ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੈਂ ਉਂਦੋਂ ਬਾਹਰ ਵੀ ਨੀ ਆਇਆ ਸੀ ਓਦੋ ਦਾ ਸੁਣਦਾ ਇਹ ਗੀਤ .. ਇੱਕ ਵੱਖਰੀ ਜਹੀ ਖਿੱਚ ਪੈਂਦੀ ਪਿੰਡ ਦੀ ਇਹ ਗੀਤ ਸੁਣਕੇ .... ਵਿੱਚ ਮੇਰੇ ਕਾਲਜ ਦੀ ਫੋਟੋ ਵੀ ਲੱਗੀ ਆ... ਮੇਰਾ ਪਿੰਡ ਮੇਰੇ ਪਿੰਡ ਦੇ ਲੋਕ ਚਾਚੇ ਤਾਏ ਬਾਬੇ.. ਨਾਲ ਦੇ ਜੰਮੇ ਜਾਂ ਹੱਥੀ ਲਾਏ ਦਰੱਖਤ ..... ਨਾਲ ਪੜ੍ਹੇ ਖੇਡੇ ਬਚਪਨ ਦੇ ਆੜੀ .. ਮੇਰਾ ਪਿੰਡ ਮੇਰੀਆਂ ਜੜਾਂ ਮੇਰਾ ਸਭ ਕੁੱਛ ਮੇਰਾ ਪਿੰਡ ... ਮੈਂ ਇੱਕ ਦਿਨ ਫੇਰ ਆਉਣਾਂ ਐ
Hanji .., main vi Brijindra college study kiti si for two years (1991-1993)..;
@@cutecalgarian ਹਾਂਜੀ ਮੈਂ ੨੦੧੧-੨੦੧੩ ਤੱਕ ਪੜ੍ਹਿਆਂ ਏਥੇ
ਓ ਖੁਸ਼ਦਿਲ ਸੋਹਣੀਓਂ ਰੂਹੋ,ਰੁਮਝੁਮ ਰੁਮਕਦੇ ਖੂਹੋ,ਮੇਰੇ ਪਿੰਡ ਦੀਓ ਜੂਹੋ,ਤੁਸੀਂ ਹਰਗਿਜ਼ ਨਾ ਕੁਮਲਾਇਉ,ਮੈਂ ਇੱਕ ਦਿਨ ਫੇਰ ਆਉਣਾ ਹੈਨੀ ਕਿੱਕਰੋ ਟਾਹਲੀਉ ਡੇਕੋ,ਨੀ ਨਿੰਮੋ, ਸਾਫ਼ ਦਿਲ ਨੇਕੋ,'ਤੇ ਪਿੱਪਲ਼ੋ, ਬਾਬਿਉ ਵੇਖੋ,ਤੁਸੀਂ ਧੋਖਾ ਨਾ ਦੇ ਜਾਇਉ,ਮੈਂ ਛਾਵੇਂ ਬਹਿਣ ਆਉਣਾ ਹੈਮੈਂ ਇੱਕ ਦਿਨ ਫੇਰ ਆਉਣਾ ਹੈਇਹਨਾਂ ਹਾੜ੍ਹਾਂ 'ਤੇ ਚੇਤਾਂ ਨੂੰ,ਲੁਕੇ ਕੁਦਰਤ ਦੇ ਭੇਤਾਂ ਨੂੰਇਹਨਾਂ ਰਮਣੀਕ ਖੇਤਾਂ ਨੂੰਮੇਰਾ ਪ੍ਰਣਾਮ ਪਹੁੰਚਾਇਉਮੈਂ ਇੱਕ ਦਿਨ ਫੇਰ ਆਉਣਾ ਹੈਜੋ ਚੱਕ ਘੁੰਮੇ ਘੁਮਾਰਾਂ ਦਾ,ਤਪੇ ਲੋਹਾ ਲੁਹਾਰਾਂ ਦਾ,ਮੇਰਾ ਸੰਦੇਸ਼ ਪਿਆਰਾਂ ਦਾ,ਉਹਨਾਂ ਤੀਕਰ ਵੀ ਪਹੁੰਚਾਇਉ,ਮੈਂ ਇੱਕ ਦਿਨ ਫੇਰ ਆਉਣਾ ਹੈਕਿਸੇ ਵੰਝਲੀ ਦਿਉ ਛੇਕੋ,ਮੇਰੇ ਮਿਰਜ਼ੇ ਦੀਉ ਹੇਕੋ,ਮੇਰੇ ਸੀਨੇ ਦਿਉ ਸੇਕੋ,ਕਿਤੇ ਮੱਠੇ ਨਾ ਪੈ ਜਾਇਉ,ਮੈਂ ਇੱਕ ਦਿਨ ਫੇਰ ਆਉਣਾ ਹੈਇਹਨਾਂ ਦੋ-ਚਾਰ ਸਾਲਾਂ ਵਿੱਚ,ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,ਕਿ ਜਾਂ ਸ਼ਾਇਦ ਖਿਆਲਾਂ ਵਿੱਚ,ਤੁਸੀਂ ਦਿਲ ਤੋਂ ਨਾ ਵਿਸਰਾਇਉ,ਮੈਂ ਇੱਕ ਦਿਨ ਫੇਰ ਆਉਣਾ ਹੈਸਮੁੰਦਰ ਭਾਫ ਬਣ ਉੱਡਦਾ,ਬਰਫ਼ ਬਣ ਪਰਬਤੀਂ ਚੜ੍ਹਦਾ,ਇਹ ਨਦੀਆਂ ਬਣ ਕੇ ਫਿਰ ਮੁੜਦਾ,ਮੇਰਾ ਇਕਰਾਰ ਪਰਤਾਇਉ,ਮੈਂ ਇੱਕ ਦਿਨ ਫੇਰ ਆਉਣਾ ਹੈ
Only living legend poet in Punjab nowadays
Not anymore... 💔💔
This is my University. Punjab Agricultural University.. this vedio reminds me that time I spent there. I love and miss it allloottt
Excellent,very heart touching
Wah my regards for writer and singer.
ਸਲਾਮ ਸੁਰਜੀਤ ਪਾਤਰ ਜੀ ਦੀ ਕਲਮ ਨੁੰ
I miss my golden days at there
wah wah wah wah wah whah wah wah bahut wadiya ji bahut he thnks for upload
Dr Ravi Mann is the singer..
KINI SOHNI TE MITHI AWAZ HAI. BRAVO
Very nice for old memories thanks for sweet words and nice video
Thanks for sharing this Dhaliwal saab. Great song and an awesome presentation. Again...super good!!!!
Oh my soul ,I will come back one day
Respect u Surjit patter jee
it is really really really greatt
the poem has good vibe to it
love this songl... dedicated to my love.....love its
wow.........thts gr8 effort
im speechless sir.....
I like it very much
very well done you got my respect bro
just awesome......
like it
Koi lfz naiina lfzaan lai
love this poetry, mere pind dio jooho......who is the singer?
Dr Ravi Mann is the singer
My guess: this guy is former student of Agriculture college (97-99) batch and now living in canada. Brother y didnot you post any pic of my college (Agricultural Engg.)?
ਮੈਂ ਉਂਦੋਂ ਬਾਹਰ ਵੀ ਨੀ ਆਇਆ ਸੀ ਓਦੋ ਦਾ ਸੁਣਦਾ ਇਹ ਗੀਤ .. ਇੱਕ ਵੱਖਰੀ ਜਹੀ ਖਿੱਚ ਪੈਂਦੀ ਪਿੰਡ ਦੀ ਇਹ ਗੀਤ ਸੁਣਕੇ .... ਵਿੱਚ ਮੇਰੇ ਕਾਲਜ ਦੀ ਫੋਟੋ ਵੀ ਲੱਗੀ ਆ... ਮੇਰਾ ਪਿੰਡ ਮੇਰੇ ਪਿੰਡ ਦੇ ਲੋਕ ਚਾਚੇ ਤਾਏ ਬਾਬੇ.. ਨਾਲ ਦੇ ਜੰਮੇ ਜਾਂ ਹੱਥੀ ਲਾਏ ਦਰੱਖਤ ..... ਨਾਲ ਪੜ੍ਹੇ ਖੇਡੇ ਬਚਪਨ ਦੇ ਆੜੀ .. ਮੇਰਾ ਪਿੰਡ ਮੇਰੀਆਂ ਜੜਾਂ ਮੇਰਾ ਸਭ ਕੁੱਛ ਮੇਰਾ ਪਿੰਡ ... ਮੈਂ ਇੱਕ ਦਿਨ ਫੇਰ ਆਉਣਾਂ ਐ
Hanji .., main vi Brijindra college study kiti si for two years (1991-1993)..;
@@cutecalgarian ਹਾਂਜੀ ਮੈਂ ੨੦੧੧-੨੦੧੩ ਤੱਕ ਪੜ੍ਹਿਆਂ ਏਥੇ
ਓ ਖੁਸ਼ਦਿਲ ਸੋਹਣੀਓਂ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਓ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ ਦਿਲ ਨੇਕੋ,
'ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ
ਇਹਨਾਂ ਹਾੜ੍ਹਾਂ 'ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ
ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
Only living legend poet in Punjab nowadays
Not anymore... 💔💔
This is my University. Punjab Agricultural University.. this vedio reminds me that time I spent there. I love and miss it allloottt
Excellent,very heart touching
Wah my regards for writer and singer.
ਸਲਾਮ ਸੁਰਜੀਤ ਪਾਤਰ ਜੀ ਦੀ ਕਲਮ ਨੁੰ
I miss my golden days at there
wah wah wah wah wah whah wah wah bahut wadiya ji bahut he thnks for upload
Dr Ravi Mann is the singer..
KINI SOHNI TE MITHI AWAZ HAI. BRAVO
Very nice for old memories thanks for sweet words and nice video
Thanks for sharing this Dhaliwal saab. Great song and an awesome presentation. Again...super good!!!!
Oh my soul ,I will come back one day
Respect u Surjit patter jee
it is really really really greatt
the poem has good vibe to it
love this songl... dedicated to my love.....love its
wow.........thts gr8 effort
im speechless sir.....
I like it very much
very well done you got my respect bro
just awesome......
like it
Koi lfz nai
ina lfzaan lai