ਘਰਵਾਲੇ ਤੋਂ ਚੋਰੀ ਗਈ ਰੱਖੜੀ ਬੰਨਣ | ਦੇਖੋ ਫੇਰ ਕਿ ਬਣਿਆ | Rakhdi | New Punjabi Video

แชร์
ฝัง
  • เผยแพร่เมื่อ 18 ธ.ค. 2024

ความคิดเห็น • 195

  • @KawaljitKaur-fh9cx
    @KawaljitKaur-fh9cx 4 หลายเดือนก่อน +13

    ਰੋਣਾ ਆ ਗਿਆ ਭੈਣਦੀਗੱਲ ਸੁਣ ਕੇ ਭੇਣੇਠੀਕ ਤੇਰੀ ਗੱਲ ਮਾਂ ਨਾਲ ਹੀ ਪੇਕੇ ਹੁੰਦੇ ਭਰਾ ਕੋਈ ਕਰਮਾਂ ਵਾਲਾ ਭੈਣਾਂ ਨੂੰ ਮਿਲਦੈ ਵਧੀਆ ਕਹਾਣੀ ਲੱਗੀ

  • @jagrajsandhu8421
    @jagrajsandhu8421 4 หลายเดือนก่อน +3

    ਬਹੁਤ ਵਧੀਆ ਸਕਿੱਟ ਤਿਆਰ ਕੀਤੀ, ਅੱਜ ਕੱਲ ਦੀਆਂ ਭਰਜਾਈਆਂ ਤੇ ਭੈਣਾਂ, ਭਰਾਵਾਂ ਦੇ ਪਿਆਰ ਦੇ

  • @gurdevkaur1209
    @gurdevkaur1209 4 หลายเดือนก่อน +15

    ਭੈਣਾਂ ਭਰਾਵਾਂ ਨੂੰ ਕਦੇ ਵੀ ਵਿਛੋੜਨਾ ਨਹੀਂ ਚਾਹੀਦਾ ਭੈਣ ਭਰਾ ਸੱਚੀਆਂ ਖੱਬੀਆਂ ਬਾਹਾਂ ਹੁੰਦੇ ਹਨ ਚੰਦਰੇ ਖਾਨਦਾਨ ਦੀਆਂ ਭਰਜਾਈਆਂ ਭੈਣਾਂ ਭਰਾਵਾਂ ਦੇ ਵਿਛੋੜੇ ਪਾ ਦਿੰਦੀਆਂ ਹਨ ਬੋਹਤ ਹੀ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਣਾਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ

  • @balwinderkaurbalwinderkaur3954
    @balwinderkaurbalwinderkaur3954 ปีที่แล้ว +2

    ਕੋਈ ਚੰ
    Heart touching 😢

  • @jasveersingh-zs5tv
    @jasveersingh-zs5tv ปีที่แล้ว +13

    ਬਹੁਤ ਵਧੀਆ ਭਾਵਕ ਤੇ ਦਰਦ ਭਰੀ ਕਹਾਣੀ ਹੈ ਸਮੁੱਚੀ ਦੇਸੀ ਮਸਤੀ ਪਿੰਡਾਂ ਵਾਲੇ ਟੀਮ ਨੂੰ ਹਾਰਦਿਕ ਤੇ ਵਿਸ਼ੇਸ਼ ਮੁਬਾਰਕਾਂ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ

  • @gurcharansinghgill8093
    @gurcharansinghgill8093 3 หลายเดือนก่อน

    ਵਾਹਿਗੁਰੂ ਜੀ ।। ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀਆਂ ਬੀਬੀਆਂ ਨੂੰ ਸਮਤ ਬਖਸ਼ੋ ਜੀ ।।।

  • @lakhwinderkaur7152
    @lakhwinderkaur7152 ปีที่แล้ว +5

    Very nice video ❤❤❤🎉

  • @DhandeepSingh-en2vl
    @DhandeepSingh-en2vl ปีที่แล้ว +36

    ਸੁਖਦੇਵ ਧਾਲੀਵਾਲ ਜਿਓਣ ਸਿੰਘ ਵਾਲਾ ਤੋਂ। ਅੱਜ ਦੇ ਸਮੇਂ ਨੂੰ ਦਰਸਾਉਂਦੀ ਹੋਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @Sangat-darshan
    @Sangat-darshan ปีที่แล้ว +3

    ਵਾਹਿਗੁਰੂ ਜੀ ਸਭ ਕਿਰਪਾ ਕਰੋ

  • @bimladevi377
    @bimladevi377 ปีที่แล้ว +6

    Baba jieho bhabi kise nu na devi waheguru ji Mehar Karo ji

  • @GurinderSingh-qb8ub
    @GurinderSingh-qb8ub ปีที่แล้ว +9

    Love 💕 you Lala Harjinder Singh Ji

  • @shivdeepkartik5032
    @shivdeepkartik5032 ปีที่แล้ว +4

    ਬਹੁਤ ਖੂਬਸੂਰਤ ਵੀਡੀਓ 💛❤️❤️💜

  • @gurcharansinghgill8093
    @gurcharansinghgill8093 3 หลายเดือนก่อน

    ਵਾਹਿਗੁਰੂ ਜੀ ।। ਹਰੇ ਸੂਟ ਵਰਗੀਆਂ ਬੀਬੀਆਂ ( ਧੀਆਂ) ਜੀ ਹਰੇਕ ਘਰੇ ਜੰਮਣ ਜੀ ।।।😢 20:18

  • @ManphulSingh-qj3qj
    @ManphulSingh-qj3qj 4 หลายเดือนก่อน +4

    Nice video 📷📸📷📸📷📸📷📸📷📸

  • @Ramneetmahi
    @Ramneetmahi ปีที่แล้ว +3

    Last ch munda ta rehgea😂😂😂😂😂😂😂😂😂

  • @harinderkaur
    @harinderkaur ปีที่แล้ว +13

    ਕਹਿਣ ਨਾਲ ਕੁਝ ਨਹੀਂ ਬਣਨਾ ਗਿਚੀ ਧਰਨੀਆ ਵੀ ਬਣਦੀਆਂ

  • @pkg549
    @pkg549 4 หลายเดือนก่อน +3

    Very nicely ji vedio Sahi story hai God bless u

  • @tejwindersingh2959
    @tejwindersingh2959 4 หลายเดือนก่อน +1

    May GOD bless allteam with healthy wealthy life

  • @bimlaherbalife4863
    @bimlaherbalife4863 ปีที่แล้ว +2

    Bahut hi vadya kita veere ne

  • @fnsavenclan4541
    @fnsavenclan4541 ปีที่แล้ว +3

    🥰🥰👍👍👍👍👍👍👌🏻👌🏻

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ ปีที่แล้ว +13

    ਨਾਈਸ ਵੀਡੀਓ ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @lakhbirkaur5970
    @lakhbirkaur5970 ปีที่แล้ว +9

    ਪੂਰੇ ਛਿੱਤਰ ਚਾਹੀਦੇ ਸੀ ਭਰਜਾਈ ਨੂੰ।
    ਭਰਾ ਵਿਚ ਦਮ ਨਹੀਂ ਹੈਗਾ ,ਛਿੱਤਰਾਂ ਤੋਂ ਬਿਨਾ ਵੀਡੀਓ ਫਿਕੀ ਜਿਹੀ ਲੱਗੀ।

  • @JaskrnRanu
    @JaskrnRanu 4 หลายเดือนก่อน +7

    ਇਹ ਰੱਖੜੀਆਂ ਤੋਂ ਬਾਅਦ ਦਿਖਾਉਣੀ ਸੀ ਪਹਿਲਾਂ ਹੀ ਮੂਡ ਖਰਾਬ ਕਰਤਾ

    • @jasnoorkaur9354
      @jasnoorkaur9354 4 หลายเดือนก่อน

      @@JaskrnRanu
      Ko mmmmmmmmmmmmmmmmmmmmmmmmmmmmm

  • @kulwinderkhangura2772
    @kulwinderkhangura2772 ปีที่แล้ว +6

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤

  • @pawankumar2742
    @pawankumar2742 ปีที่แล้ว +2

    Sira story vdhia soch bahut hi vdhia reearl kardar lge

  • @HirasinghHirasingh-ei9fs
    @HirasinghHirasingh-ei9fs ปีที่แล้ว

    ਨਾਸੲਈ🎉🎉🎉ਗੁਡ

  • @gurdevkaur1209
    @gurdevkaur1209 ปีที่แล้ว +132

    ਸ਼ਾਬਾਸ਼ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਭਰਜਾਈ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਹੀਆਂ ਚੌਧਰੀਆਂ ਭਰਜਾਈ ਆਂ ਭੈਣ ਭਰਾਵਾਂ ਨੂੰ ਵਿਛੋੜੇ ਦਿੰਦੀਆਂ ਹਨ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਮਾਵਾਂ ਬਣ ਕੇ ਦੱਸਣਾ ਚਾਹੀਦਾ ਹੈ

  • @amarjeetkaur8296
    @amarjeetkaur8296 ปีที่แล้ว +3

    Same story mere nal eda hi hunda ki karna rekhri vale din ro lyi da apne ghar bahut khush a par fr v😭😭😭

    • @harkiratsingh6718
      @harkiratsingh6718 ปีที่แล้ว

      Ryt bhaine mere bhai ne vi rkhri bina bnai to mod diti si pishle sl mvi ikli ro laindi bhaine bhut rondi mmy papa haige mere ji pr o ona nu bulande tk ni 😢😢

  • @AmanBhangu-q3q
    @AmanBhangu-q3q 2 หลายเดือนก่อน

    Waheguru ji

  • @amarjitsingh1946
    @amarjitsingh1946 ปีที่แล้ว +5

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼

  • @GurpreetSingh-fq7di
    @GurpreetSingh-fq7di ปีที่แล้ว +5

    Very nice video brother your all team members work awesome 👍❤️🌹🙏🙏

  • @surendersheoran1696
    @surendersheoran1696 ปีที่แล้ว +2

    Surender Sheoran kheowali sirsa nice video

  • @shalleychauhan4337
    @shalleychauhan4337 ปีที่แล้ว

    Bot hi vadiya imoshnal se ji manu ta rona hi aa gea god bless you

  • @daljitpandher9096
    @daljitpandher9096 4 หลายเดือนก่อน +4

    Daljit. Kaur. Usa. Shaina. Very
    Very. Very. Good. Nice. Video.

  • @satnamsingh9601
    @satnamsingh9601 ปีที่แล้ว +16

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌❤️❤️😍🙏🙏

    • @KaurWarring
      @KaurWarring 4 หลายเดือนก่อน

      ਰਾਜ ਭੈਣ ਕੁੜੀਆਂ ਆਇਆ ਸਤਿਕਾਰ ਕਰੋ

  • @Legend1215z
    @Legend1215z 4 หลายเดือนก่อน +1

    Very nice video God bless you ❤❤❤❤❤❤❤

  • @lovepreetsinghamritsar1819
    @lovepreetsinghamritsar1819 3 หลายเดือนก่อน

    🙏🏼🙏🏼🙏🏼

  • @kuljeetsingh5745
    @kuljeetsingh5745 4 หลายเดือนก่อน

    Edan dian bahut hi gala hundian hai esi video jaroor dikhani chahidin hun bahut bahut dhanwad

  • @AnuuSharma-xb1ob
    @AnuuSharma-xb1ob 4 หลายเดือนก่อน +1

    Gud bahut vadiya msg dita❤

  • @tejwindersingh2959
    @tejwindersingh2959 4 หลายเดือนก่อน

    Chandri bharjaaybad soch peke hunde mama naal

  • @murtigiana4853
    @murtigiana4853 ปีที่แล้ว +1

    Sach ❤ h ❤️ veere ❤️❤️🙏❤️🙏🙏❤️🙏❤️🙏🙏❤️🙏❤️

  • @karmjitrai146
    @karmjitrai146 ปีที่แล้ว +7

    ਬਹੁਤ ਵਧੀਆ ਵੀਡਿਓ ਬਾਈ ਜੀ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ ❤❤

  • @Gopi-u9l
    @Gopi-u9l 4 หลายเดือนก่อน +1

    ਬਹੁਤ ਵਧੀਆ ਵੀਡੀਓ ਲੱਗੀ ਪਰ ਭਰਜਾਈ ਦੇ ਜੁੱਤੀ ਮਿਲਣੀ ਚਾਹੀਦੀ ਸੀ ਰੱਬਾ ਇਸ ਤਰ੍ਹਾਂ ਕਿਸੇ ਧੀ ਨਾਲ ਨਾ ਕਰੀ

  • @HardeepSingh-db1qc
    @HardeepSingh-db1qc ปีที่แล้ว +5

    ਬਹੁਤ ਵਧੀਆ ਸਟੋਰੀ ਹੈ ਵਹਿਗੁਰੂ ਆਪ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ

    • @IqbalSingh-hw8hb
      @IqbalSingh-hw8hb ปีที่แล้ว

      🙏🙏👍🏼👍🏼👌🏿👌🏿

  • @ritika8971
    @ritika8971 ปีที่แล้ว

    ❤❤❤❤❤❤ So Very Nice story ❤❤❤❤❤❤

  • @singhharminder6307
    @singhharminder6307 ปีที่แล้ว

    ਰਾਜ ਨੇ ਅਜ ੳਵਰ ਐਕਟਿੰਗ ਕਰਤੀ

  • @navneetthakurrani2073
    @navneetthakurrani2073 4 หลายเดือนก่อน

    Sabàsa Veera veer hoba ta Ada da

  • @AnuuSharma-xb1ob
    @AnuuSharma-xb1ob 4 หลายเดือนก่อน +1

    Love you bro 😭😭😭😭😭😭😭😭😭😭miss you bro

  • @rupinderkaur4326
    @rupinderkaur4326 ปีที่แล้ว +1

    ਬਹੁਤ ਵਧੀਆ ਵੀਡਿਉ ਜੀ

  • @tejindersingh9676
    @tejindersingh9676 ปีที่แล้ว +1

    Verry good message dita aa tusi

  • @SahilHeer-g8i
    @SahilHeer-g8i ปีที่แล้ว +3

    ਮਹੱਤਵ ਬਹੁਤ ਵਧ ਗਿਆ ਹੈ

  • @AnuuSharma-xb1ob
    @AnuuSharma-xb1ob 4 หลายเดือนก่อน +1

    Wow ji❤

  • @KaurWarring
    @KaurWarring 4 หลายเดือนก่อน +1

    ❤❤❤❤❤🎉🎉🎉🎉🎉🎉🎉🎉

  • @sukhdhillonpb4671
    @sukhdhillonpb4671 ปีที่แล้ว +15

    ਬਿੱਲੇ ਰਾਮ ਜੀ ਬਹੁਤ ਵਧੀਆ ਬਣਾਈ ਵੀਡੀਓ ਹੁਦਾ ਇਸ ਤਰਾ ਬਹੁਤ ਘਰਾ ਵਿੱਚ ਪਰ ਬਿੱਲੇ ਰਾਮ ਨੇ ਭੈਣ ਨੂੰ ਮੋੜ ਕੇ ਘਰ ਲਿਆਦਾ ਰੱਖੜੀ ਬਣਾਈ ਸੱਗਨ ਦਿੱਤਾ ਤੇ ਸੁਨੀਤਾ ਨੂੰ ਵੀ ਖਰਚਾ ਪਾਣੀ ਦੇਣਾ ਚਾਹੀਦਾ ਸੀ

  • @SoniSingh-kg3im
    @SoniSingh-kg3im ปีที่แล้ว +1

    Nice video 🎉🎉🎉🎉❤❤❤❤❤❤

  • @punjabigamer6477
    @punjabigamer6477 ปีที่แล้ว +1

    J.parjay.the.dhon.te.la.denda.te.badiy.hona.c.sat.siri.akal.g

  • @JPrime-dv6qs
    @JPrime-dv6qs ปีที่แล้ว +3

    Yes siri

  • @jagseersingh4506
    @jagseersingh4506 ปีที่แล้ว

    SIRRRRA ACTING BAI BOOTA AND LALA JI AND SUNITA BHABBI MOTE CHITTARA WALI VADE MOOMEA WALI GOL PATT ❤❤

  • @AnuuSharma-xb1ob
    @AnuuSharma-xb1ob 4 หลายเดือนก่อน +1

    Very nice❤

  • @Kaur-vs1yl
    @Kaur-vs1yl 4 หลายเดือนก่อน

    Bhut vdia lgi thudi video ji

  • @yajuvendrasingh9554
    @yajuvendrasingh9554 ปีที่แล้ว +4

    Heart touching performance bille ramji like always❤

  • @royalgaming553
    @royalgaming553 3 หลายเดือนก่อน

    Nice video veer ji

  • @bikramdeepsingh7449
    @bikramdeepsingh7449 ปีที่แล้ว +1

    Bhot soni vdo ji

  • @sarwandassmehton3421
    @sarwandassmehton3421 ปีที่แล้ว

    Ohhhhhhhhhhhhhhhhhhhhhhhhhh Bhai Harjinder Singh Lala Bille Ram ji ki Haal ehhhhhhhhhhhhhhhhhhhh thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe lage Raho Piareyo 👏👏👏👏👏👏👏👏👏👏👏

  • @alexgill5611
    @alexgill5611 4 หลายเดือนก่อน

    Video very much nice. The time has changed what to say about bharjaian the real brothers dislikes to their sisters which shows the blood has changed from Red to white colour

  • @jagdevkaur3144
    @jagdevkaur3144 ปีที่แล้ว +17

    ਉਂਝ ਤਾਂ ਭਰਜਾਈਆਂ ਨਣਦਾਂ ਨੂੰ ਬਹੁਤ ਪਿਆਰ ਕਰਦੀਆਂ ਨੇ ਪਰ ਜਦੋਂ ਭਾਬੀ ਨਵੀਂ ਨਵੀਂ ਵਿਆਹੀ ਸਹੁਰੇ ਘਰ ਆਉਂਦੀ ਐ ਕੲੀ ਵਾਰ ਨਣਦਾਂ ਅਤੇ ਸੱਸ ਵਲੋਂ ਉਸ ਨੂੰ ਬਹੁਤ ਹੀ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਮਿਹਣੇ ਮਾਰੇ ਜਾਂਦੇ ਹਨ ਘਰ ਵਾਲੇ ਕੋਲ ਝੂਠੀਆਂ ਗੱਲਾਂ ਬਣਾ ਕੇ ੰਰ ਵਾਲੇ ਤੋ ਕੁਟਮਾਰ ਤੱਕ ਕਰਵਾ ਦਿੰਦੀਆਂ ਹਨ ਇਸ ਤਰ੍ਹਾਂ ਦੀਆਂ ਨਣਦਾਂ ਜਾ ਸੱਸਾਂ ਕਿਸ ਨੂੰ ਚੰਗੀਆਂ ਲਗਣਗੀਆਂ ਭਲਾ ਉਹ ਤਾਂ ਸਾਰੀ ਉਮਰ ਵਾਸਤੇ ਭਰਜਾਈ ਦੇ ਦਿਲੋਂ ਲਹਿ ਜਾਂਦੀਆਂ ਹਨ ਜੀ 👏 ਬਹੁਤ ਧੰਨਵਾਦ ਜੀ

  • @ranbirkaur9705
    @ranbirkaur9705 ปีที่แล้ว +1

    Waheguru ji 🙏

  • @beantrenatus4291
    @beantrenatus4291 ปีที่แล้ว

    Good story bai ji God bless you 🙏🙏

  • @BalwinderSingh-ez2ii
    @BalwinderSingh-ez2ii ปีที่แล้ว

    Mera ta Ron nikal Giya video dekh ke meriya bhena menu rakhri nahi bandia

  • @seemabansal1671
    @seemabansal1671 ปีที่แล้ว +3

    💐 Jai 💐 mata 🌹 di 💐💐🌹🌹💐🌹🙏💛💐💐🌹🙏💛💐💐🌹

  • @sukhchainbrar9802
    @sukhchainbrar9802 ปีที่แล้ว

    Nyc best video 🎉❤😮😅

  • @mandeepgosalmandeepgosal4839
    @mandeepgosalmandeepgosal4839 ปีที่แล้ว +1

    Very nice vdo a bai

  • @smikshataneja
    @smikshataneja 4 หลายเดือนก่อน

    Very good Veera shabash

  • @annnilsson7587
    @annnilsson7587 4 หลายเดือนก่อน +1

    Poor sister wanted to see her brother 😢

  • @SukhmanderSingh-uy3xc
    @SukhmanderSingh-uy3xc ปีที่แล้ว +3

    Kede babi. Khrab naind no gite to vipas karta🎉🎉❤❤

  • @teacher3279
    @teacher3279 ปีที่แล้ว

    Sunita Bhutal Teri ta beta geint actngi😢😂😂😂😂😂😅😅😅😅 Bola Ram beta Tu v Aj achhakam kita

  • @CharnjitKaur-i3d
    @CharnjitKaur-i3d ปีที่แล้ว +3

    ਮੇਰਾ ਤਾ ਰੋਨ ਹੀ ਨਿਕਲ ਗਿਯਾ

  • @annnilsson7587
    @annnilsson7587 4 หลายเดือนก่อน +1

    Only the language is different
    Exactly same culture as elsewhere in INDIA 🇮🇳
    😂😂😂😂😂😂😂

  • @attjattisungrurdi7547
    @attjattisungrurdi7547 ปีที่แล้ว

    😅😅😅😅munda ta reh gya 😅😅😅

  • @sukhpreetsingh4835
    @sukhpreetsingh4835 ปีที่แล้ว

    ❤❤❤❤❤❤

  • @boharsingh7725
    @boharsingh7725 ปีที่แล้ว +1

    ਬਾਈ ਬਹੁਤ ਹੀ ਵਧੀਆ
    👌👌👌👌👌
    👍👍👍👍👍

  • @LakhwinderSingh-rt4mo
    @LakhwinderSingh-rt4mo ปีที่แล้ว +2

    ਨਾਇਸ ਵੀਡੀਓ ਬਾਈ ਜੀ

  • @makhanbrar3660
    @makhanbrar3660 ปีที่แล้ว +1

    nice video

  • @manveersingh-hw5je
    @manveersingh-hw5je 4 หลายเดือนก่อน +1

    Very nice video 🎉📿〽️

  • @veenagagnani3851
    @veenagagnani3851 ปีที่แล้ว

    Vadia ji khush raho sat shri akal ji 🙏😊♥️

  • @mahindersingh3641
    @mahindersingh3641 ปีที่แล้ว

    Nice 👍👍👍👍👍👍👍👍 video ji

  • @ramneetSingh-j7s
    @ramneetSingh-j7s ปีที่แล้ว +1

    very nice video ji good

  • @kamnahar8916
    @kamnahar8916 ปีที่แล้ว +1

    Very nice no one in the world can come between brother and sister especially rakhdri day sister has right to tie up rakhdri on brothers wrist.🇨🇦

  • @sukhbitkaursukhbitkaur4113
    @sukhbitkaursukhbitkaur4113 ปีที่แล้ว

    Good massage ji. Good acting ji. Gbu

  • @attjattisungrurdi7547
    @attjattisungrurdi7547 ปีที่แล้ว

    Eda de pra hone chindea sab de 😅

  • @totakhan171
    @totakhan171 ปีที่แล้ว

    👌👌👍👍🙏🙏

  • @CharanjeetKaur-ru8rj
    @CharanjeetKaur-ru8rj ปีที่แล้ว

    Wahaguru ji mahar krna ahajh veera pr

  • @soniwsandhu7737
    @soniwsandhu7737 ปีที่แล้ว

    Very nice 👍👌

  • @pampanesar8332
    @pampanesar8332 ปีที่แล้ว +1

    Beautiful
    Emotional video.. sister
    Came for rakhi and sister in law returned from gate without letting her in the house. Brother found her and brought her home and letting her tie the rakhi and accepted.the suit, and money . Lesson from sisters please don't
    Treat us like this all we want is little love. Waheguru ji sab tae mehar karo ji, thank ÿouxxx you Brother for sharing this video with us

    • @JPrime-dv6qs
      @JPrime-dv6qs ปีที่แล้ว

      😂😂😂😂😂😂😂😂😂😂😂😂😂😂

  • @kulwantkaur1692
    @kulwantkaur1692 ปีที่แล้ว

    Bahut vadhiya ditti je sikhia kurian tan vicharian hi hundian ne

  • @AnuuSharma-xb1ob
    @AnuuSharma-xb1ob 4 หลายเดือนก่อน

    Bahut vadiya video❤🎉🎉🎉🎉👍👌

  • @jagdevsingh7524
    @jagdevsingh7524 ปีที่แล้ว +2

    ਬਹੁਤ ਵਧੀਆ ਵੀਡੀਓ। ਬਾਈ ਜੀ ਆਡੀਓ ਕੁਆਲਿਟੀ ਦਾ ਧਿਆਨ ਕਰਿਆ ਕਰੋ, ਬਹੁਤ ਡਿਸਟਰਬੈਂਸ ਹੁੰਦੀ ਹੈ। ਧੰਨਵਾਦ।

  • @aaronsdreamworldadw199
    @aaronsdreamworldadw199 ปีที่แล้ว

    This is very good

  • @santoshjhagra4715
    @santoshjhagra4715 4 หลายเดือนก่อน +2

    Happy Raksha Bandhan

  • @newvideo5715
    @newvideo5715 ปีที่แล้ว

    Bhut vdhia message dita veer ji loka nu