ਸਾਉਣ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ! ਘਰ ਦੀ ਸਫ਼ਾਈ ਵੀ ਜ਼ਰੂਰੀ

แชร์
ฝัง
  • เผยแพร่เมื่อ 8 ก.ย. 2024

ความคิดเห็น • 84

  • @user-xc2vj4uu3g
    @user-xc2vj4uu3g หลายเดือนก่อน +3

    ਡਿੰਪਲ ਦਾ ਵੀ ਮੂਵੀ ਪਾਇਆ ਕਰੋ ਜੀ ਡਿਪੱਲ ਨੂੰ ਕਹੋ ਮੂਵੀ ਬਣਾਕੇ ਪਾਇਆ ਕਰੇ ਪਹਾੜਾਂ ਦੀਆਂ ਮੂਵੀਆਂ ਬਹੁਤ ਵਧੀਆ ਲੱਗਣ

  • @beantsingh5603
    @beantsingh5603 หลายเดือนก่อน +5

    ਸਾਂਤਿ ਸੀ ਅਕਾਲੀ ਮਿਸਤਰੀ ਜੀ ਡਿਪਲ ਆਈ ਹੋਈ ਏ ਹੂਣ ਨੇਤਰ ਹੋਣੀ ਕਹਿਣਗੇ ਡਿਪਲ ਨੂੰ ਮਾਹਲਾ ਜਰੂਰ ਆਊਣਾ ਰਹੀ ਗੱਲ ਡਿਪਲ ਦੇ ਯੂ ਟਿਊਬ ਚੈਨਲ ਜ਼ਰੂਰ ਬਣਾਵੇ ਏਨਾ ਕੋਲ ਕੈਨਸੈਕਿਪਟ ਬਹੁਤ ਏ ਪਹਾੜ ਨੇ ਇਕ ਹੋਰ ਫਾਇਦਾ ਹੋਜੂ ਡਿਪਲ ਦਾ ਜਿਸ ਤਰਾ ਨੇਤਰ ਹੋਣਾ ਦੇ ਤਿੰਨ ਚੈਨਲ ਨੇ ਇਕ ਤੁਹਾਡਾ ਇਸ ਕਰਕੇ ਥੱਮ ਮੇਲ ਮਿਕਸ ਕਰ ਕਿ ਲਾਏ ਜਾਣ ਬਾਕੀ ਤੁਹਾਡੇ ਸਾਰਿਆ ਦੇ ਫੋਨ ਇਕ ਦੂਜੇ ਨਾਲ ਚਲਦੇ ਨੇ ਜਦੋ ਤੁਹਾਡੀਆ ਵੀਡੀਓ ਚੱਲੲਇਆ ਕਰਨਗੀਆ ਡਿਪਲ ਦਾ ਚੈਨਲ ਆਪਣੇ ਆਪ ਸੋ ਹੋਵੇਗਾ ਜੋ ਤੁਹਾਡੇ ਸੁਸਕਰਾਵਰ ਹਨ ਉਹ ਸਾਰੇ ਡਿਪਲ ਦੇ ਪਰਵਾਰ ਨੂੰ ਜਾਣਦੇ ਹਨ ਲੈ ਕਿ ਰੱਬ ਦਾ ਨਾਮ ਸੁਰੂ ਕਰੋ ਇਸ ਭੋਲੀ ਭਾਲੀ ਕੂੜੀ ਬਹੁਤ ਤੱਰਕੀ ਕਰੇਗੀ

  • @user-xc2vj4uu3g
    @user-xc2vj4uu3g หลายเดือนก่อน +2

    So nice viog good job g nice g ਡਿੱਪਲ ਬਹੁਤ ਹੀ ਵਧੀਆ ਸੁਭਾਅ ਦੀ ਚਾਚਾ ਚਾਚੀ ਸਾਰ

  • @HimmatSingh-ex7yd
    @HimmatSingh-ex7yd หลายเดือนก่อน +1

    Good veer ji ❤️❤️❤️🙏🙏🙏

  • @harwindergill1333
    @harwindergill1333 หลายเดือนก่อน

    Very nice family video 🎉🎉

  • @amarjitsandhu7656
    @amarjitsandhu7656 หลายเดือนก่อน

    Very nice video

  • @bhupinderkaur9547
    @bhupinderkaur9547 หลายเดือนก่อน

    Very nice vlog

  • @harderpkharoud3809
    @harderpkharoud3809 หลายเดือนก่อน +6

    ਡਿੰਪਲ ਤੇ ਮਾਮੀ ਦੇ ਚੈਨਲ ਦਾ ਵ ਲਿੰਕ ਜਲਦੀ ਭੇਜ ਦਿਓ ਅਸੀਂ ਤਿਆਰ
    ਬੈਠੈ ਹਾਂ like ਕਰਨ ਲਈ

  • @user-oo3ze4qd7t
    @user-oo3ze4qd7t หลายเดือนก่อน

    Dimple so sweet❤❤🎉🎉🎉

  • @taljinderkaur9307
    @taljinderkaur9307 หลายเดือนก่อน

    So nice video veer ji 🙏

  • @user-xc2vj4uu3g
    @user-xc2vj4uu3g หลายเดือนก่อน

    ਡਿੰਪਲ ਬਹੁਤ ਸਿਆਣੀ ਕੂੜੀ ਹੈ ਜੀ so nice 👍 g very good viog g your family very happy good job g all good friends and family very nice g

  • @jaswindersinghbrar4731
    @jaswindersinghbrar4731 หลายเดือนก่อน

    Nice video ❤❤

  • @bablihunjan3737
    @bablihunjan3737 หลายเดือนก่อน

    Dimple very nice 👍 very good girl love you so much sister 💗💗💗💗💗❤❤❤❤❤❤❤❤❤❤❤❤Babli Calgary Canada ❤❤❤❤❤❤❤❤❤❤❤❤

  • @harwindergill1333
    @harwindergill1333 หลายเดือนก่อน

    Jaskarn nice 👌

  • @BhupinderSingh-gv6zv
    @BhupinderSingh-gv6zv หลายเดือนก่อน

    🎉🎉🎉🎉 very nice blog🎉🎉🎉

  • @baljinderkaur7684
    @baljinderkaur7684 หลายเดือนก่อน +3

    Chanal bna deo dimple da

  • @navtejsingh7551
    @navtejsingh7551 หลายเดือนก่อน +3

    Chanal bana deo dimle je

  • @rajbirkaur2131
    @rajbirkaur2131 หลายเดือนก่อน

    Nice video ji

  • @kakasingh5885
    @kakasingh5885 หลายเดือนก่อน

    Nice vlog bro

  • @kulvirkaur9128
    @kulvirkaur9128 หลายเดือนก่อน

    ❤❤❤❤❤❤

  • @SandeepKaur-wg5rn
    @SandeepKaur-wg5rn หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ ਵੀਰ ਜੀ ਅੱਜ ਕੱਲ ਸਲੈਬ ਦਾ ਪੁਰਾਣਾ ਰਿਵਾਜ ਹੋ ਗਿਆ ਕੋਈ ਨਹੀਂ ਰੱਖਦਾ ਤੁਸੀਂ ਇੱਕ ਡਰੈਸਿੰਗ ਟੇਬਲ ਲੇ ਆਓ ਉਹਦੇ ਚ ਬਥੇਰੇ ਬਣੇ ਹੁੰਦੇ ਨੇ ਦਰਾਜ🙏🙏🙏🙏👌👌👌👌

  • @user-mg8qk2hv3e
    @user-mg8qk2hv3e หลายเดือนก่อน

    Nycc

  • @user-pc8pr2om2k
    @user-pc8pr2om2k หลายเดือนก่อน

    Kihrdi recpy dasi nhi kida bnai

  • @NoName-qq8dv
    @NoName-qq8dv หลายเดือนก่อน +2

    Hnji bano dimple da chanel

  • @user-xc2vj4uu3g
    @user-xc2vj4uu3g หลายเดือนก่อน

    ਅਸੀਂ ਤਾਂ ਪਹਾੜਾਂ ਦੀਆਂ ਮੂਵੀਆਂ ਬੱਕਰੀਆਂ ਦੀਆਂ ਮੂਵੀਆਂ ਚਾਚੀ ਦੀਆਂ ਗੱਲਾਂ ਖਾਣਾ ਬਣਾਉਣ ਦੀਆਂ ਮੂਵੀਆਂ ਚੁਲ੍ਹੇ ਚੋਕੇ ਦੀਆਂ ਮੂਵੀਆਂ ਤੇ ਬਾਹਰ ਲੱਗੇ ਦਰਖ਼ਤਾਂ ਦੀਆਂ ਮੂਵੀਆਂ ਸਾਰੇ family ਦੀਆਂ ਮੂਵੀਆਂ ਬਹੁਤ ਵਧੀਆ ਲੱਗਦੀਆਂ ਹਨ ਜੀ ਬਹੁਤ ਖ਼ੁਸ਼ੀ ਹੋਈ ਹੈ ਜੀ

  • @manjinderpal5577
    @manjinderpal5577 หลายเดือนก่อน

    Mugh bird TN sare Punjab ch hi hn sare year Eder hi Rahinde hn winter ch sugar cane de field ch Rahinde hn assi machhiware area to hn tusi DSO Jim KIS area to belong krde how

  • @saranjeetkaur6978
    @saranjeetkaur6978 หลายเดือนก่อน

    Dimple ❤❤❤❤

  • @mavisingh9325
    @mavisingh9325 หลายเดือนก่อน +1

    Thoda pind da ki name ae ji

  • @GurpreetKaur-yj6bl
    @GurpreetKaur-yj6bl หลายเดือนก่อน

    Dimple channel bnao

  • @ANMOLTURNA01
    @ANMOLTURNA01 หลายเดือนก่อน

    bro jvak a chill marn dvo jvak nu

  • @BhupinderKaur-fq2dn
    @BhupinderKaur-fq2dn หลายเดือนก่อน

    Sangrur jile vich aa gaya ji sher

  • @user-iy1ky1of5h
    @user-iy1ky1of5h หลายเดือนก่อน

    🙏🙏🙏🙏🌷🌻🍁🍁🌺🌹❤❤👌👌👌👌👌

  • @user-xc2vj4uu3g
    @user-xc2vj4uu3g หลายเดือนก่อน

    ਡਿੰਪਲ ਨੂੰ ਵੀ ਕਹੋ ਮੂਵੀ ਬਣਾਕੇ ਪਾਉਣੀ ਜੀ ਐਸੀ ਦੇਖਾਂਗੇ ਸਾਨੂੰ ਬਹੁਤ ਖੁਸ਼ੀ ਹੋਈ ਡਿੱਪਲ ਬਹੁਤ ਵਧੀਆ ਹੈ ਜੀ

  • @user-rs2pu5tn9c
    @user-rs2pu5tn9c หลายเดือนก่อน

    ਡਿੰਪਲ ਕਿੰਨੀ ਸੋਹਣੀ ਕੁੜੀ ਹੈ ਕਿੰਨੀ seanni ਹੈ ਏਦਾਂ dean kudea ਅਜ ਕੱਲ ਨਹੀਂ ਮਿਲਦੀਆਂ

  • @user-xc2vj4uu3g
    @user-xc2vj4uu3g หลายเดือนก่อน

    ਡਿੰਪਲ ਐਸੀ ਦੇਖਾਂਗੇ ਸਾਨੂੰ ਬਹੁਤ ਵਧੀਆ ਲੱਗਦੀਆਂ ਪਹਾੜਾਂ ਦੀਆਂ ਮੂਵੀਆਂ ਬੱਕਰੀਆਂ ਦੀਆਂ ਮੂਵੀਆਂ ਵੀ ਪਾਇਆ ਕਰੀ ਮੰਮੀ ਡੈਡੀ ਦੀ ਸਾਰੀ ਫੈਮਲੀ ਦੀ ਕੰਮ ਕਰਦਿਆਂ ਦੀ ਮੂਵੀ ਬਣਾਕੇ ਪਾਇਆ ਕਰੀਂ ਜੀ ਬਹੁਤ ਖੂਸ਼ੀ ਹੋਈ ਹੈ ਜੀ ਮੂਵੀ ਦੇਖਾਂਗੇ ਸਾਰੇ ਜਾਣੇ ਜੀ

  • @user-ev8uu2tk2s
    @user-ev8uu2tk2s หลายเดือนก่อน

    Tuhada pind kehda name daso

  • @pritpalsinghsandhu5510
    @pritpalsinghsandhu5510 หลายเดือนก่อน

    Veere phone kehra thode kol video banon lai

  • @navreetbala1644
    @navreetbala1644 หลายเดือนก่อน

    ਵੀਰੇ ਥੋਡਾ ਪਿੰਡ ਕਿਹੜਾ ਹੈ ਪੰਜਾਬੀ ਵਿਚ ਦੱਸੋ

  • @MANJEETMARJANA2634
    @MANJEETMARJANA2634 หลายเดือนก่อน

    1st comment mara

  • @SandeepKaur-wg5rn
    @SandeepKaur-wg5rn หลายเดือนก่อน

    ਸੰਦੀਪ ਕੌਰ ਮਾਜਰਾ ਨਿਊ ਚੰਡੀਗੜ੍ਹ ❤❤❤❤❤

  • @kulvirkaur9128
    @kulvirkaur9128 หลายเดือนก่อน

    ❤❤❤❤❤❤