Gurbani Shadab Vichar Mithe Har Gun Gao.& Sadhu Man Ka Maan Tyago ll Katha Live Patna Sahib Giani Ji

แชร์
ฝัง
  • เผยแพร่เมื่อ 8 ก.พ. 2025
  • ਲੜੀਵਾਰ ਗੁਰਬਾਣੀ ਵਿਚਾਰ ਕਥਾ ਤਖਤ ਸ੍ਰੀ ਪਟਨਾ ਸਾਹਿਬ ਜੀ ਤੋਂ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਦੁਆਰਾ ਇਸ ਵੀਡੀਓ ਵਿੱਚ ਗੁਰਬਾਣੀ ਦੇ ਗਉੜੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ll ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਗਉੜੀ ਰਾਗ ਦਾ ਪਹਿਲਾ ਸ਼ਬਦ ਸਾਧੋ ਮਨ ਕਾ ਮਾਨ ਤਿਆਗਉll ਦੀ ਵਿਆਖਿਆ ਬਹੁਤ ਹੀ ਗਹਿਰਾਈ ਅਤੇ ਪ੍ਰੇਮ ਪੂਰਨ ਮਾਹੌਲ ਵਿੱਚ ਕੀਤੀ ਗਈ ਹੈ ਇਨਾ ਸ਼ਬਦਾਂ ਦੀ ਵਿਚਾਰ ਕਰਦਿਆਂ ਗਿਆਨੀ ਜੀ ਨੇ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਨਾਮ ਦੇ ਰਸ ਲੈਣ ਦਾ ਉਪਦੇਸ਼ ਔਰ ਨੌਜਵਾਨ ਬੱਚੇ ਬੱਚੀਆਂ ਨੂੰ ਪਰਮਾਤਮਾ ਤੋਂ ਬਾਅਦ ਸੰਸਾਰ ਵਿੱਚ ਵਿਚਰਦਿਆਂ ਆਪਣੇ ਮਾਤਾ ਪਿਤਾ ਨੂੰ ਹੀ ਸੱਚਾ ਮਿੱਤਰ ਮੰਨਣ ਲਈ ਪ੍ਰੇਰਨਾ ਕੀਤੀ ਹੈ ਉਪਰੰਤ ਅਗਲੇ ਸ਼ਬਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਹੀ ਵੈਰਾਗਮਈ ਸ਼ਬਦ ਨੂੰ ਵਿਚਾਰਿਆ ਹੈ ਜਿਸ ਨੂੰ ਸੁਣ ਕੇ ਵਿਚਾਰ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨੇੜੇ ਜਾ ਸਕਦੇ ਹਾਂ ਔਰ ਰਸਨਾ ਦੇ ਨਾਲ ਨਾਮ ਜਪਣ ਲਈ ਵਾਰ ਵਾਰ ਪ੍ਰੇਰਨਾ ਕੀਤੀ ਹੈ ਆਪ ਜੀ ਇਸ ਅੰਮ੍ਰਿਤ ਕਥਾ ਨੂੰ ਸਰਵਣ ਕਰੋ ਔਰ ਆਪਣੇ ਬੱਚਿਆਂ ਅਤੇ ਭੈਣਾਂ ਭਰਾਵਾਂ ਔਰ ਬੱਚਿਆਂ ਨੂੰ ਵੀ ਕਥਾ ਸੁਣਨ ਲਈ ਪ੍ਰੇਰਤ ਕਰੋ, ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਵੀਡੀਓ ਵਿੱਚ ਚੱਲਣ ਵਾਲੀਆਂ ਮਸ਼ਹੂਰੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ
    ਆਪ ਜੀ ਸਾਡੇ ਨਾਲ ਫੇਸਬੁੱਕ ਰਾਹੀਂ ਵੀ ਜੁੜ ਸਕਦੇ ਹੋ
    Facebook link...
    / gssji.patnasahibwale.o... . ਹ
    ਅਸੀਂ ਆਪ ਜੀ ਨੂੰ ਇੱਕ ਫੋਨ ਨੰਬਰ ਵੀ ਦੇ ਰਹੇ ਹਾਂ
    wa.me/+9161235...
    ਜਿਸ ਉਪਰ ਸਿਰਫ ਵਟਸਐਪ ਮੈਸੇਜ ਦੀ ਹੀ ਸੁਵਿਧਾ ਉਪਲਬਧ ਹੋਵੇਗੀ ਕਿਰਪਾ ਕਰਕੇ ਜਰੂਰੀ ਮੈਸਜ ਹੀ ਕੀਤੇ ਜਾਣ ਆਪ ਜੀ ਦਾ ਇੱਕ ਇੱਕ ਮੈਸੇਜ ਅਸੀਂ ਗਿਆਨੀ ਜੀ ਪਾਸ ਪਹੁੰਚਾਉਣ ਲਈ ਵਚਨਬੱਧ ਰਹਾਂਗੇ
    #gurbani
    #shabad
    #katha
    Gurbani Vikhar Katha Takht Sri Patna Sahib Ji by Reverend Baba Sukhdev Singh Ji In this video Gurbani's Gowri Raag of Sri Guru Arjan Dev Ji's Bani Meethe Har Guna Gau Jindu Tu Meethe Hari Guna Gau ll and Sri Guru Teg Bahadur Sahib Ji's The first word of Gurbani Gaur Raga Sadho Man Ka Maan Tyagaul has been interpreted in a very deep and loving atmosphere. Thinking about these words, Giani ji taught young children to rise above the world and drink the name of God. We have encouraged the girls to consider their parents as their true friends while wandering in the world after God. Then in the next word, we have considered the very selfless words of Sri Guru Teg Bahadur Sahib, after hearing and thinking about it, we are praying to the Eternal God. We can get closer and have repeatedly encouraged to chant the name with Rasna. You should listen to this Amrit Katha and encourage your children and siblings to listen to the story. Advertisements have been closed On which only the facility of WhatsApp messages will be available, please send only necessary messages, we will be committed to deliver each message to Giani ji
    ਹੋਰ ਕਥਾ ਸਰਵਣ ਕਰਣ ਲਈ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ
    🙏Click for more videos 🙏
    🟪 🙏ਖਾਲਸਾ ਜੀ ਸਾਨੂੰ ਦਸਮੇਸ਼ ਪਿਤਾ ਜੀ ਦਾ ਆਗਿਆ ਹੈ ਕੇ ਘੱਟੋ ਘੱਟ 5 ਸਿੰਘ ਹੋਰ ਤਿਆਰ ਕਰੀਏ
    • Video
    🙏 ਗੁਰੂ ਗੋਬਿੰਦ ਸਿੰਘ ਜੀ ਤਾਂ ਅੱਜ ਵੀ ਆਪਣੇ ਗੁਰਸਿੱਖਾਂ ਦੇ ਅੰਗ ਸੰਗ ਹਨ
    ਆਪਣੇ ਗੁਰੂ ਉੱਪਰ ਭਾਵਨਾਂ ਰੱਖੋ ਵੱਧ ਤੋਂ ਵੱਧ ਗੁਰਬਾਣੀ ਪੜੋ ਰਹਿਤ ਮਰਿਆਦਾ ਵਿੱਚ ਪ੍ਰਪੱਕ ਹੋਵੋ ਫਿਰ ਹੀ ਇਸ ਗੱਲ ਦਾ ਪੂਰਨ ਰੂਪ ਵਿੱਚ ਅਹਿਸਾਸ ਹੋਵੇਗਾ ਜੀ
    • Video
    🟪🙏 ਬਸੰਤ ਰੁੱਤ ਦਾ ਸਿੱਖਾਂ ਨਾਲ ਗੂੜ੍ਹਾ ਰਿਸ਼ਤਾ ,Basant Rutt Ate Sikh,
    • Video
    🙏 ਆਉ ਚਾਲੀ ਮੁਕਤਿਆਂ ਨੂੰ ਯਾਦ ਕਰ,ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖ਼ੇ ਸ਼ਹੀਦ ਹੋਏ ਭਾਈ ਮਹਾਂ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਹੋਈਏ.
    • ਮਾਘੀ ਦਾ ਇਤਿਹਾਸ,40 ਮੁਕਤ...
    🙏ਅਖੰਡ ਕੀਰਤਨੀ ਜਥੇ ਦੇ ਪੁਰਾਤਨ ਸਿੰਘਾਂ ਦੇ ਜੀਵਨ ਅਤੇ ਕੁਰਬਾਨੀਆਂ
    • ਅਖੰਡ ਕੀਰਤਨੀ ਜਥਾ | ਜੀਵਨ...
    🙏 ਪ੍ਰਭਾਤ ਫੇਰੀ ਕਦੋਂ ਅਤੇ ਕਿਉਂ ਸ਼ੁਰੂ ਹੋਈ, history Of Parbhaat Feri
    ਆਉ ਸੁਣੀਏ ਅਤੇ ਵਿਚਾਰੀਏ
    ਤਾਕੇ ਪ੍ਰਭਾਤ ਫੇਰੀ ਦਾ ਮਹਾਤਮ ਅਤੇ ਮਖਸਦ ਸਮਝ ਆ ਸਕੇ.
    • Video
    🙏ਗੁਰੂ ਅਵਗੁਣ ਕਿਵੇਂ ਮਿਟਾਉਂਦਾ ਹੈ
    • Video
    🙏 ਗੁਰੂ ਸਾਹਿਬ ਆਮ ਮਨੁੱਖ ?
    • Video
    🙏, ਦਾਨ ਕਰਨਾ ਤਾ ਇਵੇਂ ਕਰੋ, Daan Karan Da Tareeka, Gurbani Shabad Katha Veechar
    h
    🙏, Guru TegBahadur ji Shaheedi ,ਸ਼ਹੀਦੀ ਗੁਰੂ ਤੇਗ ਬਹਾਦੁਰ ਸਾਹਿਬ- Gurbani-Shabad Katha
    • Guru TegBahadur ji Sha...
    🙏, ਅਉਖੀ ਘੜੀ ਨ ਦੇਖਣ ਦੇਈ, Aoukhi Ghadi Na Dekhan Deyee
    • Video ,,
    🙏, ਜੀਵਨ ਗੁਰੂ ਨਾਨਕ ਦੇਵ ਜੀ History Guru Nanak Sahib
    • ਜੀਵਨ ਗੁਰੂ ਨਾਨਕ ਦੇਵ ਜੀ ... ,
    🙏, ਗੁਰਤਾ-ਗੱਦੀ ਗੁਰੂ ਗੋਬਿੰਦ ਸਿੰਘ ਸਾਹਿਬ. Gurta Gaddi Guru Gobind Singh Ji, History Guru Gobind Singh Ji
    • ਗੁਰਤਾ-ਗੱਦੀ ਗੁਰੂ ਗੋਬਿੰਦ...
    🙏, Jivan Gatha-maharaja ranjit singh- ਜੀਵਨ-ਗਾਥਾ ਮਹਾਰਾਜਾ ਰਣਜੀਤ ਸਿੰਘ,
    • maharaja ranjit singh-...
    🙏, ਇਕਾਂਤ (solitude) Gurbani vichar.
    • ਇਕਾਂਤ (solitude) Gurba... ,
    🙏, ਜੀਵਨ ਗਾਥਾ ਗੁਰੂ ਅੰਗਦ ਦੇਵ ਜੀ, Jivan katha Guru Angad Dev Ji
    • ਜੀਵਨ ਗਾਥਾ ਗੁਰੂ ਅੰਗਦ ਦੇ...
    🙏, ਸਿਮਰੌ ਸ੍ਰੀ ਹਰਿਰਾਇ.ਜੀਵਨ ਗਾਥਾ ਸ਼੍ਰੀ ਗੁਰੂ ਹਰਿਰਾਇ ਸਾਹਿਬ JIVAN KATHA-#GURU #HARIRAI #SAHIB Feb-#2020-#delhi #samagam.
    • ਸਿਮਰੌ ਸ੍ਰੀ ਹਰਿਰਾਇ.JIVA...
    🙏, ਗਾਥਾ #ਭਗਤ #ਧੰਨਾ ਜੀ, #ਗੁਰਬਾਣੀ, ਭਾਈ #ਗੁਰਦਾਸ ਜੀ ਦੀ ਬਾਣੀ, ਅਤੇ ਪੱਥਰ ਪੂਜਾ, BHAGAT #DHANNA JI,
    • ਗਾਥਾ ਭਗਤ ਧੰਨਾ ਜੀ ਕੀ, ... ,
    🙏, #ਸਿੱਖ ਕਦੇ ਨਿਤਨੇਮ ਨਾ ਛੱਡੇ. #importance of #nitnem.
    • ਨਿਤਨੇਮ ਦੀ ਮਹਾਨਤਾ, impo...
    🙏, ਜੀਵਨ ਕਥਾ ਗੁਰੂ ਹਰਿਗੋਬਿੰਦ ਸਾਹਿਬ ਜੀ ਗਿਆਨੀ ਸੁਖਦੇਵ ਸਿੰਘ JIVAN #KATHA #GURU #HARGOBIND #SAHIB-G.
    • JIVAN KATHA GURU HARGO...
    🙏, ਜੀਵਨ ਕਥਾ #ਗੁਰੂ #ਅਮਰਦਾਸ ਜੀ #Jeevan Katha #Guru #Amardas Ji,
    • ਜੀਵਨ ਕਥਾ ਗੁਰੂ ਅਮਰਦਾਸ ਜ...
    ਨਾਮ ਜੱਪਣਾ ਅਉਖਾ ਕਿਉ ਲੱਗਦਾ ? "NAAM JAPNA
    • ਨਾਮ ਜੱਪਣਾ ਅਉਖਾ ਕਿਉ ਲੱਗ... .।
    ਅਰਦਾਸ # ARDAAS #
    • ਅਰਦਾਸ ARDAAS GIANI SU... ।

ความคิดเห็น • 21

  • @Komalpreetk0004
    @Komalpreetk0004 11 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ।

    • @Official-Giani-Sukhdev-SinghJi
      @Official-Giani-Sukhdev-SinghJi  11 หลายเดือนก่อน +1

      ਗੁਰਮੁਖ ਨਾਨਕ ਅਰਾਧਿਆ ਸਭ ਆਖਹੁ ਧੰਨ ਧੰਨ ਗੁਰ ਸੋਈ ll

    • @palwinderkaur3617
      @palwinderkaur3617 11 หลายเดือนก่อน

      😊😊😊​@@Official-Giani-Sukhdev-SinghJi

  • @BabasukhwantSingh
    @BabasukhwantSingh 10 วันที่ผ่านมา

    Waheguru ❤️ ❤️ ❤️ ❤️ ❤️

  • @GurjeetSingh-fu7gt
    @GurjeetSingh-fu7gt 11 หลายเดือนก่อน +2

    Waheguru ji

  • @gurbanikathagyan2419
    @gurbanikathagyan2419 4 หลายเดือนก่อน

    ਗਿਆਨੀ ਜੀ ਚੜਦੀਕਲਾ ਕਰਨ ਮਹਾਰਾਜ ਤੁਹਾਡੇ ਤੇ ❤🎉

  • @Satnamsingh-wx1yj
    @Satnamsingh-wx1yj 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੀ

    • @Official-Giani-Sukhdev-SinghJi
      @Official-Giani-Sukhdev-SinghJi  11 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @manjeetbedi606
    @manjeetbedi606 5 หลายเดือนก่อน

    Bhaisahib jee nu chatdikala vich rakhen GURU SAHIB 🙏🏿

  • @kulwantkaur2257
    @kulwantkaur2257 11 หลายเดือนก่อน +1

    ਵਾਹਿਗੁਰੂ ਜੀ 🙏🙏

    • @Official-Giani-Sukhdev-SinghJi
      @Official-Giani-Sukhdev-SinghJi  11 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @gurbanikathagyan2419
    @gurbanikathagyan2419 4 หลายเดือนก่อน

    ਵਾਹਿਗੁਰੂ ਜੀ

  • @Satnamsingh-wx1yj
    @Satnamsingh-wx1yj 11 หลายเดือนก่อน +1

    WaheGuru Ji ka Khalsa WaheGuru Ji ki Fateh gurp a rahe ho

  • @wahiguru-ws1sz
    @wahiguru-ws1sz 11 หลายเดือนก่อน +1

    ਵਾਹਿਗੁਰੂ ਧੰਨ ਹੋ

    • @Official-Giani-Sukhdev-SinghJi
      @Official-Giani-Sukhdev-SinghJi  11 หลายเดือนก่อน +1

      ਸਭ ਧਨ ਕਹਹੁ ਗੁਰ ਸਤਿਗੁਰੂ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮਿਲ ਹਰਿ ਪੜਦਾ ਕਜਿਆ ll
      ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਹਨ ਪਿਆਰਿਓ

  • @kaur_gurkirat409
    @kaur_gurkirat409 11 หลายเดือนก่อน +1

    Waheguru ji ❤

    • @Official-Giani-Sukhdev-SinghJi
      @Official-Giani-Sukhdev-SinghJi  11 หลายเดือนก่อน +1

      ਗੁਰਮੁਖਿ ਨਾਨਕ ਆਰਾਧਿਆ ਸਭ ਆਖਾ ਧੰਨ ਧੰਨ ਗੁਰ ਸੋਈ ll

  • @Ranjitrajak-x2c
    @Ranjitrajak-x2c 11 หลายเดือนก่อน +1

    Waheguru ji

  • @harmeetkaur4680
    @harmeetkaur4680 8 หลายเดือนก่อน

    Waheguru Ji