Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda
Praji,sare video mein aap sirf khana kha rahe ho, sachkhand Express Best train, scr division nanded Maharashtra, South Central railways ki Best train hai ye
ਬਾਬਾ ਜੀ ਬਹੁਤ ਵਧੀਆ ਯਾਤਰਾ ਦਿਖਾਇਆ
ਧੰਨਵਾਦ ਜੀ 🙏
ਬਹੁਤ ਵਧੀਆ ਵੀਡਿਓ
ਧੰਨਵਾਦ ਜੀ
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda
Waheguru ji ka Khalsa
Waheguru ji ki Fateh
Manmad ਗੁਰਦਵਾਰਾ ਸਾਹਿਬ de ਲੰਗਰ de ਵਾdi seva ji
🙏🙏
🎉.eid.mubarak.🎉
🙏🙏
bahut sohni video ha ji
Thanks ji
🎉
@@bindersingh5693 🙏
Nice
@@bindersingh5693 🙏🙏
Vary nice video bhai ji
Thanks ji 🙏🙏
@@amanpreetsinghjuneja9719 ok bhai
Good Job Paji
🙏🙏
Bahut vadiya video ha ji
Thanks Ji
🙏ਚੱਲੇਂ,, ਤਾਂ,, ਹਜ਼ੂਰ ਸਾਹਿਬ,ਉਉਉਉ
,,,,,,ਸਿਰ,, ਤਾਂ,,ਢੱਕਲੋ
Waheguru Ji 🙏🙏🙏🙏💐
Waheguru ji 🙏🙏🙏
ਮੈਂਨੂੰ ਇਸ ਤਰ੍ਹਾਂ ਦਾ ਨਜ਼ਾਰਾ ਅਜੇ ਤੱਕ ਨਹੀਂ ਆਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਊ ਪੱਧਰੀ ਵਾਲਾ ਖਾਸਾ ਵਾਹਗਾ ਬਾਰਡਰ ਅਟਾਰੀ ਅੰਮ੍ਰਿਤਸਰ
ਧੰਨਵਾਦ ਜੀ 🙏🙏🙏🙏🙏
Badiya trip ha
🙏🙏
Waheguru ji 🙏🙏🙏🙏🙏
Waheguru ji 🙏🙏
🙏 Waheguru G 🙏
🙏🙏🙏
Paji AC 3 Tier coach is best for long journey
Hanji
🙏🙏🙏🙏🙏🙏
🙏🙏
👍👍👍👍👍
🙏🙏🙏
Good
Thanks ji
Sahi hai hamara Delhi se 920 laga kiraya
Delhi se to kam laga hoga aapka kiraya sachkhand train mee Hazur Sahib ka
@@amanpreetsinghjuneja9719 naaa. 920 wo bhi waiting.. kal dekhte hai clear ho jae bass
Veer ji tickets knai Jr phla bhok krone pade aa 11 mhnai Jana ase kdo bhok kreai
Veer Ji four months pahle ticket book Ho jati ha jis Date Ko apne jana ha,,,
Veer g single person nu room available hai.
Veer ji 02462 234903 is number te tusi phone kar ke pata kar sakde ho ji 🙏🙏
Waheguru ji
Waheguru ji 🙏🙏🙏
ਵੀਰ ਜੀ ਕਿੰਨੇ ਦਿਨ ਦਾ ਪ੍ਰੋਗਰਾਮ ਬਣਾ ਕੇ ਜਾਣਾ ਚਾਹੀਦਾ ਹੈ । ਅਸੀਂ ਪਹਿਲੀ ਵਾਰ ਜਾਣਾ ਹੈ।
ਦੋ ਦਿਨ ਜਾਣ ਨੂੰ ਦੋ ਦਿਨ ਵਾਪਿਸ ਆਉਣ ਨੂੰ ਤਿੰਨ ਦਿਨ ਅਗਲੇ ਗੁਰਦੁਆਰਾ ਸਾਹਿਬ ਜਾਣ ਨੂੰ
ਜਿਸ ਤਰ੍ਹਾਂ ----ਇਕ ਦਿਨ ਲੋਕਲ 12 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲੱਗ ਜਾਂਦਾ ਹੈ
ਦੂਜੇ ਦਿਨ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਤੇ ਹੋਰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਲੱਗ ਜਾਂਦਾ ਹੈ ਅਤੇ
ਤੀਸਰੇ ਦਿਨ ਨਾਨਕ ਝੀਰਾ ਸਾਹਿਬ( ਬਿਦਰ )ਅਤੇ ਹੋਰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲੱਗ ਜਾਂਦਾ ਹੈ ਜੀ ਅਤੇ ਇਸ ਤੋਂ ਇਲਾਵਾ ਘੱਟੋ-ਘੱਟ ਦੋ ਦਿਨ ਹੋਰ ਹੋਣੇ ਚਾਹੀਦੇ ਹਨ ਜੀ Total =9 ਦਿਨ ਬਾਕੀ ਆਪ ਜੀ ਦੇ ਉਪਰ ਹੈ ਜੀ ਆਪ ਜੀ ਨੇ ਕਿੰਨੇ ਦਿਨ ਹੋਰ ਹਜ਼ੂਰ ਸਾਹਿਬ ਰੁਕਣਾ ਹੈ ਜੀ
@@amanpreetsinghjuneja9719 ਬਹੁਤ ਬਹੁਤ ਧੰਨਵਾਦ ਜੀ । 55 ਸਾਲਾਂ ਦੇ ਹੋ ਗਏ ਅਸੀਂ ਅਜੇ ਤੱਕ ਦਰਸ਼ਨ ਨਹੀਂ ਕੀਤੇ। ਫੇਰ ਪਤਾ ਨਹੀਂ ਜਾ ਹੋਏ ਜਾਂ ਨਹੀਂ ਇਸ ਲਈ ਖੁੱਲਾ ਟਾਈਮ ਰੱਖ ਕੇ ਹੀ ਜਾਣਾ ਠੀਕ ਹੈ । ਰਹਿਣ ਲਈ ਆਸਾਨੀ ਨਾਲ ਰੂਮ ਮਿਲ ਜਾਂਦਾ ਹੈ ਜਾਂ ਖੱਜਲ ਹੋਣਾ ਪੈਂਦਾ ਹੈ । ਕਿਰਪਾ ਕਰਕੇ ਦਸਣਾ ਜੀ ।
ਕਮਰੇ ਬਹੁਤ ਆਰਾਮ ਨਾਲ ਮਿਲ ਜਾਂਦੇ ਹਨ ਜੀ 🙏🙏
@@amanpreetsinghjuneja9719 thanks a lot
Praji,sare video mein aap sirf khana kha rahe ho, sachkhand Express Best train, scr division nanded Maharashtra, South Central railways ki Best train hai ye
हांजी Sachkhand express best train hai क्युकी इस train का नाम ही इतना सुन्दर है
Best तो होगी ही
Veer kne ticket lge t kdo bhok kete c plz dso
ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਸੀਂ ਟਿਕਟ ਬੁੱਕ ਕਰਵਾਈ ਸੀ ਸਾਡੀ ਇਕ ਸਾਈਡ ਦੀ ਟਿਕਟ 785 ਰੁਪਏ ਇਕ ਸਵਾਰੀ ਦੀ ਲੱਗੀ ਸੀ
ਵਾਪਸੀ ਦੀ ਟਿਕਟ ਦਾ ਕਿਰਾਇਆ ਵੀ 785 ਹੈ ਜੀ
ਅਸੀਂ ਤਿੰਨ ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾਈ ਸੀ ਜੀ
Veere es ch general ticket v mil jndi aa
Hanji general ticket mil ta jandi ha per tusi seat Book karvake he jana ji safar bahut lamba ha