LIVE| Debate | Exclusive | Sarwan Pandher ਤੇ BJP ਵਿਚਾਲੇ ਗਹਿਮਾ-ਗਹਿਮੀ, Camera ਸਾਹਮਣੇ Open Challenge |

แชร์
ฝัง
  • เผยแพร่เมื่อ 16 ม.ค. 2025

ความคิดเห็น • 54

  • @baldevsingh8255
    @baldevsingh8255 22 วันที่ผ่านมา +34

    ਬੱਲੀਆਵਾਲਾ ਨੂੰ ਛੱਡੋ ਬੀ ਜੇ ਪੀ ਵਿੱਚ ਸਿਰਫ ਦੋ ਆਦਮੀਆਂ ਦੀ ਹੀ ਸਰਕਾਰ ਹੈ ਬਾਕੀ ਸਾਰੇ ਰੱਬੜ ਦੀਆਂ ਮੋਹਰਾਂ ਹਨ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਇਲਾਵਾ ਕੋਈ ਵੀ ਕੋਈ ਫੈਸਲਾ ਨਹੀਂ ਲੈ ਸਕਦੇ।

    • @sahilahlawatvlogs
      @sahilahlawatvlogs 21 วันที่ผ่านมา +1

      oooopooopopppooooooooooopopo 1:54:44 iooo 1:54:45 ooopoooouoo 1:54:49 oooi

    • @AmarSingh-cb1gv
      @AmarSingh-cb1gv 16 วันที่ผ่านมา

      😂😂😂😂😂😂😂😂😂

  • @ParamjeetKaur-i8h
    @ParamjeetKaur-i8h 22 วันที่ผ่านมา +6

    ਲਓ ਜੀ ਗੱਲ ਆ ਗਈ ਸਾਹਮਣੇ ਪਦੇਰ ਸਾਹਿਬ ਕਹਿੰਦੇ ਨੇ ਵੀ ਲਿਖਤੀ ਰੂਪ ਦੇ ਦਿਆਂਗੇ ਮੱਧ ਪ੍ਰਦੇਸ਼ ਵਾਲਿਆਂ ਨੇ ਕਿਹਾ ਕੀ ਸਾਡੇ ਪੂਰੀ ਖਰੀਦ ਕਰੋ 20% ਨਾ ਕਰੋ ਸੈਂਟਰਲ ਗੋਰਮਿੰਟ ਨੂੰ ਕਹਿ ਰਿਹਾ ਜੀ ਇੱਥੇ ਡਬਲ ਇੰਜਨ ਦੀ ਸਰਕਾਰ ਹੈ ਸੋਚੋ ਬਈ ਪੰਜਾਬ ਦੇ ਜਿਹੜੇ ਬੀਜੇਪੀ ਵਾਲੇ ਉਹ ਸੋਚੋ

  • @gursimratkaurcheema6000
    @gursimratkaurcheema6000 22 วันที่ผ่านมา +2

    ਬਲੀ ਸਾਹਿਬ ਜੇ ਅਸੀਂ ਸਾਰੇ ਕਿਸਾਨਾਂ ਦੀ ਗੱਲ ਨਹੀਂ ਕਰਾਂਗੇ। ਫਿਰ ਬਾਰਡਰਾਂ ਤੇ ਪੰਜਾਬ ਦੇ ਫੋਜੀ ਨ ਮਰਵਾੳ

  • @mahimasingh4893
    @mahimasingh4893 22 วันที่ผ่านมา +2

    ਕਾਸ਼!ਇੱਥੇ ਕਿਤੇ ਸ੍ ਜਗਜੀਤ ਸਿੰਘ ਡੱਲੇਵਾਲ ਇਸ ਡਿਬੇਟ ਵਿੱਚ ਸ਼ਾਮਲ ਹੁੰਦੇ ਤਾਂ ਗੱਲ ਬਣ ਜਾਂਦੀ।

  • @sewasingh8562
    @sewasingh8562 21 วันที่ผ่านมา

    ਸੱਭ ਤੋ ਵੱੰਡਾ ਦਿੰਨ। ਅੱਜ। ਹੈ। ਸੋਟੇ। ਸਹਿਜਾਦੀਆ। ਸਹੀਦੀ ਦਿਵਸ

  • @ParamjeetKaur-i8h
    @ParamjeetKaur-i8h 22 วันที่ผ่านมา +1

    ਮੇਰਾ ਵੀਰ ਬੀਜੇਪੀ ਵਾਲਾ ਇਹ ਮਸਾਲਾ ਲਾਉਂਦਾ ਗਲਤ ਬੋਲਦਾ ਟਡੋ ਲਾਉਂਦਾ ਇਦਾਂ ਨਹੀਂ ਚੱਲਦੀ ਗੱਲ ਹੈ ਪੀਰ ਉਸ ਗੁੱਲੇ ਖਾਂਦੇ ਹੋ ਅਸੀਂ ਗੈਰ ਰਾਜਨੀਤਿਕ ਹਾਂ ਸੰਯੁਕਤ ਕਿਸਾਨ ਮੋਰਚਾ ਸਾਡੀ ਕੋਈ ਪਾਲਟੀ ਨਹੀਂ ਅਸੀਂ ਗੈਰ ਰਾਜਨੀਤਿਕ ਅਸੀਂ ਕਿਸੇ ਕੋਲੋਂ ਰਸਗੁੱਲੇ ਨਹੀਂ ਖਾਂਦੇ ਅਸੀਂ ਆਪ ਹੱਕ ਸੱਚ ਦੀ ਖਾਨੇ ਆਂ ਐਸਪੀ ਤੇ ਜਿੱਥੇ ਕੋਈ ਫਸਲ ਜਿਹੜੀ ਬੀਜਣ ਦੇ ਲਾਇਕ ਹੋਵੇ ਕਿਸਾਨ ਉਹ ਬੀਜੇ ਉਹਦਾ ਹੀ ਐਮਐਸਪੀ ਗਰੰਟੀ ਕਾਨੂੰਨ ਹੋਵੇ ਜਿਹੜੀ ਜਿਹਦੀ ਧਰਤੀ ਉਹ ਜਿਹੀ ਫਸਲ ਬੀਜੀ ਜਾਏ ਪਾਣੀ ਜਿਆਦਾ ਜਿੱਥੇ ਦਰਿਆਵਾਂ ਦੇ ਲਾਗੇ ਉੱਥੇ ਝੋਨਾ ਬੀਜੋ ਉਥੇ ਨਰਮਾ ਬੀਜੋ ਕਪਾਹ ਬੀਜੋ

  • @JaswantSingh-jn6ii
    @JaswantSingh-jn6ii 22 วันที่ผ่านมา +1

    ਮੋਦੀ ਸਰਕਾਰ ਸਦਾ ਝੂਟ ਬੋਲਦੀ ਹੈ ਜੁਮਲੇ ਬਾਜ਼ ਹੈ

  • @ParamjeetKaur-i8h
    @ParamjeetKaur-i8h 22 วันที่ผ่านมา +1

    ਦੁਨੀਆਂ ਨਹੀਂ ਕਹਿੰਦੀ ਤੁਸੀਂ ਲੋਕ ਦੇਖੋ ਉਹ ਪ੍ਰਧਾਨ ਪ੍ਰਦਾਨ ਕਰੇ ਬੈਠੇ ਨੇ ਪੰਜਾਬ ਪ੍ਰਧਾਨ ਜਿਲਾ ਪ੍ਰਧਾਨ ਬਲਾਕ ਬਰਦਾਨ ਉਹੀ ਕਰੇ ਬੈਠੇ ਨੇ

  • @ParamjeetKaur-i8h
    @ParamjeetKaur-i8h 22 วันที่ผ่านมา +1

    ਉਹੋ ਹੀ ਗੱਲਾਂ ਫਿਰ ਦੁਬਾਰਾ ਬਾਹਰਲੇ ਦੇਸ਼ੋਂ ਦਾਲਾਂ ਖਰੀਦਦੇ ਪਏ ਜੇ ਤੁਸੀਂ ਸੂਰਜ ਮੁਖੀ ਤੇਲ ਬੀਜ ਖਰੀਦਦੇ ਪਏ ਜੇ ਵਾਹ ਬਈ ਵਾਹ ਲੜੀ ਜਾਣਾ ਕੁੱਕੜਾਂ ਦੀ ਲੜਾਈ ਹ ਕੋਈ ਕੁਕੜਾ ਦੀ

  • @ParamjeetKaur-i8h
    @ParamjeetKaur-i8h 22 วันที่ผ่านมา +1

    ਇਹ ਬੀਜੇਪੀ ਵਾਲਾ ਵੀਰ ਉਸ ਪਾਸੇ ਨਹੀਂ ਆਇਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਹਿੰਦੇ ਗੁਜਰਾਤ ਦੇ ਕਿਹਾ ਸੀ ਕਿ ਐਮਐਸਪੀ ਗਰੰਟੀ ਬਣਨੀ ਚਾਹੀਦੀ ਹੈ ਐਮ ਐਸਪੀ ਬਣਾਓ ਦਿਓ ਜਿਸ ਵੇਲੇ ਮਨਮੋਹਣ ਸਿੰਘ ਨੇ ਨਹੀਂ ਦਿੱਤੀ ਤੇ ਫਿਰ ਇੰਨੇ ਪ੍ਰਦਾਨ ਮੰਤਰੀ ਮੋਦੀ ਜੀ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੇਰੀ ਪਹਿਲੀ ਕੈਬਨਟ ਵਿੱਚ ਐਮਐਸਪੀ ਗਰੰਟੀ ਕਾਨੂੰਨ ਮੈਂ ਬਣਾਵਾਂਗਾ ਸਵਾਮੀਨਾਥਨ ਰਿਪੋਰਟ ਲੈ ਕੇ ਆਵਾਂਗਾ ਫਿਰ ਹੁਣ ਦੱਸੋ ਹੁਣ ਕਿਉਂ ਨਹੀਂ ਲੈ ਕੇ ਆ ਰਹੇ ਆਹ ਗੱਲ ਕਰੋ

  • @ParamjeetKaur-i8h
    @ParamjeetKaur-i8h 22 วันที่ผ่านมา +1

    ਵਕੀਲ ਨੇ ਮੰਗਾਂ ਨਹੀਂ ਮੰਨੀਆਂ ਮੰਗਾਂ ਮੰਨਣੀਆਂ ਨੇ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਸਰਕਾਰ ਨੇ ਕਰਨੀਆਂ ਨੇ ਕੈਬਨਟ ਨੇ ਕਰਨੀਆਂ ਨੇ ਬਈ ਵਾਹ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਕੀਲ ਬਦਲੋ ਕੋਈ ਸੁਪਰੀਮ ਕੋਰਟ ਚ ਨੇ ਤਾਂ ਕਾਨੂੰਨ ਨਹੀਂ ਬਣਾਉਣਾ ਕਾਨੂੰਨ ਤਾਂ ਸੈਂਟਰ ਗੌਰਮਿੰਟ ਨੇ ਬਣਾਉਣਾ ਮੇਰੇ ਵੀਰ ਵਕੀਲ ਕੋ ਬਦਲ ਲਓ

  • @nirpalsingh2013
    @nirpalsingh2013 22 วันที่ผ่านมา +4

    Bharat ch Bekele hi Kiran hi han hor koi Jatan hi han

  • @gursimratkaurcheema6000
    @gursimratkaurcheema6000 22 วันที่ผ่านมา +1

    ਕੇਂਦਰ ਸਰਕਾਰ ਚੈਨਲ 'ਤੇ ਬਹਿਸ ਕਿਸਾਨਾਂ ਨਾਲ ਕਿੳ ਨਹੀਂ

  • @pargatreehal1403
    @pargatreehal1403 22 วันที่ผ่านมา +1

    ਪਾਰਟੀ ਨ 2:38 ਏ ਦਸ ਤਾ ਦਿਤਾ ਬਾਰ ਬਾਰ ਰਿਪੀਟ ਕਰੀ ਜਾਂਦੇ ਹੋ ਮੋਦੀ ਆਪ ਕਿਉ ਨਹੀ ਕਰਦੇ ਇਹ ਸਿਰਫ ਟਾਈਮ ਨਹੀ ਕਿਸਾਨਾ ਨੂੰ ਮਿਲਣ

  • @gursimratkaurcheema6000
    @gursimratkaurcheema6000 22 วันที่ผ่านมา +1

    ਫਿਰ ਵਾਹਗਾ ਬਾਰਡਰ ਖੋਲ ਦਿੳ

  • @gursimratkaurcheema6000
    @gursimratkaurcheema6000 22 วันที่ผ่านมา +1

    ਅੈਮ ਅੈਸ ਪੀ ਕਾਨੂੰਨ ਕਿੳ ਨਹੀਂ

  • @gursimratkaurcheema6000
    @gursimratkaurcheema6000 22 วันที่ผ่านมา +1

    ਬੀ ਜੇ ਪੀ ਵਾਲਿੳ ਤੁਸੀਂ ਧਰਨੇ ਵਿਚ ਕਰਨਾ ਕਿੳ ਨਹੀਂ ਜਾਂਦੇ। ਮਾਂਗਟ

  • @JagjitSingh-kp5jy
    @JagjitSingh-kp5jy 22 วันที่ผ่านมา +1

    ਬਲੀਏਵਾਲ ਨੂ ਤੋਂ ਪੂਛ ਸੇਂਟਰ ਸਰਕਾਰ m s p ਘੋਸ੍ਹੀਤ ਕਯੋਂ ਕਰਦੇ ਹੈ

  • @karamsingh5855
    @karamsingh5855 22 วันที่ผ่านมา +1

    ਪ੍ਰਿਤਪਾਲ ਸਿੰਘ ਜੀ ਬਲੀਏਵਾਲ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਨੂੰ ਦਖਲ ਅੰਦਾਜੀ ਕਰਨੀ ਚਾਹੀਦੀ ਹੈ ਪੰਧੇਰ ਸਾਹਿਬ ਐਡ ਕੰਪਨੀ ਬਿਲਕੁਲ ਮੁੱਖ ਮੰਤਰੀ ਪੰਜਾਬ ਖਿਲਾਫ ਬਿਲਕੁਲ ਨਹੀ ਬੋਲ ਰਹੇ ਹਨ

  • @gursimratkaurcheema6000
    @gursimratkaurcheema6000 22 วันที่ผ่านมา +1

    ਹਰਿਆਣਾ ਰਸਤਾ ਕਿੳ ਨਹੀਂ ਖੋਲਦਾ

  • @gursimratkaurcheema6000
    @gursimratkaurcheema6000 22 วันที่ผ่านมา +1

    ਬੀ ਜੇ ਪੀ ਝੋਨੇ ਕਟ ਤੇ ਸੰਘਰਸ਼ ਕਿੳ ਨਹੀਂ ਕਰਦੇ ਮਾਂਗਟ

  • @SukhpalSingh-u6y
    @SukhpalSingh-u6y 22 วันที่ผ่านมา +1

    ਪੱਤਰਕਾਰ ਭਰਾ ਗਹਿਮਾ ਗਹਿਮੀ ਤਾਂ ਰੌਣਕ ਹੁੰਦੀ ਐ ਨਾ ਕਿ ਤਲਖ਼ੀ । ਭਾਸ਼ਾ ਨਾ ਵਿਗਾੜੋ

  • @SainiS-ue6uh
    @SainiS-ue6uh 22 วันที่ผ่านมา +1

    ਏਹ ਕਿਸਾਨ ਨੇਤਾ ਨਹੀਂ, ਏਕ ਰਾਜਨੇਤਾ ਹੈ ਜੋ ਕਿਸਾਨਾਂ ਦਾ ਮਖੋਟਾ ਲਾਕੇ ਰਾਜਨੀਤੀ ਕਰ ਰਿਹਾ ਹੈ

  • @ParamjeetKaur-i8h
    @ParamjeetKaur-i8h 22 วันที่ผ่านมา +1

    ਵੀਰ ਜੀ ਤੁਸੀਂ ਵੀਰ ਜੀ ਤੁਸੀਂ ਆਮ ਆਦਮੀ ਪਾਰਟੀ ਤੇ ਗਲ ਪਾਉਂਦੇ ਹੋ ਆਮ ਆਦਮੀ ਪਾਰਟੀ ਤੁਹਾਡੇ ਗੱਲ ਪਾਉਂਦੀ ਹੈ ਪਰ ਰਹੀ ਗੱਲ ਸੈਂਟਰ ਗੌਰਮਿੰਟ ਰੇਟ ਤੈਅ ਕਰਦਾ ਫਸਲਾਂ ਦੇ ਕਮੇਟੀ ਤੈ ਕਰਦੀ ਹ ਸਭ ਕੁਝ ਹੈ ਗਏ ਨੇ ਵੈਸੇ ਹੀ ਪਤਾ ਸਭ ਕੁਝ ਹੈ ਤੁਹਾਨੂੰ ਪਰ ਵੈਸੇ ਮਚਲੇ ਬਣਦੇ ਹੋ ਮਚਲੇ

  • @UttamSingh-u7v
    @UttamSingh-u7v 22 วันที่ผ่านมา +1

    ਕਿਉਂ ਬਲੀਏ ਵਾਲ ਝੂਠ ਬੋਲ ਰਿਹੈ ਦੱਸ ਕਿਹੜੇ ਤਿੰਨ ਕਨੂੰਨ ਅਤੇ ਕਿਸਨੇ ਰੱਦ ਕੀਤੇ ਇਹ ਕਲੀਅਰ ਕਰਕੇ ਜਾ , ਐਵੇਂ ਝੂਠੀ ਭਕਾਈ ਨਾਂ ਮਾਰੀ ਜਾ ਸਿਰਤੇ ਬੰਨੀ ਹੋਈ ਪੱਗ ਦੀ ਸ਼ਰਮ ਕਰ ਲੈ।

  • @ShubegSingh-d2b
    @ShubegSingh-d2b 22 วันที่ผ่านมา +1

    ਬਲੀਆ ਵਾਲਾ ਸਾਹਿਬ ਇਹ ਗੱਲਾਂ ਠੀਕ ਨਹੀਂ ਕੀ ਤੁਸੀਂ ਲੋਕਾਂ ਨੂੰ ਪਾਗਲ ਸਮਝਦੇ ਹੋ ਤੁਹਾਡੇ ਤੋ ਗਰੰਟੀ ਮੰਗਦੇ ਹਨ ਕੇਦਰ ਹੀ ਦੇ ਸਕਦਾ ਗਲਾਂ ਦੀ ਚਲਾਕੀ ਤੇਰੇ ਕੋਲ ਕੁਝ ਨਹੀ ਦਿਵਾਉਣ ਲਈ

  • @gursimratkaurcheema6000
    @gursimratkaurcheema6000 22 วันที่ผ่านมา +1

    ਬਲੀ ਸਾਹਿਬ ਝੂਠ ਬੋਲਣ ਵਾਲੇ ਦੀ ਵਕਾਲਤ ਨ ਕਰੋ। ਮਾਂਗਟ

  • @gurbachansinghgahir6214
    @gurbachansinghgahir6214 22 วันที่ผ่านมา +1

    BJP wale kdi v es gal te nahi aunde k sarkar gal da sadda kyu ni dendi, hor e hor gallan ch gall ghuma dende ne. Sare agwaee ni karde hunde ,Punjab agwaee karda te takleef kee aa.

  • @gursimratkaurcheema6000
    @gursimratkaurcheema6000 22 วันที่ผ่านมา +1

    ਬਲਿਆ ਸਾਹਿਬ ਕਾਮਰੇਡ ਹੋਣਾ ਗੁਨਾਹ ਨਹੀਂ। ਕੀ ਸਰਕਾਰ ਬਿਨਾਂ ਸੰਘਰਸ਼ ਮੰਗਾ ਕਿੳ ਨਹੀਂ ਮੰਨਦੀ

  • @BalwinderSingh-mz7ri
    @BalwinderSingh-mz7ri 22 วันที่ผ่านมา +1

    Bhagwat man ta australia apni jamin kharidan gia hai Punjab di gal nahi karega

  • @kirpalsingh8513
    @kirpalsingh8513 22 วันที่ผ่านมา +1

    Balianvala de hath kus nahi eh tan pare de lok ne

  • @gurveg6487
    @gurveg6487 22 วันที่ผ่านมา +2

    Don’t worry Khalistan coming 🔜

  • @naibsingh7290
    @naibsingh7290 19 วันที่ผ่านมา

    Rett narme 8680 rakkhia hae te narma7000 te vikda hàe

  • @KhushpreetSinghKhushi-j1d
    @KhushpreetSinghKhushi-j1d 22 วันที่ผ่านมา +1

    Sarm ni andi ik garib banana chali rupay k g ata kha riha

  • @narindersingh3140
    @narindersingh3140 22 วันที่ผ่านมา +1

    ਭਾਈ ਇਹ ਜਿੰਨੇ ਵੀ ਧਰਨੇ ਮੁਜ਼ਾਹਰੇ ਇਸ ਸੱਤਾ ਪਰਿਵਰਤਨ ਚਾਹਣ ਵਾਲੇ ਲੋਕ ਇਕੱਠੇ ਹੋਏ ਨੇ ਰਾਹੁਲ ਗਾਂਧੀ ਦੇ ਇਸ਼ਾਰੇ ਦੇ ਉਪਰ ਕੰਮ ਸਾਰਾ ਤਮਾਸ਼ਾ ਹੋ ਰਿਹਾ ਹੁਣ ਬਿਲਕੁਲ ਸਹੀ ਕੰਮ ਚੱਲ ਰਿਹਾ ਥੋੜੀਆਂ ਬਹੁਤੀਆਂ ਮੁਸ਼ਕਲਾਂ ਆਉਂਦੀਆਂ ਹੀ ਰਹਿੰਦੀਆਂ ਨੇ ਔਰ ਆਉਣੀਆਂ ਵੀ ਚਾਹੀਦੀਆਂ ਨੇ ਮੁਸ਼ਕਿਲਾਂ ਨੂੰ ਹਰਾ ਕੇ ਬੰਦਾ ਅੱਗੇ ਵਧੇ ਤੇ ਉਹ ਸਟਰਾਂਗ ਹੁੰਦਾ ਹ ਤੇ ਛੋਟੇ ਮੋਟੇ ਕੰਮ ਚੰਗੇ ਜਾਂ ਬੁਰੇ ਹੋ ਜਾਂਦੇ ਨੇ ਪਰ ਇੱਕ ਸਰਕਾਰ ਨੂੰ ਭੰਡੀ ਜਾਣਾ ਲੋਕਤੰਤਰ ਮੋਦੀ ਨੂੰ ਵੀ ਤਾਂ ਲੋਕਾਂ ਨੇ ਚੁਣਿਆ ਨਾ ਜੇ ਇਹਨਾਂ ਨੂੰ ਪਸੰਦ ਨਹੀਂ ਤੇ ਹੁਣ ਇਹਦਾ ਮਤਲਬ ਇਹ ਕਿ ਇਹ ਰੌਲਾ ਰੱਪਾ ਇਹ ਪਾਉਂਦੇ ਰਹਿਣਗੇ ਪੰਜਾਬ ਦਾ ਨੁਕਸਾਨ ਵੀ ਕਰਦੇ ਨੇ ਭਾਈ ਹੋਸ਼ ਕਰੋ ਦੁਨੀਆਂਦਾਰੀ ਨੂੰ ਵੇਖੋ ਕੋਈ ਗੱਲ ਨਹੀਂ ਰਾਹੁਲ ਗਾਂਧੀ ਨੂੰ ਕਹੋ ਕਿ ਉਹ ਪ੍ਰਚਾਰ ਕਰੇ ਚੰਗੇ ਕੰਮ ਕਰੇ ਹੋ ਸਕਦਾ ਅਗਲੀ ਵਾਰੀ ਤੁਹਾਡੀ ਹੋਵੇ

  • @naibsingh7290
    @naibsingh7290 19 วันที่ผ่านมา

    Balie nu aih ta puslaó ke too kihri sattett khatr bolde ho

  • @AshokKumar-gl2cd
    @AshokKumar-gl2cd 21 วันที่ผ่านมา

    Bjp. Aap. Cangres. Apasjang

  • @mohansinghchhetri4944
    @mohansinghchhetri4944 22 วันที่ผ่านมา +1

    Msp dena modi de vas di gall nahi hai eh samaseya adani hi hal kar sakda adani business man aa adani di chaldi aa modi di koi power nahi aa 3 kale kanoon vi adani hi laike aya si

  • @Jatt673
    @Jatt673 22 วันที่ผ่านมา +1

    Pandher nu pusho adhvasiea nu pata tera