ਜਵਾਨੀ ਵੇਲੇ ਦੇ ਟੱਕਰੇ ਆ …..//Jwani vele de talkkre aw….//new video bandra ala chand //short film

แชร์
ฝัง
  • เผยแพร่เมื่อ 3 ม.ค. 2025

ความคิดเห็น • 130

  • @gurjeetgill1882
    @gurjeetgill1882 8 หลายเดือนก่อน +20

    ਆ ਗਿਆ ਆ ਗਿਆ ਆ ਗਿਆ ਬੰਤ ਯਾਰ, ਸਾਰੀ ਟੀਮ ਨੂੰ ਢੇਰ ਸਾਰਾ ਪਿਆਰ ਵੱਲੋਂ ਭੁੱਚੋ ਮੰਡੀ ਬਠਿੰਡਾ

  • @SukhwinderSingh-wq5ip
    @SukhwinderSingh-wq5ip 8 หลายเดือนก่อน +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @CheatuSidhu
    @CheatuSidhu 8 หลายเดือนก่อน +14

    ਆ ਗਿਆ ਸਾਰਿਆਂ ਦਾ ਹਰਮਨ ਪਿਆਰਾ ਬੰਤ ਵੀਰ 🎉🎉

  • @rajindersharma5008
    @rajindersharma5008 8 หลายเดือนก่อน +44

    ਚੰਦ ਬਾਈ ਬਸ ਕਿਸੇ ਉਗਲਾਂ ਵਾਲਿਆਂ ਦੇ ਮਗਰ ਲੱਗ ਕੇ ਟੀਮ ਨਾ ਖਰਾਬ ਕਰ ਲਿਓ ਸਾਰੀ ਟੀਮ ਬਹੁਤ ਵਧੀਆ ਸਾਰੇ ਮਿਹਨਤ ਕਰਦੇ ਸਾਨੂੰ ਹਸਾਉਣ ਲਈ।ਪੱਕਾ ਕਲਾਂ ਤੋ ਸੋਡੇ ਫੈਨ

    • @AjubSinghSidhu
      @AjubSinghSidhu 5 หลายเดือนก่อน +1

      ਹੱਦ ਹੋਗੀ ਸਾਰਿਆਂ ਚੋ ਮੂੰਹ ਕਿਸੇ ਦਾ ਚੱਜ ਦਾ ਨੀ

    • @SukhdevSingh-kr9ib
      @SukhdevSingh-kr9ib 3 หลายเดือนก่อน

      😢 19:50 19:52 ​@@AjubSinghSidhu

  • @BhupinderSingh-yg8cg
    @BhupinderSingh-yg8cg 8 หลายเดือนก่อน +8

    ਆ ਗਏ ਜੀ,,, ਆ ਗਏ,,, ਬਾਂਦਰਾ ਵਾਲੇ ਚੰਦ ਸਿੰਘ,,,, ਬੰਤ ਸਿੰਘ,,,, ਪਾਲਾ,,, ਗਮਦੂਰ,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @laddumaan4
    @laddumaan4 8 หลายเดือนก่อน +8

    ਆਹ ਵੀਡੀਓ ਵਧੀਆ ਹੁੰਦੀਆਂ ਹਨ ਜਿਹੜੀਆਂ ਦੂਜੇ ਚੈਨਲ ਤੇ ਉਹ ਬੁੜੀ ਵਾਲੀ ਉਹ ਕੋਈ ਗੱਲ ਨਹੀਂ ਬਣੀ ਯਾਰ

    • @rajindersharma5008
      @rajindersharma5008 8 หลายเดือนก่อน

      ਗਲ ਤਾ ਕਿਉ ਨੀ ਬਣੀ ਬਾਈ ਤੈਨੂੰ ਨਹੀ ਪਸੰਦ ਤੂੰ ਨਾ ਦੇਖਿਆ ਕਰ ਬਾਕੀ ਕਿਹਦੀ ਕਿਹਦੀ ਮੰਨੀ ਜਾਣਗੇ ਆਏ ਤਾਂ ਸਾਰੀ ਟੀਮ ਹੀ ਟੁਟਜੂਗੀ

  • @sewasingh135
    @sewasingh135 8 หลายเดือนก่อน +6

    ਬਾਈ ਬੰਤ

  • @MandeepSingh-zt6ck
    @MandeepSingh-zt6ck 8 หลายเดือนก่อน +5

    ਸਿਰਾ ਵੀਰ

  • @Jaspreet.kaur67
    @Jaspreet.kaur67 8 หลายเดือนก่อน +7

    Aa video vadiya ji

  • @sewasingh135
    @sewasingh135 8 หลายเดือนก่อน +4

    ਪ੍ਰਧਾਨ ਏ

  • @CheatuSidhu
    @CheatuSidhu 8 หลายเดือนก่อน +4

    ਚੰਦ ਵੀਰ ਜੀ ਤੇ ਸਾਰੀ ਟੀਮ ਜਿਉਂਦੇ ਵਸਦੇ ਰਹੋ 🎉🎉

  • @avtarmaan6736
    @avtarmaan6736 8 หลายเดือนก่อน +4

    Nice ❤❤

  • @gurlalsingh-bh9fn
    @gurlalsingh-bh9fn 8 หลายเดือนก่อน +4

    ਆ ਗਏ ਜੱਟ ਬਾਬੇ ਬਾਦਰਾ ਵਾਲੇ ਧੰਨਵਾਦ ਬਾਈ ਜਿਹੜਾ ਤੁਸੀਂ ਬੰਤ ਪਾਲੇ ਨੂੰ ਨਾਲ ਲਿਆ ਬਹੁਤ ਵਧੀਆ ਵਿਡੀਓ ਪਾਈ ਸਿਰਾ ਬਾਈ ਤੁਸੀਂ ਬਹੁਤ ਜਲਦੀ ਵਿਡੀਓ ਪਾਈ ਪਰ ਪਹਿਲਾਂ ਵਾਲੀ ਵਿਡੀਓ ਦਾ ਚੌਥਾ ਭਾਗ ਜਲਦੀ ਪਾਇਓ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harkrishansingh2130
    @harkrishansingh2130 8 หลายเดือนก่อน

    ਬਹੁਤ ਵਧੀਆ ਯਾਰ ਸਿਰਾ ਲਾਤਾ

  • @sharmavijay724
    @sharmavijay724 8 หลายเดือนก่อน +1

    Bant sirra❤❤😂😂

  • @GurpreetSingh-v5g
    @GurpreetSingh-v5g 2 หลายเดือนก่อน

    Very nice 😂😂😂😂😂

  • @yadwindersingh8069
    @yadwindersingh8069 2 หลายเดือนก่อน

    Veere nice pic y

  • @jagsirTungwali041
    @jagsirTungwali041 8 หลายเดือนก่อน +10

    ਬਹੁਤ ਵਧੀਆ ਐਕਟਿੰਗ ਆ ਚੰਦ ਸਿੰਘ ਪਾਲਾ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @reshamsingh2404
    @reshamsingh2404 8 หลายเดือนก่อน +2

    Nice Ji

  • @JaspalSingh-qf1ty
    @JaspalSingh-qf1ty 8 หลายเดือนก่อน +3

    ਜਸਪਾਲ ਸਿੰਘ💯💯💯😂😅😢😂😅😢🎉🎉🎉❤❤❤👍👍👍🙏🏼🙏🏼🙏🏼✌✌✌💪💪💪💪👌👌👌🤣🤣🤣🤣🤣🤣🤣🤣👍🤣👍🤣👍🧁👍💯👍🤣💯👍🤣💯👍🤣💯👍🧁💯👍🧁💯👍

  • @HarjeetSingh-e9u
    @HarjeetSingh-e9u 8 หลายเดือนก่อน +2

    Y sira

  • @rajindersharma5008
    @rajindersharma5008 8 หลายเดือนก่อน +14

    ਅਜ ਤਾ ਗਲ ਬਣਾਤੀ ਦੋ ਵਿਡੀਓ ਪਾਤੀਆਂ ਦੋਵੇ ਸਿਰੇ ਦੀਆਂ ਕੋਈ ਤੋੜ ਨੀ ਚੰਦ ਸਿਆਂ ਤੇਰਾ

  • @Raju-Jassal
    @Raju-Jassal 8 หลายเดือนก่อน +6

    Video ghaint aa Bai

  • @gill-ky2ys
    @gill-ky2ys 4 หลายเดือนก่อน

    Sirra

  • @RajwinderSingh-nk2ek
    @RajwinderSingh-nk2ek 6 หลายเดือนก่อน +1

    ਚੰਦ ਤੇ ਬੰਤ ਸਿਰਾ ਲਾ ਦਿੰਦੇ ਆ ਗੁਰਦਿਆਲ ਤੇ ਪਾਲਾ ਜਮੀਨ ਦਾ ਰੌਲਾ ਦਾ ਅਗਲਾ ਭਾਗ ਕਦੋ ਆਊ ਕਿਹੜੇ ਦਿਨ ਨਵੀ ਵੀਡਿਉ ਆਉਦੀ ਆ❤❤❤❤❤❤❤❤

  • @gurnoorsinghsaharan7803
    @gurnoorsinghsaharan7803 8 หลายเดือนก่อน

    Bant bai aa giya ❤❤❤❤❤❤❤😅😅😅😅love you all

  • @gurjitsandhu3338
    @gurjitsandhu3338 8 หลายเดือนก่อน

    Bant sira karda a

  • @dharmindersingh7028
    @dharmindersingh7028 8 หลายเดือนก่อน +2

    Chand chadra la k bnaye kr video sira gal bat a y

  • @darshansinghcheema6383
    @darshansinghcheema6383 8 หลายเดือนก่อน

    Very nice video

  • @GulabSingh-xi6uh
    @GulabSingh-xi6uh 8 หลายเดือนก่อน +1

    Very good g

  • @CheatuSidhu
    @CheatuSidhu 8 หลายเดือนก่อน +1

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @harmeshbrar1564
    @harmeshbrar1564 8 หลายเดือนก่อน

    Sirrra video

  • @jagseersingh4506
    @jagseersingh4506 8 หลายเดือนก่อน +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @KuldeepSingh-oi2hz
    @KuldeepSingh-oi2hz 8 หลายเดือนก่อน

    Very very nice ji

  • @ਜਬਲੀਆਂਸੁਣੋ
    @ਜਬਲੀਆਂਸੁਣੋ 8 หลายเดือนก่อน

    😂😂😂😂😅😅🎉🎉🎉❤

  • @KashmirSinghSandhu-d2o
    @KashmirSinghSandhu-d2o 8 หลายเดือนก่อน

    ਸਤ ਸ੍ਰੀ ਅਕਾਲ 17:28 ਜੀ ਸਾਰੇ ਹੀ ਟੀਮ ਦੇ ਮੈਂਬਰਾਂ ਨੂੰ
    ਬਹੁਤ ਵਧੀਆ ਵੀਡਿਓ ਬਨੋਨੇ ਹੋ ਬਾਈ ਜੀ ਮੇਹਨਤ ਕਰਕੇ
    ਪਰ ਜੌ ਪਹਿਲਾ ਦੋ ਵੀਡਿਓ ਤੇਜ ਨੂੰਹ ਵਾਲੀਆਂ ਪਾਇਆ ਓਹ
    ਠੀਕ ਹੀ ਸੀ ਆ ਦੋਨੋ ਵੀਡਿਓ ਬਹੁਤ ਵਧੀਆ ਸੀ ਬਾਈ ਜੀ

  • @Dhillonamerica
    @Dhillonamerica 8 หลายเดือนก่อน +1

    👍👍👍👍👍😂😂😂😂

  • @parmindersingh2492
    @parmindersingh2492 8 หลายเดือนก่อน

    ❤❤Love you All team ❤❤😂😂

  • @Nikkachahar
    @Nikkachahar 8 หลายเดือนก่อน +4

    ਸਿਰਾ ਵੀਡੀਓ ਬਾਈ ਹੁਣ ਬਣੀ ਹੈਂ ਗੱਲ

  • @TaraSingh-gs2qz
    @TaraSingh-gs2qz 2 หลายเดือนก่อน

    ਸਕੂਲ ਦਾ ਲਵਜ ਜਰਦਾ ਵਿਕਦਾ ਯਾਰ ਇਹ ਚੰਗੀ ਗੱਲ ਨਹੀਂ ਹੈਗੀ

  • @HarjeetSingh-e9u
    @HarjeetSingh-e9u 8 หลายเดือนก่อน

    Chand bant sira

  • @RajuMaan-k6y
    @RajuMaan-k6y 8 หลายเดือนก่อน +1

    Good, video, baba, ❤❤❤❤❤❤

  • @gurmelram5171
    @gurmelram5171 8 หลายเดือนก่อน

    Ni ji balle balle bhai Banta ja Gaya ruko ho gai bhale aage band ji

  • @GurmeetSingh-px6my
    @GurmeetSingh-px6my 8 หลายเดือนก่อน

    ❤❤🔥🔥👌👌

  • @gurdaskhaira2181
    @gurdaskhaira2181 8 หลายเดือนก่อน

    Sirra jatto 😂😂😂😂👌👌👌

  • @amarikrai7437
    @amarikrai7437 8 หลายเดือนก่อน

    Nice video 😂😂😂

  • @BoharDhillon-hw3uc
    @BoharDhillon-hw3uc 8 หลายเดือนก่อน

    Very nice 👍👍👍👍👍
    ✌️✌️✌️✌️✌️

  • @BabbySidhu-r9s
    @BabbySidhu-r9s 8 หลายเดือนก่อน +1

    Nice

  • @jagseersingh4506
    @jagseersingh4506 8 หลายเดือนก่อน

    SIRRRRRRA ACTING BAI BANT CHAND PALA AMLI AND GAMDOOR AND ALL TEAM LOVE YOU TRUCK 🚛🚛🚛🚛🚛 BHAR K ❤❤🎉🎉

  • @sarbjeetsinghsarbjeetsikgh9756
    @sarbjeetsinghsarbjeetsikgh9756 8 หลายเดือนก่อน +1

    ਬਾਈ ਚੰਦ, ਬੰਤ, ਪਾਲਾ ਗੁਰਦਿਆਲ, ਵਿਡੀਓ ਸਿਰਾ ਹੁੰਦੀਆਂ

  • @VarinderSingh-gy7rz
    @VarinderSingh-gy7rz 4 หลายเดือนก่อน

    ਬਾਈ ਚੰਦ। ਬੰਤ ਤੇ ਪਾਲੇ ਤੇ ਗੁਰਦਿਆਲ ਤੇ ਗਮਦੂਰ ਨਾਲ ਯਾਰੀ ਰੱਖੀ ਤੋੜੀ ਨਾ। ਬੇਨਤੀ ਆ। ਲਵ ਯੂ Ok

  • @BhinderSingh-o9c
    @BhinderSingh-o9c 8 หลายเดือนก่อน

    ❤❤❤❤

  • @keedigroup8670
    @keedigroup8670 8 หลายเดือนก่อน

    ਬੰਤ ਜਰੂਰੀ 22 ਜੀ

  • @gurmansidhu3694
    @gurmansidhu3694 8 หลายเดือนก่อน

    ਚੰਦ ਬਿਨਾ ਗੱਲ ਨਹੀ ਬਣਦੀ ਸੀ ਬਾਈ❤

  • @jagsirTungwali041
    @jagsirTungwali041 8 หลายเดือนก่อน +4

    ਚੰਦ ਸਿੰਘ ਬੰਤ ਸਿੰਘ ਗੁਰਦਿਆਲ ਸਿੰਘ ਤੁਹਾਡੀ ਬਜ਼ੁਰਗਾਂ ਵਾਲੀ ਐਕਟਿੰਗ ਜਮਾਂ ਸਿਰਾਂ ਤੇ ਮੁੰਡੇ ਆ ਪਾਲਾਂ ਅਤੇ ਨਾਥਾ ਸਿੰਘ ਦੀ ਐਕਟਿੰਗ ਜਮਾਂ ਸਿਰਾਂ ਆ ਪ੍ਰੀਤਮ ਵਰਗੇ ਆ ਨੂੰ ਟੀਮ ਵਿਚੋਂ ਦਫਾ ਕਰੋ ਪ੍ਰੀਤਮ ਤੋਂ ਬਜ਼ੁਰਗਾਂ ਵਾਲੀ ਐਕਟਿੰਗ ਨਹੀਂ ਹੁੰਦੀ

    • @balbirdhaliwal6599
      @balbirdhaliwal6599 8 หลายเดือนก่อน

      ਪ੍ਰੀਤਮ ਐਕਟਿੰਗ ਸਿਰਾ

  • @mandeepkhaira6567
    @mandeepkhaira6567 8 หลายเดือนก่อน

    Oh bant aa gaya 😂😂😂

  • @charanjeetsandhu1669
    @charanjeetsandhu1669 8 หลายเดือนก่อน +1

    ਚੰਦ ਸਿਰਾ ਲਾ ਤਾ

  • @palsinghpal4878
    @palsinghpal4878 8 หลายเดือนก่อน

    ❤❤Great video ji ❤❤

  • @Pb26-x9v
    @Pb26-x9v 8 หลายเดือนก่อน

    Khichi chalo 😂

  • @travelwithme771
    @travelwithme771 8 หลายเดือนก่อน

    ਮਤਲ 😂😂😂😂😂😂

  • @DilpreetSidhu-k7t
    @DilpreetSidhu-k7t 8 หลายเดือนก่อน

    Bai ji ❤❤❤

  • @sharaftali7883
    @sharaftali7883 8 หลายเดือนก่อน

    Chand bant kmall

  • @Gold-z3l
    @Gold-z3l 8 หลายเดือนก่อน +1

    ਬਾਈ ਆਪਣੀ ਪੁਰਾਣੀ ਟੀਮ ਨਾਲ ਰੱਖ

  • @Longowaliaaa
    @Longowaliaaa 8 หลายเดือนก่อน

    Sirraa y

  • @drivermehakmapb10ala47
    @drivermehakmapb10ala47 8 หลายเดือนก่อน

    💪💪💪💪🚛👌

  • @SWARAJ-tf3xg
    @SWARAJ-tf3xg 8 หลายเดือนก่อน

    Nice 22 g

  • @sewasingh135
    @sewasingh135 8 หลายเดือนก่อน +1

    ਕੰਜ਼ਰ ਦੀਆ ਪ੍ਰਧਾਨ ਏ

  • @gurdaskhaira2181
    @gurdaskhaira2181 8 หลายเดือนก่อน

    aa gya banat yaar

  • @BalwindersinghDhaliwal-v1v
    @BalwindersinghDhaliwal-v1v 8 หลายเดือนก่อน

    Bahut sohni video chand . Bant. Tai pala

  • @Dhillonamerica
    @Dhillonamerica 8 หลายเดือนก่อน

    ,😂😂😂😂😂

  • @SurinderSingh-ey8qh
    @SurinderSingh-ey8qh 8 หลายเดือนก่อน

    ❤❤❤🎉🎉🎉

  • @rajveergharuoffical
    @rajveergharuoffical 8 หลายเดือนก่อน

    😅😅😅😅😂😂😂😂

  • @travelwithme771
    @travelwithme771 8 หลายเดือนก่อน

    Chand de ਕੱਪੜੇ ਕਿਵੇਂ ਦੇ ਪਾਏ ਨੇ, ਨਾਲਾ ਬਾਹਰ ਨਿਕਲੇਆ ਪਿਆਂ 😂😂😂😂
    Love from chandigarh big fan of. U chand amli 😂😂😂😂

    • @hallysingh9111
      @hallysingh9111 8 หลายเดือนก่อน +1

      ਨਾਲਾ ਕੇਹੜਾ ਰੱਸੀ ਬੰਨ੍ਹ ਰੱਖੀ ਆ 😂

    • @travelwithme771
      @travelwithme771 8 หลายเดือนก่อน

      @@hallysingh9111 haa oye ,,,😂😂😂

  • @palsinghpal4878
    @palsinghpal4878 8 หลายเดือนก่อน

    🎉🎉 good morning sir ji 🎉🎉

  • @ChahalCom
    @ChahalCom 5 วันที่ผ่านมา

    Ched ah gel sech sadi mej nhi rindi khar wala heg heg nikra leebari janda

  • @SandeepSingh-qt4ml
    @SandeepSingh-qt4ml 8 หลายเดือนก่อน

    Chand Bina koye swad ne

  • @harkrishansingh2130
    @harkrishansingh2130 8 หลายเดือนก่อน

    ਨਾਲਾ ਵੈਖ ਲਮਕ ਦਾ

  • @Gurleen-ho5pj
    @Gurleen-ho5pj 8 หลายเดือนก่อน

    ਸਤਿ ਸ੍ੀ ਅਕਾਲ ਵਾਈ ❤❤

  • @airpunjab750
    @airpunjab750 8 หลายเดือนก่อน +1

    Bant to bina gal ni bnndi 22

  • @sukhmanderchahal5200
    @sukhmanderchahal5200 8 หลายเดือนก่อน

    Bant toh bina gatti nhi😂

  • @badalchahal7258
    @badalchahal7258 8 หลายเดือนก่อน

    ਬੰਤ ਬਿਨਾਂ ne ਗੱਲ ਬਣਦੀ ਵਾਈਡੋ ਦੀ ਬਈ ਬਣ ਕੇ ਬੰਤ ਨੂੰ ਰੱਖਿਆ ਕਰੋ

  • @karansidhu5911.
    @karansidhu5911. 8 หลายเดือนก่อน

    First like comment and view sirra yrr

  • @deepakkumar8967
    @deepakkumar8967 8 หลายเดือนก่อน

    🕺🕺🕺👍👍👍👌👌👌

  • @gurpreetkandola6594
    @gurpreetkandola6594 8 หลายเดือนก่อน

    😂

  • @daljeetsinghsra7190
    @daljeetsinghsra7190 8 หลายเดือนก่อน

    Kalanwali Sirsa haryana

  • @truckingvlog9928
    @truckingvlog9928 8 หลายเดือนก่อน

    First like comment

  • @NarinderBrar-f7z
    @NarinderBrar-f7z 8 หลายเดือนก่อน +3

    ਚੰਦ ਬੰਤ ਪਾਲਾ ਗਮਦੂਰ ਸਾਈ ਟੀਮ ਵਧੀਆ ਪਰ ਜਿਹੜਾ ਲਾਲ ਪੱਗ ਵਾਲਾ ਨਵਾਾਂ ਮੁੰਡਾ ਉਹਦੀ ਐਕਟਿੰਗ ਨੀ ਵਧੀਆ ਲੱਗੀ

  • @gurmeetsra3192
    @gurmeetsra3192 8 หลายเดือนก่อน

    C H A N D B A I J I V E R Y V E R Y N I C E ❤ ❤ ❤

  • @happysharma7668
    @happysharma7668 8 หลายเดือนก่อน

    😂😂😂😂😂😂😂😂😂😂😂

  • @travelwithme771
    @travelwithme771 8 หลายเดือนก่อน

    Mohali chandigarh kharar sade sare area ch chand de fan ne bai full chadaayi aa teri 😂😂😂😂😂😂😂😂😂😂😂😂 Amli valia nale pinda valia video sirf thodia e ne youtube te siraa laune tusi pura bhai

  • @mandeepkhaira6567
    @mandeepkhaira6567 8 หลายเดือนก่อน

    Love you jatto ❤❤

  • @Jaspreet.kaur67
    @Jaspreet.kaur67 8 หลายเดือนก่อน

    ❤❤❤🎉🎉😂😂😂

  • @jatindersinghgarcha948
    @jatindersinghgarcha948 8 หลายเดือนก่อน

    Bai bant nu nal rakhi a karo

  • @sukhmandermaan-op4yx
    @sukhmandermaan-op4yx 8 หลายเดือนก่อน

    Chand ta siaan ch nai onda

  • @GurpreetSingh-st6qm
    @GurpreetSingh-st6qm 8 หลายเดือนก่อน

    First like first view first comment G

  • @HarmolSingh-o4b
    @HarmolSingh-o4b 8 หลายเดือนก่อน

    गुरमीत।सिह20चक।वाला

  • @kala.bhullar9658
    @kala.bhullar9658 8 หลายเดือนก่อน

    Bai ji ma kala longowal to tusi video bhut sira bnone o amli vali video vad to vad bnao tusi full spot a sade valon

  • @HarwinderSingh-me1tr
    @HarwinderSingh-me1tr 8 หลายเดือนก่อน

    ਬੰਤ ਚੰਦ ਦੇ ਪੈਚਰ ਲਾਉਦਾ ਤੇ ਚੰਦ ਥੱਕੇ ਨਾਲ ਜੱਫੀ ਪਾਈ ਜਾਦਾ ਬੰਤ ਪਾਲੇ ਨੂੰ ਪ੍ਰਧਾਨ ਕਹਿੰਦਾ ਪਾਲਾ ਔਖਾ ਹੁੰਦਾ ਲੋਕ ਕਮੈਟੀ ਦੇ ਪ੍ਰਧਾਨ ਬਣਾਉ ਲਾੜਦੇ ਇਹ ਅਖਵਾਉਂਦਾ ਨਹੀਂ ਰਾ ਰਾ ਰਾ

  • @tejindersingh-ml6gy
    @tejindersingh-ml6gy 8 หลายเดือนก่อน

    Tori hor hase vali video bnao

  • @dassraviwadhwa4672
    @dassraviwadhwa4672 8 หลายเดือนก่อน

    Bai ji eh jiya video banaya karo bai ji ....appa munde munde hi vadia jhat laune han...budia nall lot ni aunda ...na swaad ave...baki tuhadi marji bai ji....sidhian video vadia lag deya bai...❤🎉