ਮੇਰੀ ਸ਼ਰਾਬ ਵੱਧ ਗਈ Gavie Luthra ਦੀ ਕਹਾਣੀ | Zero To Hero | Josh Talks Punjabi

แชร์
ฝัง
  • เผยแพร่เมื่อ 16 ต.ค. 2024
  • ਪੰਜਾਬ ਚ ਸ਼ਰਾਬ ਦੀ ਸਮੱਸਿਆ ਇੱਕ ਬਹੁਤ ਵੱਡੀ ਸੱਮਸਿਆ ਹੈ। ਹਰ ਦੂਜੇ ਘਰ ਵਿੱਚ ਇੱਕ ਨਾ ਇੱਕ ਸ਼ਰਾਬੀ ਹੈ ਜੋਸਤੋਂ ਘਰ ਬਾਰ, ਸਮਾਜ ਵਾਲੇ ਸਭ ਤੰਗ ਨੇ। ਪਰ ਸਾਡੇ ਅੱਜ ਦੇ ਸਪੀਕਰ ਇਕ ਸਵਾਲ ਕਰਦੇ ਨੇ - ਕੀ ਗਲਤੀ ਸੱਚੀ ਸ਼ਰਾਬੀ ਦੀ ਹੈ ਜਾਂ ਸ਼ਰਾਬ ਦੀ ?
    ਕੁਲਦੀਪ ਸਿੰਘ ਲੂਥਰਾ ,ਜਿਨ੍ਹਾਂ ਨੂੰ ਸਕਰੀਨ ਤੇ ਅਸੀਂ ਗੈਵੀ ਲੂਥਰਾ ਦੇ ਨਾਮ ਨਾਲ ਵੀ ਜਾਂਦੇ ਹਾਂ ਅੱਜ ਜੋਸ਼ ਦੇ ਮੰਚ ਤੇ ਆਪਣੀ ਅਸਲੀ ਕਹਾਣੀ ਸਾਂਝੀ ਕਰਦੇ ਨੇ। ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਹੀ ਸ਼ਰਾਬ ਨੂੰ ਮੂੰਹ ਲਾ ਲਿਆ ਸੀ ਅਤੇ ਓਹਨਾ ਦੀ ਆਉਣ ਵਾਲੀ ਜ਼ਿੰਦਗੀ ਕਿਵੇਂ ਉਹਨਾਂ ਲਈ ਅਤੇ ਓਹਨਾ ਦੇ ਆਲੇ ਦੁਆਲੇ ਲਈ ਨਰਕ ਬਣ ਗਈ। ਉਹਨਾਂ ਦੀ ਜਿੰਦਗੀ ਦੇ ਤਮਾਮ ਤਜੁਰਬੇ ਸੁਣ ਕੇ ਰੂਹ ਕੰਬ ਜਾਂਦੀ ਹੈ। ਪਰ ਇੱਕ ਦਿਨ ਉਹਨਾਂ ਨੂੰ Alcoholics Anonymous ਬਾਰੇ ਪਤਾ ਲੱਗਾ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਗਈ। ਅੱਜ ਉਹਨਾਂ ਨੂੰ 24 ਸਾਲ ਹੋ ਗੁਏ ਨੇ ਸ਼ਰਾਬ ਛੱਡੇ ਹੋਏ।
    ਆਓ ਉਹਨਾਂ ਦੀ ਕਹਾਣੀ ਉਹਨਾਂ ਦੇ ਮੂੰਹੋਂ ਸੁਣੀਏ !
    ਆਪਣੀ ਜਾਂ ਆਪਣੇ ਕਿਸੇ ਜਾਨਣ ਵਾਲੇ ਦੀ ਸ਼ਰਾਬ ਛੁਡਵਾਉਣਾ ਚਾਉਂਦੇ ਹੋ ਤਾਂ ਇਸ ਨੰਬਰ ਤੇ ਫੋਨ ਕਰੋ :-
    9417037358, 9417837531
    Alcoholism is one of the major prevailing social issues in Punjab and it's so common we can see it around in our society. But Today's speaker poses a question - Is it really the mistake of an alcoholic or alcohol itself?
    Kuldeep Singh Luthra also known as Gavie Luthra on screen is a popular actor and is seen in a lot of Punjabi songs and web series. Today on Josh Talks he opens up about his experiences with alcohol and how he overcame the addiction.
    He tasted alcohol at the age of mere 9 years and ever since his life has been a hell of a roller coaster for him and the people around him. His experiences are bone-chilling. But today he is sober for more than 24 years now.
    Let's listen to his experiences in his own words.
    For Alcohol Recovery Helpline, Call Here :- 9417037358, 9417837531
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Instagrammers: / joshtalkspunjabi
    ► Say hello on Sharechat: sharechat.com/...
    ----**DISCLAIMER**----
    All of the views and work outside the pretext of the speaker's video are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords:-
    josh talks,josh talks punjabi,josh talks hindi,josh talk,josh talk punjabi,gavie luthra,gavie luthra punjabi actor,gavie luthra interview,gavie luthra real story,gavie luthra josh talks,alcohol problem in punjab,addiction,drugs,alcohol,punjab news,sharab kaise chhode,punjabi actor,alcohol in punjab,drugs in punjab,drug recovery,drug recovery story,drug recovery motivation,alcohol recovery,alcohol recovery story,alcoholics anonymous,alcoholism
    #JoshTalksPunjabi #AlcoholRecoveryStory #Gavieluthra

ความคิดเห็น • 299