Chand, bant sira acting 😂krde o tusi v bht, sab to vadh chand siraa launda,,ki jaaniye 😂 aa dialogue sira Aa, bolda bht vadia chand bai fan hoge bro tere 🤛
Chand 22ji Tuhade Pinda ch Retli uchi neevi jameen da kee rate A. Bhave tibba hove. Mai V Tuhade Pinda kol Maur toh ha. Pr mai Spain ch rehna. jdo Tuhadia video dekhda tah bachpan yad A Janda ji. Mainu Spain ch 27 sal hoge. THANA Spain Wala ❤❤❤❤❤❤❤❤.
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
ਸਭ ਤੋਂ ਵੱਧ ਸਿਰਾ ਡਾਈਲਾਗ ਐਕਟਿੰਗ ਘੈਂਟ ਚੰਦ ਬਾਈ ਘੈਂਟ ਦੀ ਹੁੰਦੀ ਆ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਵੀਡੀਓ
Very nice 😂😂😂😂😂😂
ਮੈਂ 14 ਕੋਂ ਸਾਲ ਸੀ ਮੈਨੂੰ 735 ਸਵਰਾਜ ਵੇਖਕੇ ਆਪਣੇ ਚਾਚੇ ਦੀ ਯਾਦ ਆ ਗਈ ਮੈਂ ਲਾਗੇ ਬੈਠਦਾ ਹੁੰਦਾ ਸੀ ਮੇਰਾ ਚਾਚਾ ਪੈਲੀਆ ਵਾਉਦਾ ਹੁੰਦਾ ਸੀ, ਖੈਰ ਅੱਜ ਰੱਬ ਨੇ ਸਭ ਕੁਝ ਦੇ ਦਿੱਤਾ ਕਿਸੇ ਗੱਲ ਦੀ ਥੋੜ ਨਹੀਂ ਅਫ਼ਸੋਸ ਅੱਜ ਮੇਰਾ ਚਾਚਾ ਜਾਨੋਂ ਪਿਆਰਾ ਸਾਡੇ ਵਿੱਚ ਨਹੀਂ ਹੈਗਾ ਦੁਨੀਆਂ ਛੱਡ ਕੇ ਗਏ ਨੂੰ ਸਮਾਂ ਬੀਤ ਗਿਆ ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 😢😢
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗੁਮਦੁਰ ਸਿੰਘ
ਅੱਜ ਦੀ ਵੀਡੀਓ ਬੇਕਾਰ ਹੈ ਜੀ। ਟਰੈਕਟਰ ਦਾ ਖੜਕਾ ਜ਼ਿਆਦਾ ਹੋਣ ਨਾਲ ਕੋਈ ਪਤਾ ਨਹੀਂ ਲੱਗਦਾ।
ਚੰਦ ਬੰਤ ਸਿੰਘ ਬਾਈ ਕੀ ਹਾਲ ਨੇ ਆਪਣੇ ਵੀਡਿਓ ਅੱਤ ਕਰਾ ਦਿੰਦੇ ਹੋ ❤😂
Nika hund na bhut trailay bhary.hun ta sada mite de trolley v mol lane pande na koe taba na jhari
ਚੰਦ ਬੰਤ ਵੀਡੀਓ ਵੇਖਕੇ ਨਜਾਰੇ ਆਉਦੇ ਤੁਸੀਂ ਕਮੈਟ ਲਾਇਕ ਕਰਨ ਵਲਿਆ ਦੇ ਨਾਮ ਬੋਲਿਆ ਕਰੋ ਫਿਰ ਹੋਰ ਆਪਣਾ ਪਰਿਵਾਰ ਵੱਡਾ ਹੋਵੇਗਾ । ਹਰਵਿੰਦਰ ਜਗਰਾਉਂ ਏਰੀਆ
Chand pura chalvaia😂😂😂😂
ਟਰੈਕਟਰ ਦਾ ਖੜਕਾ ਬਹੁਤ ਆ ਕੀ ਲੌੜਾ ਸੁਣਦਾਂ ਕੁਝ ਨਹੀਂ ਪੱਲੇ ਪੈਂਦਾ
suni tan janda vdia sab kz hun bc tinu oh special sound lai k den
ਰੋਲਾ ਕੇ 22
Aaj ni swad aiea
Ghaint bai Rajdeep’ phaphre bhaike
Too funny
Bahut badhiya video lambardar sahab ji pl
Good video ❤❤
🤣🤣🤣🙏
ਚੰਦ ਬਾਈ ਹੁਣ ਦਿੱਲੀ ਜਾਣ ਵਾਸਤੇ ਨੌਜਵਾਨਾਂ ਨੂੰ ਅਪੀਲ ਕਰੋ ਕਿਉਂਕਿ ਹੁਣ ਸਮਾਂ ਪੰਜਾਬ ਨਾਲ ਖੜਨ ਦਾ ਹੈ ਬਾਈ ਬਾਕੀ ਸੋਡੀਆਂ ਵੀਡੀਓ ਤਾ ਸਾਰੀਆਂ ਘੈਂਟ ਹੁੰਦੀਆਂ ਨੇ ਵੀਰ
ਬਹੁਤ ਹੀ ਵਧੀਆ ਬਾਈ
👌👌👌👌👌
Chand te bant kaint a y good luck saari team nu
ਸਿਰਾ ਐਕਟਿੰਗ ਸਾਰੀ ਟੀਮ 🎉🎉
ਸਿਰਾ ਡਾਇਲਾਗ ਆ ਰਾ ਰਾਰਾ
Chand, bant sira acting 😂krde o tusi v bht, sab to vadh chand siraa launda,,ki jaaniye 😂 aa dialogue sira Aa, bolda bht vadia chand bai fan hoge bro tere 🤛
ਵਧੀਆ ਮਾਈਕ ਲਵੋ ਅਵਾਜ ਨਈ ਸਈ
Babbeo kive oo chak do fatte nap do killi 🎉
ਭਰਾਵੋ ਹੁਣ ਦਿੱਲੀ ਅਦੋਲਨ ਦਾ ਕਹੋ ਲੋਕ ਥੋਡੇ ਨਾਲ ਬਹੁਤ ਜੁੜੇ ਆ ਤੁਸੀ ਵੀ ਚੱਲੋ ਤੇ ਅਪੀਲ ਵੀ ਕਰੂ
ਖੜਕਾ ਵਾਲਾ ਬਾੲੀ ਜੀ
Asa trector he rakhiya karo yaar
ਬਹੁਤ ਸੋਹਣੀ ਵੀਡੀਓ ਬਾਈ ਜੀ
ਸੋਹਣੀ ਕਿਹੜੇ ਪਾਸਿਓ ਐ ਗੰਦ ਪਾਇਆ
👍👍
❤️❤️❤️
ਮਾਨਸਾ ਵਿੱਚ ਹੈ ਪਿੰਡ ਬਾਂਦਰਾ
ਨਾ ਪੀਲੋ ਬੰਤ ਆਲੀ ਕੌਫ਼ੀ 😂😂🤪🤪😜😜😜
ਟਰੈਕਟਰ ਦੀ ਅਵਾਜ਼ ਬਹੁਤ ਜ਼ਿਆਦਾ ਸੀ ਕੁਝ ਸਮਝ ਨਹੀਂ ਆਉਂਦੀ
ਅੱਜ ਗੱਲ ਨੀ ਬਣੀ
ਘਰੇ ਸ਼ਰੀ ਬੰਨੇ ਪੲੇ ਅਾ ਮੂੰਡਾ ਕੀਹਦੇ ਹੋੲਿਅਾ 😂😂
🙏🙏🙏🙏Siraaa 👍👍👍👌👌👌👌🙏🙏🙏Siraaa
😂😂👍👍
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌
ਬਾਈ ਜੀ ਅੱਜ ਟਰੈਕਟਰ ਦੀ ਹੀ ਆਵਾਜ਼ ਸਾਰੀ ਵੀਡਿਓ ਦਾ ਫਾਹਾ ਵੱਢ ਦਿੱਤਾ,,, ਚੰਦ ਬਾਈ ਜੀ ਜ਼ਮੀਨ ਦੇ ਰੌਲੇ ਦੇ ਭਾਗ ਲਗਾਤਾਰ ਚਲਾਓ ਬਾਈ ਜੀ ਬੜਾ ਨਜ਼ਾਰਾ ਆਉਂਦਾ ਹੈ ❤❤❤
ਅਵਾਜ਼ ਨੀ ਆਉਂਦੀ ਚੰਦ ਘੱਟ ਸੁਣਦੀ ਆ
I love shandy bant fram pakistan
Kahi naal penn gdda lo….bant sirra😅
😂😂
ਟਰੈਕਟਰ ਗਾਂਡ ਚ ਤੁੁੰਨ ਰੱਖਿਆ ਨਾ ਸੁਣਦਾ ਨਾ ਕਰਦੈ।
Sira video
Excellent performance
Very nice video ji
ਅਵਾਜ਼ ਨੀ ਆਂਉਦੀ ਬਾਬਾ ਚੰਦ ਯਰ
Very nice 👍
❤❤🎉
Mic 🎤 laya karro chand seayan
ਵੀਡੀਓ ਖਾਤਰ ਮੈਕ ਖਰੀਦੋ ਮਿੱਤਰੋ,,ਵਾਜ ਦੀ ਸਮੱਸਿਆ ਵੱਡੀ ਆ
ਮੈਨੂੰ ਲੱਗਦਾ ਥੋਡੇ ਕੋਲੇ ਮਾਇਕ ਮਾੜੇ ਆ ਬਾਈ, ਲੱਜ ਦੇ ਲਓ🙏🏻
Sare vido aye ngg gya
ਬਾਈ ਜੀ ਟਰੈਕਟਰ ਦਾ ਖੜਕਾ ਈ ਬਹੁਤ ਆ ਲੌੜਾ ਸੁਣਦਾ ਕੁਝ ਨੀ ਪੱਲੇ ਪੈਦਾ
Roz vdo pa dia karo,nale lambi bnaeya karo vdo❤❤❤😂😂😂
Gal nhi bni tractor di awaz bahut h
Sirra bande
On deo hor part
ਅਵਾਜ ਨੀ ਸਹੀ ਆਈ ਵੀਰੇ ❤❤❤
Good
3mint ta rsta chh he khrarb krta vido da
Buy
ਦੂਜੇ ਮੁੰਡੇ ਨਹੀਂ ਲੈ ਰਹੇ ਨਾਂ ਗੁਰਦਿਆਲ ਅਤੇ ਨਾ ਨਾਥਾਂ ਲੜ ਤਾਂ ਨਹੀਂ ਪਾਏ
ਫੁਲ ਨਜ਼ਾਰੇ 😅
😂😂😅😅
Love you jan
ਬਾਈ ਮਾਈਕ ਲਾਓ ਆਵਾਜ਼ ਨਹੀਂ ਆਉਂਦੀ ਵੀਡੀਓ ਦੀ
ਕੋਈ ਗੱਲ ਤਾਂ ਬਣੀ ਨੀ ਗੱਲ ਦੀ ਸਮਝ ਤਾਂ ਆਉਦੀ ਨੀ
ਯਾਰ ਅਵਾਜ਼ ਤਾਂ ਟਰੈਕਟਰ ਦੀ ਹੀ ਸੁਣੀ ਜਾਦੀ ਸਮਝ ਤਾਂ ਕੁਝ ਆਇਆਂ ਨੀ
Khich do chand 😂
😂😂😂😂😂🎉
Video ta sare siraaaaa hunda na
buhot vdiya pr thoda ja voice te v kmm kro
ਅੱਜ ਸਵਾਦ ਨਹੀਂ ਆਇਆ ਵੀਡੀਓ ਦਾ ਖੜਕਾ ਜ਼ਿਆਦਾ ਸੀ
Sahe keha Veer g
गुरमीत।सिह20चक।वाला
😂ghaint
Bhai amli aale video banho
Chand 22ji Tuhade Pinda ch Retli uchi neevi jameen da kee rate A. Bhave tibba hove. Mai V Tuhade Pinda kol Maur toh ha. Pr mai Spain ch rehna. jdo Tuhadia video dekhda tah bachpan yad A Janda ji. Mainu Spain ch 27 sal hoge.
THANA Spain Wala ❤❤❤❤❤❤❤❤.
ਆਰਾਰਾਰਾ ਕਰਦੇ ਕਰ ਬਾਈ 5,7 ਵਾਰੀ
ਆਵਾਜ਼ ਸਹੀ ਨਹੀਂ ਆਉਂਦੀ ਬਾਈ
Tractor di awaaz nay video bekaar karti
y yr aj tracter te motorcycle da kharka wla hunda c
Y voice not cler
Bai voice Saie nhi Rai
ਜ਼ਮੀਨ ਦਾ ਰੌਲਾ ਭਾਗ ਕਦੋਂ ਆਉਣ ਗੇ ਚੰਦ 🤔🤔
ਚੰਦ ਘੂਸਿਆ ਆਵਾਜ ਤਾ ਟਰੈਕਟਰ ਦੀ ਆਈ ਗਈ ਤੇਰੀ ਕੌਈ ਗੱਲ ਨਹੀ ਸੁਣੀ
Voice not cler
Kadka jada sunda ni
Gamdhur Chand de mangar ohi shabad bol dinda aa jehde shabad Chand bolda aa
ਬੈਗਣ ਵੀ ਨਹੀ ਸੁਣਦਾ ।ਟਰਾਲੀ ਦਾ ਖੜਾਕ ਖੜਾਕ ਹੀ ਸੁਣਦਾ। ਕੰਜਰ ਦਿਉ ਕੋਈ ਚਾਰ ਪੈਸੇ ਮਾਇਕ ਤੇ ਵੀ ਲਗਾ ਲਓ ਮੂਤ ਵਿੱਚੋ ਮੱਛੀਆਂ ਚੰਦ ਭਾਲਦਾ😊
😂😂😂😂
Good
❤❤❤❤🎉🎉
y yr aj tracter te motorcycle da kharka wla hunda c