ਭਲਾਂ ਕੋਈ ਸਮਾਨ ਨਾਂ ਖਰੀਦਿਓ ਰੇਟ ਸੁਣ ਲਓ ਸਾਰੇ ਸਮਾਨ ਦੇ ਬਹੁਤ ਫਾਇਦਾ ਹੋ ਜਾਊ NEW

แชร์
ฝัง
  • เผยแพร่เมื่อ 21 ส.ค. 2024
  • #sukhjinder_lopon cheapest electronics,cheapest electronics items,electronics,branded electronics,cheapest electronics market in delhi,new samrat electronics,electronics items,electronics market,cheapest electronic market in delhi,new samrat electronics faridabad,cheap and best electronics,new samrat electronics delhi,cheapest electronics market,cheap,new samrat electronics manjeet singh faridabad,electronic components,cheap electronic drum kit,electronic

ความคิดเห็น • 325

  • @jattdeep7546
    @jattdeep7546 ปีที่แล้ว +5

    ਬਾਈ ਆਹੀ ਰੇਟ ਏ ਸੀ ਜੇਹੜੇ ਮਰਜ਼ੀ ਸ਼ਹਿਰ ਦੇ ਸੋਹਰੂਮ ਵਿਚੋਂ ਲੈਲੋ ਸਮਾ ਦੀ ਬਾਈ 500 ਰੁਪਏ ਇਹਨਾਂ ਤੋਂ ਵੀ ਘੱਟ ਰੇਟ ਤੇ ਧੰਨਵਾਦ ।

  • @MustakKhan-up8bm
    @MustakKhan-up8bm ปีที่แล้ว +9

    ਲੋਪੋ ਵਾਲੇ ਨੇ ਪਹਿਲਾਂ ਘੋੜੇ ਵਾਲਿਆਂ ਦੇ ਟੀਟਨੇ ਖਾਂਦੇ ਹਨ ਹੁਣ ਆਮ ਲੋਕਾਂ ਨੂੰ ਫਸਾਕੇ ਇਹਨਾਂ ਤੋਂ ਖਾਊਂ

  • @sukhwindersidhu9105
    @sukhwindersidhu9105 ปีที่แล้ว +4

    ਵੀਰ ਜੀ ਐਲ ਸੀ ਡੀ ਬਿੰਨਾਂ ਬਿੱਲ ਦੇ 40 ਹਜ਼ਾਰ ਰੁਪਏ ਵਾਲੀ 17ਜਾ 18 ਹਜ਼ਾਰ ਰੁਪਏ ਦਾ ਮਿਲ ਜਾਦੀ ਹੈ ਅਜੇ ਮੈਂ ਜ਼ਿਆਦਾ ਰੇਟ ਦੱਸਿਆ ਅਤੇ ਇਸ ਤੋ ਵੀ ਘੱਟ ਮਿਲ ਜਾਦੀ ਹੈ।ਰਾਹੀ ਗੱਲ ਅਸਲੀ ਰਇਜਨਰਲ ਕੰਪਨੀਆਂ ਦੇ ਸਮਾਨ ਵਿੱਚ ਬਹੁਤ ਥੋੜ੍ਹਾ ਫਰਕ ਹੁੰਦਾ ਹੈ।

  • @SatgurSingh8865
    @SatgurSingh8865 ปีที่แล้ว +25

    ਬਾਈ ਜੀ ਰੇਟ ਦਾ ਕੋਈ ਜਿਆਦਾ ਫਰਕ ਨਹੀਂ ਹੈਗਾ ,, ਸਾਰੇ ਵੀਰ 2-4 ਦੁਕਾਨਾਂ ਤੇ ਰੇਟ ਪਤਾ ਕਰ ਕੇ ਲਓ ਜੀ

  • @satvirtera7099
    @satvirtera7099 ปีที่แล้ว +14

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ, ਅੱਜ ਹੀ ਲੈਣ ਜਾ ਰਹੇ ਹਾਂ ਕੂਲਰ ਯਾਂ AC, ਰੇਟ ਵਾਲੀ ਨੇਰੀ ਲਿਆਂਦੀ ਪਈ ਏ ਜਮਾਂ ਐਂਡ ਗੱਲਬਾਤ, ਜਿਉਂਦੇ ਵਸਦੇ ਰਹੋ🙏🏻🙏🏻🙏🏻

  • @mewasingh3980
    @mewasingh3980 ปีที่แล้ว +22

    ਲੋਪੋ ਵੀਰ ਕੋਈ ਯਾਦਾ ਫਰਕ ਨਹੀ ਆਮ ਦੁਕਾਨਾ ਨਾਲੋ

  • @amriksingh9589
    @amriksingh9589 ปีที่แล้ว +8

    ਰੇਟ ਸਾਰੀਆਂ ਚੀਜ਼ਾਂ ਦਾ 15-20, ਪਰਸੈਂਟ ਵੱਧ ਦੱਸ ਰਿਹਾ ਹੈ

  • @parrysharma6829
    @parrysharma6829 ปีที่แล้ว +4

    Mere pra shonki sardar nu mere walo pyaar bhrya namashkar ❤ full support a lopoo Wale veer nu ..rab tuhanu tandrust te chardikala vich rakhe ❤baaki tuhde haters nu lakh di lant... Saare Punjab de lok tuhanu pyaar krde ne veer ji ❤

  • @PB-ol2zn
    @PB-ol2zn ปีที่แล้ว +5

    ਆ ਸਾਰਾ ਸਮਾਨ ਡੈਮਜ ਹੋਇਆ ਹੁੰਦਾ ਵੀਰ,,,,ਦਿੱਲੀ ,ਚ, ਬਹੁਤ ਹੀ ਜਿਆਦਾ ਸੋਅਰੂਮ ਬਣੇ ਇਂਦਾ ਦੇ।।।।।।ਅਤੇ ਏਸ ਤੌ ਵੀ ਅੱਦੋ ਅੱਦ ਚ ਰੈਟ ਨੇ।।।ਖੁਦ ਅੱਖੀ ਵੇਖੇ ਨੇ ,,,,,,

    • @asharani6758
      @asharani6758 ปีที่แล้ว

      Granty ni din de nal. Krab kida mtlb chla k mi dinde

    • @asharani6758
      @asharani6758 ปีที่แล้ว

      Granty ni din de nal. Krab kida mtlb chla k mi dinde

  • @gurpalsaroud1472
    @gurpalsaroud1472 ปีที่แล้ว +7

    ਰੇਟ ਬਹੁਤ ਜ਼ਿਆਦਾ ਨੇ ਵੀਰ ਜੀ।

  • @gurbachansidhu4527
    @gurbachansidhu4527 ปีที่แล้ว +7

    ਬਾਈ ਏਸੀ ਦਾ ਜੋ ਰੇਟ ਦੱਸਿਆ 32500 ਇੰਨੇ ਵਿੱਚ ਕਿੰਨੇ ਮਰਜੀ ਲੈ ਲਓ

  • @SukhwinderSingh-tj9vv
    @SukhwinderSingh-tj9vv ปีที่แล้ว

    ਸਹੀ ਗੱਲ ਹੈ ਬਾਈ ਜੀ ਮੈਂ ਤਾਂ ਪਹਿਲਾਂ ਇਡਾ ਫਰਿਜ਼ ਕਿਸੇ ਦੁਕਾਨ ਤੇ ਨਹੀਂ ਦੇਖਿਆ

  • @craftwithpreet2232
    @craftwithpreet2232 ปีที่แล้ว +4

    ਵੀਡੀਓ ਦੇ ਸ਼ੁਰੂ ਵਿੱਚ ਵੀਰ ਕਹਿੰਦਾ ਤੁਹਾਨੂੰ ਹਰੇਕ ਸਮਾਂਨ ਵਿਚ 60,50 ਪ੍ਰਸੈਂਟ ਐਮ ਆਰ ਪੀ ਤੋਂ ਘੱਟ ਸਮਾਂਨ ਖ਼ਰੀਦੋ ਪਰ ਜਦੋਂ ਪੂਰੀ ਵੀਡੀਓ ਵੇਖੀਂ ਤਾਂ ਵੀਰ ਨੇ ਵੱਡੇ ਸਮਾਂਨ ਵਿਚ ਕਾਫੀ ਫਰਕ ਹੈ ਲੇਕਿਨ ਛੋਟੇ ਸਮਾਂਨ ਵਿਚ ਕੋਈ ਵਾਲਾਂ ਫ਼ਰਕ ਨਹੀਂ ਜ਼ਿਆਦਾ ਤਰ੍ਹਾਂ ਲੋਕਾਂ ਨੇ ਛੋਟਾਂ ਸਮਾਂਨ ਹੀ ਖ਼ਰੀਦਣਾ, ਲੋਕਾਂ ਨੂੰ ਤਾਂ ਕਰਾਇਆ ਵਾਲ਼ਾ ਪੈ ਜਾਣਾ

  • @shortsvideo48572
    @shortsvideo48572 ปีที่แล้ว +20

    ਬਾਈ ਇੱਕ ਵੀਡੀਓ ਜਿੰਮੀਦਾਰ ਭਰਾ ਵਾਸਤੇ ਬਨਾਯੋ...ਮੋਟਰ... ਡਰਾਇਵਰੀ...ਤਾਰ... ਸਟਾਟਰ...ਜੌ ਵੀ ਖੇਤੀ ਬਿਜਲੀ ਦਾ ਸਮਾਂ ਹੁੰਦਾ .... ਬਾਜ਼ਾਰ ਚ ਦੁਕਾਨ ਵਾਲੇ ਬਹੁਤ ਲੁੱਟ ਕਰ ਰਹੇ ਨੇ

  • @ranjitsinghjossan5806
    @ranjitsinghjossan5806 ปีที่แล้ว +6

    ਇਹ ਸਾਡੇ ਸ਼ਹਿਰ ਵਿਚ 9500 ਸੋ ਦਾ ਮਿਲਦਾ ਹੈ ਪਾਲਾਸਟਿਕ ਵਾਲਾ ਕੂਲਰ

  • @kabaddi-kt1if
    @kabaddi-kt1if ปีที่แล้ว +17

    ਵੀਰ ਮਾਰਕੀਟ ਵਿਚ ਵੀ ਏਨੇ ਦੇ ਹਿ ਮਿਲਦੇ ਆ ਕੁਲਰ ਲੋਪੋ ਵਾਲਿਆ ਜਾਣ ਬੁਝ ਕੇ ਅਣਜਾਣ ਨਾ ਬਣਿਆਂ ਕਰ ਕੋਈ ਵੀ ਆਪਣੇ ਘਰੋ ਨੀ ਖਾ ਵੋਦਾਂ

  • @dalbirsingh8314
    @dalbirsingh8314 ปีที่แล้ว +3

    LED pehla hi 1300 di mil jandi duplicate hundi a original nhi mildi panel hi original hunda es da

  • @rbrar3859
    @rbrar3859 ปีที่แล้ว +56

    ਲੋਪੋ ਵਾਲਿਆਂ ਅੱਜ ਤਾਂ ਕਮਾਲ ਕਰਤੀ।

  • @satwindersatwinder5955
    @satwindersatwinder5955 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @gurbhajsingh2187
    @gurbhajsingh2187 ปีที่แล้ว +17

    ਮੈ ਭਰਾਵਾਂ 1.5ਕਿਲੋ ਵਾਡ ਲੋਈਡ ਦਾ ਏ ਸੀ 32000 ਹਜਾਰ ਦਾ ਲਿਆ ਤਰਨ ਤਾਰਨ ਤੋਂ

    • @akashbhangu0090
      @akashbhangu0090 ปีที่แล้ว

      Sade ve ene rate chlda aa
      34k inverter ac

    • @Birdavinder297
      @Birdavinder297 ปีที่แล้ว +1

      Bikhiwind to loa veer ji 29500 da

  • @AmitSharma-sh6ep
    @AmitSharma-sh6ep ปีที่แล้ว +1

    Veer ji jehdi khaitan orfin di 9.2kg wali washing machine aa or online vi 12000 to ghat hai ek pata ni kehdi gallon 16000 di kahi jande aa
    Nale Sukhjinder veer ji ek request aa ki plz pehla Changi tarah rate verify kr liya kro duje stores to sare pase same rate va sago ehna de 1000-500 vadh hi haige a.

  • @harchandsingh2810
    @harchandsingh2810 ปีที่แล้ว +30

    ਬਾਈ ਨੇ ਸ਼ੁਰੂਆਤ ਤੋ ਹੀ ਝੂਠ ਬੋਲਤਾ ਕੂਲਰ ਦਾ ਸਾਰੇ ਏਨੇ ਦਾ ਹੀ ਦਿੰਦੇ ਆ sukhjinder interview toh pehla markit rate seRch kr liya kr tusi ta interview de paise lele par hor kise da nuksan na kro sukhjinder race te cntrol kr paisa hi sb kuj nhi hunda lok tere te vishwas krde aa te tu ki kr riha jhooth parchar band krde sachai te chal mera veer main teri boht izzat krda par sach ta bolna hi penda aaa veere

    • @manpreetbrar001
      @manpreetbrar001 ปีที่แล้ว +1

      Ryt bro✅ Ac v oh bnda khi jnda loyad da 32000 da oh sare kito 31000 da milda te es ton chnga panasonic da hi lai lyo 34500 da kon avde ghr nu ghata paunda bhra koi percent off nhi sbb loka nu bewakoof bnaun da tareeka ik

    • @harpreethanzra3040
      @harpreethanzra3040 ปีที่แล้ว

      ਅਸੀ 9000 ਦਾ ਲਿਆਦਾ

    • @InterestingHindiStories-ge2tj
      @InterestingHindiStories-ge2tj ปีที่แล้ว +1

      ਬਾਈ ਦੁਕਾਨਦਾਰ ਵੀ ਕਹਿ ਰਿਹਾ ਰੇਟ ਚੈਕ ਕਰਕੇ ਲਵੋ,,, ਫਿਰ ਜਿਸਨੇ ਆਉਣਾ ਉਹ ਤੱਸਲੀ ਕਰਕੇ ਆਵੇ,,, ਜ਼ਬਰਦਸਤੀ ਤਾਂ ਸੁਖਜਿੰਦਰ ਕਿਸੇ ਨੂੰ ਭੇਜ ਨਹੀਂ ਰਿਹਾ,,,ਉਹਦਾ ਕੰਮ ਪ੍ਰਮੋਸ਼ਨ ਕਰਨਾ ਤੇ ਉਹ ਕਰ ਰਿਹਾ

    • @satnamsingh-ck2yv
      @satnamsingh-ck2yv ปีที่แล้ว

      @@harpreethanzra3040 kitho liya bai

    • @ranvindersingh1134
      @ranvindersingh1134 ปีที่แล้ว

      ​@@harpreethanzra3040tuse kitho lya

  • @thewhitedaynews7094
    @thewhitedaynews7094 ปีที่แล้ว +2

    ਸਸਤਾ ਸਵਾਹ Loyd ਦਾ ੲੇ ਸੀ ਅੰਮਿ੍ਤਸਰ ਤੋਂ 31-500 ਦਾ ਹਾਲ ਬਜਾਰ ਤੋਂ ਵਿੱਚ ਸਟੈਬੀਲਾੲੀਜਰ ਜਿਹੜਾ ਸੂਮੋ ਕੂਲਰ ਕਹਿੰਦਾ 8500 ਦਾ ਸੇਮ ਰੇਟ ਸਾਲੇ ਬਜਾਰ ਤੋਂ ਵੱਧ ਕਹਿੰਦਾ ਰੇਟ ਸਸਤੇ ਝੂਠ ਦੀ ਵੀ ਕੋੲੀ ਹੱਦ ਹੁੰਦੀ

    • @Birdavinder297
      @Birdavinder297 ปีที่แล้ว

      Bina stabilizer to 29500 da mia lianda veer

  • @jatindersinghsingh3586
    @jatindersinghsingh3586 ปีที่แล้ว +9

    ਰੱਬ ਚੜ੍ਹਦੀ ਕਲਾ ਵਿੱਚ ਵੀਰ ਜੀ ਨੂੰ ਮਨਪ੍ਰੀਤ ਜੀ ਬਹੁਤ ਵਧੀਆ ਇਨਸਾਨ ਹਨ

  • @amritpaldhaliwal3642
    @amritpaldhaliwal3642 ปีที่แล้ว

    ਬਾਈ ਰੇਟ ਪੁੱਛ ਕੇ ਹੀ ਜਾਉ ਬੰਦਾ ਚੀਜ ਲੈਣ
    ਕੀ ਪਤਾ ਜੋ ਰੇਟ ਇਹ ਦੱਸਣ ਉਹ ਸਾਨੂੰ ਨੇੜੇ ਤੋ ਮਿਲ ਜਾਵੇ ਜੇ ਰੇਟ ਘੱਟ ਹੋਈਆ ਫੇਰ ਅਸੀ ਜਾ ਕੇ ਲੈ ਆਵਾ ਗੇ
    ਮਜਸਜ ਸੀਨ ਕਰ ਲੈਦੇ ਆ ਪਰ ਰੇਟ ਨੀ ਦੱਸਦੇ

  • @KuldeepSingh-yt2fi
    @KuldeepSingh-yt2fi ปีที่แล้ว

    ਵੀਰ ਜੀ ਮੈਨੂੰ ਬਹੁਤ ਵਧੀਆ ਲੱਗਾ ਅਤੇ ਮੈਨੂੰ ਕੁਝ ਚੀਜ਼ਾਂ ਚਾਹੀਦੀਆਂ ਸੀ ਛੋਟੀਆਂ ਵੱਡੀਆਂ ਪੰਜ ਐਟਮਾਂ ਲੈਣੀਆਂ ਹਨ

  • @inderjeetsingh355
    @inderjeetsingh355 ปีที่แล้ว +1

    ਪੀਜ਼ੇ ਵਾਲੇ ਦਾ 60% discount ਤੋਂ ਬਾਅਦ 17ਹਜ਼ਾਰ ਦਾ ਕਿਦਾਂ ਰਹਿਣਾ,,,,

  • @buttarbrothers
    @buttarbrothers ปีที่แล้ว +4

    ਸਾਡੇ ਬਟਾਲਾ ਚ ਵੀ 32000 ਚ ਲਾਇਡ ਦਾ 1.5 ਟਨ ਏ ਸੀ ਮਿਲਿਆ।

  • @amritpaldhaliwal3642
    @amritpaldhaliwal3642 ปีที่แล้ว +1

    ਬਾਈ ਇਹਨਾ ਤੋ ਰੇਟ ਪੁੱਛਿਆ ਸੀ Panasonic 1.5 ton da ਇਹ ਰਿਪਲਾਈ ਹੀ ਨੀ ਕਰਦੇ

  • @deepsingh4489
    @deepsingh4489 ปีที่แล้ว +1

    A sab jis marji shop te jao is rate te mil jada hai ek bas cooler thik hai ek pehla wala big wala bas

  • @gurmitbrar6254
    @gurmitbrar6254 ปีที่แล้ว

    ਐਵੇਂ ਲੋਕਾਂ ਨੂੰ ਮੂਰਖ਼ ਨਾ ਬਣਾਉ Ac,,40000,, to 32000,,ਕੀ ਇਹ 50% ਡਿਸਕਾਉਂਟ ਹੋ ਗਿਆ,,, ਕੂਲਰ 8000 ਦਾ ਜਿਸ ਦਾ ਵੀਹ ਕਹਿ ਕੇ ਦਸ ਚ ਵੇਚਾਗਾ

  • @sukhimahal642
    @sukhimahal642 ปีที่แล้ว

    Jarur avage... Mai fridge aur led leni hai

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ

  • @manpreetmani1457
    @manpreetmani1457 ปีที่แล้ว +2

    Same je hoi aa rate jyada frk ni ..

  • @pujabisogs2056
    @pujabisogs2056 10 หลายเดือนก่อน

    Voltas di machine 9200 di lai aa bai bathinda malout road to krishna nagar to

  • @harparkashsingh7660
    @harparkashsingh7660 ปีที่แล้ว +1

    Waheguru G

  • @seriousmatters6291
    @seriousmatters6291 ปีที่แล้ว +1

    Oh pehla starting aala 18000 aala cooler koi 18000 ta koi ni ਮੰਗਦਾ ਵੀਰ
    10-11 ਦਾ e aa

  • @SukhwinderSingh-wq7fp
    @SukhwinderSingh-wq7fp ปีที่แล้ว +1

    Bahot vadhiya ji

  • @baljindersinghkmow3566
    @baljindersinghkmow3566 ปีที่แล้ว

    bai. hun. lok. samandar. ne. asi. Panasonic. de. 350 LTR. de. 34000. de. lia. lopon. bai

  • @butassingh-pc7kx
    @butassingh-pc7kx ปีที่แล้ว

    ਜਿਹੜਾ ਕੂਲਰ ਦਸ ਹਜ਼ਾਰ ਦਾ ਦੱਸਿਆ ਓਹ ਕੂਲਰ ਮਾਨਸਾ ਤੋ 8500ਰੁਪਏ ਦਾ ਮਿਲਦਾ ਹੈ,

  • @ਚੜਦੀਕਲਾ
    @ਚੜਦੀਕਲਾ ปีที่แล้ว +16

    ਸਾਡਾ ਕੰਮ ਦਲਾਲੀ ਦਾ ਪੁਰਖਾਂ ਤੋਂ ਚੱਲਦਾ ਹੈ😅😅😅😅

  • @ratanpalsingh3682
    @ratanpalsingh3682 ปีที่แล้ว +1

    1.25 lakh wali fridge vich 3 dent Pye ne

  • @vishavstudiobassian5164
    @vishavstudiobassian5164 ปีที่แล้ว +1

    ਰੇਟ ਤਾ ਸਾਰੇ ਦੂਜੀਆਂ ਵਾਗ ਹੀ ਆ

  • @ASMRSTODIO
    @ASMRSTODIO ปีที่แล้ว

    Nahi chalna bai otg 1600 ton 2000watt tak da hunda te inverter 1050 watt tak hi milda 12 voltas te

  • @Fateh00012
    @Fateh00012 ปีที่แล้ว

    LOPO WALA GOOD BANDA WA GHODYA WALE CHOR HUN MNGVA KE VAKHAYE MAAFI SHARIF BANDE TO JE GHODYA DI PUNCH NA LA TI TOHADE👍

  • @amandeepchahal74
    @amandeepchahal74 ปีที่แล้ว

    ਜਿਸ ਦਾ ਕੰਮ ਚੱਲਦਾ ਉਹਨੂੰ ਪੈਸੇ ਦੇ ਕੇ ਆਪਣੀ ਐਡ ਕਰਵਾਉਣ ਦੀ ਲੋੜ ਨਹੀਂ

  • @Ganitgyanmkfdk
    @Ganitgyanmkfdk ปีที่แล้ว

    Bill without serial number milda aa...gurentee warenty claim nhi hundi

  • @brijmohansahni3178
    @brijmohansahni3178 ปีที่แล้ว

    Veer Barnala wale purne vapis la rahe hai . Inhan nu bhi purana nal lakar discount karna chahi da hai.

  • @SEHAJop07
    @SEHAJop07 6 หลายเดือนก่อน

    Rate bohat wadia hun

  • @gurjeetsingh2072
    @gurjeetsingh2072 ปีที่แล้ว

    ਵਾਹਿਗੁਰੂ ਜੀ

  • @amritpalsingh1402
    @amritpalsingh1402 ปีที่แล้ว

    ਇਹ ਕੂਲਰ ਤੇ ਅੱਜ ਕੱਲ੍ਹ 8500 ਰੁਪਏ ਵਿਚ ਮਿਲ ਜਾਂਦਾ ਹੈ

  • @user-rt3rl7zt1e
    @user-rt3rl7zt1e ปีที่แล้ว

    Lloyd AC te harek Shop te 32000 da hai koi fark nahi

  • @sarvjitsandhu5593
    @sarvjitsandhu5593 ปีที่แล้ว

    ਭਾਜੀ ਮਾਲੇਰਕੋਟਲੇ ਕਿਹੜੀ ਜਗਾ

  • @mohdaslam3942
    @mohdaslam3942 ปีที่แล้ว

    Bhai end sukhjinder vr g

  • @Navdhaliwal87
    @Navdhaliwal87 ปีที่แล้ว

    Jehri front load washing machine kehnda me 32,000/- le ke ayea wifi internet 🛜 model

  • @ramanpannu2373
    @ramanpannu2373 ปีที่แล้ว

    ਨਕੋਦਰ ਵੀ ਸਾਰਾ ਸਮਾਨ ਸੇਮ ਈ ਆ

  • @harpreetkaur-sw1mg
    @harpreetkaur-sw1mg ปีที่แล้ว +1

    Lloyd da ac vese vi kise vi showroom to 32000-32500 da hi milda hai, washing machine da rate vi same hai....nothing special.....lokkan nu ullu banau wali gal hai

  • @nirbhaisinghnirbhaisingh6474
    @nirbhaisinghnirbhaisingh6474 ปีที่แล้ว +1

    Dhuri ch LLOYD da ac ੧.੫ ton da ੩੧੫੦੦ da ਮਿਲਦਾ ਬਜਾਜ fiance ਵਾਲਿਆ ਤੋ

  • @gaddiloverspb
    @gaddiloverspb ปีที่แล้ว

    Khetaan di washig machine kishtan te milju 22 ohi ret te

  • @GurwantSandhu-xf7js
    @GurwantSandhu-xf7js ปีที่แล้ว

    Bhaji. Ma Loyad da a c dadh tan 31000..hajar da. Laya va.. Tusi 40000
    Hajar. Da boli. Jade ja pahla search kar laya karo

  • @gurmeharsingh5247
    @gurmeharsingh5247 ปีที่แล้ว

    Jahaj wala kuler asi 10,000da hi liynda 1month ho ghea mansa tooo

  • @krishandutt2166
    @krishandutt2166 ปีที่แล้ว

    Thanks for informations.

  • @Navdhaliwal87
    @Navdhaliwal87 ปีที่แล้ว

    Repaired elecrronics same rare te bechi janda patander

  • @loveylovey007
    @loveylovey007 ปีที่แล้ว +1

    Ac da rate ta 1000Rs vad dus reha va...sare rate market vale same hi aa..koi khas gal baat ni

  • @kulwindersra2629
    @kulwindersra2629 ปีที่แล้ว +2

    1.5 ਟਨ ਦਾ 32000 ਦਾ ਮਿਲ ਜਾਂਦਾ

  • @shazzzz5255
    @shazzzz5255 ปีที่แล้ว

    Ehna lottt aale maal di koi granty ni mildi..
    Ek vaar thode je paise jrur bacha longe par jado baad ch problem aa gyi taan pher dhakke khai challo... company koi sunvai ni krdi rejected Lott aale maal di

  • @Vikram_aulakh
    @Vikram_aulakh ปีที่แล้ว +3

    ਕੋਈ ਫਰਕ ਨਹੀ ਰੇਟ ਦਾ

  • @jappicheemashorts2075
    @jappicheemashorts2075 ปีที่แล้ว +2

    Sirra veer jeonda reh veer lopo valeya

  • @Pawra5911
    @Pawra5911 ปีที่แล้ว

    Voltas 8.2 kg 10290 amazon te home dilivery

  • @RanaKumar-sd2il
    @RanaKumar-sd2il ปีที่แล้ว

    ਕਿੱਦਾਂ ਆ ਵੀਰ ਜੀ ਸ਼ਹਿਰ

  • @SEHAJop07
    @SEHAJop07 6 หลายเดือนก่อน

    MAlerkotla thandi road yes bank de samne

  • @SukhaKot-fd4ek
    @SukhaKot-fd4ek 9 หลายเดือนก่อน +1

    ਐਂਵੇ ਨਾ ਲੁੱਟੇ ਜਾਇਓ

    • @srjeet0088
      @srjeet0088 หลายเดือนก่อน

      Vere used smaan aa ja repair. Ek Saal di warranty dinde aa... ek dhingra electric aa.. chaker ki a Bai. Sach dsseo

  • @Little_Artist782
    @Little_Artist782 ปีที่แล้ว

    Ma Hitachi da ac laka ae 1.5 ton da vich fiting vich hi stapleger complete 32500 da

  • @ABIkumar-iz4sy
    @ABIkumar-iz4sy ปีที่แล้ว +1

    End ਸਮਾਨ ਹੈ dent ਵਾਲਾ ਸਮਾਨ ਦਿੰਦੇ ਨੇਂ ਕੰਪਨੀ ਵਾਲ਼ੇ ਅੱਧੇ ਪੈਸੇ ਵਿੱਚ ਦਿੰਦੇ ਨੇਂ ਇਹ ਸਮਾਨ । ਚਿੱਬ ਪਏ ਫਰਿੱਜ਼ dent ਹੁੰਦੇ ਨੇ ਸਮਾਨ ਤੇ

  • @Gurveersingh2018
    @Gurveersingh2018 ปีที่แล้ว

    Y ac Lloyd da 32000 da 1.5 tm da ਭੀਖੀ to Liya

  • @punjabi2192
    @punjabi2192 ปีที่แล้ว +26

    ਲੋਪੋ ਵਾਲੇ ਨੇ ਹੈਰਾਨ ਹੋਣ ਦੇ ਕਿੰਨੇ ਪੈਸੇ ਲਏ

    • @PreetSingh-rc6se
      @PreetSingh-rc6se ปีที่แล้ว +2

      Lok 40 hjar lende a. Te lopo Wale ne sirf 20 hjar 😂 😂

    • @punjabi2192
      @punjabi2192 ปีที่แล้ว

      @gill_history Mera pyu ne ta nai ditey lagda eh Tera jija lagda tahi tenu gussa laga tere pyu ne na ditey hon apne jawai nu tu das kehri cheez ethey eni sasti ah fer ena haran hon di kehri gal ah

    • @punjabi2192
      @punjabi2192 ปีที่แล้ว

      @gill_history eh veer sab jhooth hunda jine v ehda dia video paunde ah marha tan lagda asy lopo vargey bandey te jakin kardey ah ehdey es tarah dian video paun naal Loki gumrah hundey ah eh Sara saman original nai hunda

    • @charanjass7663
      @charanjass7663 ปีที่แล้ว

      😂😂😂😂

    • @GurbaniVicharByGiyaniChamkaurS
      @GurbaniVicharByGiyaniChamkaurS 10 หลายเดือนก่อน

      ​@@PreetSingh-rc6se ਪ੍ਰੀਤ ਆ ਜੋੜਾ ਕਹਿੰਦਾ ਹੈ ਹਰਾਨ ਹੋਨ ਦੇ ਕਿ ਨੇ ਪੈਸੇ ਲਏ ਲੋੜ ਹੀ ਨਹੀਂ ਇਹੋ ਜਿਹੀਆਂ ਜੂਠਾ ਨਾਲ ਮੱਥਾ ਮਾਰਨ ਦੀ ਕੁਤੇ ਭੌਁਕਦੇ ਹਾਥੀ ਵਾਂਗ ਆਪਣੀ ਚਾਲ ਚਲੋ

  • @JASSIERAI01
    @JASSIERAI01 ปีที่แล้ว +3

    Loan ਕਰਲੋ ਗਏ ਬਾਈ ਜੀ

  • @dilpreetgill7296
    @dilpreetgill7296 ปีที่แล้ว

    Bai g ssg veer g tusi akk video allu potato da seed de bani c tusi akk var hor video bano g allo da seed ta g kuki saptember wich bagie start ho jani ha g Kissan Vera nu bhut he fadamand hovage g video

  • @HarvinderSingh-oo1vq
    @HarvinderSingh-oo1vq 11 หลายเดือนก่อน

    Ssa bai koi bijli da saman wali video bnai aa koi

  • @hsgaming7750
    @hsgaming7750 ปีที่แล้ว

    Lloyd 1,5 ton 32000 hajar da he hai

  • @ssbtechnicalgamers3374
    @ssbtechnicalgamers3374 ปีที่แล้ว +1

    Very nice 👍

  • @goldenfarmludhiana
    @goldenfarmludhiana ปีที่แล้ว +1

    Bai ewe na fass jeo othe jake ohi rate hunde jo online milde

  • @sukhjinderjassar6780
    @sukhjinderjassar6780 ปีที่แล้ว +1

    ਬਾਈ ਜੀ ਵੋਲਟਸ ਦਾ ਏ ਸੀ 1.5 ton ਦਾ ਕੀ ਰੇਟ ਹੈ ਬਾਈ ਜੀ

  • @ramanchhina4307
    @ramanchhina4307 ปีที่แล้ว +1

    Eh shop kithe aa veer

  • @Singhamrik89
    @Singhamrik89 ปีที่แล้ว

    Appa awaaage phaji thode dunna tkkk

  • @sukhbirsingh-oc5iq
    @sukhbirsingh-oc5iq ปีที่แล้ว

    Sara display wala maal hunda te fridges dent bent hundia....100% chij saaf ek v ni milu....jehre purana maal te damage maal pasand krde ohna lyi eh video...... showroom wale budhu ni jehre mehnge rate vechde

  • @PINDA-DOLON
    @PINDA-DOLON ปีที่แล้ว

    All price high
    Tuci sade vill jodhan to is to ghat price ch sara saman le lo

  • @raamjeet7748
    @raamjeet7748 ปีที่แล้ว

    Online order kar sakte ho

  • @AmritPal-li1wo
    @AmritPal-li1wo ปีที่แล้ว

    30000 hajar da 60% percent 17000 hajar kive banda 12000 hajar banda dasi dosta

  • @ronaksingh5770
    @ronaksingh5770 ปีที่แล้ว

    Waheguru gg mehar krn veer te🚩🙏🚩🙏🚩

  • @gurlal4302
    @gurlal4302 ปีที่แล้ว +3

    ਸਤਿ ਸ੍ਰੀ ਆਕਾਲ ਲੋਪੋ ਵਾਲਿਆਂ ❤

  • @RamSingh-us4yo
    @RamSingh-us4yo ปีที่แล้ว

    ਬਹੁਤ ਵਧੀਆ ਜੀ

  • @amarjeetsandhu3847
    @amarjeetsandhu3847 10 หลายเดือนก่อน

    God bless you brro

  • @kulwantlg5063
    @kulwantlg5063 ปีที่แล้ว

    Nice video a ver ji

  • @modernagricu3006
    @modernagricu3006 ปีที่แล้ว +1

    ਲੋਪੋ ਵਾਲਾ fatte ਚੱਕ mehkma

  • @user-vf4sl7qx9d
    @user-vf4sl7qx9d 10 หลายเดือนก่อน

    rate same hi ne koi fark nahi ,,

  • @Bhatti_wadala
    @Bhatti_wadala ปีที่แล้ว

    ❤LOVE YOU VEER JI❤

  • @jaskaurgrewal4764
    @jaskaurgrewal4764 ปีที่แล้ว

    Hai,sachi,kee,ohho lao g etc etc etc 😮

  • @Jagroopsinghgoraya51
    @Jagroopsinghgoraya51 ปีที่แล้ว

    Veer store hai ji Amritsar to airport road te bt haini koi faida eh samaan da

  • @romigill572
    @romigill572 ปีที่แล้ว

    Sade ithe. Same price aw jo paji dsde pay .