40 ਫ਼ਸਲਾ ਆਰਗੈਨਿਕ ਉੱਘਾ ਰਹੇ ਹਨ ਤਿੰਨੇ ਭਾਈ ਮਿਲਕੇ | Jawandha Kudrati kheti farm, Badbar,Barnala

แชร์
ฝัง
  • เผยแพร่เมื่อ 11 ม.ค. 2025

ความคิดเห็น • 161

  • @chanansingh2534
    @chanansingh2534 2 ปีที่แล้ว +18

    ਬਹੁਤ ਵਧੀਆ ਲਗਾ ਇਸ ਕੰਮ ਲਈ ਬੰਦਿਆ ਦੀ ਲੋੜ ਹੈ।ਜੇ ਘਰ ਵਿੱਚ ਜਵਾਨ ਹੋ ਰਹਿਆਂ ਬਚਿਆ ਨੂੰ ਪ੍ਰੇਰਨਾ ਕਰਕੇ ਇਸ ਰੁਝੇਵੇ ਵਿੱਚ ਲਗਾਇਆ ਜਾਵੇ ਤਾ ਨਸ਼ਿਆ ਤੋ ਬਚੇ ਰਹਿਣਗੇ।ਪਰਿਵਾਰ ਤਰਕੀ ਕਰਨਗੇ।ਸਿਹਤ ਵੀ ਠੀਕ ਰਹੇਗੀ।

  • @mandeepgill5876
    @mandeepgill5876 2 ปีที่แล้ว +25

    ਬਹੁਤ ਵਧੀਆ ਲੱਗਿਆ organic ਖੇਤੀ ਦੇਖ ਕੇ,ਜੇ ਅਸੀਂ ਆਪਣੀ ਸੇਹਤ ਦਾ ਖਿਆਲ ਰੱਖਣਾ ਹੈ ਤਾਂ ਦੇਸੀ ਖੇਤੀ ਕਰਨੀ ਪਵੇਗੀ,ਹੋਰ ਕਿਸਾਨ ਵੀ ਸਿੱਖਣ,

  • @gurjantsingh2020
    @gurjantsingh2020 2 ปีที่แล้ว +6

    ਛੋਟੇ ਵੀਰ ,ਦੇਖ ਕੇ ਬਹੁਤ ਖੁਸ਼ੀ ਹੋਈ ,ਸਵਾਦ ਆ ਗਿਆ ਤੁਹਾਡੀ ਵੀਡਿਓ ਦੇਖ ਕੇ ,ਮੈ ਵੀ ਇਸ ਮੁੱਦੇ ਤੇ ਪੂਰੀ ਤਰ੍ਹਾਂ ਸਹਿਮਤ ਹਾਂ , ਕਿ ਅਸੀਂ ਬਿਮਾਰੀ ਨੂੰ ਖੁਦ ਸਹੇੜ ਲਿਆ ਹੈ , ਬਚਾਅ ਅਜੇ ਵੀ ਹੈ ,ਅਗਰ ਕੋਈ ਕਰਨਾ ਚਾਹਵੇ, ਤਾਂ ਕੀ ਨਹੀਂ ਹੋ ਸਕਦਾ ? ਬਹੁਤ ਬਹੁਤ ਮੁਬਾਰਕਾਂ ,,ਮੇਰਾ ਜਵੰਧਾ ਭਰਾ ਨੇ ਏਨਾ ਸੋਹਣਾ ਕੰਮ ਕੀਤਾ ਹੈ ,,ਜਦ ਵੀ ਪੰਜਾਬ ਆਇਆ ,ਤੁਹਾਡੇ ਕੋਲ ਜ਼ਰੂਰ ਆਵਾਂਗੇ ,,,,,ਗੁਰਜੰਟ ਸਿੰਘ ਜਵੰਦਾ ,,ਦਿੱਲੀ ਤੋਂ

  • @jasmailsingh2420
    @jasmailsingh2420 2 ปีที่แล้ว +17

    ਬਹੁਤ ਵਧੀਆ ਵੀਰ ੳਪਰਾਲਾ ਪ੍ਰਮਾਤਮਾ ਤਹਾਨੂੰ ਤਰੱਕੀ ਦੇ ਵੇ

  • @gurindersingh3245
    @gurindersingh3245 2 หลายเดือนก่อน

    Bot e sohna , no words to describe . Bhaji m ਸੰਯੁਕਤ ਰਾਸ਼ਟਰ ਦੀ ਵਾਤਾਵਰਨ ਏਜੰਸੀ UNEP ਵਿੱਚ ਤਿੰਨ ਸਾਲ ਕੰਮ ਕੀਤਾ ਸੀ, ਮੇਰਾ ਵੀ ਇਹੀ ਮਨੋਰਥ ਆ ਕਿ ਹਰੇਕ ਜੱਟ ਜਿੰਮੀਦਾਰ ਜ਼ਿਆਦਾ ਨਹੀਂ ਤਾਂ ਆਪਣੇ ਘਰ ਜੋਗੀ ਸਬਜੀ ਹੀ ਬੀਜ ਲਵੇ, ਮੈਂ ਇੱਥੇ ਕਨੇਡਾ ਵਿੱਚ ਵੀ ਬਹੁਤ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹਾਂ ਪਰ ਇੱਥੇ ਸਾਰੇ ਸਾਲ ਦਾ ਮੌਸਮ ਨਹੀਂ , ਪਿੰਡ ਵੱਡਾ ਵੀਰ ਖੇਤੀ ਕਰ ਰਿਹਾ ਤੇ ਮੈਂ ਆਪ ਜੀ ਤੋਂ ਪ੍ਰਭਾਵਿਤ ਹੋਇਆ ਕਿ ਪਿੰਡ ਚੱਲੀਏ, ਪਹਿਲਾਂ ਵੀ ਮੈਂ ਘਰੇਲੂ ਆਰਗੈਨਿਕ ਖੇਤੀ ਕੀਤੀ ੫ ਸਾਲ, ਪੰਜਾਬ ਸਾਰਾ ਤਾਜ਼ਾ ਜ਼ਹਿਰ ਦੁੱਧ ਅਤੇ ਸਬਜ਼ੀਆਂ ਵਿੱਚ ਲੈ ਰਿਹਾ,

  • @HarjinderSingh-n6j
    @HarjinderSingh-n6j 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @r.jawandha5343
    @r.jawandha5343 2 ปีที่แล้ว +8

    ਬਹੁਤ ਸੋਹਣੀ ਸੋਚ ਆ ਬਾਈ 🙏

  • @ਜਗਦੇਵਸਿੰਘਬੱਛੋਆਣਾ
    @ਜਗਦੇਵਸਿੰਘਬੱਛੋਆਣਾ 2 ปีที่แล้ว +2

    ਬਹੁਤ ਵਧੀਆ ਉਪਰਾਲਾ ਧੰਨਵਾਦ

  • @kulbir65
    @kulbir65 ปีที่แล้ว

    ਬਾਈ ਜੀ ਬਹੁਤ ਵਧੀਆ ਜੀ, ਮੈਂ ਵੀ ਆਪਣੇ ਲਈ ਕੁਦਰਤੀ ਖੇਤੀ ਕਰ ਰਿਹਾ, ਪਰ ਵੇਚਣ ਵਿਚ ਬਹੁਤ ਜਿਆਦਾ ਮੁਸ਼ਕਿਲ ਆਉਂਦੀ ਹੈ। ਲੋਕ ਸਹੀ ਰੇਟ ਨਹੀਂ ਦੇਂਦੇ।

  • @RajinderKaur-ws6ey
    @RajinderKaur-ws6ey 2 ปีที่แล้ว +3

    ਬਹੁਤ ਵਧੀਆ ਸੋਚ ਵੀਰ ਦੀ

  • @butasingh7657
    @butasingh7657 2 ปีที่แล้ว +7

    Waheguru Ji chardikala vich rakhe Ji
    Good job

  • @gurjittangrali4972
    @gurjittangrali4972 2 ปีที่แล้ว

    ਬਹੁਤ ਵਧੀਆ ਸਲਾਹ ਦਿੱਤੀ ਹੈ ਧੰਨਵਾਦ ਜੀ

  • @ravinder_fitness2276
    @ravinder_fitness2276 ปีที่แล้ว +1

    Bhut vdiya video , te enha di mehnat nu slaam aa 👏❤️❤️❤️

  • @sukhravi6815
    @sukhravi6815 2 ปีที่แล้ว +3

    ਬਹੁਤ ਵਧੀਆ ਉਪਰਾਲਾ ਚੜਦੀ ਕਲਾ 🙏

  • @jagdevsharma5913
    @jagdevsharma5913 2 ปีที่แล้ว +14

    Good job

  • @nirankarsingh3454
    @nirankarsingh3454 2 ปีที่แล้ว +5

    Organic farming I am like thanks for this

  • @darshanbambrah6486
    @darshanbambrah6486 ปีที่แล้ว

    Great Work Great thinking and so much sincerity to your work. No worries what people say you are a real gem and as long you are what you do is right to the core who cares what others say. My best wishes to you. May Waheguru be with you aways.

  • @BeantsinghSingh-hz4sv
    @BeantsinghSingh-hz4sv 2 หลายเดือนก่อน

    Y ਲਵ ਯੂ ਯਾਰਾਂ punjab ਲਈ ਪਿਆਰ

  • @Skdieselspatiala
    @Skdieselspatiala 2 ปีที่แล้ว +2

    Very gud and very supportive mein jaldi hi visit krke jawanga

  • @crickettopseriesbalvinders5142
    @crickettopseriesbalvinders5142 ปีที่แล้ว

    Bahut hi khushi hoi bai ji aap ji dekh
    Sare kisan veeran nu organic kheti karke aap becho ja agge bande rakho te corporate da mukabla karna chaida .

  • @BaljinderSingh-ch9nc
    @BaljinderSingh-ch9nc 2 ปีที่แล้ว

    Tuhadi mehnat ,soch nu salaam Vaheguru tuhade parivar nu chardi kla ch rakhe aida hi fatte chak k rakho tusi din dugni raat chogni tarakki karoge pakka

  • @archerqueen364
    @archerqueen364 2 ปีที่แล้ว

    Bahut vadia ji
    Waheguru mehar kara .l am from chd .mai khud last three years orginal things hi labdi pahi Han.

  • @davinsandhu1433
    @davinsandhu1433 2 ปีที่แล้ว +1

    Very good , I will try to grow Ajain at home ,

  • @sukhmanbrar1762
    @sukhmanbrar1762 2 ปีที่แล้ว

    Good job bai ji bahut vadiaa gall aa organic kheti

  • @manjitsinghgill2434
    @manjitsinghgill2434 2 ปีที่แล้ว +6

    Great work

  • @withoutfear2092
    @withoutfear2092 2 ปีที่แล้ว

    My dear friend this is beautiful to see. Stay blessed and happy. 🙏🏽🙏🏽🙏🏽🙏🏽🙏🏽

  • @gurinderlakhanpal5211
    @gurinderlakhanpal5211 2 ปีที่แล้ว +1

    Great 👍 work salute to you n best wishes

  • @kulwinderkumar0000
    @kulwinderkumar0000 2 ปีที่แล้ว +7

    Good job 22g

  • @JaswantSingh-gw7vq
    @JaswantSingh-gw7vq 2 ปีที่แล้ว

    Veer ji bhuat2 vadiawork a thuda very nice 👌👍😇😇🌾🍁🌷🌷🌹🙏🙏🌹🌹🌷🍁😇👌✌️✌️💯

  • @jashansidhu9450
    @jashansidhu9450 2 ปีที่แล้ว

    Very good Veer ji bahut badhiya came kar rahe ho 👍👍 9

  • @allsalution1947
    @allsalution1947 2 ปีที่แล้ว +1

    ਐਨੀ ਮਿਹਨਤ ਬਾਈ

  • @RanjitSingh-ht7ue
    @RanjitSingh-ht7ue 2 ปีที่แล้ว +3

    Waheguru ji tandrusti bakhsan ji

  • @SurjitSingh-rh6es
    @SurjitSingh-rh6es 2 ปีที่แล้ว

    ਬਹੁਤ ਵਧੀਆ ਜੀ

  • @jagdeepsandhu9659
    @jagdeepsandhu9659 2 ปีที่แล้ว

    Boht navekla kam , dhanvad .

  • @balwantsinghdhadda2644
    @balwantsinghdhadda2644 หลายเดือนก่อน

    Very nice job
    Best wishes

  • @kamalchaudhary9654
    @kamalchaudhary9654 2 ปีที่แล้ว

    Bahut vadhia ji congratulations

  • @SantaliNama
    @SantaliNama ปีที่แล้ว

    ਜਵੰਦੇ ਭਰਾ ਜਿੰਦਾਬਾਦ!!!!!!!!!!!

  • @parmjitsinghjawandha8686
    @parmjitsinghjawandha8686 2 ปีที่แล้ว

    Parmatma chardi kla vich rakhe tarakiyan bakshe

  • @SANDEEPSingh-bw9ri
    @SANDEEPSingh-bw9ri 2 ปีที่แล้ว +4

    Good wrk👏

  • @veetdhillon4477
    @veetdhillon4477 2 ปีที่แล้ว

    boht sohni gal baat 🙏❤️❤️🇳🇿🇳🇿🇳🇿🇳🇿

  • @dastarhazoorsahibji5650
    @dastarhazoorsahibji5650 2 ปีที่แล้ว

    10 out of 10 for pushing through Kudrati Kheti - love it👍

  • @surindersingh8148
    @surindersingh8148 2 ปีที่แล้ว

    Waheguru ji thonu chardikala rakhe

  • @gurmitsahota5353
    @gurmitsahota5353 2 ปีที่แล้ว +1

    Very good Work

  • @richydhillon2010
    @richydhillon2010 2 ปีที่แล้ว +4

    veery good

  • @parmeetkaur6487
    @parmeetkaur6487 2 ปีที่แล้ว +3

    Waheguru Mehar karan

  • @charnjitkaur3300
    @charnjitkaur3300 2 ปีที่แล้ว +3

    Veer plastic de dhol di jagh cement de tank rakho ta jiada sahi hova

  • @karmjitkaur6507
    @karmjitkaur6507 2 ปีที่แล้ว +1

    Good very good ji God blass you

  • @174yearsold
    @174yearsold 9 หลายเดือนก่อน

    ਫੁੱਲ ਬਾਈ ਜੀ ਨੇ polination ਲਈ ਲਗਾਏ ਨੇ।

  • @jattzimidar6010
    @jattzimidar6010 2 ปีที่แล้ว +3

    ਬਾਈ ਹੁਣੀ ਕਿੰਨੀ ਮਿਹਨਤ ਕਰਦੇ ਆ।ਮੇਰੇ ਵਰਗਾ ਹੁੰਦਾ ਤਾ ਕਹਿੰਦਾ ਸੜਕ ਤੇ ਜਮੀਨ ਆ 3 ਕਿਲੇ ਮਹਿੰਗੇ ਭਾਅ ਦੀ,ਵੇਚ ਕਿ ਪਰਾ ਕਰ

  • @pokeking3926
    @pokeking3926 ปีที่แล้ว

    Baby ji parmatama. Ap age lamby karae

  • @deepsatvirsatvir4908
    @deepsatvirsatvir4908 ปีที่แล้ว

    Bht mehnati pariwar aa sara din khet ch hi km krde ne

  • @manjitbhullar1266
    @manjitbhullar1266 2 ปีที่แล้ว +1

    Very good job sir

  • @ramandeepsandhu7223
    @ramandeepsandhu7223 2 ปีที่แล้ว

    bhut vdiaa bai g

  • @ParneetKaur-jl2rv
    @ParneetKaur-jl2rv 2 ปีที่แล้ว

    Very nice work 💗💗

  • @harjinder.s.cheema6757
    @harjinder.s.cheema6757 2 ปีที่แล้ว

    End kartaa 22 JI na

  • @japrandhawa9792
    @japrandhawa9792 2 ปีที่แล้ว

    Very good job thanks

  • @SandeepSingh-gz2sr
    @SandeepSingh-gz2sr 5 หลายเดือนก่อน

    Buhat wadia bro

  • @lalghuman9529
    @lalghuman9529 2 ปีที่แล้ว +2

    Great job veer

    • @sarbjitkaur4382
      @sarbjitkaur4382 2 ปีที่แล้ว +1

      ਵਾਹਿਗੁਰੂ ਜੀ ਦੀ ਕਿਰਪਾ ਹੈ ਜੀ । ਮਿਹਨਤ ਦਾ ਫਲ ਹੈ ਜੀ ।

  • @jaspalpandher3700
    @jaspalpandher3700 2 ปีที่แล้ว +2

    Hi sir I live in Canada and also every year plants lots of vegetables• sadly every year slugs grow and eat my garden is there a way to get rid of them

    • @davinderdhanjal5690
      @davinderdhanjal5690 2 ปีที่แล้ว

      We live in Fife Scotland and have similar problems with slugs and snails - only thing that does any thing is slug pellets which I do not want to use - maybe his lasi? Or other Nim based tea may be worth trying.
      Good luck with your hunting for the solution.

    • @davinderdhanjal5690
      @davinderdhanjal5690 2 ปีที่แล้ว

      Jaspal Ji - other things worth mentioning - pigeons are also preditors and early frost takes its toll too in UK.

  • @bawasinghbhangu12
    @bawasinghbhangu12 ปีที่แล้ว

    ਕਾਫੀ ਪੱਤਰਕਾਰ ਵੀਰ ਇੰਟਰਵਿਊ ਕਰ ਲੈਂਦੇ ਹਨ ਪਰ ਪਿੰਡ ਜਿਲ੍ਹਾ ਨਹੀਂ ਦੱਸਦੇ ਫਿਰ ਇਸ ਦਾ ਕੀ ਫਾਇਦਾ ਹੈ।

  • @sandeepmaansonymaan6808
    @sandeepmaansonymaan6808 2 ปีที่แล้ว +1

    ਬਾੲੀ ਜੀ ਤਿਲ ਵੀ ਵਰਤੋਂ

    • @sandeepmaansonymaan6808
      @sandeepmaansonymaan6808 2 ปีที่แล้ว

      ਰੋਟੀ ਨੂੰ ਚੋਪੜਣ ਲੲੀ ਤਿਲ ਵਰਤੋਂ

  • @jassar100
    @jassar100 2 ปีที่แล้ว +1

    Congratulations

  • @RanjitSingh-uz5uz
    @RanjitSingh-uz5uz 2 ปีที่แล้ว

    Bahut vadhia.

  • @kirloskartractor3916
    @kirloskartractor3916 2 ปีที่แล้ว +1

    Very nice

  • @virendersihag9357
    @virendersihag9357 2 ปีที่แล้ว +5

    प्लीज़ भाई प्याज वाले गोगा बाई का एक वीडियो बना दियो जी। आपकी बड़ी मेहरबानी होगी
    प्लीज़ यार काफी किसानों का भला होगा ।उनकी प्याज फसल दिखा दो

  • @kirloskartractor3916
    @kirloskartractor3916 2 ปีที่แล้ว +1

    Very good

  • @luckygrewal4421
    @luckygrewal4421 2 ปีที่แล้ว

    Buht vadhyia ji

  • @kapilpatidar9770
    @kapilpatidar9770 2 ปีที่แล้ว

    ji punjab me khas khas (posta) kya rate h

  • @satnam1564
    @satnam1564 ปีที่แล้ว

    khabal nahi bijia hor sab kuj bij dita kisan da danvad rab taraki bakhse

  • @SatnamSingh-ol9ql
    @SatnamSingh-ol9ql 2 ปีที่แล้ว +1

    Best farming

  • @villageveggieveganrasoi
    @villageveggieveganrasoi 2 ปีที่แล้ว

    Very goog job

  • @rajsinghtanda7272
    @rajsinghtanda7272 2 ปีที่แล้ว +1

    Bai. Je. Dhol. Shade. Thele. Rakho. Fruit trees. Lgao. Boundary line Te. Natural farming. Free range desi chicken. Rakho. Pure breed beetle tyar kro. Breeder bakre tyar kro. 🐐🐐🍍🥑🍊🍑🍏🍌🇮🇳🇨🇦🇺🇸👍🏿

  • @haryanakavlog7215
    @haryanakavlog7215 2 ปีที่แล้ว

    Klongi kede mahine lagdi a ji 👌👌👍👍

  • @manjeetnagrakabaddi2198
    @manjeetnagrakabaddi2198 2 ปีที่แล้ว +2

    ਡਰੇਗਨ ਫਰੂਟ ਲੈ ਕੇ ਗਿਆ ਸੀ ਹੋਇਆ ਨੀ ਪਨੀਰੀ ਸਹੀ ਨਹੀ

  • @religiousgirl100
    @religiousgirl100 2 ปีที่แล้ว

    Excellent

  • @BaljitSingh-iu7rf
    @BaljitSingh-iu7rf 2 ปีที่แล้ว

    Very good 22 ji

  • @174yearsold
    @174yearsold 9 หลายเดือนก่อน

    ਬਾਈ ਜੀ ਹਲਦੀ ਦਾ ਬੀਜ਼ ਮਿਲਜੂਗਾ?

  • @fatehdeol400
    @fatehdeol400 ปีที่แล้ว

    ਮੁੱਲ. ਮਿਹਨਤ. ਦਾ

  • @jassisingh704
    @jassisingh704 2 ปีที่แล้ว

    Wah ji Wah

  • @gurjantbrar201
    @gurjantbrar201 2 ปีที่แล้ว +1

    ਸਟੀਵੀਆ ਲਾਉ

  • @drsarvjeetbrarkundal2858
    @drsarvjeetbrarkundal2858 2 ปีที่แล้ว

    good yaar

  • @laddisidhu8794
    @laddisidhu8794 2 ปีที่แล้ว +1

    ਪੱਗ ਦੀ ਇਜ਼ਤ ਕਰੀਂ ਦੀ ਹੁੰਦੀ ਆ ਵੀਰੇ ਪੱਗ ਨੂੰ ਪੱਗ ਪੁੱਗ ਨਹੀ ਕਹੀ ਦਾ ਹੁੰਦਾ

  • @jeevandhiman2569
    @jeevandhiman2569 2 ปีที่แล้ว +3

    Asi v idan da tractor bnaya vr naal tralli

  • @seeranaz9988
    @seeranaz9988 2 ปีที่แล้ว +1

    very nice video☺

  • @jasmine.54
    @jasmine.54 2 ปีที่แล้ว

    Wow sadda pind

  • @parmkaur292
    @parmkaur292 2 ปีที่แล้ว

    Very good veer hi

  • @punjabilife1701
    @punjabilife1701 2 ปีที่แล้ว

    mehnat

  • @rajinderbajwa9028
    @rajinderbajwa9028 2 ปีที่แล้ว

    Veer ji prsaman buta ve lao 7 falwar ha frot vratei ha from USA 🇺🇸 to

  • @parmjitsinghsanghera6512
    @parmjitsinghsanghera6512 2 ปีที่แล้ว

    Very nice ji

  • @laddisidhu8794
    @laddisidhu8794 2 ปีที่แล้ว +1

    ਔਰਗੈਨਿਕ ਖੇਤੀ ਤਾਂ ਬਹੁਤ ਕਰਦੇ ਨੇ ਪਰ ਅਸਲ ਖੇਤੀ ਇਹ ਕਰਦੇ ਨੇ

  • @ParmpalSidhu-s6z
    @ParmpalSidhu-s6z ปีที่แล้ว

    ਕੋਇ ਤਾ ਸਪ੍ਰੇ ਕਰਣੀ ਪੜੇਗੀ

  • @paramlambar9675
    @paramlambar9675 2 ปีที่แล้ว +1

    Zoom krle kr bai nd clearty ni c

  • @ramandhillon9233
    @ramandhillon9233 2 ปีที่แล้ว

    Good

  • @avtarramghaia5452
    @avtarramghaia5452 2 ปีที่แล้ว

    Agarwood da plant ni haiga y g

  • @rajsinghtanda7272
    @rajsinghtanda7272 2 ปีที่แล้ว

    Bhel. Alia. Sabzia. Vertical farming wadiya. 🇮🇳😝👍🏿

  • @amarjitduggal9689
    @amarjitduggal9689 2 ปีที่แล้ว

    ਕੁਲ ਕਿੰਨੀ ਜ਼ਮੀਨ ਹੈ ?

  • @japindersinghtapiala2137
    @japindersinghtapiala2137 2 ปีที่แล้ว

    Dragon da ki price aa

  • @parmaulakh6962
    @parmaulakh6962 2 ปีที่แล้ว +1

    Shaihad tuhada k madhu makhaian da?

  • @AvtarSingh-xi9kc
    @AvtarSingh-xi9kc 2 ปีที่แล้ว +2

    Veed Bohard

  • @jesuistonpere3838
    @jesuistonpere3838 2 ปีที่แล้ว +1

    ਬਾਈ ਆਰਗੈਨਿਕ ਖੇਤੀ ਕਿਵੇਂ ਹੋਗੀ। ਜਿਹੜੀ ਜਮੀਨ ਪਹਿਲਾਂ ਕਣਕ ਝੋਨੇ ਲਈ ਵਰਤੀ ਗਈ ਹੈ।ਉਸ ਜਮੀਨ ਤੇ ਕੋਈ ਕਿਸਾਨ ਅਗਲੇ ਸਾਲ ਸਬਜ਼ੀਆਂ ਲਾ ਦੇਵੇ।ਕੋਈ ਵੀ ਸਪਰੇਅ ਨਾ ਕਰੇ। ਫੇਰ ਕੀ ਉਹ ਖੇਤੀ ਔਰਗੈਨਿਕ ਹੋ ਜਾਵੇਗੀ??? ਜਿਹੜੇ ਕੈਮੀਕਲ ਸਪਰੇਅ,ਯੂਰੀਆ, ਸਾਲਾ ਤੋ ਉਸ ਜਮੀਨ ਤੇ ਵਰਤੇ ਗਏ ਨੇ, ਉਹਨਾਂ ਦਾ ਅਸਰ। ਖ਼ਤਮ ਹੋਣ ਲਈ 7- 8 ਸਾਲ ਲੱਗ ਜਾਣਗੇ। ਫੇਰ ਉਹ। ਜਮੀਨ ਤੇ ਜੋ ਫਸਲ ਹੋਵੇਗੀ।ਉਹ ਕੁਦਰਤੀ ਹੋਵੇਗੀ। ਤੇ ਉਸ ਨੂੰ ਲਾਇਸੈਂਸ ਵੀ ਸਰਕਾਰ ਦੁਆਰਾ ਦਿੱਤਾ ਜਾਵੇਗਾ। ਕਹਿਣ ਨੂੰ ਜੋ ਮਰਜੀ ਕਹੀ ਜਾਵੇ। ਕੀ ਉਹ ਆਰਗੈਨਿਕ ਖੇਤੀ ਕਰਦਾ।

    • @harjitsingh9853
      @harjitsingh9853 2 ปีที่แล้ว

      ਸੱਚ ਆ ਇਹ ਗੱਲ ਵੀਰ ਦੀ