ਗਰੇਵਾਲ ਨੇ ਇੰਟਰਵਿਊ 'ਚ ਅੰਦਰ ਕਿਹਾ ਹੀ ਸੀ ਕਿ ਮੇਰਾ ਕਰਨ ਵਿਰੋਧ, ਬਾਹਰ ਟੱਕਰ ਗਿਆ ਇਕੱਲਾ ਕਿਸਾਨ, ਬੱਸ ਫ਼ੇਰ ਦੇਖੋ

แชร์
ฝัง
  • เผยแพร่เมื่อ 26 เม.ย. 2024
  • Harjeet Grewal, BJP, Kisan, farmers, Ropar, Punjab, Jagdeep Singh Thali, Kulwinder Singh Panjola, Virodh,

ความคิดเห็น • 2.1K

  • @punjabilokchannelofficial
    @punjabilokchannelofficial  หลายเดือนก่อน +213

    th-cam.com/video/dF7zeKaVzho/w-d-xo.htmlsi=1f2FncawXNfc6aAW
    ਇਹ ਹੈ ਗਰੇਵਾਲ ਦੀ ਉਹ ਇੰਟਰਵਿਊ ਜਿਸ ਚ ਚੈਲੇਂਜ ਕੀਤੇ ਗਏ

    • @jarnailsingh4304
      @jarnailsingh4304 หลายเดือนก่อน +12

      Fermar good speking

    • @dkmetcalf14598
      @dkmetcalf14598 หลายเดือนก่อน +11

      Kisan union jindabad.

    • @SatnamSingh-mm4zk
      @SatnamSingh-mm4zk หลายเดือนก่อน

      Garewal saheb zindabad zindabad zindabad

    • @baathman1235
      @baathman1235 หลายเดือนก่อน

    • @vinylRECORDS8518
      @vinylRECORDS8518 หลายเดือนก่อน +12

      ਸੜੇਵਾਲ ਵੱਡੀ ਖੱਚ,ਸਿਰੇ ਦੀ ਖੱਚ,ਅੰਧ ਭਗਤ ਮੁਰਦਾਬਾਦ​@@SatnamSingh-mm4zk

  • @gurpreetjassalsingh8693
    @gurpreetjassalsingh8693 หลายเดือนก่อน +561

    ਜੱਟਾਂ ਵਧੀਆ ਕੀਤਾ ਗਰੇਵਾਲ ਨੂੰ ਜਵਾਬ ਨਹੀਂ ਆਉਂਦਾ ਕੋਈ

    • @ParamjitSingh-ts1kx
      @ParamjitSingh-ts1kx หลายเดือนก่อน +6

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @goldithakur9004
      @goldithakur9004 หลายเดือนก่อน

      ​@@ParamjitSingh-ts1kxfuddu salla

    • @user-eo4uj6he2v
      @user-eo4uj6he2v หลายเดือนก่อน +7

      ਮੁਰੇ ਵੀ ਤਾਂ ਜੱਟ ਹੀ ਹੈ ਗਰੇਵਾਲ ਵੀ ਜੱਟ ਹੈ ਦੋਗਲੇ ਲੋਕ ਦੀਪ ਸਿੱਧੂ ਨੂੰ ਵੀ ਨਹੀਂ ਛੱਡਿਆ ਤੁਸੀ ਗਦਾਰ ਬੋਲਿਆ ਸਿੱਧੂ ਮੁਸੇ ਵਾਲੇ ਨੂੰ ਹਰਾਇਆ ਕਿਸ ਨੇ ਤੁਸੀ ਹੀ ਹੋਰ ਕਿਸ ਨੇ

    • @malkitsinghgill1603
      @malkitsinghgill1603 หลายเดือนก่อน +4

      Great Kisan

    • @shivanisharma5562
      @shivanisharma5562 หลายเดือนก่อน +4

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @gumeetsingh5106
    @gumeetsingh5106 หลายเดือนก่อน +473

    ਨੌਜਵਾਨ ਵਲੋਂ ਬਹੁਤ ਸ਼ਾਂਤਮਈ ਤੇ ਸੂਝ ਬੂਝ ਨਾਲ ਸਵਾਲ ਪੁੱਛੇ ਗਰੇਵਾਲ ਨੂੰ ਲਾਜਵਾਬ ਕਰ ਦਿੱਤਾ

    • @RavinderSingh-ps9ko
      @RavinderSingh-ps9ko หลายเดือนก่อน +12

      ਬਹੁਤ ਹੀ ਵਧੀਆ ਕੀਤਾ

    • @s.p5055
      @s.p5055 หลายเดือนก่อน +4

      Bahut vadhia swaal kita veer ne ....

  • @narindersinghnagra8035
    @narindersinghnagra8035 หลายเดือนก่อน +61

    ਸਵਾਦ ਆ ਗਿਆ ਵੱਡੇ ਵੀਰ 👌👌
    ਕੌਣ ਕੌਣ ਸਹਿਮਤ ਹੈ. ਜੀ

  • @ManjitSingh-on4uw
    @ManjitSingh-on4uw หลายเดือนก่อน +77

    ਬਹੁਤ ਵਧੀਆ ਕੀਤਾ ਇਸ ਕਿਸਾਨ ਭਰਾ ਨੇ । ਇਸ ਗਰੇਵਾਲ ਇਵੇਂ ਹੀ ਹੋਣਾ ਚਾਹੀਦਾ । ਇਹ ਬੇਸ਼ਰਮ ਸਿਰੇ ਦਾ।

  • @bakeelsinghkhalsa1687
    @bakeelsinghkhalsa1687 หลายเดือนก่อน +639

    ਬੱਬਰ ਸ਼ੇਰ ਸਾਡੇ ਕਿਸਾਨ ਗਰੇਵਾਲ ਮੂਤ ਕੇ ਭਜਿਆ

    • @satindersingh4159
      @satindersingh4159 หลายเดือนก่อน +6

      Esnu kehnde fukri marani .... K punnu paise dedu darame karan nah

    • @gorabrar8223
      @gorabrar8223 หลายเดือนก่อน +20

      @@satindersingh4159fukri grewal ne mari k mnu gher k dkhon asi parchar krange rokan eh ki aa hon bhaj gya

    • @Kaladhaliwal82
      @Kaladhaliwal82 หลายเดือนก่อน

      ​@@satindersingh4159ਭੇਡਾਂ ਤੇਰੇ ਵਰਗੀਆ ਹੀ ਹੁੰਦੀਆਂ ਨੇ ਗੰਦੀ ਨਸਲ ਦੀਆਂ

    • @user-kSSingh
      @user-kSSingh หลายเดือนก่อน +11

      @@satindersingh4159who the hell is pannu, tu rista karna kar pannu nu, we are kisans

    • @ManjeetSingh-sopu
      @ManjeetSingh-sopu หลายเดือนก่อน

      ਤੇਰੇ ਮਿਰਚਾਂ ਲੱਗੀਆਂ ਹੁਣ 😂😂​@@satindersingh4159

  • @LalChand-mb1wj
    @LalChand-mb1wj หลายเดือนก่อน +97

    ਭਿੱਜੀ ਬਿੱਲੀ ਬਣਿਆ ਖੜ੍ਹਾ ਹਰਜੀਤ ਸਿੰਘ ਗਰੇਵਾਲ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ

  • @BaljinderKaur-gu1kd
    @BaljinderKaur-gu1kd หลายเดือนก่อน +54

    ਬੀਜੇਪੀ ਭਜਾਓ
    ਦੇਸ਼ ਬਚਾਓ
    ਬਹੁਤ ਵਧੀਆ ਸਵਾਲ ਕੀਤੇ ਵੀਰ ਨੇ,ਤੇ ਸਹੀ ਵੀ ਸਨ

  • @sadhusinghbhullar7339
    @sadhusinghbhullar7339 หลายเดือนก่อน +20

    ਇੱਕ ਸੂਝਵਾਨ ,ਬੁੱਧੀਮਾਨ ਅੰਨਦਾਤਾ ਕਿਰਤੀ ਕਿਸਾਨ ਆਪਣਾ ਮਾਨ ਸਨਮਾਨ ਇੱਜ਼ਤਾਂ ਬਚਾਉਣ ਵਾਲੇ ਯੋਧੇ ਸ਼ਾਂਤੀ ਨਾਲ ਠਰੱਮੇ ਨਾਲ ਬਾ ਦਲੀਲ ਗੱਲਬਾਤ ਵਾਹਿਗੁਰੂ ਇੰਨਾ ਵੀਰਾਂ ਬਹਾਦਰ ਕਿਸਾਨਾਂ ਉੱਪਰ ਮੇਹਰ ਭਰਿਆ ਹੱਥ ਰੱਖੇ ਇਸ ਕਿਸਾਨ ਤੋਂ ਬਹੁੱਤ ਕੁੱਝ ਸਿੱਖਣ ਲਈ ਮਿਲਿਆ ਰੱਬ ਰਾਖਾ,

  • @shamdhiman8717
    @shamdhiman8717 หลายเดือนก่อน +261

    ਕੌਮ ਦਾ ਗ਼ਦਾਰ ਗਰੇਵਾਲ ਮੁਰਦਾਬਾਦ

  • @govindersingh9230
    @govindersingh9230 หลายเดือนก่อน +339

    ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਾਲਾ ਕਿਰਦਾਰ ਸਿੰਘ ਨਿਭਾ ਰਹੇ ਨੇ
    ਦੁੱਕੀ ਤੁੱਕੀ ਨੂੰ ਭਾਜੜਾਂ ਪਾ ਰਹੇ ਨੇ

    • @paramjitsinghrai2718
      @paramjitsinghrai2718 หลายเดือนก่อน +2

      Very Good Ji

    • @ParamjitSingh-ts1kx
      @ParamjitSingh-ts1kx หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @NirmalSingh-bz3si
      @NirmalSingh-bz3si หลายเดือนก่อน +1

      ਕੀ ਇਹ ਡਰਪੋਕ ਲੋਕ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਹੋਗੇ ??😂 ਉਹ ਤਾਂ ਧਰਮ ਪਿੱਛੇ ਮਰੇ ਸੀ ਇਹ ਪੈਸੇ ਬਦਲੇ ਜਾਂ ਭੁੱਖ ਬਦਲੇ ਮਰਦੇ ਨੇ ??ਬਾਬਾ ਬੋਤਾ ਸਿੰਘ ਨੇ ਕਰਜਾ ਲੈਕੇ ਖੁਦਕਸੀ ਕੀਤੀ ਸੀ ?ਪਤੰਦਰੋ ਡੰਮ ਡੰਮ ਕਿਥੇ ਟੈਂ ਟੈਂ ??😂ਕਿਹੜਾ ਸਿੰਘ ਆ ਇਨਾ ਚੋ। ??ਹਰਜੀਤ ਗਰੇਵਾਲ ਸਾਡਾ ਸਾਲਾ ਵੀ ਨਹੀ ਲੱਗਦਾ??

    • @jatindersingg8119
      @jatindersingg8119 หลายเดือนก่อน +3

      ​@@NirmalSingh-bz3siPanjabi hii Panjabi Daa dusman Sikh koam ch Gadar bahut aa Gaya naa

    • @petriksam3640
      @petriksam3640 หลายเดือนก่อน

      ​@@ParamjitSingh-ts1kx ਇਸਦਾ ਅਨੁਵਾਦ "ਭਾਰਤੀ" ਜਾਂ "ਭਾਰਤ ਤੋਂ" ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ, ਅਰਬੀ ਵਿੱਚ "ਹਿੰਦੂ" ਸ਼ਬਦ ਦੀ ਵਰਤੋਂ ਖਾਸ ਤੌਰ 'ਤੇ ਹਿੰਦੂ ਧਰਮ ਜਾਂ ਇਸਦੇ ਪੈਰੋਕਾਰਾਂ ਲਈ ਨਹੀਂ ਕੀਤੀ ਜਾਂਦੀ, ਸਗੋਂ ਵਿਆਪਕ ਭਾਰਤੀ ਸੱਭਿਆਚਾਰਕ ਅਤੇ ਭੂਗੋਲਿਕ ਸੰਦਰਭ ਲਈ ਕੀਤੀ ਜਾਂਦੀ ਹੈ।

  • @user-yj5ue3ih1m
    @user-yj5ue3ih1m หลายเดือนก่อน +26

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
    ਬੀ ਜੇ ਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @dilpreet7253
    @dilpreet7253 หลายเดือนก่อน +19

    ਬਹੁਤ ਸੋਹਣਾ ਲਗਦਾ ਜਦੋਂ ਆਪਣਾ ਪੰਜਾਬ ਦੀ ਗੱਲ ਕਰਦਾ ਕੋਈ ❤❤❤❤❤ਦਿਲ ਖੁਸ਼ ਹੋ ਗਿਆ

  • @Aaj361
    @Aaj361 หลายเดือนก่อน +236

    ਮੈਂ ਪ੍ਰਭਾਵਿਤ ਹੋਇਆ ਇਸ ਵੀਰ ਤੋਂ ਜਿਸ ਨੇ ਮੁੱਦੇ ਤੇ ਅਜਿਹੇ ਸਵਾਲ ਪੁੱਛੇ ਕੇ ਗਰੇਵਾਲ ਰਫੂ ਚੱਕਰ ਹੋ ਗਿਆ l ਵੀਰੋ ਇਸ ਤਰਾਂ ਲੌਜਿਕ ਨਾਲ ਸਵਾਲ ਪੁੱਛੋਂ l

  • @devinderkaur8477
    @devinderkaur8477 หลายเดือนก่อน +498

    ਗਰੇਵਾਲ ਨੂੰ ਇੱਕ ਵੀ ਢੰਗ ਦਾ ਜਵਾਬ ਨਹੀਂ ਜ਼ੀਰੋ ਬੰਦਾ 👎👎👎👎👎👎👎👎👎👎👎

  • @parvinderpankaj8466
    @parvinderpankaj8466 หลายเดือนก่อน +7

    ਬਾਈ ਨੇ ਬਹੁਤ ਵਧੀਆ ਢੰਗ ਨਾਲ ਤੇ ਦਲੇਰੀ ਨਾਲ ਸਵਾਲ ਕੀਤੇ ਜਿਸ ਦਾ ਇਹਨਾਂ ਲੀਡਰਾਂ ਕੋਲ ਕੋਈ ਜਵਾਬ ਨਹੀਂ ਇਸ ਤਰ੍ਹਾਂ ਦੇ ਬਹਾਦਰ ਯੋਧਿਆਂ ਦੀ ਬਹੁਤ ਲੋੜ ਹੈ ਸਾਡੇ ਦੇਸ਼ ਨੂੰ 👍🙏

  • @user-ys3es3iq5e
    @user-ys3es3iq5e หลายเดือนก่อน +9

    ਵੀਰ ਨੇ ਬਹੁਤ ਵਧੀਆ ਗੱਲਾਂ ਸੱਚੀਆਂ ਕਰੀਆਂ ਨੇ ਸਰਕਾਰਾਂ ਸੋਡੀਆਂ ਨੇ ਜ਼ੁਲਮ ਕਰ ਦਿਓ ਗਰੀਬਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ChanchalSingh-xd6yb
    @ChanchalSingh-xd6yb หลายเดือนก่อน +158

    ਹਰਜੀਤ ਗਰੇਵਾਲ ਦੀ ਚੰਗੀ ਤਰਾਂ ਮੰਜੀ ਠੋਕੀ ਜਾਵੇ।

  • @randhirkaur5356
    @randhirkaur5356 หลายเดือนก่อน +307

    ਗਰੇਵਾਲ ਉਦੋਂ ਵੀ ਕਿਸਾਨਾਂ ਦਾ ਵਿਰੋਧ ਕਰ ਰਿਹਾ ਸੀ ਜਦੋਂ ਕਿਸਾਨ ਤੇਰਾਂ ਮਹੀਨੇ ਦਿੱਲੀ ਧਰਨੇ ਤੇ ਸਨ

    • @rajvirsingh3008
      @rajvirsingh3008 หลายเดือนก่อน +5

      ਗਰੇਵਾਲ ਬਿੱਲਕੁਲ ਬੇਫੱਕੂਫ ਸਰਕਾਰ ਦਾ ਏਜੰਟ ਹੈ

    • @rajvirsingh3008
      @rajvirsingh3008 หลายเดือนก่อน

      ਬੀ ਜੇ ਪੀ ਨੂੰ ਭਗਾਓ ‌ਦੇਸ਼ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ

    • @amritapalsingh1693
      @amritapalsingh1693 หลายเดือนก่อน +3

      ਗਰੇਵਾਲ ਅਜੇ ਵੀ ਹੰਕਾਰ ਵਿੱਚ ਬੋਲਦਾ ਹੈ 🎉😮

  • @AngrejSingh-pc8xj
    @AngrejSingh-pc8xj หลายเดือนก่อน +9

    ਚੱਟਾ ਇਹ ਬਹੁਤ ਵਧੀਆ ਕੀਤੀ ਗਰੇਵਾਲ ਨੂੰ ਕੋਈ ਸਵਾਲ ਹੀ ਨਹੀਂ ਆਇਆ ਨਜਾਰਾ ਲਿਆ ਦਈ

  • @user-po9ck4kw3t
    @user-po9ck4kw3t หลายเดือนก่อน +14

    ਚੜਦੀ ਕਲਾ ਵਾਲੇ ਆਸ਼ਾਵਾਦੀ ਲੋਕ ਹੋ ਤੁਸੀਂ ਗ੍ਰੇਟ ਹੋ

  • @Kang6126
    @Kang6126 หลายเดือนก่อน +134

    ਜਿਉਂਦਾ ਰਹਿ ਕੁਲਵਿੰਦਰ ਬਾਈ ਅਸਲੀ ਆਗੂ ਆ ਤੂੰ ❤

  • @dalvirsingh4599
    @dalvirsingh4599 หลายเดือนก่อน +127

    ਸੁਆਦ ਲਿਆ ਦਿੱਤਾ ਵੀਰ ਨੇ ❤❤ ਸਾਨੂੰ ਸਾਰਿਆਂ ਨੂੰ ਇਹਨਾਂ ਲੀਡਰਾਂ ਨੂੰ ਸਵਾਲ ਕਰਨੇ ਚਾਹੀਦੇ ਹਨ ।

  • @sukhwindersinghaulakh5813
    @sukhwindersinghaulakh5813 หลายเดือนก่อน +12

    ਬਹੁਤ ਵਧੀਆ ਕੀਤਾ ਸਿੰਘ ਸਾਬ । ਸਵਾਲ ਮਜੂਦਾ ਸਰਕਾਰ ਨੂੰ ਕੀਤੇ ਜਾਂਦੇ ਹੁੰਦੇ ਨੇ

  • @maanpunjabiblogger6138
    @maanpunjabiblogger6138 หลายเดือนก่อน +20

    ਬਹੁਤ ਵਧੀਆ ਗੱਲ ਨੀ ਆਈ ਬੀਜੇਪੀ ਦੇ ਦਲਾਾਲ ਨੂੰ ਬਹੁਤ ਜ਼ੁਲਮ ਕਿੱਤੇ

  • @harbhajansinghsekhon2899
    @harbhajansinghsekhon2899 หลายเดือนก่อน +93

    ਦੇਖੋ ਦੱਲੇ ਪੱਗਾਂ ਬੰਨ ਕੇ RSS ਦੇ ਏਜੰਟ ਬਣੇ ਹੋਏ ਨੇ

  • @jashantejsin3206
    @jashantejsin3206 หลายเดือนก่อน +106

    ਮੀਰੀ ਪੀਰੀ ਦਾ ਸਿਧਤ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤਾ

  • @jarnailsingh1731
    @jarnailsingh1731 หลายเดือนก่อน +8

    ਬਹੁਤ ਵਧੀਆ ਸਵਾਲ ਕੀਤੇ ਹਨ ਇਹ ਗਦਾਰਾਂ ਨੂੰ ਇਸੇ ਤਰ੍ਹਾਂ ਟੱਕਰਨਾ ਚਾਹੀਦਾ ਹੈ।

  • @msrayat6409
    @msrayat6409 หลายเดือนก่อน +8

    ਸਰਕਾਰ ਲੋਕਾਂ ਦੀ ਮਾਂ ਦੇ ਬਰਾਬਰ ਹੁੰਦੀ ਹੈ ਜੋ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏🏼

  • @rajinderkaur8867
    @rajinderkaur8867 หลายเดือนก่อน +176

    ਹੁਣ ਕਿਉ ਭਜ ਗਿਆ ਭੌਕਦਾ ਸੀ ਗਰੇਵਾਲ

  • @nishansingh2287
    @nishansingh2287 หลายเดือนก่อน +153

    ਜਿਹੜਾ ਗਰੇਵਾਲ ਦੇ ਨਾਲ ਹੈ ਇਹ ਬੰਦਾ ਕਿਸਾਨ ਨਹੀਂ ਕੋਲੀ ਚੱਟ ਹੈ

    • @soulofgod1721
      @soulofgod1721 หลายเดือนก่อน +3

      Kishan mujdor ekta jindabad

    • @Parmjeetorchardvlog
      @Parmjeetorchardvlog หลายเดือนก่อน

      Oo khada rehe geaa te garewal gaddi vich Beth ky pajj geaa, hon es nu pussdy jo kynda see main ve kishan aaa

    • @Parmjeetorchardvlog
      @Parmjeetorchardvlog หลายเดือนก่อน +1

      Veer ji tusi Sai kyaa kol chattt eda de he hondy aaa

    • @user-jb8wc4gz2h
      @user-jb8wc4gz2h หลายเดือนก่อน

      Bai ji Koli chatt tan rishwat khori di jarh hann. Eh Koli chatt besharm hann.

  • @harmindersingh6425
    @harmindersingh6425 หลายเดือนก่อน +31

    ਗਰੇਵਾਲ ਤੇ B J P ਦਾ ਭੂਤ ਸਵਾਰ ਹੈ ਕਿਸਾਨ ਯੂਨੀਅਨ ਦੀਆਂ ਗਲਾਂ ਦਾ ਜਵਾਬ ਦੇਵੇ ਇਹ ਪਹਿਲਾਂ ਵੀ ਕਿਸਾਨਾਂ ਦੇ ਬਹੁਤ ਖਿਲਾਫ ਬੋਲਦਾ ਸੀ

  • @psingh-3073
    @psingh-3073 หลายเดือนก่อน +8

    ਬਹੁਤ ਵਧੀਆ ਸਵਾਲ ਕੀਤੇ ਗਰੇਵਾਲ ਨੂੰ। ਕੋਈ ਜਵਾਬ ਨਹੀਂ ਗਰੇਵਾਲ ਕੋਲ। ਪਰ ਕੀ ਡਰੋਨ ਨਾਲ ਕੀਤੀ ਗੋਲਾਬਾਰੀ ਭੁੱਲ ਗਏ।
    ਅਕਾਲੀਆਂ ਨੂੰ ਵੀ ਪੁਛੋ, ਕੇ ਬਾਪ ਮੁੱਖ ਮੰਤਰੀ, ਪੁੱਤਰ ਗ੍ਰਹਿ ਮੰਤਰੀ ਅਤੇ ਸ਼ਾਂਤ ਮਈ ਅੰਮ੍ਰਿਤ ਵੇਲੇ ਸਿਮਰਨ/ ਨਿੱਤਨੇਮ ਕਰ ਰਹੀਆਂ ਸੰਗਤਾਂ ਉੱਤੇ ਪੁਲਸ ਵਲੋਂ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ। FIR ਅਣਪਛਾਤੀ ਪੁਲਸ ਉੱਤੇ; ਜੱਥੇਦਾਰ ਕਾਉਂਕੇ ਦੀ ਰਿਪੋਰਟ ਕਿਉ ਦੱਬੀ;....................... ਲਿਸਟ ਬਹੁਤ ਲੰਬੀ ਹੈ ਲਿਖਣਾ ਮੁਸ਼ਕਿਲ

  • @charnjitsingh9267
    @charnjitsingh9267 หลายเดือนก่อน +171

    ਬੱਬਰ ਸ਼ੇਰ ਕਿਸੇ ਤੋਂ ਡਰਦੇ ਨਹੀਂ ਅੰਦਰ ਬੈਠ ਕੇ ਤਾਂ ਗਰੇਵਾਲ ਡੀਂਗਾਂ ਮਾਰਦਾ ਸੀ ਹੁਣ ਗੱਲ ਨਹੀਂ ਆਉਂਦੀ

  • @kewalkamboj7339
    @kewalkamboj7339 หลายเดือนก่อน +38

    ਇਹ ਹਰਜੀਤ ਗਰੇਵਾਲ ਸਾਰੀ ਜ਼ਿੰਦਗੀ ਕੌਂਸਲਰ ਵੀ ਨਹੀਂ ਜਿੱਤਣਾ ਚਾਹੀਦਾ ਹੈ।

  • @sisong1963
    @sisong1963 หลายเดือนก่อน +5

    Verify Democracy! Thanks! Stay Strong! World is Watching! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @mohindersingh4138
    @mohindersingh4138 หลายเดือนก่อน +4

    ਬਹੁਤ ਵਧੀਆ ਢੰਗ ਨਾਲ ਗੱਲਾਂ ਕੀਤੀਆਂ ਗਰੇਵਾਲ ਸਾਹਿਬ ਨਾਲ, ਸਤਿਕਾਰ ਨਾਲ ਜਵਾਬ ਮੰਗੇ ਪਰ ਗਰੇਵਾਲ ਜੀ ਵੱਲੋਂ ਜਵਾਬ ਨਹੀਂ ਦਿੱਤੇ ਗਏ, ਅੱਧ ਵਿਚਕਾਰ ਚਲੇ ਗਏ। ਹੁਲੜਬਾਜੀ ਜਾਂ ਜਿਆਦਾ ਇਕਠ ਵਿੱਚ ਚੰਗੀ ਤਰਾਂ ਨਾਲ ਗੱਲ ਨਹੀਂ ਹੁੰਦੀ ,ਇਹ ਬਹੁਤ ਸਿਆਣਪ ਨਾਲ ਸਵਾਲ ਪੁੱਛੇ ਗਏ, ਪਬਲਿਕ ਅਤੇ ਪ੍ਰਸ਼ਾਸਨ ਇਸ ਤਰਾਂ ਗੱਲ ਕਰਨ ਨਾਲ ਕਿਸੇ ਨੂੰ ਗਲਤ ਨਹੀਂ ਠਹਿਰਾਅ ਸਕਦੀ ਅਤੇ ਨਾਂ ਹੀ ਕੋਈ ਦੋਸ਼ ਲਗਾ ਸਕਦੀ ਹੈ । ਬਸ 2-4 ਕਿਸਾਨ/ਮਜਦੂਰ ਹੋਣ ਜੋ ਪੂਰੀ ਜਾਣਕਾਰੀ ਰੱਖਦੇ ਹੋਣ ।

  • @armylover5546
    @armylover5546 หลายเดือนก่อน +100

    ਜੈਸੀ ਕਰਨੀ ਵੈਸੀ ਭਰਨੀ.... ਤੁਸੀ ਕਿਸਾਨਾਂ ਨੂੰ ਰੋਕਿਆ ਹੁਣ ਕਿਸਾਨਾਂ ਰੋਕਣਾ ਤੁਹਾਨੂੰ

  • @darshanmaan7066
    @darshanmaan7066 หลายเดือนก่อน +243

    ਕਿਸਾਨ ਯੋਧੇ, ਗਰੇਵਾਲ, ਭੱਜ, ਗਿਯਾ

  • @bharpursingh6919
    @bharpursingh6919 หลายเดือนก่อน +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮੁਰਦਾਬਾਦ।।

  • @SatnamSingh-zj9jq
    @SatnamSingh-zj9jq หลายเดือนก่อน +4

    ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਲੋਕ ਜਿੰਦਾਬਾਦ ਜਿੰਦਾਬਾਦ 👍👍

  • @sukhjitsingh6668
    @sukhjitsingh6668 หลายเดือนก่อน +150

    ਥਲੀ ਵੀਰ ਵਾਹਿਗੁਰੂ ਤੁਹਾਨੂੰ ਤੇ ਇਸ ਕਿਸਾਨ ਲੀਡਰ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @AmrikSingh-ml9qh
      @AmrikSingh-ml9qh หลายเดือนก่อน +1

      Veer ji Babbar Sher banva toda

  • @tegazeez5748
    @tegazeez5748 หลายเดือนก่อน +80

    ਜਿਉਦਾ ਰਹਿ ਵੀਰਾ, ਕਮਾਲ ਕਰ ਦਿੱਤਾ।।❤❤

  • @harbanssinghdhiman2669
    @harbanssinghdhiman2669 หลายเดือนก่อน +4

    ਇਹ ਪੱਤਰਕਾਰ ਹੀ ਦੁਸ਼ਮਣੀ ਵਾਲਾ ਕਿਰਦਾਰ ਨਿਭਾਉਂਦਾ ਹੈ।

    • @tanvirbuttar6506
      @tanvirbuttar6506 หลายเดือนก่อน

      ਕਿਸ ਨਾਲ ਦੁਸਮਣੀ ਵਾਲਾ ਕਿਰਦਾਰ ਸ੍ਰੀ ਮਾਨ ਜੀ

  • @decentbutdevil989
    @decentbutdevil989 หลายเดือนก่อน +41

    ਲਾਹਨਤਾਂ ਪੈਣਗੀਆਂ ਪਿੰਡਾਂ ਵਾਲਿਆਂ ਨੂੰ ਜੇ ਹੁਣ ਵੀ ਭਾਜਪਾ ਪਿੰਡਾਂ ਵਿੱਚ ਪ੍ਰਚਾਰ ਕਰ ਗਈ..
    ਭਾਜਪਾ/ਆਰ ਐਸ ਐਸ ਵਾਲਿਆਂ ਦੇ ਭਿਓਂ ਭਿਓਂ ਕੇ ਜੁੱਤੀ ਫੇਰੋ.

  • @satgurkotra2543
    @satgurkotra2543 หลายเดือนก่อน +71

    ਗਰੇਵਾਲ ਦੇ ਛਿੱਤਰ ਫੇਰੋ

  • @GurdeepSingh-cm2os
    @GurdeepSingh-cm2os หลายเดือนก่อน +3

    ਇਸ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ,,ਹੌਂਸਲੇ ਨਾਲ ,ਤਰਕ ਨਾਲ ਗਲ ਕੀਤੀ 🙏

  • @owl_squad2343
    @owl_squad2343 หลายเดือนก่อน +2

    ਵਾਹ ! ਇਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ 👍❤️

  • @gursewaksingh3170
    @gursewaksingh3170 หลายเดือนก่อน +36

    ਗਰੇਵਾਲ ਦੇ ਨਾਲ ਦਾ ਬੱਦਾ ਕੌਲੀ ਚੱਟ ਹੈ

  • @triloksingh7552
    @triloksingh7552 หลายเดือนก่อน +37

    ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ

  • @BalwinderSingh-pi3bm
    @BalwinderSingh-pi3bm 22 วันที่ผ่านมา +1

    ਬਹੁਤ ਵਧੀਆ ਸ਼ਾਬਾਸ਼ ਦੋ ਸਿੰਘਾਂ ਨੇ ਬੋਲਤੀ ਬੰਦ ਕਰਤੀ ਗਰੇਵਾਲ ਦੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਖੜਾ ਹੈ

  • @satnaam.singhmalhi6249
    @satnaam.singhmalhi6249 หลายเดือนก่อน +1

    ਬੀਜੇਪੀ ਭਜਾਓ ਪੰਜਾਬ ਬਚਾਓ ਬਹੁਤ ਵਧੀਆ ਸਵਾਲ ਕੀਤੇ ਵੀਰ ਨੇ ਤੇ ਸਹੀ ਵੀ ਸਨ

  • @GurpreetSingh-rt5rd
    @GurpreetSingh-rt5rd หลายเดือนก่อน +65

    ਵਾਹ ਜੀ ਨਜਾਰਾ ਲਿਆ ਤਾ ਵੀਰ ਪਰ ਇਹ ਚਵਲ ਲੋਕ ਨਾ ਤਾਂ ਸਰਦਾਰ ਨੇ ਨਾ ਕਿੱਸਾਨ ਨੇ ਇਹ ਦੱਲੇ ਤਾਂ ਪੰਜਾਬ ਦੇ ਗੱਦਾਰ ਨੇ 👍🏻👌🏻

    • @AmusedSeagull-we9zh
      @AmusedSeagull-we9zh หลายเดือนก่อน +1

      ਗੁਰੂ। ਦੇ। ਸ਼ੇਰ। ਖ਼ਲਕਤ ਸਾਰੀ
      ਲੲ। ਲੜਦੇ। ਤਖ਼ਤ। ਤਾਓਜ। ਦਾ। ਮਾਲਕ। ਧਨ। ਗੁਰੂ। ਦਸਮੇਸ਼। ਜੀ।

    • @vikramjeetvicky783
      @vikramjeetvicky783 หลายเดือนก่อน

      Right

  • @NirmalSingh-ys7wz
    @NirmalSingh-ys7wz หลายเดือนก่อน +51

    ਲਾਹਣਤੀ ਗਰੇਵਾਲ

  • @navdeepsingh-to9ip
    @navdeepsingh-to9ip หลายเดือนก่อน +2

    ਬਹੁਤ ਵਧਿਆ ਤਰੀਕਾ ਸਵਾਲ ਪੁੱਛਣ ਦਾ.. ਬੀਜੇਪੀ ਨੂੰ ਪਿੰਡਾਂ ਚ ਵੜਨ ਨਹੀਂ ਦਿਤਾ ਗਿਆ

  • @lakhwindergrewal4999
    @lakhwindergrewal4999 หลายเดือนก่อน +3

    ਇਹ ਗਰੇਵਾਲ ਨੂੰ ਆਪਣੇ ਘਰਦੇ ਨੀਂ ਪੁੱਛਦੇ ਇਹਦਾ ਕੋਈ ਵਜੂਦ ਨੀਂ ,ਹੁਣ ਸਵਾਲ ਪੁੱਛਣ ਤੇ ਇੱਕ ਜਵਾਬ ਨੀਂ ਆਇਆ ਭੱਜਗਿਆ। ਹਰਜੀਤ ਗਰੇਵਾਲ ਨੂੰ ਆਪਣੇ ਘਰ ਦੀਆਂ ਵੋਟਾ ਨੀਂ ਪੈਣੀਆ BJP ਦਾ ਤਾਂ ਬੇੜਾ ਗਰਕ ਪੰਜਾਬ ਚ ਹਰਜੀਤ ਗਰੇਵਾਲ ਕਰਕੇ ਹੋਇਆ ਵਾ ਏਸ ਬੰਦੇ ਨੂੰ ਕੋਈ ਸਰਮ ਨੀਂ
    ਕਿਸਾਨ ਏਕਤਾ ਜਿੰਦਾਬਾਦ💪🏻🌾

  • @kanwaljeetkaur3340
    @kanwaljeetkaur3340 หลายเดือนก่อน +69

    ਬਹੁਤ ਵਧੀਆ ਨੱਕ ਕਟੇ ਨੇ

  • @Pargatsinghkhera-fh2iq
    @Pargatsinghkhera-fh2iq หลายเดือนก่อน +149

    ਬੀਜੇਪੀ ਮੁਰਦਾਬਾਦ

  • @msrayat6409
    @msrayat6409 หลายเดือนก่อน +3

    ਡਾਇਰੀ ਮਿਲਕ ਪਲਾਂਟ,ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਜਾਵੇਗਾ 👍🙏🏼👆🙏🏼👍🙏🏼💐💐🙏🏼

  • @SatpalSingh-ms3hq
    @SatpalSingh-ms3hq หลายเดือนก่อน +2

    ਵੀਰ ਨੇ ਬਹੁਤ ਵਧੀਆ ਪ੍ਰਸ਼ਨ ਕੀਤੇ , ਗਰੇਵਾਲ ਨੂੰ ਕੋਈ ਜਵਾਬ ਨਹੀਂ ਆਇਆ ।

  • @harpalkaur9336
    @harpalkaur9336 หลายเดือนก่อน +63

    ਹਰਜੀਤ ਗਰੇਵਾਲ ਹੰਕਾਰੀ ਬੰਦਾ ਹੈ ਵਾ ਬੇਟਾ ਕਿਸਾਨੋ ਗਰੇਵਾਲ ਨੂੰ ਸਵਾਲ ਨਹੀ ਆਇਆ ਬੜਕਾ ਤਾ ਗਰੇਵਾਲ ਬਹੁਤ ਮਾਰਦਾ

  • @PalaAULAKH
    @PalaAULAKH หลายเดือนก่อน +50

    ਕਿਸਾਨ ਸਾਹਿਬ ਬਹੁਤ ਵਧੀਆ ਸਵਾਲ ਕੀਤੇ ਗਰੇਵਾਲ ਖੱਚ ਤੋਂ ਕੋਈ ਜਵਾਬ ਨੀ ਦਿੱਤਾ ਗਿਆ ਜਿਹੜੇ ਆਹ ਬੀ ਜੇ ਪੀ ਦੇ ਭਗਤ ਬੋਲ ਰਹੇ ਆ ਇਹ ਬੀ ਜੇ ਪੀ ਦੀਆਂ 🐑🐑🐑ਭੇਡਾਂ ਆ ਖਾਲਸਾ ਜੀ ਬਹੁਤ ਵਧੀਆ ਸਵਾਲ ਕੀਤੇ ਲਵਜੂ ਬਾਈ ਜੀ

  • @narindersinghnagra8035
    @narindersinghnagra8035 หลายเดือนก่อน +2

    ਬਹੁਤ ਵਧੀਆ ਸਵਾਲ ਕੀਤਾ ਵੀਰ ਨੇ
    👍👍👍👍👍

  • @gurmeetsinghgill2002
    @gurmeetsinghgill2002 หลายเดือนก่อน +3

    ਬੀਜੇਪੀ ਵਾਲਿਆਂ ਨੂੰ ਇਸੇ ਤਰਾਂ ਹੀ ਠਿੱਠ ਕੀਤਾ ਜਾਵੇ

  • @shivdevsingh4287
    @shivdevsingh4287 หลายเดือนก่อน +22

    ਇਹ ਗਿਰੇਵਾਲ ਏਸੇ ਤਰਾਂ ਹੀ ਲੋਟ ਆਊਗਾ। ਸ਼ਾਬਾਸ਼ ਕਿਸਾਨ ਦੇ ਪੁੱਤ ਸਵਾਲ ਕਰਨ ਵਾਲੇ ਦੇ।

  • @NarinderSingh-mg4sw
    @NarinderSingh-mg4sw หลายเดือนก่อน +29

    ਬਹੁਤ ਵਧੀਆ ਗੱਲਾ ਕੀਤੀਆ ਵੀਰ ਜੀ ਨੇ ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾ ਬਾਅਦ

  • @hardeepdharni8697
    @hardeepdharni8697 26 วันที่ผ่านมา +1

    ਗੁੱਡ ਗੁੱਡ ਬਹੁਤ ਵਧੀਆ ਕਰੀਆ ਪੁੱਤਰਾਂ ਗਰੇਵਾਲ ਨੂੰ ਭਜਾ ਦਿੱਤ ਬਹੁਤ ਖੁਸ ਹੋਈਆਂ ਮਨ❤❤❤❤🎉🎉🎉🎉

  • @jasvirshergill5524
    @jasvirshergill5524 หลายเดือนก่อน +2

    Bsp ਨੂੰ ਵੋਟਾਂ ਪਾ ਕੇ ਸਾਰੇ ਕਿਸਾਨ ਇਹਨਾਂ ਨੂੰ ਦੇਸ਼ ਚੋ ਜ਼ੀਰੋ ਕਰੋ,BSP jindabaad jindabaad jindabaad 💙💙🐘🐘💙💙🐘🐘💙💙🐘🐘💙💙💯

  • @user-lz5qe2hz1n
    @user-lz5qe2hz1n หลายเดือนก่อน +93

    ਇਹ ਤੇ ਕਹਿੰਦਾ ਸੀ ਮੈਨੂੰ ਘੇਰ ਕੇ ਦਿਖਾਉਣ ਗਦਾਰ ਬੰਦਾ ਹੈ 😄😀😃😃

  • @jagtarchhit1459
    @jagtarchhit1459 หลายเดือนก่อน +24

    ਇਸ ਵੀਰ ਨੇ ਜੋਸ਼ ਤੇ ਹੋਸ਼ ਦਾ ਕੁੰਡਾ ਰੱਖ ਕੇ
    ਬੜੀ ਸੂਝਬੂਝ ਅਤੇ ਹਲੀਮੀ ਦੇ ਨਾਲ ਸਵਾਲ ਜਵਾਬ ਕੀਤੇ ਨੇ
    ਬਹੁਤ ਖੂਬ

  • @gurmailkaur7296
    @gurmailkaur7296 หลายเดือนก่อน +2

    ਬੀ ਜੇ ਪੀ ਵਾਲੇ ਦੇ ਜਮਲੇ ਬਾਜ ਹਨ ਇਨ੍ਹਾ ਨੁ ਦੇਖ ਕੇ ਬਾਕੀ ਪਾਰਟੀਆ ਬੀ ਜੁਮਲੇ ਛੱਡਣ ਲਗ ਗਏ 🙏🏻🙏🏻

  • @narinderpalsingh5349
    @narinderpalsingh5349 หลายเดือนก่อน +34

    ਸਿਆਸੀ ਲੋਕਾਂ ਦਾ ਇਸੇ ਤਰ੍ਹਾਂ ਹੀ ਵਿਰੋਧ ਹੋਣਾ ਚਾਹੀਦਾ ਹੈ 😢😢😢😢😢😢

  • @h.s.dhaliwal1826
    @h.s.dhaliwal1826 หลายเดือนก่อน +62

    ਗਰੇਵਾਲ। ਦ੍ਦੇ ਸਿਰ ਵਿੱਚ ਗੋਹੇ ਭਰਿਆ

    • @singhhappy01
      @singhhappy01 หลายเดือนก่อน

      ਇਸ ਦੇ ਤਾਂ ਮੂੰਹ ਵਿੱਚ ਵੀ ਗੋਹਾ ਭਰਿਆ । ਹਮੇਸ਼ਾਂ ਗੰਦ ਹੀ ਬਕਦਾ ।

  • @BalwinderSingh-pi3bm
    @BalwinderSingh-pi3bm 22 วันที่ผ่านมา +1

    ਵਾਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖੇ ਗਰੇਵਾਲ ਵਰਗੇ ਬੇਵਕੂਫ ਨੂੰ ਦੱਸ ਦਿੱਤਾ ਅਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਹਾ

  • @PardeepKumar-bm5bi
    @PardeepKumar-bm5bi 20 วันที่ผ่านมา

    ਗਰੇਵਾਲ ਸੂਝਵਾਨ ਅਤੇ ਵਿਦਵਾਨ ਵਿਅਕਤੀ ਹਨ ਤੇ ਕਿਸਾਨ ਗੁੰਡਾਗਰਦੀ ਕਰ ਰਹੇ ਹਨ

  • @gur0092
    @gur0092 หลายเดือนก่อน +121

    ਅੰਦਰ ਬੜਕਾਂ ਮਾਰਦਾ
    ਬਾਹਰ ਮੌਖ਼ ਮਾਰਦਾ

  • @bhadursingh2272
    @bhadursingh2272 หลายเดือนก่อน +26

    ਬੱਬਰ ਸੈ਼ਰ ਵਧੀਆ ਸੁਆਲ ਕੀਤੇ ਐਂ ਹੁੰਦੀ ਗੱਲ ਕਿਸਾਨ 1ਜਾ2ਹੀ ਸਵਾਲ ਪੁੱਛਣ ਬਾਕੀ ਕਿਸਾਨ ਖੜ ਕੇਵੇਖਣ

  • @spsingh-gp8ih
    @spsingh-gp8ih หลายเดือนก่อน +2

    ਬਹੁਤ ਵਧੀਆ👍💯 ਸਵਾਲ ਪੁੱਛਣ ਲਈ ਜੁਰਤ ਕਰਨੀ ਬਹੁਤ ਵਧੀਆ ਮਿਸਾਲ ਹੈ ਤਕੜੇ ਹੋ ਜੋ ਦੋਸਤੋ

  • @swarnsingh6145
    @swarnsingh6145 หลายเดือนก่อน +2

    ਦੋ ਸਰਦਾਰ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਦੂਜਾ ਰੂਪ ਹਨ ਜਿਉਦੇ ਰਹੋ ਯੋਧਿਉ

  • @shamdhiman8717
    @shamdhiman8717 หลายเดือนก่อน +40

    ਪੰਜਾਬ ਦਾ ਗ਼ਦਾਰ ਗਰੇਵਾਲ

  • @jagsirsingh4983
    @jagsirsingh4983 หลายเดือนก่อน +57

    ਸਰਜੀਤ ਗਰੇਵਾਲ ਦੇ ਗਰਦਨ ਵਿਚ ਕਿਲੋਗੱਡੇ ਹੋਏ ਹੈਂ ਜੀ ਹੁਣ ਗਰੇਵਾਲ ਦੇ ਗੀਚੀ ਤੇ ਗੱਲਾਂ ਵਿਚੋਂ ਕਿੱਲੋ ਕੱਡਣੈ ਪੂਓ ਗਿਆ ਜੀ ਹਾਂ

  • @msrayat6409
    @msrayat6409 หลายเดือนก่อน +1

    ਐਗਰੀਕਲਚਰ ਪੈਦਾਵਾਰ ਦਾ ਲਾਭ ਲੈਣ ਲਈ ਫੂਡ ਪ੍ਰੋਸੈਸਿੰਗ ਇੰਡਸਟਰੀ ਜਰੂਰੀ ਹੈ 👍🙏🏼

  • @jarnailkang6432
    @jarnailkang6432 หลายเดือนก่อน +2

    ਮੰਜੀ ਠੋਕ ਤੀ ਵੀਰ ਜੀ ਕੋਈ ਜਵਾਬ ਨਹੀ ਆਉਂਦਾ ਇਨੂੰ ਲੋਕੋ ਪਿੰਡਾ ਵਿਚ ਨਾ ਵੜਨ ਦੇਵੋ ਇੰਨਾ ਨੂੰ

  • @gurtejsinghsidhu9161
    @gurtejsinghsidhu9161 หลายเดือนก่อน +22

    ਕਿਸਾਨ ਵੀਰ ਦੀ ਸੋਚ ਨੂੰ ਸਲੂਟ 🎉

  • @gurbhejsingh1670
    @gurbhejsingh1670 หลายเดือนก่อน +57

    ਜਾਗਦੀ ਜ਼ਮੀਰ ਵਾਲੇ🙏

  • @RajinderKaur-jv5jv
    @RajinderKaur-jv5jv หลายเดือนก่อน +2

    ਬਹੁਤ ਵਧੀਆ ਸਵਾਲ ਕੀਤੇ ਵੀਰ ਨੇ ਬਹੁਤ ਹੀ ਵਧੀਆ ਢੰਗ ਨਾਲ

  • @surjitmander5498
    @surjitmander5498 หลายเดือนก่อน +1

    ਜਿਉਂਦੇ ਵੱਸਦੇ ਰਹੋ ਥਲੀ ਬਾਈ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਣ 🙏🏼🙏🏼 ਤੁਸੀ ਨੇਕ ਦਿੱਲ ਤੇ ਸੱਚੇ ਸੁੱਚੇ ਪੱਤਰਕਾਰ ਹੋ ਬਾਈ ਜੀ ਤੇ ਹਮੇਸ਼ਾ ਸੱਚ ਦਾ ਹੀ ਸਾਥ ਦਿੰਦੇ ਹੋ ਬਾਈ ਜੀ ❤

  • @jogindersaini7200
    @jogindersaini7200 หลายเดือนก่อน +57

    ਬਹੁਤ ਵਧੀਆ ਸਵਾਲ ਕੀਤੇ ਨੌਜਵਾਨ ਨੇ I ਅਜਿਹੇ ਨੌਜਵਾਨ ਦੀ ਪੰਜਾਬੀਆਂ ਨੂੰ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ I ਸਾਡੀ ਸਿੱਖ ਕੌਮ ਵਿੱਚ ਹੀ ਤਾਂ
    ਕਈ ਗਰੇਵਾਲ ਵਿਕਾਊ ਬਹੁਤ ਹਨ I

  • @aulakh9276
    @aulakh9276 หลายเดือนก่อน +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਬਹੁਤ ਵਧੀਆ ਢੰਗ ਨਾਲ ਬਾਈ ਨੇ ਸਵਾਲ ਕੀਤੇ ਗਰੇਵਾਲ ਨੂੰ ਜਵਾਬ ਨਹੀਂ ਆਇਆ

  • @sukhvirsingh919
    @sukhvirsingh919 หลายเดือนก่อน +1

    ਸਰਦਾਰ ਸਾਹਿਬ ਅਸੀਂ ਤੁਹਾਡੇ ਨਾਲ ਹਾਂ।

  • @user-dj2di1ld6c
    @user-dj2di1ld6c หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਤੇ ਨਾਈਸ ਇੰਟਰਵਿਊ,,
    ਗਰੇਵਾਲ ਦੇ ਕੋਲ ਕੋਈ ਵੀ ਸਿੱਧਾ ਜਵਾਬ ਨਹੀਂ,,,
    ਸਾਰੀ ਬੀਜੇਪੀ ਦੇ ਵਿੱਚ ਗਾਂਡੂ ਲੋਕ ਭਰੇ ਹੋਏ ਨੇ,,,,
    ਸਾਡੇ ਕਿਸਾਨ ਭਰਾ ਨੇ ਬਹੁਤ ਹੀ ਵਧੀਆ ਤੇ ਸੂਝ ਬੂਝ ਨਾਲ ਸਵਾਲ ਕੀਤੇ,,, ਥਲੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ,,,, ਹਰਿਆਣਾ ਸਰਕਾਰ ਗਰੇਵਾਲ ਦੇ ਪਿਓ ਦੀ ਹ,,,,

  • @hardeepsingh1225
    @hardeepsingh1225 หลายเดือนก่อน +57

    ਬਹੁਤ ਵਧੀਆ ਕੀਤਾ ਕਿਸਾਨ ਵੀਰੋ

  • @rajvirsingh-op5yy
    @rajvirsingh-op5yy หลายเดือนก่อน +20

    ਚੱਕ ਦੇ ਕੰਮ ਵੀਰ ਕੁਲਵਿੰਦਰ ਸਿੰਘ ਪੰਜੋਲਾ ਸਾਡੇ ਰੋਪੜ ਜ਼ਿਲ੍ਹੇ ਦੀ ਸ਼ਾਨ

  • @harnetchoudhary1782
    @harnetchoudhary1782 หลายเดือนก่อน +1

    ❤ ਵੀਰ ਜੀ ਤੁਹਾਨੂੰ ਦਿੱਲ ਤੋਂ ਸਲੂਟ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਗਰੇਵਾਲ ਨੂੰ ਆਪਣੀਆਂ ਗੱਲਾਂ ਨਾਲ ਚੁੱਪ ਕਰਵਾਓ❤

  • @totadhaliwal-cs8xs
    @totadhaliwal-cs8xs หลายเดือนก่อน

    ਬਹੁਤ ਵਧੀਆ ਲੱਗਾ ਸਾਹਮਣੇ ਸਵਾਲ ਜਵਾਬ ਕਰਨੇ ਚਾਹੀਦੇ ਹਨ ਚੰਗਾ ਸੁਨੇਹਾ❤🎉ਧੰਨਵਾਦ ਜੀ

  • @daljitsingh6717
    @daljitsingh6717 หลายเดือนก่อน +24

    ਪੰਜਾਬੀ ਲੋਕ ਚੈਨਲ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਬਾਈ ਨੇ ਸਵਾਦ ਲਿਆ ਤਾ ਗਰੇਵਾਲ ਨੂੰ ਸਵਾਲ ਪੁੱਛ ਕੇ ਇਹ ਜਿੱਥੇ ਵੀ ਬੀਜੇਪੀ ਵਾਲੇ ਆਉਂਦੇ ਆ ਜਾਂ ਕੋਈ ਹੋਰ ਲੀਡਰ ਆਉਂਦੇ ਆਮ ਆਦਮੀ ਦੇ ਆਉਂਦੇ ਭਾਵੇਂ ਅਕਾਲੀ ਆਉਂਦੇ ਕਾਂਗਰਸੀ ਆਉਂਦੇ ਉਹਨਾਂ ਨੂੰ ਸਵਾਲ ਪੁੱਛੋ

  • @nachhattarkaur7600
    @nachhattarkaur7600 หลายเดือนก่อน +22

    ਜਿਉਂਦਾ ਰਹਿ ਭਰਾਵਾ। ਬਹੁਤ ਵਧੀਆ ਸਵਾਲ ਕੀਤੇ।👍🙏🙏

    • @baljindersingh8978
      @baljindersingh8978 หลายเดือนก่อน

      @@user-sj7uz4vs3dkiwe help karni ji. Matlb ki chahnde tusi ?

    • @user-sj7uz4vs3d
      @user-sj7uz4vs3d หลายเดือนก่อน

      @@baljindersingh8978 ਰੋਜ਼ਗਾਰ

    • @user-sj7uz4vs3d
      @user-sj7uz4vs3d หลายเดือนก่อน

      @@baljindersingh8978 ਰੋਜ਼ਗਾਰ

    • @baljindersingh8978
      @baljindersingh8978 หลายเดือนก่อน

      @@user-sj7uz4vs3d bhene rojgar kiwe da keh rahe aa. Asal ch mai India to bahar aa. Koi tuhada address

    • @user-sj7uz4vs3d
      @user-sj7uz4vs3d หลายเดือนก่อน

      ਮੈ ਰੇਹੜੀ ਰੋਜਗਾਰ ਲਈ ਹੈਲਪ ਮਗੀ ਹੈ ਆਪਣਾ ਫੋਨ ਨੰਬਰ ਦੇ ਸਕਦੀ ਹਾ ਵੀਰੇ

  • @RadiatorCleanerccc
    @RadiatorCleanerccc หลายเดือนก่อน +1

    Kishan Majdoor Ekta Zindabad 🎋 💪🎋💪🎋💪

  • @brhfuufjfj3017
    @brhfuufjfj3017 หลายเดือนก่อน

    ਬੀ ਜੇ ਪੀ ਸਰਕਾਰ ਮੁਰਦਾਬਾਦ ਗਰੇਵਾਲ ਮੁਰਦਾਬਾਦ ਮੋਦੀ ਮੁਰਦਾਬਾਦ

  • @beantsidhu6743
    @beantsidhu6743 หลายเดือนก่อน +12

    ਬਹੁਤ ਵਧੀਆ ਵਿਚਾਰ ਚਰਚਾ ਕੀਤਾ ਕਿਸਾਨ ਵੀਰ ਨੇ ਅੱਤ ਕਰਵਾ ਦਿੱਤੀ ਬੱਲੇ। ਵੀਰ