ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇਸ ਵਾਰ ਹੋਰ ਕੋਈ ਨਹੀਂ ਇਸ ਵਾਰ ਭਾਈ ਅਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਉਣਾ ਬਸ ਗਲ ਖ਼ਤਮ
ਜਦੋਂ ਤੁਹਾਡੀ ਸਰਕਾਰ ਸੀ ਓਦੋਂ ਬੰਦੀ ਸਿੰਘ ਕਿਉਂ ਨੀ ਯਾਦ ਆਏ
100℅ right
ਜੋ ਗਲਤੀ ਅਸੀ ਬੀਬੀ ਖਾਲੜਾ ਜੀ ਨੂੰ ਹਰਾ ਕੇ ਕੀਤੀ ਸੀ, ਉਹ ਗਲਤੀ ਅਸੀ ਹੁਣ ਨਹੀਂ ਕਰਦੇ , ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਾਂ ਤੇ ਜਿੱਤ ਦਰਜ ਵੀ ਕਰੇਗਾ।
Bhai Khalrha ji di bahut wadi kurbani cAmritpal RSS da product haiIs di ki kurbani hai
ਧੰਨਵਾਦ ਭਰਾਵੋ
ਮਾਨੂੰ ਤੇ ਤੂੰ ਆਰ ਐਸ ਐਸ ਦਾ ਬੰਦਾ ਲੱਗਦਾ @@narindergill8501
ਕੋਈ।ਸਬੁਤ।ਕੀ।ਬਾਦਲ।ਕੰਜਰ।ਜਾਂ।ਆਮ।ਸਰਕਾਰ।ਕੋਲੀ।ਚੱਟ।ਕੀ।ਐਰ।ਐਸ।ਜਾਂ।ਇੰਜਸੀ ਆ।ਦੇ।ਬੰਦੇ।ਨਹੀਂ।ਸਰਮ।ਕਰ@@narindergill8501
@@narindergill8501ਮੈਨੂੰ ਤੇ ਤੂੰ ਆਰ ਐਸ ਐਸ ਦਾ ਬੰਦਾ ਲੱਗਦਾ ਆ
ਕੋਮ ਦਾ ਹੀਰਾ ਭਾਈ ਅਮਿਤਪਾਲ ਸਿੰਘ ਕੋਮ ਦਾ ਹੀਰਾ ਜੇਕਰ ਪੰਜਾਬ ਨੂੰ ਬਚਾਉਣਾ ਤਾ ਭਾਈ ਅਮਿਤਪਾਲ ਸਿੰਘ ਨੂੰ ਜਿਤਾਉ ਜੀ ।
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
ਬਾਦਲਾ ਦੀ ਮੈਲ ਗੋਹੇ ਦਾ ਟੋਆ ਨਾਮ ਵਲਟੋਹਾ
ਬਾਦਲ ਦਾ ਔ
😂
ਤੂੰ ਕਿਤਾਬ ਲਿਖ ਬਾਬੇ ਤੇਰੀ ਲਿਖਤ ਬਹੁਤ ਤਕੜੀ ਆ 😂😂 ਧੰਨ ਹੋ ਗਿਆ ਮੈਂ ਤੇਰਾ ਕਮੇਂਟ ਪੜ੍ਹ ਕੇ
ਕੰਜਰਾ ਦਰਬਾਰ ਸਾਹਿਬ ਤੇ ਹਮਲਾ ਕਿਨੇ ਕਰਵਾਇਆ ਸੀ ਤੇ ਕਿੰਨੇ ਕੀਤਾ ਸੀ ਤੇਰੇ ਪਿਉ ਬਾਦਲ ਦਾ ਵੀ ਹੱਥ ਹੈ
ਖਡੂਰ ਸਾਹਿਬ ਤੋਂ ਹਾਂ ਸੁਖਬੀਰ ਬਾਦਲ ਦੀ ਖਡੂਰ ਸਾਹਿਬ ਵਿੱਚ ਕੀਤੀ ਬਕਵਾਸ ਨੇ ਸਾਰੇ ਪੰਜਾਬ ਵਿੱਚ ਅਕਾਲੀ ਦਲ ਦੀ ਵੋਟ ਖਤਮ ਕਰ ਦਿੱਤੀ
ਪੰਜਾਬ ਦੇ ਲੋਕ ਇਹਨੇ ਪਾਗਲ ਨਹੀਂ ਜਿੰਨੇ ਤੂੰ ਸਮਝ ਰਿਹਾ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇਸ ਵਾਰੀ ਜਿੱਤਣਗੇ ਅਤੇ ਵਲਟੋਹੇ ਵਰਗੇ ਦੱਲੇ ਧੂੜ ਫੱਕਣਗੇ
V ji 😁😁😂😂👌👌
Good answer
Amritpal khalsa ⛳
ਥਲੀ ਸਾਹਿਬ ਕੋਈ ਹੋਰ ਨਹੀਂ ਮਿਲ ਰਿਹਾ ਇੰਟਰਵਿਊ ਕਰਨ ਲਈ ਲੋਕ ਪਸੰਦ ਨਹੀਂ ਕਰ ਰਹੇ ਇਨ੍ਹਾਂ ਪੰਥਕਾਂ ਨੂੰ
ਥਲੀ ਵੀ ਵਲਟੋਹਾ ਨੂੰ ਭਿਊ ਭਿਊਂ ਛਿੱਤਰ ਮਾਰਨ ਰਿਹਾ। ਕਿਰਪਾ ਕਰਕੇ ਸਾਰੀ ਇੰਟਰਵਿਊ ਸੁਣੋ 😁😁😂😂🙏🙏
ਅੱਜ ਕਰੰਟ ਪਹਿਲਾਂ ਵਾਲਾ ਨੀ
ਕਰੰਟ ਘਟ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿਤਾਓ ਵਲਟੋਹਾ ਦੀ ਜ਼ਮਾਨਤ ਜ਼ਬਤ ਕਰਵਾ ਦਿਓ ਖੱਡੂਰ ਸਾਹਿਬ ਵਾਲਿਓ।
ਵਲਟੋਹਾ ਸਾਹਿਬ ਜੀ ਤੁਸੀਂ ਕੋਈ ਸੀਟ ਹੀ ਨਹੀਂ ਜਿੱਤਣੀ ਤੇ ਹਿੱਸਾ ਕਿੱਥੋਂ ਬਣ ਜਾਊਗਾ ਸਰਕਾਰ ਦਾ
ਪੰਥ ਦੇ ਗਦਾਰਾਂ ਦੇ ਨਾਮ ਨਾਲ ਸਾਹਿਬ ਸ਼ਬਦ ਨਾ ਵਰਤਿਆ ਕਰੋ ਜੀ 🙏🙏 ਬਾਦਲ ਐਂਡ R S S ਕੰਪਨੀ ਮੁਰਦਾਬਾਦ 👎👎
ਲਾਹਨਤੀ ਵਲਟੋਹਾ
ਗੁਰੂ ਦੀ ਕਲਾ ਵਰਤ ਰਹੀ ਹੈ ਮਿੱਤਰੋ ਤੇ ਵਿਰਸੇ ਹੋਣੀ ਬੌਂਦਲੇ ਪਏ ਨੇ, ਗੁਰੂ ਰਾਮ ਦਾਸ ਜੀ ਕਿਰਪਾ ਕਰਨਗੇ 🙏
ਬੀਬੀ ਖਾਲੜਾ ਬਾਰੇ ਸਾਨੂੰ ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਕੇ ਪਤਾ ਲੱਗਿਆ ਸੀ ਫੇਰ ਸਾਡੀਆਂ ਅੱਖਾਂ ਖੁੱਲੀਆਂ , ਸਾਨੂੰ ਮਾਫ ਕਰੋ ਪਹਿਲਾਂ ਅਸੀ ਬੀਬੀ ਖਾਲੜਾ ਨੂੰ ਵੋਟ ਨਹੀ ਸੀ ਪਾਈ, ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਾਂ
ਲੱਨ ਫੜਲਾ ਮੂਸੇਵਾਲਾ ਦਾ. ਭੇਡਾਂ ਕੀ ਕੀ ਸਟੰਟ ਖੇਡ ਦੀਆਂ ਨੇ 😏
@@user-zl6mf1lg7v ਵਧੀਆ ਜਵਾਬ ਦਿੱਤਾ ਵੀਰ
U should know ur history
@@user-zl6mf1lg7vwat r u saying man shame on u
Amritpal khalsa ⛳👈
ਬਲਟੋਹੇ ਨੂੰ ਪਲਟਾ ਦਿਓ ਖਡੂਰ ਸਾਹਿਬ ਆਲਿਓ ਇਹ ਹਲਕਾ ਗੁਰੂ ਸਾਹਿਬ ਦਾ ਹੈ ਤੇ ਜਿੱਤ ਵੀ ਗੁਰੂ ਸਾਹਿਬ ਦੇ ਪੁੱਤ ਦੀ ਹੋਣੀ ਚਾਹੀਦੀ ਐ ,, ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਓ
Ki saboot hai oh Hi Guru da put hai Details dekho.. biography Deep sidhu ne v is nu Block kita cPunjabi punjab bachavo
@@narindergill8501ਵੇਰਵੇ ਦਾ ਤੈਨੂੰ ਨੀ ਪਤਾ ।😁😁😂😂ਭਾਈ ਅੰਮ੍ਰਿਤਪਾਲ ਸਿੰਘ ਸਿੱਖ਼ੀ ਦਾ ਪ੍ਰਚਾਰ ਕਰਦਾ ਸੀ।ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ।ਅੰਮ੍ਰਿਤਪਾਣ ਕਰਵਾਉਂਦਾ ਸੀ ।ਜਿਹੜਾ ਪੰਥ ਦੋਖੀਆਂ ਤੋਂ ਬਰਦਾਸ਼ਤ ਨਹੀਂ ਹੋਇਆ।ਵਾਹਿਗੁਰੂ ਜੀ ਮੇਹਰ ਕਰਨ 🙏❤️🙏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@narindergill8501 ਮੈਨੂੰ ਤੇ ਤੂੰ ਵੀ ਆਰ ਐਸ ਐਸ ਦਾ ਬੰਦਾ ਲੱਗਦਾ ਆ
@@narindergill8501ਮੈਨੂੰ ਤੇ ਤੂੰ ਵੀ ਆਰ ਐਸ ਐਸ ਦਾ ਬੰਦਾ ਲੱਗਦਾ ਆ
@@SukhwinderSinghSukhwinde-tj6ij ਭਰਾ ਪੰਜਾਬ ਦਾ 50362 ਵਰਗ ਕਿਲੋਮੀਟਰ ਖੇਤਰ ਫ਼ਲ ਹੈ ਜਿਸ ਵਿਚ ਕਈ ਸੌ ਬਾਬੇ ਵੀ ਅਮ੍ਰਿਤ ਛਕਾ ਰਹੇ ਹਨ ਕੋਈ ਹੋਰ ਕੁਰਬਾਨੀ ਦਸੋ ਵਿਰਸਾ ਸਿੰਘ ਵਲਟੋਹਾ ਸਾਹਬ ਤੇ ਮਰਦਾਂ ਵਾਂਗ ਸੰਤਾਂ ਦੇ ਨਾਲ ਜਾਨ ਹੂਲ ਕੇ ਲੜਿਆ ਸੀ ਤਸੀਹੇ ਝੱਲੇ ਜੇਲਾਂ ਕੱਟੀਆਂ ਵੇਖੋ ਵੇਖੀ ਭੇਡਾਂ ਵਾਂਗ ਮਗਰ ਨਹੀਂ ਲੱਗਣਾ ਚਾਹੀਦਾ
ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਕੌਮ ਦਾ ਗਦਾਰ ਵਿਰਸਾ ਵਲਟੋਹਾ
ਐਕਰ ਵੀਰੋ ਜਦ ਤੁਹਾਨੂੰ ਪਤਾ ਇਹ ਸਿਰੇ ਦਾ ਪੰਥ ਵਰੋਧੀ ਬੰਦਾ ਪੰਜਾਬ ਵਿਰੋਧੀ ਬੰਦਾ ਫੇਰ ਵਾਰ ਵਾਰ ਏਸ ਨੂੰ ਕਿਉ ਹਾਈਲਾਈਟ ਕੀਤਾ ਜਾਂਦਾ
ਵੀਰ ਲਾਹਨਤਾਂ ਪਵਾਉਣ ਨੂੰ😂😂😂😂
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਕੋਈ 1 ਗੱਲ ਗਲਤ ਦੱਸ ਦੋ ਏਦੀਆਂ 100 ਗਲਤੀਆਂ ਨੇ
ਖੰਡੂਰ ਸਾਹਿਬ ਵਾਲਿਓ ਤੁਹਾਡੇ ਇਮਤਿਹਾਨ ਦੀ ਘੜੀ ਹੈ।ਕਿਤੇ ਗੁਰੂ ਤੋਂ ਬੇਮੁੱਖ ਹੋ ਕੇ ਕੋਈ ਗ਼ਲਤ ਫ਼ੈਸਲਾ ਨਾ ਲੈ ਲਿਓ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਚੰਗੀ ਸੋਚ ਨੂੰ ਵੋਟ ਪਾਇਓ ।
good Sahi gal 22 teri
ਸਿਮਰਨਜੀਤ ਸਿੰਘ ਮਾਨ ਜੀ ਦੀ ਚਿੱਠੀ ਨਾਲ ਕਿਸੇ ਦਾ ਘਰ ਵਸਦਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਤੁਹਾਡੀ ਚਿੱਠੀ ਨਾਲ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜਿਸ ਨਾਲ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ ਦਰਬਾਰ ਸਾਹਿਬ ਜੀ ਦੀ ਬੇਅਬਦੀ ਹੋਈ ਲੱਖਾਂ ਬੇਦੋਸ਼ਿਆਂ ਬੀਬੀਆਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਹੋਰ ਕਿੰਨੇ ਗੂਰੁ ਘਰ ਢਾਹੇ ਗਏ ਉਨ੍ਹਾਂ ਦਾ ਜਵਾਬ ਕੌਣ ਦੇਵੇਗਾ
💯
ਅਮਿਤ ਸਾਹ ਨੂ ਦੋ ਵਾਰ ਚਿਠੀ ਕਨੇਡਾ ਸਿਖਾ ਨੂ ਨਥ ਪਾੳ
ਅੰਮ੍ਰਿਤਪਾਲ ਜ਼ਿੰਦਾਬਾਦ
ਚਪੇੜਾ ਤਾਂ ਲੋਕਾਂ ਦੀਆਂ ਨੇ, ਧੰਨਵਾਦ ਥਲੀ ਵੀਰ
ਦੋਗਲਾ ਬੰਦਾ ਇਹ ਵਲਟੋਹਾ
ਮਾਰੀਆ ਜਮੀਰਾ ਵਾਲੇ ਸਿੱਖ ਹੋਣਗੇ ਜਿਹੜੇ ਭਾਈ ਅਮਿੰਤਪਾਲ ਸਿੰਘ ਖਾਲਸਾ ਨੂੰ ਨਹੀ ਵੋਟਾ ਪਾਉਣ ਗੇ।
ਲੱਖ ਦੀਆਂ ਲਾਹਨਤਾਂ ਤੇਰੇ ਤੇ ਵਲਟੋਹਿਆ
ਸਿਰੇ ਦੇ ਠੱਗ 84 ਵਿੱਚ ਹੱਥ ਖੜੇ ਕਰ ਕੇ ਬਾਹਰ ਆ ਗਿਆ ਸੀ
ਸਾਰੀ ਉਮਰ ਚ ਵਲਟੋਹੇ ਦੀਆਂ ਇੰਨੀਆਂ ਇੰਟਰਵਿਊ ਨੀ ਹੋਈਆਂ ਸੀ ਜਿੰਨੀਆਂ ਪਿਛਲੇ 1 ਮਹੀਨੇ ਚ ਹੋ ਗਈਆਂ ,, ਓਵੇਂ ਹੀ ਸਾਰੀ ਉਮਰ ਚ ਓਨੀਆਂ ਲਾਹਨਤਾਂ ਨੀ ਪਈਆਂ ਸੀ ਵਲਟੋਹੇ ਨੂੰ ਜਿੰਨੀਆਂ ਇੱਕ ਮਹੀਨੇ ਚ ਹੀ ਪੈ ਗਈਆਂ ,,
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
ਅਗਰ ਤੂੰ ਸੈਣੀ ਦਾ ਵਿਰੋਧ ਕੀਤਾ ਸੀ ਤਾ ਪਾਰਟੀ ਵਿੱਚੋ ਬਾਹਰ ਕਿੳ ਨਹੀ ਨਿਕਲਿਆ
ਚੂਸਣ ਵਾਸਤੇ ਹੱਡੀ ਮਿਲੀ ਹੋਈ ਸੀ।
ਪੰਜਾਬ ਡੋਬੀਆਂ ਅਕਾਲੀ ਪਾਰਟੀ ਨੇ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਜਗਦੀਪ ਸਿੰਘ ਵੀਰ ਤੈਨੂੰ ਦਿਲੋਂ ਪਿਆਰ ਨਾਲ ਸਲੂਟ ਆ ❤❤❤ ਵੀਰ ਆਪਣਾ ਖਿਆਲ ਰੱਖਿਆ ਕਰ
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤️❤️🙏🙏🙏🙏🙏🙏🙏🙏🙏
ਵੋਟ ਵਲਟੋਹਾ ਸਾਹਿਬ ਤੁਹਾਡੀਆਂ ਗਲਤੀਆਂ ਕਰਕੇ ਤੁਹਾਡੇ ਤੋਂ ਦੂਰ ਹੋਈ ਹੈ
ਰੱਜ ਕਿ ਝੂਠ ਮਾਰੋ ਜੋ ਸਰਕਾਰਾਂ ਪਿਛੇ ਇਜੰਸੀਆ ਕਹਿ ਰਹੀਆਂ ਨੇ
ਬਾਦਲ।ਕੰਜਰ।ਦੀ।ਰੱਨ।ਵਟੋਹਾ।ਕੋਲੀ।ਚੱਟ।ਗਦੇ।।ਥਲੀ।ਬਾਈ।ਲਵ।ਯੁ
ਉਹ ਗਧਿਆ ਤੇਰੀ ਕੋਈ ਚਿਠੀ ਨੀ ਚੱਲਦੀ ਉਹ ਅਣਰੀਕਾ ਕਨੇਡਾ ਉਥੇ ਤੇਰੇ ਵਰਗਾ ਖਚਰਾ ਨੂੰ ਕੋਈ ਨੀ ਪੁਛਦਾ
ਪੰਜਾਬ ਨੂੰ ਡੋਬਣ ਵਾਲੇ ਮੰਗਤਾ ਬਣਾਉਣ ਵਾਲੇ ਕੁੱਲ ਮਿਲਾ ਕੇ ਝਾੜੂ ਵਾਲੇ ਪੰਜਾਬ ਨੂੰ ਬਰਬਾਦ ਕਰਤਾ ਹਾਂ ਅੰਮ੍ਰਿਤ ਪਾਲ ਲਿਆਓ ਪੰਜਾਬ ਬਚਾਓ
ਖੰਡੂਰ ਸਾਹਿਬ ਵਾਲੇਉ ਵਲਟੋਹਾ ਦੀ ਜ਼ਮਾਨਤ ਜ਼ਬਤ ਕਰਾ ਦਿਉਂ ਇਕ ਵਾਰੀ ਇਨੂੰ ਅਕਲ ਆਵੇ
ਪੁਟੋ ਟੋਆ ਦੱਬਦੋ ਵਲਟੋਆ😂
ਵਲਟੋਹਾ ਸਾਹਿਬ, ਤੁਸੀਂ ਪੰਥ ਦੀ ਸੇਵਾ ਛੱਡ ਕੇ ਹੁਣ ਗੁਰੂ ਕੇ ਲੰਗਰਾਂ ਦੀ ਸੇਵਾ ਕਰੋ। ਜੀਵਨ ਸਫਲ ਕਰੀਏ ਆਪਾਂ।
Jasveer singh Show ਤੇ ਥਲੀ ਵੀਰ ਦੋਵੇਂ ਪੰਜਾਬ ਦੀ ਗੱਲ ਕਰਦੇ ਬਹੁਤ ਵਧੀਆ
ਜਗਦੀਪ ਸਿੰਘ ਥੱਲੀ ਸ਼ਾਬਾਸ਼ ਵੀਰ ਸ਼ਾਬਾਸ਼ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਇਸ ਗਦਾਰ ਬੰਦੇ ਨੇ ਕੀ ਗੱਲ ਕਰਨੀ ਹੈ
ਕੁਰਸੀ ਖਾਤਰ ਸਿੱਖ ਪੰਥ ਨੂੰ ਵੇਚ ਦਿੱਤਾ ਤੇਰੇ ਨਾਲ ਫੋਟੋ ਕਰਵਾਉਣ ਦਾ ਕੋਈ ਫ਼ਰਕ ਨਹੀਂ ਗਦਾਰ ਨਾਲ
ਇਹਦਾ ਭਰੋਸਾ ਨਾ ਕਰਿਉ ਇਹਨੇ ਮੁਕਰ ਜਾਣਾ ਜੇ
ਕੌਮ ਮਸੰਦਾਂ ਨੂੰ ਪਛਾਨੇ ਗ਼ਦਾਰ ਕੌਮ ਦੇ ਜਾਗੋ ਸਿੱਖੋ ਜਾਗੋ ਪਛਾਣੋ
ਬੰਦੀ ਸਿੰਘਾਂ ਨੂੰ। ਇਹ ਲੋਕ ਨਹੀ ਰਿਹਾ ਹੋਣ ਦਿੰਦੇ
ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ, ਮਾਝੇ ਦੇ ਮਝੈਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਲਟੋਹਾ ਜੀ, ਆਪਜੀ ਨੂੰ ਹੁਣ ਰਾਜਨੀਤੀ ਛੱਡ ਨੌਜਵਾਨਾਂ ਨੁ ਅੱਗੇ ਆਉਣ ਦੇਵੋ। ਜਾਪਦਾ ਹੈ ਅੱਜੇ ਕੁਰਸੀ ਅਤੇ ਚੌਧਰ ਦੀ ਭੁੱਖ ਨਹੀ ਗਈ ਜਜ਼ਬਾ ਹੁਣ ਨੌਜਵਾਨਾਂ ਨੁ ਅਗੇ ਲੀਆਨ ਦਾ ਹੋਣਾ ਚਾਹੀਦਾ।
ਚਿੱਠੀਆਂ ਭੀ ਐਵੇਂ ਹੀ ਨੀ ਬਿੱਕਦੀਆਂ ਸਰਦਾਰ ਸਿੰਘ ਜੀ ਮਾਨ ਸਾਹਬ ਵਿੱਚ ਕੁੱਝ ਗੁਣ ਹੀ ਹੋਣਗੇ ।
ਗਦਾਰਾਂ ਦੀ ਪਾਰਟੀ ਜਿਹੜੀ ਸਿੱਖ ਕੌਮ ਦੇ ਨਾਲ ਨਹੀਂ ਖੜੀ ਉਹ ਕਿੱਧਰੋਂ ਲੋਕਾਂ ਦੇ ਨਾਲ ਖੜੇਗੀ
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ,,,,,,, ਵਿਰਸਾ ਸਿੰਘ ਵਲਟੋਹਾ ਜ਼ਮੀਨ ਇੱਕ ਕਿੱਲਾ ਥੱਲੇ ਇਨੋਵਾ ਇਹ ਕੀ ਕਹਾਣੀ ਆ ਵਲਟੋਹਾ ਜੀ ਪੰਜਾਬ ਵਾਸੀਆਂ ਨੂੰ ਇਸ ਬਾਰੇ ਵੀ ਜਾਣਕਾਰੀ ਦਿਓ
ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚਲ ਪਈ ਹੈ ਜਿਹੜੀ ਖਡੂਰ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਆਪਦੀ ਰਾਜਧਾਨੀ, ਖਹਿਰਾ ਤੇ ਬਾਦਲ ਸਭ ਉਡ ਜਾਣਗੇ
Bahut kufar tol lia hun bas kar
S Simrnjeet Singh maan ⛳ 🎤Bhai AMRITPAL KHALSA ⛳ Vir lakha sidhna ⛳🪣 Bhai SARBJIT SINGH ⛳👈
ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਈਏ !
ਕੇਂਦਰ ਨਾਲ ਟੱਕਰ ਵਾਲਾ ਪਹਿਲਾਂ ਹੀ ਹਾਰ ਮੰਨੀ ਬੈਠਾ ਬਾਹਾਂ ਖੜੀਆਂ
ਭਾਈ ਅਮ੍ਰਿਤ ਪਾਲ ਸਿੰਘ ਜੀ ਜਿੰਦਾਵਾਦ
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
ਮਰੀਆ ਜਮੀਰਾ ਵਾਲ਼ੇ ਪਾ ਦਿਓ ਚਾਹੇ
Nsa ਲਾਈ
ਨਸ਼ਾ ਲਿਆਉਣ ਵਾਲੇ ਕਿਸ ਤਰ੍ਹਾਂ ਖਤਮ ਕਰਨਗੇ। ਮੋਟੀ ਰਕਮ ਇਹਨਾ ਨੂੰ ਚਾਹੀਦੀ ਹੈ ਜੁਆਨੀ ਬਰਬਾਦ ਹੋ ਰਿਹੀ ਹੈ ਤੋ ਹੁੰਦੀ ਰਹੇ। ਇਹਨਾ ਦੀ ਪਹਿਲੀ ਅਤੇ ਹੁਣ ਦੀ ਜਾਇਦਾਦਾਂ ਦਾ ਵੇਰਵਾ ਤੁਹਾਨੂੰ ਸ਼ੀਸਾ ਦਾ ਕੰਮ ਕਰੇਗਾ।
ਭਾਈ ਅਮ੍ਰਿਤਪਾਲ ਸਿੰਘ ਦੀ ਖਾਤਰ ਹੀ ਇਕ ਸੀਟ ਛੱਡਦਿਓ ਵਿਰਸਾ ਸਿੰਘ ਵਲਟੋਹਾ ਜੀ
ਮੈਦਾਨ ਤਾਂ ਛੱਡਣਾ ਹੀ ਪੈਣਾ ਵਲਟੋਹੇ ਜੇ ਚੋਣਾ ਤੋ ਪਹਿਲਾਂ ਛੱਡੇਂਗਾ ਤਾਂ ਕੁਝ ਰਹਿ ਜੂ ਗਾ ਨਹੀ ਤਾਂ ਤੇਰਾ ਦਿਸਣਾ ਵੀ ਮੁਸਕੁਲ ਹੋ ਜੂ
ਇਹ ਬੰਦੇ ਦਾ ਵੀ ਔਖਾ ਮੈਂ ਇਹਨਾ ਲਾਹਨਤੀ ਬੰਦਾ ਨਹੀ ਦੇਖੀਆਂ 👞👞👞
ਲੋਕ ਕਹਿੰਦੇ ਹਨ ਕਿ ਵਿਰਸਾ ਸਿੰਘ ਵਲਟੋਹਾ ਦੀ ਕੋਈ ਕਰਤੂਤ ਨਹੀਂ ਕੋਈ ਸਟੈਂਡ ਨਹੀਂ ਇਸ ਨੂੰ ਅਸੀਂ ਵੋਟਾਂ ਕਿਉਂ ਪਾਈਏ।।
ਥਲੀ ਜੀ ਗੁਰੂ ਕਿਰਪੇ ਕਰੇ
ਅਸੀ ਇਹ ਦੀ ਸਕਲ ਨਹੀ ਵੇਖਣਾ ਚਹੁੰਦੇ ਤੁਸੀ ਇਹਨੂੰ ਬਾਰ ਬਾਰ ਅੱਗੇ ਲਿਆਉਦੇ ਜੇ
Bhai saab nu vote payo❤
ਏਅਰਟੈੱਲ ਵਿਰਸਾ ਸਿੰਘ ਅਐਮਪੀਬਣ ਕੇ ਦੂਜੇ ਦਿਨ ਹੀਹਵਾਰਾ ਬਾਹਰ ਆ ਕੇ ਜਥੇਦਾਰ ਬਣਾਵੇਗਾ ਵਲਟੋਹਾ
ਥਲੀ ਭਾਜੀ ਏ ਅਜ਼ੇ ਵੀ ਲੋਕਾਂ ਮੂਰਖ ਈ ਸਮਝਦੇ ਆ
ਅਮਿਤ ਪਾਲ ਸਿੰਘ ਜੀ ਜਿੰਦਾਬਾਦ ਹੈ ਅਤੇ ਰਹਿਣਗੇ
ਵਲਟੋਹਾ ਜੀ, ਆਪਜੀ ਦਾ ਪ੍ਰਕਾਸ਼ ਦਾੜ੍ਹਾ ਹੁਣ ਚਿੱਟਾ ਹੋ ਗਿਆ, ਪੰਜਾਬ ਦੇ ਕਿਹੜੇ ਮਸਲੇ ਹੱਲ ਆਪਜੀ ਅਤੇ ਆਪਜੀ ਦੀ ਪਾਰਟੀ ਨੇ ਕਰਵਾਏ। ਭਾਖੜਾ ਬਾਂਦ ਨਿਆਸ ਬੋਰਡ, ਪੰਜਾਬ ਦਾ ਪਾਣੀ, ਚੰਡੀਗੜ੍ਹ ਗਿਆ, ਕਿਹੜੇ ਮਸਲੇ ਹੱਲ ਕੀਤੇ।
ਉਸ ਟਾਇਮ ਲੋਕ ਉਸ ਤਰਾ ਹੀ ਨੱਚਦੇ ਸੀ ਜਿਸ ਤਰਾ ਬਾਦਲ ਨਚਾਉਦਾ ਸੀ ਹੁਣ ਨੌਜਵਾਨ ਸਮਝ ਗੲਏ ਹਨ ਲੀਡਰਾ ਦੀਆ ਚਾਲਾ
ਸਕੂਟਰ ਤੇ ਜਾਇਆ ਕਰੋ ਵਿਧਾਨ ਸਭਾ
ਥੱਲੀ ਬਾਈ ਇਹ ਸਿਖ ਕੋਮ ਦੇ ਅਸਲੀ ਗਦਾਰ ਹਨ ਇਹਨਾਂ ਨੂੰ ਪੱਥਕ ਅਖਵਾਉਣ ਕੋਈ ਹੱਕ ਨਹੀ ਜਦੋ ਇਹਨਾਂ ਦੀ ਸਰਕਾਰ ਰਹੀ ਇਹਨਾਂ ਨੇ ਬੰਦੀ ਸਿੰਘ ਦੀ ਕੋਈ ਗੱਲ ਨਹੀਂ ਕੀਤੀ ਹੁਣ ਕਿਥੇ ਕਰਨਗੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ
ਤੁਹਾਡੇ ਟੈਰਿਰ ਕਰੀਏਟ ਡਰ ਪੈਦਾ ਕਰੇ ਹੋਏ ਨੇ ਹੀ 500 ਰੁਪਏ ਕਿਲੋ੍ ਭੂਕੀ 8000 ਰੁਪਏ ਕਿਲੋ੍ ਕਰਤੀ ਜਿਸ ਕਾਰਨ ਲੋਕ ਮੈਡੀਕਲ ਨਸਾ ਕਰਨ ਲੱਗ ਪਏ ਸੰਥੈਟਕ ਨਸਾ ਕਰਨ ਲੱਗ ਪਏ ਬੇੜਾ ਗਰਕ ਕਰਤਾ ਤੁਸੀਂ 2014 ਤੋਂ ਡਰ ਪੈਦਾ ਕਰਕੇ, ਚਿੱਟਾ ਫੜ ਨਹੀਂ ਹੁੰਦਾ ਭੂਕੀ ਫੀਮ ਖਾਣ ਵਾਲਿਆਂ ਨੂੰ ਚੱਕ ਚੱਕ ਜੇਲਾਂ ਚ ਸੁੱਟ ਦਿਤਾ ਜੀਵ ਥੱਲੇ ਵਾਲੀ ਗੋਲੀ ਮਤਲਬ ਸਰਕਾਰੀ ਚਿਟੇ ਤੇ ਲਗਾ ਦਿੱਤਾ, ਇਸ ਗੱਲ ਤੇ ਲੱਖ ਦੀ ਲਾਹਨਤ ਤੁਹਾਨੂੰ, ,ਮੈਂ ਤੁਹਾਡੀ ਇੱਜਤ ਕਰਦਾ ਸੀ ਤੁਸੀਂ ਤਾਂ ਖੱਚ ਨਿਕਲੇ ਯਰ
💯💯💯💯💯💯💯💯💯💯💯💯
💯💯💯💯💯💯💯
Centre govt. ਨਾਲ ਹਰ ਕੋਈ ਮਿਲਿਆ ਹੋਇਆ ਚਾਹੇ ਪੰਜਾਬ ਦੀ ਸਰਕਾਰ ਤੇ ਚਾਹੇ ਇਹ ਬਾਦਲ ਦਲ
ਨੀਚਤਾ ਦੀ ਵੀ ਹੱਦ ਹੁੰਦੀ ਹੈ ,ਲੱਖ ਲਾਹਨਤ ਤੇਰੇ ਤੇ
ਪੂਰੀ ੲਿਟਰਵਿਓੂ ਧਿਅਾਨ ਨਾਲ ਸੁਣੀ ਮੈਂ ਤੇ ਅਖੀਰ ਵਿੱਚ ਨਚੋੜ ਕੱਢਕੇ ੲਿਹ ਗੱਲ ਕਹਿਣ ਨੂੰ ਦਿਲ ਕੀਤਾ ਲੱਖ ਦੀ ਲਾਹਣਤ ਵਲਟੋਹਾ ਸਾਬ ਤੁਸੀ ਮੇਰੇ ਕੀਮਤੀ ਟਾੲਿਮ ਦਾ 1ਘੰਟਾ ਖਰਾਬ ਕਰਤਾ
Love you man, great and confident journalist, He Man, true SIKH...
ਅੰਮ੍ਰਿਤਪਾਲ ਸਿੰਘ ਦੇ ਵਿਚਾਰ ਭਾਵੇਂ ਆਪਾ-ਵਿਰੋਧੀ ਹਨ *ਪਰ ਜਿਤਾਉਣ ਨਾਲ ਭ ਮਾਨ ਅਤੇ ਅਮਿੱਤ ਸ਼ਾਹ ਵੱਲੋਂ NSA ਲਾ ਕੇ ਡਿਬਰੂਗੜ੍ਹ ਭੇਜਣਾ, ਧੱਕੇ-ਅਨਿਆਂ ਦੇ ਮੂੰਹ ਤੇ ਚਪੇੜ ਹੋ ਸਕਦੀ ਹੈ* !ਪਹਿਲਾਂ ਸੰਘਰਸ਼ ਵਿੱਚ ਰਿਹਾ, ਪਰ ਹੁਣ ਵਿਰਸਾ ਸਿੰਘ ਬਾਦਲ ਪਰਿਵਾਰ ਦਾ ਚਾਪਲੂਸ ਹੈ, ਮਜਬੂਰੀ ਵਿੱਚ ਕੁਝ ਬੋਲਣਾ ਹੋਰ ਗੱਲ ਹੈ, ਨਹੀਂ ਤਾਂ ਉਹਨਾਂ ਦਾ ਪੱਖ ਪੂਰਦਾ ਹੈ !
ਤਥੀ ਇਸ ਨੂੰ ਪੁੱਛਿਆ ਜਾਵੇ ਅਮਿਰਤ ਨੂੰ ਮੌਕਾ ਕਿਓ ਨਹੀ ਦੇਦੇ
ਪੱਤਰਕਾਰ ਸ ਜਗਦੀਪ ਸਿੰਘ ਜਿੰਦਾਬਾਦ ਭਾਈ ਅਮਿੰਰਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
ਕਿਸੇ ਵੀ ਪਾਰਟੀ ਨੇ ਧਰਮ ਦੇ ਨਾਂ ਤੇ ਵੋਟ ਨਹੀਂ ਮੰਗੀ।1997 ਵਿੱਚ ਸ਼ਾਮਲ ਹੋਇਆ ਸੀ ਇਹ ਊਸ ਦਿਨ ਹੀ ਆਕਾਲੀ ਦੇ ਵਰਕਰਾਂ ਵਿੱਚ ਅਕਾਲੀ ਦਲ ਦੇ ਨਿਘਾਰ ਦੀ ਗੱਲ ਚੱਲੀ ਸੀ।
ਵਲਟੋਹਾ ਨੂੰ ਐਤਕੀਂ ਲੋਕੇ ਨੇ ਰੇੜਕੇ ਪੰਜਾਬ ਚੋ ਦਿਲੀ ਦਾਖਲ ਕਰ ਦੇਣਾ
ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ ਪਛਾਣੋ
ਹੁਣ ਤਾਂ2060 ਚ ਆਉ ਅਕਾਲੀ ਦਲ😅😅😅😅😅😅😅
3060
ਦਿੱਲੀ ਵਾਲੀਆਂ ਪਾਰਟੀਆਂ 4 ਜੂਨ ਨੂੰ ਦਿੱਲੀ ਭੱਜਣਗੀਆ
@@whatwillyousay3705 ਬਾਦਲ ਦਲ ਕੱਦੀ ਵੀ ਨਈ ਅਕਾਲੀ ਦਲ ਪੰਥ ਦਾ ਏ ! ਇਹ ਬਾਦਲ ਦਲ ਆ
ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਗੁਰੂ ਸਾਹਿਬ ਦੀ ਬੇਅਬਦੀ ਦੀ ਸ਼ੁਰੂਆਤ ਬਾਦਲ ਐਂਡ ਕੰਪਨੀ ਨੇ ਸਿੱਖ ਪੰਥ ਦੀ ਪਿੱਠ ਵਿੱਚ ਹਮੇਸ਼ਾ ਛੂਰਾ ਮਾਰਿਆ।ਹੁਣ ਵਲਟੋਹਾ ਦੱਲੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਰਸਤੇ ਵਿੱਚ ਰੋੜਾ ਬਣਿਆ।ਸਿੱਖ ਕੌਮ ਨੂੰ ਇਹਨਾਂ ਦੀਆ ਕਰਤੂਤਾਂ ਦਾ ਪਤਾ ਲੱਗ ਗਿਆ।
ਘਾਬਰੋ ਨਾ 27 ਵਿਚ ਹੀ ਆ ਜਾਣੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ
ਅੰਮ੍ਰਿਤ ਪਾਲ ਜਿੰਦਾਬਾਦ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਗਦੀਪ ਸਿੰਘ ਥਵੀ ਬਹੁਤ ਸੋਹਣੀ ਗਲਬਾਤ ਕਰਦੇ ਹਨ।
I don't have much time to watch videosI watching From 🇨🇦But salute to Sardar Jagdeep Singh Thali for asking the real unbiased question from the betrayers of Punjab.
Good thali veer
ਵੀਰ ਖਲੀ ਜੀ ਇਹ ਧੁਰ ਅੰਦਰੈ ਚੋਰ ਹਨ ਇਹ ਕੀ ਤੁਹਾਡੀਆ ਗੱਲਾ ਦੇ ਜਵਾਬ ਦੇਣਗੇ।ਲਾਹਨਤ ਹੈ ਇਹੋ ਜਿਹਿਆ ਬੰਦਿਆ ਤੇ ਇਹੋ ਜਿਹੀਆ ਬੰਦਿਆ ਦੇ ਸੋਚ ਊੱਪਰ ।
ਥਲ਼ੀ ਸਾਹਬ ਬਹੁਤ ਖੂਬ ਚੰਗੀ ਤਰਾਂ ਉਧੇੜਿਆ ਇਹਨਾ ਭਲੇਮਾਣਸਾ ਨੂੰ ਏਨੀ ਵੀ ਅਕਲ ਨਹੀਂ ਕੇ ਸਰਕਾਰ ਤੁਸੀਂ ਚਲਾਈ ਆ ਪੰਦਰਾਂ ਸਾਲ ਪੰਥ ਦੇ ਨਾਮ ਤੇ ਮੰਗ ਇੱਕ ਮੰਨਵਾਈ ਤੇ ਉਹ ਵੀ ਲਾਗੂ ਨਹੀ ਕਰਵਾ ਸਕੇ ਤੇ ਤੁਲਨਾ ਸਰਦਾਰ ਮਾਨ ਨਾਲ ਕਰਦੇ ਹੋ , ਜਿੰਨਾ ਦੀ ਕਦੀ ਵੀ ਸਰਕਾਰ ਨਹੀਂ ਰਹੀ ।ਸਰਬੱਤ ਖ਼ਾਲਸਾ ਦੇ ਜਥੇਦਾਰ ਨੂੰ ਤੁਹਾਡਾ ਪ੍ਰਧਾਨ ਕਾਤਲ ਦੱਸਦਾ ਸੀ ।
ਥਲੀ ਸਾਹਬ ਇਹ ਇੰਟਰਵਿਊ ਘੱਟ ਤੇ ਵਲਟੋਏ ਦਾ ਸਪੱਸ਼ਟੀਕਰਨ ਜ਼ਿਆਦਾ ਲੱਗ ਰਿਹਾ।
Bhai amritpal jindabad jindabad jindabad jindabad jindabad jindabad
ਕੋਈ ਏਨੂੰ ਪੁੱਛਣ ਵਾਲਾ ਹੋਵੇ ਕੇ ਜੇ ਇਨਾ ਸੱਚਾ ਆ ਤਾਂ ਆਪਣੇ insta account ਤੇ ਕਮੈਂਟ ਕਿਉ ਬੰਦ ਕੀਤੇ ਹੋਏ ਆ..??
Valtoha should be supported to Bhai Amritpal Singh being real panthak candidate.
ਇਸ ਵਾਸਤੇ ਜੇ ਕੋਈ ਮੈਨੂੰ ਦੋ ਸ਼ਬਦ ਕਹਿਣ ਨੂੰ ਕਹੇ ਤਾਂ ਮੇਰੇ ਇਸ ਵਾਸਤੇ ਉਹ ਦੋ ਸ਼ਬਦ ਹੋਣਗੇ ਚਵਲ ਤੇ ਲਿੱਚੜ
ਇਸ ਵਾਰ ਹੋਰ ਕੋਈ ਨਹੀਂ ਇਸ ਵਾਰ ਭਾਈ ਅਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਉਣਾ ਬਸ ਗਲ ਖ਼ਤਮ
ਜਦੋਂ ਤੁਹਾਡੀ ਸਰਕਾਰ ਸੀ ਓਦੋਂ ਬੰਦੀ ਸਿੰਘ ਕਿਉਂ ਨੀ ਯਾਦ ਆਏ
100℅ right
ਜੋ ਗਲਤੀ ਅਸੀ ਬੀਬੀ ਖਾਲੜਾ ਜੀ ਨੂੰ ਹਰਾ ਕੇ ਕੀਤੀ ਸੀ,
ਉਹ ਗਲਤੀ ਅਸੀ ਹੁਣ ਨਹੀਂ ਕਰਦੇ , ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਾਂ ਤੇ ਜਿੱਤ ਦਰਜ ਵੀ ਕਰੇਗਾ।
Bhai Khalrha ji di bahut wadi kurbani c
Amritpal RSS da product hai
Is di ki kurbani hai
ਧੰਨਵਾਦ ਭਰਾਵੋ
ਮਾਨੂੰ ਤੇ ਤੂੰ ਆਰ ਐਸ ਐਸ ਦਾ ਬੰਦਾ ਲੱਗਦਾ @@narindergill8501
ਕੋਈ।ਸਬੁਤ।ਕੀ।ਬਾਦਲ।ਕੰਜਰ।ਜਾਂ।ਆਮ।ਸਰਕਾਰ।ਕੋਲੀ।ਚੱਟ।ਕੀ।ਐਰ।ਐਸ।ਜਾਂ।ਇੰਜਸੀ ਆ।ਦੇ।ਬੰਦੇ।ਨਹੀਂ।ਸਰਮ।ਕਰ@@narindergill8501
@@narindergill8501ਮੈਨੂੰ ਤੇ ਤੂੰ ਆਰ ਐਸ ਐਸ ਦਾ ਬੰਦਾ ਲੱਗਦਾ ਆ
ਕੋਮ ਦਾ ਹੀਰਾ ਭਾਈ ਅਮਿਤਪਾਲ ਸਿੰਘ ਕੋਮ ਦਾ ਹੀਰਾ ਜੇਕਰ ਪੰਜਾਬ ਨੂੰ ਬਚਾਉਣਾ ਤਾ ਭਾਈ ਅਮਿਤਪਾਲ ਸਿੰਘ ਨੂੰ ਜਿਤਾਉ ਜੀ ।
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
ਬਾਦਲਾ ਦੀ ਮੈਲ ਗੋਹੇ ਦਾ ਟੋਆ ਨਾਮ ਵਲਟੋਹਾ
ਬਾਦਲ ਦਾ ਔ
😂
ਤੂੰ ਕਿਤਾਬ ਲਿਖ ਬਾਬੇ ਤੇਰੀ ਲਿਖਤ ਬਹੁਤ ਤਕੜੀ ਆ 😂😂 ਧੰਨ ਹੋ ਗਿਆ ਮੈਂ ਤੇਰਾ ਕਮੇਂਟ ਪੜ੍ਹ ਕੇ
ਕੰਜਰਾ ਦਰਬਾਰ ਸਾਹਿਬ ਤੇ ਹਮਲਾ ਕਿਨੇ ਕਰਵਾਇਆ ਸੀ ਤੇ ਕਿੰਨੇ ਕੀਤਾ ਸੀ ਤੇਰੇ ਪਿਉ ਬਾਦਲ ਦਾ ਵੀ ਹੱਥ ਹੈ
ਖਡੂਰ ਸਾਹਿਬ ਤੋਂ ਹਾਂ ਸੁਖਬੀਰ ਬਾਦਲ ਦੀ ਖਡੂਰ ਸਾਹਿਬ ਵਿੱਚ ਕੀਤੀ ਬਕਵਾਸ ਨੇ ਸਾਰੇ ਪੰਜਾਬ ਵਿੱਚ ਅਕਾਲੀ ਦਲ ਦੀ ਵੋਟ ਖਤਮ ਕਰ ਦਿੱਤੀ
ਪੰਜਾਬ ਦੇ ਲੋਕ ਇਹਨੇ ਪਾਗਲ ਨਹੀਂ ਜਿੰਨੇ ਤੂੰ ਸਮਝ ਰਿਹਾ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇਸ ਵਾਰੀ ਜਿੱਤਣਗੇ ਅਤੇ ਵਲਟੋਹੇ ਵਰਗੇ ਦੱਲੇ ਧੂੜ ਫੱਕਣਗੇ
V ji 😁😁😂😂👌👌
Good answer
Amritpal khalsa ⛳
ਥਲੀ ਸਾਹਿਬ ਕੋਈ ਹੋਰ ਨਹੀਂ
ਮਿਲ ਰਿਹਾ ਇੰਟਰਵਿਊ ਕਰਨ ਲਈ ਲੋਕ ਪਸੰਦ ਨਹੀਂ ਕਰ ਰਹੇ ਇਨ੍ਹਾਂ ਪੰਥਕਾਂ ਨੂੰ
ਥਲੀ ਵੀ ਵਲਟੋਹਾ ਨੂੰ ਭਿਊ ਭਿਊਂ ਛਿੱਤਰ ਮਾਰਨ ਰਿਹਾ।
ਕਿਰਪਾ ਕਰਕੇ ਸਾਰੀ ਇੰਟਰਵਿਊ ਸੁਣੋ 😁😁😂😂🙏🙏
ਅੱਜ ਕਰੰਟ ਪਹਿਲਾਂ ਵਾਲਾ ਨੀ
ਕਰੰਟ ਘਟ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿਤਾਓ ਵਲਟੋਹਾ ਦੀ ਜ਼ਮਾਨਤ ਜ਼ਬਤ ਕਰਵਾ ਦਿਓ ਖੱਡੂਰ ਸਾਹਿਬ ਵਾਲਿਓ।
ਵਲਟੋਹਾ ਸਾਹਿਬ ਜੀ ਤੁਸੀਂ ਕੋਈ ਸੀਟ ਹੀ ਨਹੀਂ ਜਿੱਤਣੀ ਤੇ ਹਿੱਸਾ ਕਿੱਥੋਂ ਬਣ ਜਾਊਗਾ ਸਰਕਾਰ ਦਾ
ਪੰਥ ਦੇ ਗਦਾਰਾਂ ਦੇ ਨਾਮ ਨਾਲ ਸਾਹਿਬ ਸ਼ਬਦ ਨਾ ਵਰਤਿਆ ਕਰੋ ਜੀ 🙏🙏
ਬਾਦਲ ਐਂਡ R S S ਕੰਪਨੀ ਮੁਰਦਾਬਾਦ 👎👎
ਲਾਹਨਤੀ ਵਲਟੋਹਾ
ਗੁਰੂ ਦੀ ਕਲਾ ਵਰਤ ਰਹੀ ਹੈ ਮਿੱਤਰੋ ਤੇ ਵਿਰਸੇ ਹੋਣੀ ਬੌਂਦਲੇ ਪਏ ਨੇ, ਗੁਰੂ ਰਾਮ ਦਾਸ ਜੀ ਕਿਰਪਾ ਕਰਨਗੇ 🙏
ਬੀਬੀ ਖਾਲੜਾ ਬਾਰੇ ਸਾਨੂੰ ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਕੇ ਪਤਾ ਲੱਗਿਆ ਸੀ ਫੇਰ ਸਾਡੀਆਂ ਅੱਖਾਂ ਖੁੱਲੀਆਂ , ਸਾਨੂੰ ਮਾਫ ਕਰੋ ਪਹਿਲਾਂ ਅਸੀ ਬੀਬੀ ਖਾਲੜਾ ਨੂੰ ਵੋਟ ਨਹੀ ਸੀ ਪਾਈ, ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਾਂ
ਲੱਨ ਫੜਲਾ ਮੂਸੇਵਾਲਾ ਦਾ. ਭੇਡਾਂ ਕੀ ਕੀ ਸਟੰਟ ਖੇਡ ਦੀਆਂ ਨੇ 😏
@@user-zl6mf1lg7v ਵਧੀਆ ਜਵਾਬ ਦਿੱਤਾ ਵੀਰ
U should know ur history
@@user-zl6mf1lg7vwat r u saying man shame on u
Amritpal khalsa ⛳👈
ਬਲਟੋਹੇ ਨੂੰ ਪਲਟਾ ਦਿਓ ਖਡੂਰ ਸਾਹਿਬ ਆਲਿਓ ਇਹ ਹਲਕਾ ਗੁਰੂ ਸਾਹਿਬ ਦਾ ਹੈ ਤੇ ਜਿੱਤ ਵੀ ਗੁਰੂ ਸਾਹਿਬ ਦੇ ਪੁੱਤ ਦੀ ਹੋਣੀ ਚਾਹੀਦੀ ਐ ,, ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਓ
Ki saboot hai oh Hi Guru da put hai
Details dekho.. biography
Deep sidhu ne v is nu Block kita c
Punjabi punjab bachavo
@@narindergill8501ਵੇਰਵੇ ਦਾ ਤੈਨੂੰ ਨੀ ਪਤਾ ।😁😁😂😂
ਭਾਈ ਅੰਮ੍ਰਿਤਪਾਲ ਸਿੰਘ ਸਿੱਖ਼ੀ ਦਾ ਪ੍ਰਚਾਰ ਕਰਦਾ ਸੀ।
ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ।
ਅੰਮ੍ਰਿਤਪਾਣ ਕਰਵਾਉਂਦਾ ਸੀ ।
ਜਿਹੜਾ ਪੰਥ ਦੋਖੀਆਂ ਤੋਂ ਬਰਦਾਸ਼ਤ ਨਹੀਂ ਹੋਇਆ।
ਵਾਹਿਗੁਰੂ ਜੀ ਮੇਹਰ ਕਰਨ 🙏❤️🙏
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@narindergill8501 ਮੈਨੂੰ ਤੇ ਤੂੰ ਵੀ ਆਰ ਐਸ ਐਸ ਦਾ ਬੰਦਾ ਲੱਗਦਾ ਆ
@@narindergill8501ਮੈਨੂੰ ਤੇ ਤੂੰ ਵੀ ਆਰ ਐਸ ਐਸ ਦਾ ਬੰਦਾ ਲੱਗਦਾ ਆ
@@SukhwinderSinghSukhwinde-tj6ij ਭਰਾ ਪੰਜਾਬ ਦਾ 50362 ਵਰਗ ਕਿਲੋਮੀਟਰ ਖੇਤਰ ਫ਼ਲ ਹੈ ਜਿਸ ਵਿਚ ਕਈ ਸੌ ਬਾਬੇ ਵੀ ਅਮ੍ਰਿਤ ਛਕਾ ਰਹੇ ਹਨ ਕੋਈ ਹੋਰ ਕੁਰਬਾਨੀ ਦਸੋ ਵਿਰਸਾ ਸਿੰਘ ਵਲਟੋਹਾ ਸਾਹਬ ਤੇ ਮਰਦਾਂ ਵਾਂਗ ਸੰਤਾਂ ਦੇ ਨਾਲ ਜਾਨ ਹੂਲ ਕੇ ਲੜਿਆ ਸੀ ਤਸੀਹੇ ਝੱਲੇ ਜੇਲਾਂ ਕੱਟੀਆਂ ਵੇਖੋ ਵੇਖੀ ਭੇਡਾਂ ਵਾਂਗ ਮਗਰ ਨਹੀਂ ਲੱਗਣਾ ਚਾਹੀਦਾ
ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਕੌਮ ਦਾ ਗਦਾਰ ਵਿਰਸਾ ਵਲਟੋਹਾ
ਐਕਰ ਵੀਰੋ ਜਦ ਤੁਹਾਨੂੰ ਪਤਾ ਇਹ ਸਿਰੇ ਦਾ ਪੰਥ ਵਰੋਧੀ ਬੰਦਾ ਪੰਜਾਬ ਵਿਰੋਧੀ ਬੰਦਾ ਫੇਰ ਵਾਰ ਵਾਰ ਏਸ ਨੂੰ ਕਿਉ ਹਾਈਲਾਈਟ ਕੀਤਾ ਜਾਂਦਾ
ਵੀਰ ਲਾਹਨਤਾਂ ਪਵਾਉਣ ਨੂੰ😂😂😂😂
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਕੋਈ 1 ਗੱਲ ਗਲਤ ਦੱਸ ਦੋ ਏਦੀਆਂ 100 ਗਲਤੀਆਂ ਨੇ
ਖੰਡੂਰ ਸਾਹਿਬ ਵਾਲਿਓ ਤੁਹਾਡੇ ਇਮਤਿਹਾਨ ਦੀ ਘੜੀ ਹੈ।ਕਿਤੇ ਗੁਰੂ ਤੋਂ ਬੇਮੁੱਖ ਹੋ ਕੇ ਕੋਈ ਗ਼ਲਤ ਫ਼ੈਸਲਾ ਨਾ ਲੈ ਲਿਓ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਚੰਗੀ ਸੋਚ ਨੂੰ ਵੋਟ ਪਾਇਓ ।
good Sahi gal 22 teri
ਸਿਮਰਨਜੀਤ ਸਿੰਘ ਮਾਨ ਜੀ ਦੀ ਚਿੱਠੀ ਨਾਲ ਕਿਸੇ ਦਾ ਘਰ ਵਸਦਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਤੁਹਾਡੀ ਚਿੱਠੀ ਨਾਲ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜਿਸ ਨਾਲ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ ਦਰਬਾਰ ਸਾਹਿਬ ਜੀ ਦੀ ਬੇਅਬਦੀ ਹੋਈ ਲੱਖਾਂ ਬੇਦੋਸ਼ਿਆਂ ਬੀਬੀਆਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਹੋਰ ਕਿੰਨੇ ਗੂਰੁ ਘਰ ਢਾਹੇ ਗਏ ਉਨ੍ਹਾਂ ਦਾ ਜਵਾਬ ਕੌਣ ਦੇਵੇਗਾ
💯
ਅਮਿਤ ਸਾਹ ਨੂ ਦੋ ਵਾਰ ਚਿਠੀ ਕਨੇਡਾ ਸਿਖਾ ਨੂ ਨਥ ਪਾੳ
ਅੰਮ੍ਰਿਤਪਾਲ ਜ਼ਿੰਦਾਬਾਦ
ਚਪੇੜਾ ਤਾਂ ਲੋਕਾਂ ਦੀਆਂ ਨੇ, ਧੰਨਵਾਦ ਥਲੀ ਵੀਰ
ਦੋਗਲਾ ਬੰਦਾ ਇਹ ਵਲਟੋਹਾ
ਮਾਰੀਆ ਜਮੀਰਾ ਵਾਲੇ ਸਿੱਖ ਹੋਣਗੇ ਜਿਹੜੇ ਭਾਈ ਅਮਿੰਤਪਾਲ ਸਿੰਘ ਖਾਲਸਾ ਨੂੰ ਨਹੀ ਵੋਟਾ ਪਾਉਣ ਗੇ।
ਲੱਖ ਦੀਆਂ ਲਾਹਨਤਾਂ ਤੇਰੇ ਤੇ ਵਲਟੋਹਿਆ
ਸਿਰੇ ਦੇ ਠੱਗ 84 ਵਿੱਚ ਹੱਥ ਖੜੇ ਕਰ ਕੇ ਬਾਹਰ ਆ ਗਿਆ ਸੀ
ਸਾਰੀ ਉਮਰ ਚ ਵਲਟੋਹੇ ਦੀਆਂ ਇੰਨੀਆਂ ਇੰਟਰਵਿਊ ਨੀ ਹੋਈਆਂ ਸੀ ਜਿੰਨੀਆਂ ਪਿਛਲੇ 1 ਮਹੀਨੇ ਚ ਹੋ ਗਈਆਂ ,, ਓਵੇਂ ਹੀ ਸਾਰੀ ਉਮਰ ਚ ਓਨੀਆਂ ਲਾਹਨਤਾਂ ਨੀ ਪਈਆਂ ਸੀ ਵਲਟੋਹੇ ਨੂੰ ਜਿੰਨੀਆਂ ਇੱਕ ਮਹੀਨੇ ਚ ਹੀ ਪੈ ਗਈਆਂ ,,
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
ਅਗਰ ਤੂੰ ਸੈਣੀ ਦਾ ਵਿਰੋਧ ਕੀਤਾ ਸੀ ਤਾ ਪਾਰਟੀ ਵਿੱਚੋ ਬਾਹਰ ਕਿੳ ਨਹੀ ਨਿਕਲਿਆ
ਚੂਸਣ ਵਾਸਤੇ ਹੱਡੀ ਮਿਲੀ ਹੋਈ ਸੀ।
ਪੰਜਾਬ ਡੋਬੀਆਂ ਅਕਾਲੀ ਪਾਰਟੀ ਨੇ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਜਗਦੀਪ ਸਿੰਘ ਵੀਰ ਤੈਨੂੰ ਦਿਲੋਂ ਪਿਆਰ ਨਾਲ ਸਲੂਟ ਆ ❤❤❤ ਵੀਰ ਆਪਣਾ ਖਿਆਲ ਰੱਖਿਆ ਕਰ
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤️❤️🙏🙏🙏🙏🙏🙏🙏🙏🙏
ਵੋਟ ਵਲਟੋਹਾ ਸਾਹਿਬ ਤੁਹਾਡੀਆਂ ਗਲਤੀਆਂ ਕਰਕੇ ਤੁਹਾਡੇ ਤੋਂ ਦੂਰ ਹੋਈ ਹੈ
ਰੱਜ ਕਿ ਝੂਠ ਮਾਰੋ ਜੋ ਸਰਕਾਰਾਂ ਪਿਛੇ ਇਜੰਸੀਆ ਕਹਿ ਰਹੀਆਂ ਨੇ
ਬਾਦਲ।ਕੰਜਰ।ਦੀ।ਰੱਨ।ਵਟੋਹਾ।ਕੋਲੀ।ਚੱਟ।ਗਦੇ।।ਥਲੀ।ਬਾਈ।ਲਵ।ਯੁ
ਉਹ ਗਧਿਆ ਤੇਰੀ ਕੋਈ ਚਿਠੀ ਨੀ ਚੱਲਦੀ ਉਹ ਅਣਰੀਕਾ ਕਨੇਡਾ ਉਥੇ ਤੇਰੇ ਵਰਗਾ ਖਚਰਾ ਨੂੰ ਕੋਈ ਨੀ ਪੁਛਦਾ
ਪੰਜਾਬ ਨੂੰ ਡੋਬਣ ਵਾਲੇ ਮੰਗਤਾ ਬਣਾਉਣ ਵਾਲੇ ਕੁੱਲ ਮਿਲਾ ਕੇ ਝਾੜੂ ਵਾਲੇ ਪੰਜਾਬ ਨੂੰ ਬਰਬਾਦ ਕਰਤਾ ਹਾਂ ਅੰਮ੍ਰਿਤ ਪਾਲ ਲਿਆਓ ਪੰਜਾਬ ਬਚਾਓ
ਖੰਡੂਰ ਸਾਹਿਬ ਵਾਲੇਉ ਵਲਟੋਹਾ ਦੀ ਜ਼ਮਾਨਤ ਜ਼ਬਤ ਕਰਾ ਦਿਉਂ ਇਕ ਵਾਰੀ ਇਨੂੰ ਅਕਲ ਆਵੇ
ਪੁਟੋ ਟੋਆ ਦੱਬਦੋ ਵਲਟੋਆ😂
ਵਲਟੋਹਾ ਸਾਹਿਬ, ਤੁਸੀਂ ਪੰਥ ਦੀ ਸੇਵਾ ਛੱਡ ਕੇ ਹੁਣ ਗੁਰੂ ਕੇ ਲੰਗਰਾਂ ਦੀ ਸੇਵਾ ਕਰੋ। ਜੀਵਨ ਸਫਲ ਕਰੀਏ ਆਪਾਂ।
Jasveer singh Show ਤੇ ਥਲੀ ਵੀਰ ਦੋਵੇਂ ਪੰਜਾਬ ਦੀ ਗੱਲ ਕਰਦੇ ਬਹੁਤ ਵਧੀਆ
ਜਗਦੀਪ ਸਿੰਘ ਥੱਲੀ ਸ਼ਾਬਾਸ਼ ਵੀਰ ਸ਼ਾਬਾਸ਼ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਇਸ ਗਦਾਰ ਬੰਦੇ ਨੇ ਕੀ ਗੱਲ ਕਰਨੀ ਹੈ
ਕੁਰਸੀ ਖਾਤਰ ਸਿੱਖ ਪੰਥ ਨੂੰ ਵੇਚ ਦਿੱਤਾ ਤੇਰੇ ਨਾਲ ਫੋਟੋ ਕਰਵਾਉਣ ਦਾ ਕੋਈ ਫ਼ਰਕ ਨਹੀਂ ਗਦਾਰ ਨਾਲ
ਇਹਦਾ ਭਰੋਸਾ ਨਾ ਕਰਿਉ ਇਹਨੇ ਮੁਕਰ ਜਾਣਾ ਜੇ
ਕੌਮ ਮਸੰਦਾਂ ਨੂੰ ਪਛਾਨੇ ਗ਼ਦਾਰ ਕੌਮ ਦੇ ਜਾਗੋ ਸਿੱਖੋ ਜਾਗੋ ਪਛਾਣੋ
ਬੰਦੀ ਸਿੰਘਾਂ ਨੂੰ। ਇਹ ਲੋਕ ਨਹੀ ਰਿਹਾ ਹੋਣ ਦਿੰਦੇ
ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ, ਮਾਝੇ ਦੇ ਮਝੈਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਲਟੋਹਾ ਜੀ, ਆਪਜੀ ਨੂੰ ਹੁਣ ਰਾਜਨੀਤੀ ਛੱਡ ਨੌਜਵਾਨਾਂ ਨੁ ਅੱਗੇ ਆਉਣ ਦੇਵੋ। ਜਾਪਦਾ ਹੈ ਅੱਜੇ ਕੁਰਸੀ ਅਤੇ ਚੌਧਰ ਦੀ ਭੁੱਖ ਨਹੀ ਗਈ ਜਜ਼ਬਾ ਹੁਣ ਨੌਜਵਾਨਾਂ ਨੁ ਅਗੇ ਲੀਆਨ ਦਾ ਹੋਣਾ ਚਾਹੀਦਾ।
ਚਿੱਠੀਆਂ ਭੀ ਐਵੇਂ ਹੀ ਨੀ ਬਿੱਕਦੀਆਂ ਸਰਦਾਰ ਸਿੰਘ ਜੀ ਮਾਨ ਸਾਹਬ ਵਿੱਚ ਕੁੱਝ ਗੁਣ ਹੀ ਹੋਣਗੇ ।
💯
ਗਦਾਰਾਂ ਦੀ ਪਾਰਟੀ ਜਿਹੜੀ ਸਿੱਖ ਕੌਮ ਦੇ ਨਾਲ ਨਹੀਂ ਖੜੀ ਉਹ ਕਿੱਧਰੋਂ ਲੋਕਾਂ ਦੇ ਨਾਲ ਖੜੇਗੀ
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ,,,,,,, ਵਿਰਸਾ ਸਿੰਘ ਵਲਟੋਹਾ ਜ਼ਮੀਨ ਇੱਕ ਕਿੱਲਾ ਥੱਲੇ ਇਨੋਵਾ ਇਹ ਕੀ ਕਹਾਣੀ ਆ ਵਲਟੋਹਾ ਜੀ ਪੰਜਾਬ ਵਾਸੀਆਂ ਨੂੰ ਇਸ ਬਾਰੇ ਵੀ ਜਾਣਕਾਰੀ ਦਿਓ
ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚਲ ਪਈ ਹੈ ਜਿਹੜੀ ਖਡੂਰ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਆਪਦੀ ਰਾਜਧਾਨੀ, ਖਹਿਰਾ ਤੇ ਬਾਦਲ ਸਭ ਉਡ ਜਾਣਗੇ
Bahut kufar tol lia hun bas kar
S Simrnjeet Singh maan ⛳
🎤Bhai AMRITPAL KHALSA ⛳
Vir lakha sidhna ⛳🪣
Bhai SARBJIT SINGH ⛳👈
ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਈਏ !
💯
ਕੇਂਦਰ ਨਾਲ ਟੱਕਰ ਵਾਲਾ ਪਹਿਲਾਂ ਹੀ ਹਾਰ ਮੰਨੀ ਬੈਠਾ ਬਾਹਾਂ ਖੜੀਆਂ
ਭਾਈ ਅਮ੍ਰਿਤ ਪਾਲ ਸਿੰਘ ਜੀ ਜਿੰਦਾਵਾਦ
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
ਮਰੀਆ ਜਮੀਰਾ ਵਾਲ਼ੇ ਪਾ ਦਿਓ ਚਾਹੇ
Nsa ਲਾਈ
ਨਸ਼ਾ ਲਿਆਉਣ ਵਾਲੇ ਕਿਸ ਤਰ੍ਹਾਂ ਖਤਮ ਕਰਨਗੇ। ਮੋਟੀ ਰਕਮ ਇਹਨਾ ਨੂੰ ਚਾਹੀਦੀ ਹੈ ਜੁਆਨੀ ਬਰਬਾਦ ਹੋ ਰਿਹੀ ਹੈ ਤੋ ਹੁੰਦੀ ਰਹੇ। ਇਹਨਾ ਦੀ ਪਹਿਲੀ ਅਤੇ ਹੁਣ ਦੀ ਜਾਇਦਾਦਾਂ ਦਾ ਵੇਰਵਾ ਤੁਹਾਨੂੰ ਸ਼ੀਸਾ ਦਾ ਕੰਮ ਕਰੇਗਾ।
ਭਾਈ ਅਮ੍ਰਿਤਪਾਲ ਸਿੰਘ ਦੀ ਖਾਤਰ ਹੀ ਇਕ ਸੀਟ ਛੱਡਦਿਓ ਵਿਰਸਾ ਸਿੰਘ ਵਲਟੋਹਾ ਜੀ
ਮੈਦਾਨ ਤਾਂ ਛੱਡਣਾ ਹੀ ਪੈਣਾ ਵਲਟੋਹੇ ਜੇ ਚੋਣਾ ਤੋ ਪਹਿਲਾਂ ਛੱਡੇਂਗਾ ਤਾਂ ਕੁਝ ਰਹਿ ਜੂ ਗਾ ਨਹੀ ਤਾਂ ਤੇਰਾ ਦਿਸਣਾ ਵੀ ਮੁਸਕੁਲ ਹੋ ਜੂ
ਇਹ ਬੰਦੇ ਦਾ ਵੀ ਔਖਾ ਮੈਂ ਇਹਨਾ ਲਾਹਨਤੀ ਬੰਦਾ ਨਹੀ ਦੇਖੀਆਂ 👞👞👞
ਲੋਕ ਕਹਿੰਦੇ ਹਨ ਕਿ ਵਿਰਸਾ ਸਿੰਘ ਵਲਟੋਹਾ ਦੀ ਕੋਈ ਕਰਤੂਤ ਨਹੀਂ ਕੋਈ ਸਟੈਂਡ ਨਹੀਂ ਇਸ ਨੂੰ ਅਸੀਂ ਵੋਟਾਂ ਕਿਉਂ ਪਾਈਏ।।
ਥਲੀ ਜੀ ਗੁਰੂ ਕਿਰਪੇ ਕਰੇ
ਅਸੀ ਇਹ ਦੀ ਸਕਲ ਨਹੀ ਵੇਖਣਾ ਚਹੁੰਦੇ ਤੁਸੀ ਇਹਨੂੰ ਬਾਰ ਬਾਰ ਅੱਗੇ ਲਿਆਉਦੇ ਜੇ
Bhai saab nu vote payo❤
ਏਅਰਟੈੱਲ ਵਿਰਸਾ ਸਿੰਘ ਅਐਮਪੀਬਣ ਕੇ ਦੂਜੇ ਦਿਨ ਹੀਹਵਾਰਾ ਬਾਹਰ ਆ ਕੇ ਜਥੇਦਾਰ ਬਣਾਵੇਗਾ ਵਲਟੋਹਾ
ਥਲੀ ਭਾਜੀ ਏ ਅਜ਼ੇ ਵੀ ਲੋਕਾਂ ਮੂਰਖ ਈ ਸਮਝਦੇ ਆ
ਅਮਿਤ ਪਾਲ ਸਿੰਘ ਜੀ ਜਿੰਦਾਬਾਦ ਹੈ ਅਤੇ ਰਹਿਣਗੇ
ਵਲਟੋਹਾ ਜੀ, ਆਪਜੀ ਦਾ ਪ੍ਰਕਾਸ਼ ਦਾੜ੍ਹਾ ਹੁਣ ਚਿੱਟਾ ਹੋ ਗਿਆ, ਪੰਜਾਬ ਦੇ ਕਿਹੜੇ ਮਸਲੇ ਹੱਲ ਆਪਜੀ ਅਤੇ ਆਪਜੀ ਦੀ ਪਾਰਟੀ ਨੇ ਕਰਵਾਏ। ਭਾਖੜਾ ਬਾਂਦ ਨਿਆਸ ਬੋਰਡ, ਪੰਜਾਬ ਦਾ ਪਾਣੀ, ਚੰਡੀਗੜ੍ਹ ਗਿਆ, ਕਿਹੜੇ ਮਸਲੇ ਹੱਲ ਕੀਤੇ।
ਉਸ ਟਾਇਮ ਲੋਕ ਉਸ ਤਰਾ ਹੀ ਨੱਚਦੇ ਸੀ ਜਿਸ ਤਰਾ ਬਾਦਲ ਨਚਾਉਦਾ ਸੀ ਹੁਣ ਨੌਜਵਾਨ ਸਮਝ ਗੲਏ ਹਨ ਲੀਡਰਾ ਦੀਆ ਚਾਲਾ
ਸਕੂਟਰ ਤੇ ਜਾਇਆ ਕਰੋ ਵਿਧਾਨ ਸਭਾ
ਥੱਲੀ ਬਾਈ ਇਹ ਸਿਖ ਕੋਮ ਦੇ ਅਸਲੀ ਗਦਾਰ ਹਨ ਇਹਨਾਂ ਨੂੰ ਪੱਥਕ ਅਖਵਾਉਣ ਕੋਈ ਹੱਕ ਨਹੀ ਜਦੋ ਇਹਨਾਂ ਦੀ ਸਰਕਾਰ ਰਹੀ ਇਹਨਾਂ ਨੇ ਬੰਦੀ ਸਿੰਘ ਦੀ ਕੋਈ ਗੱਲ ਨਹੀਂ ਕੀਤੀ ਹੁਣ ਕਿਥੇ ਕਰਨਗੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ
ਤੁਹਾਡੇ ਟੈਰਿਰ ਕਰੀਏਟ ਡਰ ਪੈਦਾ ਕਰੇ ਹੋਏ ਨੇ ਹੀ 500 ਰੁਪਏ ਕਿਲੋ੍ ਭੂਕੀ 8000 ਰੁਪਏ ਕਿਲੋ੍ ਕਰਤੀ ਜਿਸ ਕਾਰਨ ਲੋਕ ਮੈਡੀਕਲ ਨਸਾ ਕਰਨ ਲੱਗ ਪਏ ਸੰਥੈਟਕ ਨਸਾ ਕਰਨ ਲੱਗ ਪਏ ਬੇੜਾ ਗਰਕ ਕਰਤਾ ਤੁਸੀਂ 2014 ਤੋਂ ਡਰ ਪੈਦਾ ਕਰਕੇ, ਚਿੱਟਾ ਫੜ ਨਹੀਂ ਹੁੰਦਾ ਭੂਕੀ ਫੀਮ ਖਾਣ ਵਾਲਿਆਂ ਨੂੰ ਚੱਕ ਚੱਕ ਜੇਲਾਂ ਚ ਸੁੱਟ ਦਿਤਾ ਜੀਵ ਥੱਲੇ ਵਾਲੀ ਗੋਲੀ ਮਤਲਬ ਸਰਕਾਰੀ ਚਿਟੇ ਤੇ ਲਗਾ ਦਿੱਤਾ, ਇਸ ਗੱਲ ਤੇ ਲੱਖ ਦੀ ਲਾਹਨਤ ਤੁਹਾਨੂੰ, ,ਮੈਂ ਤੁਹਾਡੀ ਇੱਜਤ ਕਰਦਾ ਸੀ ਤੁਸੀਂ ਤਾਂ ਖੱਚ ਨਿਕਲੇ ਯਰ
💯💯💯💯💯💯💯💯💯💯💯💯
💯💯💯💯💯💯💯
Centre govt. ਨਾਲ ਹਰ ਕੋਈ ਮਿਲਿਆ ਹੋਇਆ ਚਾਹੇ ਪੰਜਾਬ ਦੀ ਸਰਕਾਰ ਤੇ ਚਾਹੇ ਇਹ ਬਾਦਲ ਦਲ
ਨੀਚਤਾ ਦੀ ਵੀ ਹੱਦ ਹੁੰਦੀ ਹੈ ,ਲੱਖ ਲਾਹਨਤ ਤੇਰੇ ਤੇ
ਪੂਰੀ ੲਿਟਰਵਿਓੂ ਧਿਅਾਨ ਨਾਲ ਸੁਣੀ ਮੈਂ ਤੇ ਅਖੀਰ ਵਿੱਚ ਨਚੋੜ ਕੱਢਕੇ ੲਿਹ ਗੱਲ ਕਹਿਣ ਨੂੰ ਦਿਲ ਕੀਤਾ ਲੱਖ ਦੀ ਲਾਹਣਤ ਵਲਟੋਹਾ ਸਾਬ ਤੁਸੀ ਮੇਰੇ ਕੀਮਤੀ ਟਾੲਿਮ ਦਾ 1ਘੰਟਾ ਖਰਾਬ ਕਰਤਾ
Love you man, great and confident journalist, He Man, true SIKH...
ਅੰਮ੍ਰਿਤਪਾਲ ਸਿੰਘ ਦੇ ਵਿਚਾਰ ਭਾਵੇਂ ਆਪਾ-ਵਿਰੋਧੀ ਹਨ *ਪਰ ਜਿਤਾਉਣ ਨਾਲ ਭ ਮਾਨ ਅਤੇ ਅਮਿੱਤ ਸ਼ਾਹ ਵੱਲੋਂ NSA ਲਾ ਕੇ ਡਿਬਰੂਗੜ੍ਹ ਭੇਜਣਾ, ਧੱਕੇ-ਅਨਿਆਂ ਦੇ ਮੂੰਹ ਤੇ ਚਪੇੜ ਹੋ ਸਕਦੀ ਹੈ* !
ਪਹਿਲਾਂ ਸੰਘਰਸ਼ ਵਿੱਚ ਰਿਹਾ, ਪਰ ਹੁਣ ਵਿਰਸਾ ਸਿੰਘ ਬਾਦਲ ਪਰਿਵਾਰ ਦਾ ਚਾਪਲੂਸ ਹੈ, ਮਜਬੂਰੀ ਵਿੱਚ ਕੁਝ ਬੋਲਣਾ ਹੋਰ ਗੱਲ ਹੈ, ਨਹੀਂ ਤਾਂ ਉਹਨਾਂ ਦਾ ਪੱਖ ਪੂਰਦਾ ਹੈ !
ਤਥੀ ਇਸ ਨੂੰ ਪੁੱਛਿਆ ਜਾਵੇ ਅਮਿਰਤ ਨੂੰ ਮੌਕਾ ਕਿਓ ਨਹੀ ਦੇਦੇ
ਪੱਤਰਕਾਰ ਸ ਜਗਦੀਪ ਸਿੰਘ ਜਿੰਦਾਬਾਦ ਭਾਈ ਅਮਿੰਰਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
ਕਿਸੇ ਵੀ ਪਾਰਟੀ ਨੇ ਧਰਮ ਦੇ ਨਾਂ ਤੇ ਵੋਟ ਨਹੀਂ ਮੰਗੀ।1997 ਵਿੱਚ ਸ਼ਾਮਲ ਹੋਇਆ ਸੀ ਇਹ ਊਸ ਦਿਨ ਹੀ ਆਕਾਲੀ ਦੇ ਵਰਕਰਾਂ ਵਿੱਚ ਅਕਾਲੀ ਦਲ ਦੇ ਨਿਘਾਰ ਦੀ ਗੱਲ ਚੱਲੀ ਸੀ।
ਵਲਟੋਹਾ ਨੂੰ ਐਤਕੀਂ ਲੋਕੇ ਨੇ ਰੇੜਕੇ ਪੰਜਾਬ ਚੋ ਦਿਲੀ ਦਾਖਲ ਕਰ ਦੇਣਾ
ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ ਪਛਾਣੋ
ਹੁਣ ਤਾਂ2060 ਚ ਆਉ ਅਕਾਲੀ ਦਲ😅😅😅😅😅😅😅
3060
ਦਿੱਲੀ ਵਾਲੀਆਂ ਪਾਰਟੀਆਂ 4 ਜੂਨ ਨੂੰ ਦਿੱਲੀ ਭੱਜਣਗੀਆ
@@whatwillyousay3705 ਬਾਦਲ ਦਲ ਕੱਦੀ ਵੀ ਨਈ
ਅਕਾਲੀ ਦਲ ਪੰਥ ਦਾ ਏ ! ਇਹ ਬਾਦਲ ਦਲ ਆ
ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਗੁਰੂ ਸਾਹਿਬ ਦੀ ਬੇਅਬਦੀ ਦੀ ਸ਼ੁਰੂਆਤ
ਬਾਦਲ ਐਂਡ ਕੰਪਨੀ ਨੇ ਸਿੱਖ ਪੰਥ ਦੀ ਪਿੱਠ ਵਿੱਚ ਹਮੇਸ਼ਾ ਛੂਰਾ ਮਾਰਿਆ।
ਹੁਣ ਵਲਟੋਹਾ ਦੱਲੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਰਸਤੇ ਵਿੱਚ ਰੋੜਾ ਬਣਿਆ।
ਸਿੱਖ ਕੌਮ ਨੂੰ ਇਹਨਾਂ ਦੀਆ ਕਰਤੂਤਾਂ ਦਾ ਪਤਾ ਲੱਗ ਗਿਆ।
ਘਾਬਰੋ ਨਾ 27 ਵਿਚ ਹੀ ਆ ਜਾਣੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ
ਅੰਮ੍ਰਿਤ ਪਾਲ ਜਿੰਦਾਬਾਦ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਗਦੀਪ ਸਿੰਘ ਥਵੀ ਬਹੁਤ ਸੋਹਣੀ ਗਲਬਾਤ ਕਰਦੇ ਹਨ।
I don't have much time to watch videos
I watching From 🇨🇦
But salute to Sardar Jagdeep Singh Thali for asking the real unbiased question from the betrayers of Punjab.
Good thali veer
ਵੀਰ ਖਲੀ ਜੀ ਇਹ ਧੁਰ ਅੰਦਰੈ ਚੋਰ ਹਨ ਇਹ ਕੀ ਤੁਹਾਡੀਆ ਗੱਲਾ ਦੇ ਜਵਾਬ ਦੇਣਗੇ।ਲਾਹਨਤ ਹੈ ਇਹੋ ਜਿਹਿਆ ਬੰਦਿਆ ਤੇ ਇਹੋ ਜਿਹੀਆ ਬੰਦਿਆ ਦੇ ਸੋਚ ਊੱਪਰ ।
ਥਲ਼ੀ ਸਾਹਬ ਬਹੁਤ ਖੂਬ
ਚੰਗੀ ਤਰਾਂ ਉਧੇੜਿਆ
ਇਹਨਾ ਭਲੇਮਾਣਸਾ ਨੂੰ ਏਨੀ ਵੀ ਅਕਲ ਨਹੀਂ ਕੇ ਸਰਕਾਰ ਤੁਸੀਂ ਚਲਾਈ ਆ ਪੰਦਰਾਂ ਸਾਲ ਪੰਥ ਦੇ ਨਾਮ ਤੇ ਮੰਗ ਇੱਕ ਮੰਨਵਾਈ ਤੇ ਉਹ ਵੀ ਲਾਗੂ ਨਹੀ ਕਰਵਾ ਸਕੇ ਤੇ ਤੁਲਨਾ ਸਰਦਾਰ ਮਾਨ ਨਾਲ ਕਰਦੇ ਹੋ , ਜਿੰਨਾ ਦੀ ਕਦੀ ਵੀ ਸਰਕਾਰ ਨਹੀਂ ਰਹੀ ।
ਸਰਬੱਤ ਖ਼ਾਲਸਾ ਦੇ ਜਥੇਦਾਰ ਨੂੰ ਤੁਹਾਡਾ ਪ੍ਰਧਾਨ ਕਾਤਲ ਦੱਸਦਾ ਸੀ ।
ਥਲੀ ਸਾਹਬ ਇਹ ਇੰਟਰਵਿਊ ਘੱਟ ਤੇ ਵਲਟੋਏ ਦਾ ਸਪੱਸ਼ਟੀਕਰਨ ਜ਼ਿਆਦਾ ਲੱਗ ਰਿਹਾ।
Bhai amritpal jindabad jindabad jindabad jindabad jindabad jindabad
ਕੋਈ ਏਨੂੰ ਪੁੱਛਣ ਵਾਲਾ ਹੋਵੇ ਕੇ ਜੇ ਇਨਾ ਸੱਚਾ ਆ ਤਾਂ ਆਪਣੇ insta account ਤੇ ਕਮੈਂਟ ਕਿਉ ਬੰਦ ਕੀਤੇ ਹੋਏ ਆ..??
Valtoha should be supported to Bhai Amritpal Singh being real panthak candidate.
ਇਸ ਵਾਸਤੇ ਜੇ ਕੋਈ ਮੈਨੂੰ ਦੋ ਸ਼ਬਦ ਕਹਿਣ ਨੂੰ ਕਹੇ ਤਾਂ ਮੇਰੇ ਇਸ ਵਾਸਤੇ ਉਹ ਦੋ ਸ਼ਬਦ ਹੋਣਗੇ
ਚਵਲ ਤੇ ਲਿੱਚੜ