Kathu Nangal (Gurudwara Baba Budha Sahib ji | ਬ੍ਰਹਮ ਗਿਆਨੀ ਬਾਬਾ ਬੁੱਢਾ ਜੀ Jilla Amritsar
ฝัง
- เผยแพร่เมื่อ 5 ก.พ. 2025
- Gurudwara Baba Budha Sahib Ji ਬ੍ਰਹਮ ਗਿਆਨੀ ਬਾਬਾ ਬੁੱਢਾ ਜੀ (Kathu Nangal) Jila Amritsar
@BALVIRSINGHSHERGILL
@BalvirSinghofficial
@KULDEEPKAURSHERGILL
Gurudwara Baba Budha Sahib Ji
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ
Baba Budha Sahib Ji Gurudwara
Baba Budha Sahib Ji
dhan dhan Gurudwara Shri Baba Budha Sahib Ji
Shri Baba Budha Sahib Ji kathu nangal
__________________________________________________________________________________________________
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਬਿਕਰਮੀ ਸੰਮਤ ਅਨੁਸਾਰ 7 ਕੱਤਕ 1563 22 ਅਕਤੂਬਰ 1506 ਈ:) ਨੂੰ
ਪਿਤਾ ਬਾਬਾ ਸੁੱਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾ ਜੀ ਦੀ ਕੁੱਖੋਂ ਇਸ ਪਾਵਨ ਧਰਤੀ ਤੇ ਪਿੰਡ ਕੱਥੂਨੰਗਲ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ । ਗੁਰੂ ਨਾਨਕ ਦੇਵ ਜੀ ਨਾਲ ਮਿਲਾਪ
ਉਪਰੰਤ ਆਪ ਜੀ ਦਾ ਨਾਮ ਬਾਬਾ ਬੁੱਢਾ ਜੀ ਪ੍ਰਚਲਿਤ ਹੋਇਆ। ਜਦੋਂ ਸੰਮਤ 1661 ਸੰਨ 1604) ਵਿੱਚ ਸ੍ਰੀ ਗੁਰੂ ਅਰਜਨ ਦੇਵ
ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਉਸਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਉਦੋਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ। ਬਾਬਾ ਜੀ ਗੁਰੂ ਘਰ ਵਿੱਚ ਸਾਰਾ ਜੀਵਨ ਇਕ ਅਨਿਨ ਸੇਵਕ ਸ਼ਰਧਾਵਾਨ ਸਿੱਖ ਕੁਸ਼ਲ ਪ੍ਰਬੰਧਕ ਵਿਦਿਆ ਅਤੇ ਸ਼ਾਸ਼ਤਰਾਂ ਦੇ ਮਾਹਿਰ ਵਜੋਂ ਵਿਚਰੇ। ਗੁਰੂ ਅੰਗਦ ਦੇਵ ਜੀ ਤੋਂ ਲੈਕੇ ਗੁਰੂ ਹਰਿਗੋਬਿੰਦ ਸਾਹਿਬ ਜੀਤੱਕ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ। ਇਸ ਪਾਵਨ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਚੱਲ ਰਿਹਾ ਹੈ।
ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਤਿਆਰ ਹੋਈ ਤਾਂ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਥਾਪਿਆ ਸੀ।
ਬਾਬਾ ਬੁੱਢਾ ਜੀ ਸਵਾ ਸੌ ਸਾਲ ਦੀ ਉਮਰ ਭੋਗ ਕੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਪਿੰਡ ਰਾਮਦਾਸ ਵਿੱਚ ਚਲਾਣਾ ਕਰ ਗਏ| ਗੁਰੂ ਸਾਹਿਬ ਨੇ ਆਪਣੇ ਹੱਥੀਂ ਉਹਨਾਂ ਦਾ ਸਸਕਾਰ ਕੀਤਾ। ਸਸਕਾਰ ਵਾਲੀ ਜਗ੍ਹਾ 'ਤੇ ਇੱਕ ਸੁੰਦਰ ਤੇ ਇਤਿਹਾਸਿਕ ਗੁਰਦਵਾਰਾ ਬਣ ਗਿਆ ਹੈ ਜਿਹੜਾ ‘ਸੱਚਖੰਡ' ਦੇ ਨਾਂ ਨਾਲ ਮਸ਼ਹੂਰ ਹੈ।
Waheguru ji Waheguru ji Waheguru ji Waheguru ji 🙏 ❤❤❤❤
waheguru ji❤❤❤❤
Waheguru ji 🙏 ❤
Waheguru ji Waheguru ji 🙏 ❤
Waheguru ji
waheguru ji
Waheguru ji ❤
Waheguru
waheguru ji
Waheguru ji Waheguru ji Waheguru ji Waheguru ji 🙏 ❤
Waheguru ji
Waheguru ji ❤❤❤❤❤❤❤❤
Waheguru ji 🙏 ❤
Waheguru ji Waheguru ji ❤
Waheguru ji Waheguru ji Waheguru ji Waheguru ji 🙏 ❤❤❤❤
Waheguru ji Waheguru ji ❤❤❤❤
Waheguru ji Waheguru ji ❤❤
Waheguru ji❤
Waheguru ji Waheguru ji ❤❤❤❤❤
Waheguru ji❤❤❤❤❤
Waheguru ji ❤❤❤❤
Waheguru ji Waheguru ji 🙏 ❤
Waheguru ji Waheguru ji 🙏 ❤❤
Waheguru ji Waheguru ji 🙏 ❤
Waheguru ji ❤❤
Waheguru ji Waheguru ji ❤❤
Waheguru ji Waheguru ji 🙏 ❤❤
Waheguru ji❤❤
Waheguru ji Waheguru ji 🙏 ❤
Waheguru ji Waheguru ji 🙏 ❤❤
Waheguru ji Waheguru ji 🙏
Waheguru ji Waheguru ji 🙏
Waheguru ji Waheguru ji 🙏