EK Mahina Jeth Da Part 2 |Gurchet Chitarkar |Guri dhaliwal | Latest comedy movie 2022

แชร์
ฝัง
  • เผยแพร่เมื่อ 3 ต.ค. 2021
  • Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    Staring:- Gurchet Chitarkar, jeet Bhari, Guri Dhaliwal, Manju mahal, Sukhi khaila, Prem Lata , Khusi , Gurpreet Kaur
    Director:- Dilawar Sidhu
    Custom deziner by Mnn Sandhu 9872466726
    D.O.P:- Saroop Cam
    Editor:- Avinder Singh Dhadli
    Background Music - Sumeet Sonkey
    Project Manager - Ranvir Deol
    Online Promotions - Oneye Digital
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    -------------------------------
    ► Managed and Promoted by Oneye Digital (9888859013)
    ► Instagram - bit.ly/3g3d2d6
    -------------------------------
    ► Published Year ➤ 2021
    ► All Copyright Reserved ➤ Gurchet Chitarkar
  • ตลก

ความคิดเห็น • 736

  • @gurchetchitarkar420
    @gurchetchitarkar420  2 ปีที่แล้ว +150

    ਕਿਦਾਂ ਲੱਗੀ ਜੀ ਫਿਲਮ ਜ਼ਰੂਰ ਕੁਮੈਟ ਕਰਨਾ love u all❤️❤️❤️❤️❤️❤️

    • @PB13production
      @PB13production 2 ปีที่แล้ว +5

      Awesome story

    • @jindertv3624
      @jindertv3624 2 ปีที่แล้ว +1

      👌👌👌👌👌👌🤳🤳🤳

    • @manjitsingh4053
      @manjitsingh4053 2 ปีที่แล้ว +2

      ਬਹੁਤ ਵਧੀਆ

    • @kaurrocky6120
      @kaurrocky6120 2 ปีที่แล้ว +2

      Boht vadiya ❤️❤️❤️❤️❤️

    • @gurpreetsinghshimlapuri8470
      @gurpreetsinghshimlapuri8470 2 ปีที่แล้ว +3

      ਬਹੁਤ ਉਡੀਕ ਸੀ ਇਸ ਭਾਗ ਦੂਜੇ ਦੀ🙏🙏

  • @JagtarSingh-hf4ck
    @JagtarSingh-hf4ck 2 ปีที่แล้ว +7

    ਪਿਛਲੇ ਸਮਿਆਂ ਦੀਆਂ ਯਾਦਾਂ ਤਾਜ਼ਾ ਕਰਾਤੀਆਂ ਬਾਈ ਗੁਰਤੇਜ ਚਿੱਤਰਕਾਰ ਬਹੁਤ ਸੋਹਣੀ ਵੀੜੳ ਬਣਾਈ ਆ ਕੁਮਾਲ ਕਰਤੀ ਧੰਨ ਵਾਦ ਜੀ

  • @tirathsingh8736
    @tirathsingh8736 2 ปีที่แล้ว +41

    ਵਾਹ ਯਾਰ ਕਿਆ ਫਿਲਮ ਬਣਾਈ , ਇਹ ਹੁੰਦੀ ਫਿਲਮ ,ਐਮੀ ਵਿਰਕ ਤਾਂ ਐਮੀ ਮੌਡਿਆ ਤੇ ਚੱਕਿਆ ਲੋਕਾਂ ਨੇ।
    ਚੰਗੀ ਜਨਾਨੀ ਘਰ ਸਾਂਭ ਲੈਂਦੀ ਆ। ਚਿਤਰਕਾਰ ਸਾਭ ,✍️👍👍

    • @user-us1cr1rp2x
      @user-us1cr1rp2x 2 ปีที่แล้ว +3

      Bai Tera Matlb Hun Jeth Nal Sett Ho Jayia krn

    • @tirathsingh8736
      @tirathsingh8736 2 ปีที่แล้ว

      @@user-us1cr1rp2x nahi bai mai eh ni kiha purane vele bohat jattan de aahi system chalda c jo movie ch hai.

    • @user-us1cr1rp2x
      @user-us1cr1rp2x 2 ปีที่แล้ว +2

      @@tirathsingh8736 thek ae time de hisab nal change ho gya bai

    • @ayeshasinghania3135
      @ayeshasinghania3135 2 ปีที่แล้ว +1

      @@user-us1cr1rp2x Theek ni veere,,,, Shukar aa os Parmatma da Ki Time De naal Change Ho geya nai ta Berra hee Gark Ho Jana C Rishteya da...... But ik Gal Hor AA Veere Jo es Film ch Dikhaya Aa Na Gurchet Veere ne Eh Sadi sareya de Beet Chuke Time di Sachayi aa,,, Main khud apne Pind ch eh cheej dekhi aa,,,, te hor ta hor apni Rishtedari ch v eh Cheej dekhi aa... Meri ik tayi lagdi c door di Rishtedari cho, ohne same eda hee kita c 2 Devar c Ohde,,te kheti sanjhi c,,13 khet c 3ne bhrava de os aurat de 3 jwaak c, ohne sari kmayi aap sambhan lyi te khet sirf apne bacheya de lyi rakhan de chakar ch apne deyora de viyah hee ni hon ditte te aap hee ohna 3no bhrava di sanjhi Rann ban gyi... Te dove deyor chrre hee reh gye te hun 53, 55 saala de ho gye te hun pachtonde pye aa... Te oh jnani 3na di sanji kmayi saambhdi aa..... Te ohde 3ne jwaak v aish krde aa..... Loki ta eh v kehnde aa ki 3ne jwaak 3ne bhrava de hee aa 3na bhrava da ik ik jwaak aa... Jida es film ch Gurchet Veere ne Dikhaya aa....... Hahahahahahahahahaha tusi v kehnde hone aa chnga bnda aa edi vddi raam kahani suna geya,,,,....... J koi gal galt lagge meri ode lyi main maafi mngdi aa.........

  • @RajveerSingh-jy2ok
    @RajveerSingh-jy2ok 2 ปีที่แล้ว +13

    ਛਾ ਗਿਆ ਗੁਰਚੇਤ ਵੀਰ ਨੰਬਰ। 1ਕਲਾਕਾਰ ਮੱਘਰ ਰੂਪ ਨਜਾਰਾ ਢੀਠ ਵਜਾਈ ਮੈਂ ਤੇਰੇ ਤੋ ਹੈਰਾਨ ਹਾਂ

  • @sardarni543
    @sardarni543 2 ปีที่แล้ว +40

    ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||🙏

  • @balwantbrar824
    @balwantbrar824 2 ปีที่แล้ว +10

    ਪੁਰਾਣੇ ਜਮਾਨੇ ਵਿਚ ਇਸੇ ਤਰਾਂ ਹੀ ਰਲ ਮਿਲ ਕੇ ਚਲਦਾ ਸੀ ਹੁਣ ਹੀ ਕਹਿ ਦਿੰਦੇ ਆਪਣੀ ਹੋਵੇ

  • @neesharana8639
    @neesharana8639 2 ปีที่แล้ว +10

    Pali bar koi filem dil nu lagi,,, sade pind de story ha but pureni, good job and God bless you dear

  • @lifeofangelnita
    @lifeofangelnita 2 ปีที่แล้ว +8

    ਜਿਥੇ ਏਕਾ ਹੈ ਉਥੇ ਸਭ ਦਾ ਮੇਲ+ਏਕਾ ਹੈ।
    ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਵੀਰ ਜੀ।
    ਪਰਿਵਾਰ ਨਾਲ ਹਮੇਸ਼ਾ ਇਕ ਜੁੱਟ ਹੋ ਕੇ ਰਹਿਣਾ ਚਾਹੀਦਾ ਸਭ ਨੂੰ । Best wishes to u all team members for upcoming new movie 🎥 love you all 😘😘

  • @gurpreetsinghshimlapuri8470
    @gurpreetsinghshimlapuri8470 2 ปีที่แล้ว +46

    ਡਿਸਲਾਈਕ ਕਰਨ ਵਾਲੇ ਮੋਦੀ ਭਗਤ ਲੱਗਦੇ ਹਨ 😂😂😀😀
    ਮੱਚੋ ਅੰਧਭਗਤੋ ਮੱਚੋ

    • @babbugen
      @babbugen 2 ปีที่แล้ว

      Like karn wale kis de Bhagat ne ?

  • @gurjotbharur4450
    @gurjotbharur4450 2 ปีที่แล้ว +6

    ਪੂਰਾ ਪੰਜਾਬੀ ਵਿਰਸਾ ਫਿਲਮ ਦੇਖ ਕੇ ਨਜ਼ਾਰਾ ਆ ਗਿਆ ਬਾਈ ਜੀ। From Kirti Bharur

  • @gurpreetsinghshimlapuri8470
    @gurpreetsinghshimlapuri8470 2 ปีที่แล้ว +35

    ਗੁਰਚੇਤ ਚਿੱਤਰਕਾਰ ਵੀਰ ਜੀ ਬਹੁਤ ਹੀ ਉਡੀਕ ਸੀ 👌👌🙏

  • @vikramsomalsomal5480
    @vikramsomalsomal5480 2 ปีที่แล้ว +46

    ਬਹੁਤ ਸੋਹਣੀ ਵੀਡੀਓ ਬਣਾਈ ਹੈ ਗੁਰਚੇਤ 22 ਨੇ ਵੀਡੀਓ ਵਿੱਚ ਜਾਨ ਪਾ ਦਿੰਦਾ ਹੈ

  • @gsandhu1706
    @gsandhu1706 2 ปีที่แล้ว +15

    ......maff kri bhan ji main galt ghr aa gya😂😂😂😂😂(fufed)
    Nhi ve tu aapne hi ghr aaya (bhua)
    😂😂😂😂😂

  • @nachhatarsinghkahangarh1015
    @nachhatarsinghkahangarh1015 2 ปีที่แล้ว +14

    ਬਹੁਤ ਵਧੀਆ ਗੁਰਚੇਤ ਸਿੰਘ ਵੀਰ ਜੀ
    ਘਰ ਦੀ ਮਾਲਕਣ ਨੇ ਤਾਂ ਸਿਰਾ ਹੀ ਕਰ ਦਿੱਤਾ

  • @GurdeepSingh-rf9fb
    @GurdeepSingh-rf9fb 6 หลายเดือนก่อน

    ਧੁੰਦਲੀਆਂ ਹੋ ਚੁੱਕੀਆਂ ਅਸਲੀਅਤ ਕਹਾਣੀਆਂ ਬਹੁਤ ਵਧੀਆ ਲੱਗਿਆ ਸਾਰੇ ਪਾਤਰਾਂ ਨੇ ਆਪਣਾਂ ਰੋਲ ਬਹੁਤ ਖ਼ੂਬੀ ਨਿਭਾਇਆ
    ਗੁਰਚੇਤ ਚਿੱਤਰਕਾਰ ਵਿਧਾਈ ਦਾ ਪਾਤਰ ਹੈ

  • @virenderchamkila2627
    @virenderchamkila2627 2 ปีที่แล้ว +4

    hayee kash mera ehi punjab dubaara dekhn nu mile
    kde kde sochda koi time mashine hundi ta es vele ch chle jaana c
    love u gurchet bai

  • @BaljinderSingh-go8hz
    @BaljinderSingh-go8hz 2 ปีที่แล้ว +3

    ਹਰ ਇਕ ਫਿਲਮ ਦੀ ਤਰ੍ਹਾ ਇਹ ਵੀ ਸਿਰਾ ਸੀ...ਜਿਆਦਾ ਤੋਂ ਜਿਆਦਾ ਇਹੋ ਜਿਹੀਆਂ ਸੱਭਿਆਚਾਰ ਅਤੇ ਵਿਰਸੇ ਨਾਲ ਭਰਪੂਰ ਫਿਲਮਾਂ ਪੇਸ਼ ਕਰੋ ਤਾਂ ਕਿ ਨਵੀਂ ਪੀੜ੍ਹੀ ਨੂੰ ਅਮੀਰ ਵਿਰਸੇ ਦਾ ਪਤਾ ਲੱਗੇ

  • @winderbansal9727
    @winderbansal9727 2 ปีที่แล้ว +6

    22 ਜੀ ਸਬ ਦੀ ਅਦਾਕਾਰੀ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਘਰ ਜਮੀਨ ਦੇ ਬਟਵਾਰੇ ਵਿਚ ਜਨਾਨੀ ਦੀ ਕਿ ਇਜ਼ੱਤ ਰਹਿ ਗਈ

  • @gurpreetdhandli8389
    @gurpreetdhandli8389 2 ปีที่แล้ว +20

    ਗੁਰਚੇਤ ਵੀਰੇ ਵੀਡੀਓ ਠੀਕ ਸੀ, , ਪਰ ਜਿਹੜਾ ਕੇਸਰੀ ਸਿਰੋਪਾ ਪਾੜ ਕੇ ਪੈਰਾਂ ਵਿੱਚ ਬੰਨੀਆਂ ਉਹ ਠੀਕ ਨਹੀਂ ਲੱਗੀਆ ,ਅੱਗੇ ਤੋ ਧਿਆਨ ਰੱਖਣਾ ਜੀ

  • @upkarkaurjhooti7488
    @upkarkaurjhooti7488 2 ปีที่แล้ว +15

    ਬਹੁਤਵਧੀਆ ਆਮ ਬੋਲੀ ਡਾਇਲਗ ਨੂੰਹ ਸੱਸ ਮੰਨਦੇ ਭਰਜਾਈ ਦਿਉਰ ਭਰਜਾਈ ਸੱਭ ਦਾ ਇਤਫ਼ਾਕ ਇੱਕ ਦੂਸਰੇ ਪਰਤੀ ਇਜ਼ਤ ਦੇਣਾ ਵਧੀਆ 👍👍🙌👏🏽👏🏽👏🏽

  • @arvinsandhusandhu6771
    @arvinsandhusandhu6771 2 ปีที่แล้ว +7

    Boht sohni story hai, bhua da role boht wadia strong bhua 👍👍

  • @jaspalkaur1552
    @jaspalkaur1552 2 ปีที่แล้ว +13

    ਬਹੁਤ ਹੀ ਸੋਹਣੀ ਵੀਡੀਓ ਹੈ,ਇਸ ਫਿਲਮ ਵਿੱਚ ਭੂਆ ਦੀ ਐਕਟਿੰਗ ਬਹੁਤ ਹੀ ਵਧੀਆ ਸੀ।

  • @rajveergrewal2198
    @rajveergrewal2198 2 ปีที่แล้ว +4

    3.09. Te kehri baj this c oho varinder Dian filma ch bahut hundi c. Miss. Uuuu. Varinder. Ji. Behra Beth gya marn wake da ik nirdos bnda Marta bachara

  • @bikersinghsingh9996
    @bikersinghsingh9996 2 ปีที่แล้ว +1

    ਬਾਈ ਜਾਰ ਸਿਰਾ ਹੀ ਲਾ ਦਿਤਾ

  • @Nimreet173
    @Nimreet173 2 ปีที่แล้ว +2

    ਬਹੁਤ ਵਧੀਆ ਕਹਾਣੀ ਐ ।ਹਰ ਘਰ ਦੀ ਕਹਾਣੀ ਐ

  • @veerpalkaur9237
    @veerpalkaur9237 2 ปีที่แล้ว +25

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਾਈ ਧੰਨਵਾਦ।ਵਾਹ

  • @ayeshasinghania3135
    @ayeshasinghania3135 2 ปีที่แล้ว +4

    Eh c sada sabhiachaar.. Balle oye tuade sabhiyachaar nu ron valeyo j eda da c sada sabhiachaar ta chnga aa asi apna sabhiachaar ni follow krde te naa hee krange kde eda da sabhiachaar.. Baki Gurchet veere tuadi acting vdiya aa te Hmesha vdiya raugi.. Dhanwaad tuada tuade krke sanu navii peerri nu apne sabhiyachaar diya khamiya bare v pta lgda aa... Eh Kam sirf tusi hee kar sakde ho hor koi ni......

  • @sonyyadav9869
    @sonyyadav9869 2 ปีที่แล้ว +2

    Bhot vdia consept g

  • @peetugujjary9982
    @peetugujjary9982 2 ปีที่แล้ว +1

    ਪੁਰਾਣੇ, ਸਮੇਂ, ਜਾਦ, ਆ, ਗਏ

  • @ranjalambar4557
    @ranjalambar4557 2 ปีที่แล้ว +4

    ਦਿਲਵਾਰ ਬਾਈ ਤੇ ਗੁਰਤੇਜ ਦੀ ਜੋੜੀ ਕਮਾਲ ਦਾ ਕੰਮ ਕਰਦੀ ਹੈ

  • @balbirdhaliwal6599
    @balbirdhaliwal6599 2 ปีที่แล้ว +2

    ਬਹੁਤ ਵਧੀਆ ਵੀਡੀਓ ਪੁਰਾਣੇ ਪੰਜਾਬ ਦਾ ਵਿਰਸਾ ਵਿਖਾ ਦਿੱਤਾ

  • @jagtarsingh1186
    @jagtarsingh1186 2 ปีที่แล้ว +1

    ਪਹਿਲਾ ਵਾਲੀ ਫਿਲਮ ਵੀ ਬਹੂਤ ਸੋਹਣੀ ਸੀ

  • @amritmadahar6247
    @amritmadahar6247 2 ปีที่แล้ว +14

    ਪੁਰਾਣੇ ਬਜ਼ੁਰਗਾਂ ਦੀ ਅਸਲ ਕਹਾਣੀ ਬਹੁਤ ਵਧੀਆ ਬਾਈ ਜੀ

  • @PunjabZindabad-kk8vj
    @PunjabZindabad-kk8vj 2 ปีที่แล้ว +8

    ਯਾਰ ਕਿੰਨਾ ਸੋਨਾ ਪੰਜਾਬ ਸੀ ਸਾਲੇਆ ਨੇਤਾ ਨੇ ਉਜਾਡ ਤਾ

  • @Officialplaha
    @Officialplaha 2 ปีที่แล้ว +8

    ਬਹੁਤ ਹੀ ਸੋਹਣੀ ਫਿਲਮ ਬਣਾਈ , ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ

  • @pardeepsingh-ok5jt
    @pardeepsingh-ok5jt 2 ปีที่แล้ว +14

    ਫੈਮਲੀ ਕਲਾਕਾਰ ਗੁਰਚੇਤ ਬਾਈ

  • @keharsinghalalinkaharsingh394
    @keharsinghalalinkaharsingh394 2 ปีที่แล้ว +1

    Nice movie please EDA Diya movie hor banaeyo bhut vadiya lagdiya Purana Punjab bhi dekhan nu milda hai

  • @kalerkaler1462
    @kalerkaler1462 2 ปีที่แล้ว +1

    ਬਹੁਤ ਵਧੀਆ ਉਪਰਾਲਾ ਘੈਂਟ ਵਿਡੀਉ

  • @a.j.500.k2
    @a.j.500.k2 2 ปีที่แล้ว +2

    ਕਿੰਨੀ ਸੋਹਣੀ ਹੈ ਮੋਟੀਆ ਮੋਟੀਆ ਅੱਖਾ 😍😍

  • @parminderkaur8069
    @parminderkaur8069 2 ปีที่แล้ว +4

    V nice

  • @Gur_man179
    @Gur_man179 2 ปีที่แล้ว +4

    Bhua di acting good aa👌

  • @KirnaMassi
    @KirnaMassi 2 ปีที่แล้ว +1

    👌👌

  • @BaruSbrar
    @BaruSbrar 2 ปีที่แล้ว +1

    ਸਾਰੇ ਜੁਆਕਾਂ ਦੇ ਸਿਰਾਂ ਤੇ ਕੇਸ ਬਾਹ ਬਾਈ ਪੁਰਾਣਾ ਪੰਜਾਬ ਯਾਦ ਕਰਾਤਾ ਜਿਉਂਦੇ ਰਹੋ ਯਾਰੋ

  • @ItsMeeHarry01
    @ItsMeeHarry01 2 ปีที่แล้ว +2

    oh my God very heart tuching story gurchat vir ji end valy seen ne tan mera ਦਿਲ ronn lgg gea

  • @suchdijitt8858
    @suchdijitt8858 2 ปีที่แล้ว +1

    Siraaa lata yr bhut vadhiya

  • @BaljinderSingh-dh5qb
    @BaljinderSingh-dh5qb 2 ปีที่แล้ว +3

    ਬਹੁਤ,ਹੀ,ਵਧੀਅਾ,,िਫਲਮ,

  • @HARSHDEEPSINGH-ld7vh
    @HARSHDEEPSINGH-ld7vh 2 ปีที่แล้ว +14

    ਬਹੁਤ ਵਧੀਆ ਫਿਲਮ ਬਣਾਈ ਗਈ ਹੈ, ਇਸ ਦੀ ਕਹਾਣੀ ਵੀ ਬਹੁਤ ਵਧੀਆ ਹੈ, ਮੈਨੂੰ ਇਹ ਫਿਲਮ ਬਹੁਤ ਪਸੰਦ ਆਈ ਹੈ।ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸਦਾ ਤੀਜਾ ਐਪੀਸੋਡ ਵੀ ਬਣਾਉ.

  • @butabuta1168
    @butabuta1168 2 ปีที่แล้ว +1

    Bhut vadia oprala ji veere

  • @himmatsingh5941
    @himmatsingh5941 2 ปีที่แล้ว +9

    ਮਲਕਾ ਸਟੂਡੀਓ ,,,ਬਰਨਾਲਾ ਕੈਂਚੀਆਂ (ਸੰਗਰੂਰ) miss u 22

  • @mukeshlochan
    @mukeshlochan 2 ปีที่แล้ว +24

    ਬਾਈ, ਏ ਵੀ ਤੇਰੀ ਚਿੱਤਰਕਾਰੀ ਬਹੁਤ ਨਿਰਾਲੀ ਆ
    ਬਹੁਤ ਸੋਹਣਾ ਸਾਰ ਏ ,ਬਹੁਤ ਸੋਹਣੀ ਅਦਾਕਾਰੀ
    ਰੱਬ ਤੈਨੂੰ ਵਡੇਰੀ ਉਮਰ ਬਖਸ਼ੇ ।

  • @bhupindersinghbajwa5005
    @bhupindersinghbajwa5005 2 ปีที่แล้ว +2

    purane time jaad krata bai ne, jeonde vasde raho sare

  • @navneet328singh2
    @navneet328singh2 2 ปีที่แล้ว +6

    Bhut time ton wait c sir second part di thnx 🙏

  • @niranjanrout6496
    @niranjanrout6496 2 ปีที่แล้ว +1

    Very nice vir g kant sari team gbu mn khush ho gia vekh k new actress prem mam g bhua g da roll dmdar acting kri wa bhua g 🙏🙏🙏🙏🙏

  • @RajinderSingh-ld6zz
    @RajinderSingh-ld6zz 2 ปีที่แล้ว +3

    ਥਾਣੇਦਾਰ ਦੀ ਪੱਗ ਤਾਂ ਠੀਕ ਕਰਲੋ ਠਾਣੇ ਚ ਵੀ ਛਿੱਤਰ ਹੀ ਖਾਂਦਾ ਹੁੰਦਾ

  • @wearefriendsforever4033
    @wearefriendsforever4033 2 ปีที่แล้ว +5

    Parhone di acting Jamma sirra lati bande ne

  • @bikrmjeetsinghtiwanatiwana4981
    @bikrmjeetsinghtiwanatiwana4981 2 ปีที่แล้ว +3

    Rooh khush ho gye dekh k .. ❤️ bhot bdia bai g

  • @gurjindersingh4174
    @gurjindersingh4174 2 ปีที่แล้ว +8

    nice true story keep it up brother

  • @harbanssingh7477
    @harbanssingh7477 2 ปีที่แล้ว +1

    ਪੁਰਾਣੇ ਵਕ਼ਤ

  • @HarpalSingh-uv9ko
    @HarpalSingh-uv9ko 2 ปีที่แล้ว +2

    Bht shone movie aa sira. Acting sab di vadia c.

  • @sunnysidhu4749
    @sunnysidhu4749 2 ปีที่แล้ว +1

    Sirra a bro

  • @adk.....007
    @adk.....007 2 ปีที่แล้ว +1

    ਵੀਰ ਜੀ ਬੋਹਤ ਵਾਡੀਆ ਫਿਲਮ ਏ

  • @maannetwork9815
    @maannetwork9815 2 ปีที่แล้ว +5

    ਬਹੁਤ ਵਧੀਆ ਵੀਰ ਜੀ

  • @pargatsinghshergill7468
    @pargatsinghshergill7468 2 ปีที่แล้ว +14

    ਬਹੁਤ ਬਹੁਤ ਵਧੀਆ ਵੀਡੀਓ ਗੁਰਚੇਤ ਚਿਤਰਕਾਰ ਵੀਰ ਚਿਰਾਂ ਤੋਂ ਉਡੀਕ ਸੀ 👍👍👌👌♥️

  • @manjeetsingh2901
    @manjeetsingh2901 2 ปีที่แล้ว +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @avtarsingh4922
    @avtarsingh4922 2 ปีที่แล้ว +6

    True story Sade pind same khani hoyi aa nice bro waiting for next part....keep it up bro....

  • @SukhwinderSingh-mv7rd
    @SukhwinderSingh-mv7rd 2 ปีที่แล้ว +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @boxerkhanna4096
    @boxerkhanna4096 2 ปีที่แล้ว +4

    Nice movie.bua di acting is very good 👌👌🌹🌹

  • @superexperiment2311
    @superexperiment2311 2 ปีที่แล้ว +1

    ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨੀ🥃

  • @musicstaan1
    @musicstaan1 2 ปีที่แล้ว +10

    Best story ever I seen of epic punbjab 👍👍👍

  • @hardeepsingh4302
    @hardeepsingh4302 2 ปีที่แล้ว +1

    Boht vdia

  • @BhupinderSingh-nb7bd
    @BhupinderSingh-nb7bd 2 ปีที่แล้ว +3

    ਤਰੀਫ ਲਈ ਸ਼ਬਦ ਨਹੀਂ ਮੇਰੇ ਕੋਲ ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸੇ

  • @liveyungstayhappy4424
    @liveyungstayhappy4424 2 ปีที่แล้ว +1

    Kya bat aa bai

  • @statusworld-jp9jj
    @statusworld-jp9jj 2 ปีที่แล้ว

    Gbu Gurchet chitarkar ver ji 🥰 waheguru ji mihr karn tuhade te🙏

  • @manikakraofficial3848
    @manikakraofficial3848 2 ปีที่แล้ว +1

    DOP ਘੈਂਟ ਕੀਤੀਆ ਜਿੰਨੇ ਵੀ ਕੀਤੀਆ 👍👍👍👌👌👌👌

  • @JS-maan
    @JS-maan 2 ปีที่แล้ว +11

    ਬਹੁਤ ਵਧੀਆ ਗੁਰਚੇਤ ਭਾਜੀ

  • @Zbofficialstudio
    @Zbofficialstudio 2 ปีที่แล้ว +3

    Gurchit Paaji Love From Pakistan 🇵🇰🥰

  • @kamalkharoud6526
    @kamalkharoud6526 2 ปีที่แล้ว +1

    Wah bai

  • @kingsoni8718
    @kingsoni8718 2 ปีที่แล้ว +1

    22 yaar tuttoena darji da part kadd yaar sirra hi aa

  • @qaisarfarooq440
    @qaisarfarooq440 2 ปีที่แล้ว +5

    what a great actor gurcheet chitarkar my favourite, Love from Pakistani wish to see part 3

  • @damdamatvnews7986
    @damdamatvnews7986 2 ปีที่แล้ว +2

    Jio ver very good

  • @HarmanSingh-qu2iu
    @HarmanSingh-qu2iu 2 ปีที่แล้ว +2

    Bhut vdiya vr jldi 3 part bna ke v upload kr do

  • @jasssimar7744
    @jasssimar7744 2 ปีที่แล้ว +1

    Driaa boht sohnia vkhaia ik like driaa de digin lai

  • @prabh0884
    @prabh0884 2 ปีที่แล้ว +9

    Waiting for part 3.. Good work sir

  • @surinderphotograph
    @surinderphotograph 2 ปีที่แล้ว +2

    Gurchet bai bhot knowledge waliya video tyar krda bai jeonda reh mare sister viahi hoyi aa bai tere pind love bai

  • @It_Ansh._.official
    @It_Ansh._.official 2 ปีที่แล้ว +2

    Buat vadeaa filam

  • @shubbuttarff9167
    @shubbuttarff9167 2 ปีที่แล้ว +1

    ਬੋਹਤ ਵਧੀਆ ਫਿਲਮ ਬਾਈ ਜੀ

  • @jattmusic4788
    @jattmusic4788 2 ปีที่แล้ว +1

    ਸਭਿਆਚਾਰਕ video bnuda bai hmsha...dakh k skoon milda Dil nu

  • @navneetsharma9933
    @navneetsharma9933 2 ปีที่แล้ว +4

    Prem mam acting very nice👍💓

  • @rameshwarsingh436
    @rameshwarsingh436 2 ปีที่แล้ว +1

    ਬਾਈ ਜੀ ਕਹਾਣੀ ਬੇਹੱਦ ਸਲਾਹੁਣਯੋਗ ਹੈ ਆਖ਼ਰੀ ਸੀਨ ਉਸ ਦੀ ਤਾਰੀਫ਼ ਕਰਨ ਲਈ ਸ਼ਬਦ ਨਹੀਂ ਹਨ

  • @punjabikalakaar9709
    @punjabikalakaar9709 2 ปีที่แล้ว +1

    Bhot giant movie bnayi gurchet chitrkar sir g well-done 👍👍🤗🤗🙏

  • @saabbajwa3854
    @saabbajwa3854 2 ปีที่แล้ว +1

    very nyccc ji

  • @ranikaur6201
    @ranikaur6201 2 ปีที่แล้ว +2

    ਗੁਰਤੇਜ।ਬਿਰ ਜੀ❤️❤️👍👍

  • @sandysohal5974
    @sandysohal5974 2 ปีที่แล้ว +3

    Part 3 v bnao paji.... 😍😘😘

  • @sikandersingh1485
    @sikandersingh1485 2 ปีที่แล้ว +1

    Very nice story. Old story. Old is gold bai ji

  • @ManpreetKaur-hj3yo
    @ManpreetKaur-hj3yo 2 ปีที่แล้ว +1

    Waooo sirrraaaa e aa vedio👌👌👌👌👍👍👍👍👍👍

  • @beinghuman4622
    @beinghuman4622 2 ปีที่แล้ว +2

    Wah bai aaj sade rampura phul da naam aa gaya

  • @Kuldeepsingh-yd8yu
    @Kuldeepsingh-yd8yu 2 ปีที่แล้ว +2

    Very very nice video ji part 3vi jaldy up loaded krio ji👍👍👍👍👍

  • @AmanDeep-vy8ny
    @AmanDeep-vy8ny 2 ปีที่แล้ว +2

    Part 3 please

  • @jagrajchahal5433
    @jagrajchahal5433 2 ปีที่แล้ว +2

    Jma. Ok. Movi. Sukhi. Yara.

  • @-The_King.
    @-The_King. 2 ปีที่แล้ว +1

    ਹਰ ਰੋਜ਼ ਵੀਡੀਓ ਅਪਲੋਡ ਕਰਨ ਦੀ ਥਾਂ ਹਫਤੇ ਵਿੱਚ ਇੱਕ ਇਹੋ ਜਿਹੀ ਵੀਡੀਓ ਅਪਲੋਡ ਕਰ ਦਿਆ ਕਰੋ ਜੀ।ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਦਿਖਾਉ ਜੀ🙏🥀🥀❤