ਦੁਨਿਆਂ ਕਿਵੇ ਬਣੀ | How was the world made?

แชร์
ฝัง
  • เผยแพร่เมื่อ 11 ก.ย. 2024
  • #knowledge #knowledgeispower #punjabi #viralvideo #hindu #muslim #history #historyofindia #historymade #world

ความคิดเห็น • 16

  • @Fun_with_fateh
    @Fun_with_fateh หลายเดือนก่อน +2

    ਬਾਪੂ ਜੀ ਬਹੁਤ ਸਰਲ ਤਰੀਕੇ ਨਾਲ ਸਮਝਾਉਦੇ ਹਨ। ਭਰਾਵੋ ਕੋਈ ਮੰਨੇ ਜਾਂ ਨਾ ਮੰਨੇ। ਇਹੋ ਜਿਹੀ ਕਥਾ ਮੈ ਇੱਕ ਮਹਾਨ ਤਪਸਵੀ ਸਾਧੂ ਤੋ ਸੁਣੀ ਹੈ ਪਰ ਗ੍ਰਿਸਤੀ ਜੀਵਨ ਵਿੱਚ ਆਪਾ ਭੁੱਲ ਜਾਂਦੇ ਹਾਂ। ਬਾਪੂ ਜੀ ਦੀ ਤਰਾ ਸੰਤ ਬਾਬਾ ਅਮਰ ਦਾਸ ਜੀ ਕਥਾ ਸੁਣਾਇਆ ਕਰਦੇ ਸਨ ਕਥਾ ਸ਼ੁਰੂ ਤਾ ਦੇਵੀ ਦੇਵਤਿਆਂ ਤੋ ਕਰਦੇ ਸਨ ਪਰ ਸਮਾਪਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਕਰਦੇ ਸਨ। ਸੰਤ ਬਾਬਾ ਅਮਰ ਦਾਸ ਜੀ ਨੇ ਦੋ ਹਜ਼ਾਰ ਸਤਾਰਾ ਦੀ ਇੱਕ ਜੂਨ ਨੂੰ ਇੱਕ ਵੱਜ ਕੇ ਗਿਆਰਾਂ ਮਿੰਟ ਤੇ ਸਰੀਰ ਰੂਪੀ ਚੋਲਾ ਛੱਡ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਕਰ ਲਿਆ ਹੈ ਅਤੇ ਦੋ ਜੂਨ ਨੂੰ ਮਾਹਾਪੁਰਸਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਧੰਨਵਾਦ ਜੀ ਗਲਤੀ ਮਾਫ਼ ਕਰਨਾ

  • @sevasingh9055
    @sevasingh9055 16 วันที่ผ่านมา +1

    🙏🙏🙏

    • @sherrynirman3
      @sherrynirman3  16 วันที่ผ่านมา

      @@sevasingh9055 thanks 🙏 bro

  • @Dharmveersingh-kq4ns
    @Dharmveersingh-kq4ns หลายเดือนก่อน +1

    ❤,

  • @Fun_with_fateh
    @Fun_with_fateh หลายเดือนก่อน +2

    ਬਹੁਤ ਖੂਬ ਬਾਪੂ ਜੀ ਤੁਹਾਡਾ ਪਿੰਡ ਜ਼ਰੂਰ ਦੱਸਣਾ ਬਾਪੂ ਜੀ ਬਹੁਤ ਹੀ ਗਿਆਨ ਹਾਸਲ ਹੈ ਤੁਹਾਨੂੰ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @sherrynirman3
      @sherrynirman3  หลายเดือนก่อน +1

      ਧੰਨਵਾਦ ਜੀ ਪਿੰਡ ਸੇਖੂਪੁਰ ਜਿਲਾ ਪਟਿਆਲਾ

    • @Fun_with_fateh
      @Fun_with_fateh หลายเดือนก่อน +1

      ਬਹੁਤ ਧੰਨਵਾਦ ਭਰਾ ਸ਼ੇਖੂਪੁਰਾ ਆਉਣ ਲਈ ਕਿਹੜੇ ਸ਼ਹਿਰ ਤੋਂ ਆਸਾਨ ਹੈ ਮੇਰਾ ਜ਼ਿਲਾ ਬਰਨਾਲਾ ਹੈ ਫੋਜੀ ਹੋਣ ਕਰਕੇ ਬਹੁਤ ਘੁੱਮੇ ਹਾਂ ਪਰ ਅਫਸੋਸ ਕਿ ਆਪਣੇ ਪਿਆਰੇ ਪੰਜਾਬ ਅੰਦਰ ਤੁਹਾਡੇ ਪਿੰਡ ਦਾ ਰਸਤਾ ਪਤਾ ਨਹੀਂ

    • @sherrynirman3
      @sherrynirman3  หลายเดือนก่อน

      ਸਗਰੂੰਰ ਰੋਡ

    • @sherrynirman3
      @sherrynirman3  หลายเดือนก่อน

      @@Fun_with_fatehਜਿੱਥੇ ਪਰਮੇਸਰ ਦੁਆਰ ਸਾਹਿਬ ਬਣਿਆ ਹੋਇਆ

    • @Fun_with_fateh
      @Fun_with_fateh หลายเดือนก่อน

      ਧੰਨਵਾਦ਼ ਭਰਾ ਪਰਮੇਸ਼ਰ ਦੁਆਰ। ਜਿਹੜੇ ਗੁਰੂ ਘਰ ਢੱਡਰੀਆਂ ਵਾਲਾਂ ਰਹਿਦਾ ਹੈ ਉਸ ਦੇ ਨਜ਼ਦੀਕ ਹੈ ਬਹੁਤ ਬਹੁਤ ਧੰਨਵਾਦ ਜੀ

  • @SanjhRandhawaTV
    @SanjhRandhawaTV 22 วันที่ผ่านมา +1

    ਰੱਬੀ ਰੂਹ ਹੈ ਬਾਬਾ ਜੀ ਕਿਸ ਸ਼ਹਿਰ। ਪਿੰਡ ਤੋਂ ਹਨ

    • @sherrynirman3
      @sherrynirman3  21 วันที่ผ่านมา

      patiala pind shekhupur

  • @SpiritualGD
    @SpiritualGD หลายเดือนก่อน +1

    Baba G Agast muni ki patni ka lopamudra tha
    Aditi or Diti kashup muni ki patni thi ....kripa kre aap gyan thik a naam agge puche kr diye aapne ne naam sahi liye lekin agge piche kr diye