ਦਿੱਲੀ 'ਚ ਸਟੇਜ 'ਤੇ ਚੜ੍ਹ ਗਿਆ Lakha Sidhana, ਅੱਜ ਲੱਖੇ ਨੂੰ ਨਹੀਂ ਰੋਕ ਸਕੀ ਕੋਈ ਵੀ ਤਾਕਤ

แชร์
ฝัง
  • เผยแพร่เมื่อ 3 ธ.ค. 2020

ความคิดเห็น • 749

  • @RozanaSpokesmanOfficial
    @RozanaSpokesmanOfficial  3 ปีที่แล้ว +75

    Jass Bajwa Singhu Border LIVE : th-cam.com/video/Bkp62sR1Jj4/w-d-xo.html
    Wedding ਤੋਂ ਤਿੰਨ ਦਿਨ ਬਾਅਦ Delhi Border ਜਾ ਕੇ Jass Bajwa ਨੇ ਮਾਰਿਆ ਲਲਕਾਰਾ

    • @higill846
      @higill846 3 ปีที่แล้ว +2

      ਕਿਸਾਨ ਮਜ਼ਦੂਰ ਪੰਜਾਬ ਹਰਿਆਣਾ ਜਿੰਦਾਬਾਦ

    • @jogindernijjar5048
      @jogindernijjar5048 3 ปีที่แล้ว +2

      Lskh bir ekta man verta apna moto hai sidhant hai ex army sixti nine ar morcha fate hobe jinde raho wasde raho

    • @kamaljitkaur111
      @kamaljitkaur111 3 ปีที่แล้ว +1

      Jass veerji deep veerji nu vi stage te le ke aeo please veero sare kathee ho ke raho pher asi jaroor jitage.lots bless all

    • @desinawab9782
      @desinawab9782 3 ปีที่แล้ว

      th-cam.com/video/NANRtbbQHPo/w-d-xo.html
      Ah vekho asli cheez 🔥🔥🔥🔥

    • @riverocean4380
      @riverocean4380 3 ปีที่แล้ว +1

      5 महीने भारत बंद करके , मोमबत्ती जला कर और थाली बजा के Corona का जो Happy Birthday मना चुके है.
      वो अब यानी आज 8 दिसम्बर को किसानो के भारत बंद के नुक़सान गिना रहे है
      पुरखे आधी रात को हल चलाए, ताकि हम क़लम चला सकें. क़लम का फ़र्ज़ है हल के लिए लड़ना
      लड़ेंगे..!
      #आज_भारत_बंद_है

  • @buntyjatt5567
    @buntyjatt5567 3 ปีที่แล้ว +250

    ਲੱਖੇ ਵੀਰ ਬੁਹਤ ਖੁੱਸੀ ਮਿਲੀ ਤੁਹਾਨੂੰ ਸਟੇਜ ਤੇ ਵੇਖ ਕੇ
    ਤੁਸੀ ਯੂਥ idol ਹੋ ਨੌਜਵਾਨ ਪੀੜ੍ਹੀ ਲਈ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @raitelecomnathewal2243
      @raitelecomnathewal2243 3 ปีที่แล้ว +3

      Sahi gal ha

    • @SANDHU1538
      @SANDHU1538 3 ปีที่แล้ว +2

      very true 👍

    • @SANDHU1538
      @SANDHU1538 3 ปีที่แล้ว +2

      #WE SUPPORT FARMERS
      #WE SUPPORT LAKHA SIDHANA

    • @gurvindersinghsran5729
      @gurvindersinghsran5729 3 ปีที่แล้ว

      ਬਹੁਤ ਵਧੀਆ ਗੱਲ ਕੀਤੀ ਬਾਈ ਜੀ ਧੰਨਵਾਦ

    • @GurnamSingh-nd5qg
      @GurnamSingh-nd5qg 3 ปีที่แล้ว

      Lakhe ne paise layee kinni mava de putt marte ki uh mava vi lakhe di support kadre ne

  • @jassgill5595
    @jassgill5595 3 ปีที่แล้ว +186

    ਬਹੁਤ ਸੋਹਣਿਆ ਲੱਗ ਰਹੀਆ ਨੇ ਪੱਗਾ ਵੀਰੋ ਪੱਗ eda ਹੀ ਬਰਕਰਾਰ ਰਹੇ punjabiya ਦੇ ਸਿਰ ਤੇ

  • @ksdeep8918
    @ksdeep8918 3 ปีที่แล้ว +119

    ਯੋਧਿਓ ਤੁਆਡੇ ਤੇ ਸਾਰੇ ਪੰਜਾਬੀਆਂ ਨੂ ਮਾਣ ਆ ਮੇਰਾ ਸਿਰ ਝੁਕਦਾ ਮੇਰੇ ਜਿਹੜੇ ਵੀਰ ਦਿੱਲੀ ਬੈਠੋਓ ਜੋ ਵੀ ਇਸ ਸੰਘਰਸ ਵਿੱਚ ਯੋਗਦਾਨ ਪਾ ਰਹੇ ਨੇਂ

  • @BalwinderSingh-eh8sn
    @BalwinderSingh-eh8sn 3 ปีที่แล้ว +53

    ਵੀਰ ਦੀਆਂ ਸਿਆਣੀਆਂ ਗੱਲਾਂ ਅਤੇ ਨਿਮਰਤਾ ਨੂੰ ਸਲੂਟ ਐ...ਝਨੇਰ

  • @manjotsingh4730
    @manjotsingh4730 3 ปีที่แล้ว +30

    ਲੱਖਾ ਸਿਧਾਣਾ ਜਿੰਦਾਬਾਦ 🙏🙏👍 ਵੀਰੇ ਤੈਨੂੰ aci ਸੁਣਨਾ ਪਸੰਦ ਕਰਦੇ ਆ 🙏🙏🙏

  • @lnterlocktielfactorybhanda725
    @lnterlocktielfactorybhanda725 3 ปีที่แล้ว +37

    ਬਹੁਤ ਸਿਆਣੀਆਂ ਗੱਲਾਂ ਜੀ ਲੱਖੇ ਵੀਰ ਦੀਆਂ ਲੜ ਬੰਨ ਲਿਉ ਕਿਤੇ ਕੋਈ ਗੱਲਤ ਸਟੈਪ ਨਾ ਲੈ ਜਾਇਓ

  • @dgpsingh6704
    @dgpsingh6704 3 ปีที่แล้ว +37

    ਨਿੱਕੇ ਵੀਰ ਲੱਖੇ
    ਵਾਹਿਗੁਰੂ ਮੇਹਰ ਕਰੇ ਤੇਰੇ ਤੇ ਚੜ੍ਹਦੀ ਕਲਾ ਵਿੱਚ ਰਹੋਂ।

  • @tarlochanrai6339
    @tarlochanrai6339 3 ปีที่แล้ว +28

    ਲੱਖਾਂ ਸਿਧਾਣਾ ਦੀਪ ਸਿੱਧੂ ਜੱਸ ਬਾਜਵਾ ਪੁੱਤਰ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏🙏👍

  • @ranjitbadesha214
    @ranjitbadesha214 3 ปีที่แล้ว +82

    ਲੱਖੇ ਤੇਰੇ ਤੇ ਵੀ ਮਾਨ ਆ ਨੌਜਵਾਨਾਂ ਦੀ ਅਗਵਾਈ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਵੀਰ

  • @amandeepsinghvirk8892
    @amandeepsinghvirk8892 3 ปีที่แล้ว +65

    ਲੱਖੇ ਵੀਰ ਜਿਉਦਾ ਵੱਸਦਾ ਰਹਿ

    • @fuducomsadipunjabi1222
      @fuducomsadipunjabi1222 3 ปีที่แล้ว +1

      Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ congres ka corona ghotalaa zaari h

    • @charanjitkaur8450
      @charanjitkaur8450 3 ปีที่แล้ว

      Lakha veer goood

  • @mangatsingh1037
    @mangatsingh1037 3 ปีที่แล้ว +76

    ਬਾਈ ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ

  • @varidersingh5149
    @varidersingh5149 3 ปีที่แล้ว +83

    22ਲॅਖੇ ਇਹ िਜਹੜਾ ਲਖੋਵਾਲ ਮੂਰੇ ਕिਰਅਾ ੳੁਹ ਯਾਰ िਵिਕਅਾ ਹੋਇਅਾ ਬੰਦਾ ੳੁਨੇ िਵਕ ਜਾਣਾ ਬਚਕੇ ਲਖੋਵਾਲ ਤੋ

  • @rampalsingh5046
    @rampalsingh5046 3 ปีที่แล้ว +110

    ਸਾਰੇ ਸੂਬਿਆਂ ਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ

  • @sachhen
    @sachhen 3 ปีที่แล้ว +118

    ਲੱਖੇ ਵੀਰ ਆਪ ਬਹੁਤ ਵਧੀਆ ਗੱਲਾਂ ਕਰਦੇ ਹੋ।
    ਬਹੁਤ ਹੀ ਸਮਝਦਾਰ ਇਨਸਾਨ ਹੋ, ਤੇਰੇ ਵਰਗੇ ਪੁੱਤ ਤਾਂ ਘਰ ਘਰ ਹੋਣੇ ਚਾਹੀਦੇ ਆ। ਤੁਸੀਂ ਹਮੇਸ਼ਾ ਆਮ ਲੋਕਾਂ ਦੇ ਨਾਲ ਚੀਨ ਦੀ ਕੰਧ ਬਣਕੇ ਖੜਦੇ ਹੋ । ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤️

  • @opkinggaming2659
    @opkinggaming2659 3 ปีที่แล้ว +26

    ਲੱਖੇ ਬੇਟੇ ਬਹੁਤ ਚੰਗਾ ਹੋਇਆ ਤੁਸੀਂ ਸਟੇਜ ਤੋੰ ਸਪੀਚ ਕੀਤੀ

  • @ranger5705
    @ranger5705 3 ปีที่แล้ว +12

    ਕਿਸਾਨ ਭਰਾਵੋ,
    ਆਪਣੀ ਜਿੱਤ ਤੋਂ ਬਾਅਦ ਦਿੱਲੀ ਦੇ ਲਾਲ ਕਿਲੇ ਤੇ ਰਵਾਇਤੀ ਖਾਲਸਾ ਝੰਡਾ ਝੁਲਾ ਕੇ ਵਾਪਿਸ ਪੰਜਾਬ ਆਉਣਾ I
    ਵਾਹਿਗੁਰੂ ਅੰਗ ਸੰਗ

  • @gursahibdhillon9409
    @gursahibdhillon9409 3 ปีที่แล้ว +106

    ਦੀਪ ਸਿੱਧੂ ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ

    • @Malwa_block608
      @Malwa_block608 3 ปีที่แล้ว +2

      Nhi veere eh dono v vadia but saare bhai zindabad a apne jine apne veere gye hoye. A

    • @goldycheema1592
      @goldycheema1592 3 ปีที่แล้ว +2

      Deep veer nu bolan da vi time devo

    • @rajbirsingh5011
      @rajbirsingh5011 3 ปีที่แล้ว +2

      ਬਾਈ ਲੱਖਾ ਸਿਧਾਣਾ ਦੀਪ ਸਿੱਧੂ ਦੋਵੇਂ ਸਿਰਾ ਬੰਦੇ। ਕਿਸਾਨ ਯੂਨੀਅਨ ਜਿਦਾਬਾਦ।

  • @gurdarshansingh1616
    @gurdarshansingh1616 3 ปีที่แล้ว +46

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SarbjeetKaur-yo8bs
    @SarbjeetKaur-yo8bs 3 ปีที่แล้ว +39

    ਵੀਰ ਪਰਮਾਤਮਾ ਲੰਮੀ ਉਮਰ ਬਖਸ਼ੇ, ਸਦਾ ਚੜਦੀ ਕਲਾ ਚ ਰੱਖੇ🙏

  • @KuldeepSingh-zq8zn
    @KuldeepSingh-zq8zn 3 ปีที่แล้ว +18

    ਪੰਜਾਬ ਦੇ ਸੱਚ ਦੀ ਅਵਾਜ
    ਲੱਖਾ ਸਿਧਾਣਾ

  • @jassgill5595
    @jassgill5595 3 ปีที่แล้ว +71

    ਵੀਰੋ ਖਾਲਸੇ ਦੇ ਰਾਜ ਦਾ ਟੈਮ ਆ ਗਿਆ ਦੇਖ ਲਿਓ ਜਿੱਤ ਵੀ ਪੱਕੀ ਤੇ ਰਾਜ ਵੀ ਪੱਕਾ

  • @-GurjotSingh-wp7fk
    @-GurjotSingh-wp7fk 3 ปีที่แล้ว +34

    ਦਿਲ ਖੁਸ਼ ਹੋ ਗਿਆ ਲੱਖੇ ਬਾਈ ਨੂੰ ਸਟੇਜ ਤੇ ਵੇਖ ਕੇ,,, ਐਵੇਂ ਫੋਕੀ ਚੌਧਰ ਵਾਲ਼ੇ ਲੱਖੇ ਨੂੰ ਅੱਗੇ ਨਹੀਂ ਆਉਣ ਦਿੰਦੇ ਸੀ।ਕਿ ਕਿਤੇ ਸਾਡੀ ਚੌਧਰ ਨਾ ਖੁਸ ਜਾਵੇ,,, ਕਿਉਂਕੀ ਨੌਜਵਾਨ ਪੀੜ੍ਹੀ ਲੱਖੇ ਨੂੰ ਪਸੰਦ ਕਰਦੀ

  • @shonkipunjab
    @shonkipunjab 3 ปีที่แล้ว +60

    ਬਹੁਤ ਵਧੀਆ ਲੱਖੇ ਬਾਈ। ਦੀਪ ਬਾਈ ਨੂੰ ਵੀ ਸਟੇਜ ਤੇ ਸਮਾਂ ਦਿਓ।

  • @varidersingh5149
    @varidersingh5149 3 ปีที่แล้ว +59

    22ਲਖੇ ਇਸ ਲਖੋਵਾਲ ਨੇ िਵਕ ਜਾਣਾ ਇਹ ਦਲਾ ਬੰਦਾ ਇਸ ਨੁ िਪਛੇ ਕਰ ਦੋ ਨਹੀ ਅਾਪਾ ਸੰਘਰਸ ਹਾਰ ਜਾਣਾ

    • @jassgill5595
      @jassgill5595 3 ปีที่แล้ว +6

      Veer ਹੁਣ ਤਾ ਨਹੀ ਵਿਕਣ ਦਿੰਦੇ ਕੁੱਤਿਆ ਨੁੰ ਬੇਫਿਕਰ ਰਹੋ

    • @-GurjotSingh-wp7fk
      @-GurjotSingh-wp7fk 3 ปีที่แล้ว +3

      ਗੱਲ ਤਾਂ ਸਹੀ

    • @gurudhami7891
      @gurudhami7891 3 ปีที่แล้ว +7

      ਜੋ ਵੀ ਕਿਸਾਨ ਆਗੂ ਬਿੱਕ ਗਿਆ ਜੇ ਓਹਨੂੰ ਪੰਜਾਬ ਦੇ ਵਿਚ ਪੈਰ ਨਹੀਂ ਰੱਖਣ ਦੇਣਾ। ਇਸ ਗੱਲ ਨੂੰ ਸੋਚ ਸਮਜ ਕੇ ਆਪਣਾ ਰੇਟ ਲਗਵਾਉਣ ਸਰਕਾਰਾਂ ਤੋਂ।

    • @MM-lb7gw
      @MM-lb7gw 3 ปีที่แล้ว +2

      Dhyn rkho ji

  • @MahilpurVlogs07
    @MahilpurVlogs07 3 ปีที่แล้ว +39

    ਵਾਹਿਗੁਰੂ ਭੱਲਾ ਕਰੇ
    ਵਾਹਿਗੁਰੂ ਕਾਮਜਾਬੀ ਬਖਸ਼ੇ 🙏🙏🙏🙏🙏

  • @gursahibdhillon9409
    @gursahibdhillon9409 3 ปีที่แล้ว +15

    ਦੀਪ ਸਿੱਧੂ ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਕਾਂਗਰਸ ਭਾਜਪਾ ਅਕਾਲੀ ਆਪ ਪਾਰਟੀ ਮੁਰਦਾਬਾਦ ਗੈਰੀ ਢਿੱਲੋਂ ਜਿਲ੍ਹਾ ਤਰਨ ਤਾਰਨ ਸਾਹਿਬ

  • @ruhanirishtaroohda3970
    @ruhanirishtaroohda3970 3 ปีที่แล้ว +40

    Bahut seyane a lakhe vere tuci 👏👏👏👏👏well said veer g💪💪💪💪💪👏👏👏👏🙏🙏🙏🙏🙏🙏🙏🙏🙏🙏🙏🙏

  • @mehakdeepsinghbuttar6305
    @mehakdeepsinghbuttar6305 3 ปีที่แล้ว +36

    ਵਾਹਿਗੁਰੂ ਮਿਹਰ ਕਰੇ ਵਿਰੋ🙏🙏

  • @gurmansingh8940
    @gurmansingh8940 3 ปีที่แล้ว +31

    ਵੀਰੇ ਮੈ ਇਨਕਲਾਬੀ, ਮੈਂ ਨੀ ਆ ਸਕਿਆ ਮੈਨੂੰ ਮਾਫ ਕਰ ਦਿਉ

  • @gurpartapsinghrai3292
    @gurpartapsinghrai3292 3 ปีที่แล้ว +30

    ਲੱਖੇ ਵੀਰ 🙏🙏🙏🙏🙏

  • @balkarsingh2911
    @balkarsingh2911 3 ปีที่แล้ว +24

    ਵਾਹਿਗੁਰੂ ਜੀ

  • @balvindersingh2801
    @balvindersingh2801 3 ปีที่แล้ว +13

    लखासिह सदाना विर दिल्ली जीत के जावागे सही गल है

  • @ranjitpunjab8365
    @ranjitpunjab8365 3 ปีที่แล้ว +29

    Kisan ekta jinda abad

  • @ruhaanjeet9734
    @ruhaanjeet9734 3 ปีที่แล้ว +26

    Waheguru mehar kare

  • @happymavi8059
    @happymavi8059 3 ปีที่แล้ว +28

    ਲੱਖੇ ਵੀਰ ਪਿੰਡਾਂ ਚੋਂ ਸੈਂਕੜੇ ਕਿਸਾਨ ਮਜ਼ਦੂਰ ਆ ਰਹੇ ਹਨ

  • @HarjinderSingh-qk8dk
    @HarjinderSingh-qk8dk 3 ปีที่แล้ว +19

    Lakha paji da nu pls jaroor de dio pls pls pls...from Italy asi uhna nu iss lehar da sera mande aa good job jagkhrukta le aye sadi kom vich...

  • @gaganjalal6771
    @gaganjalal6771 3 ปีที่แล้ว +2

    ਕਿਸਾਨ ਏਕਤਾ ਦੀ ਜਿੱਤ🏆 ਪ੍ਰਾਪਤ ਹੋਵੇਗੀ ਅਸੀਂ ਤੁਹਾਡਾ ਸੁਆਗਤ ਕਰਨ ਲਈ ਘਰਾਂ ਚ ਬੈਠੇ ਆ ਪੁੱਤਰ ਜੀ ਸਰਕਾਰ ਦਾ ਕੀ ਪਤਾ ਘਰਾਂ ਚ ਚੋਰ ਲੁਟੇਰੇ ਵਾੜ ਦੇਵੇ ਕੁਝ ਬੰਦਿਆਂ ਦਾ ਘਰੇ ਰਹਿਣਾ ਵੀ ਜਰੂਰੀ ਹੈ 🙏🙏🙏

  • @khajanhongkong4501
    @khajanhongkong4501 3 ปีที่แล้ว +14

    Lakha bhai ji Thank you 🙏🏻

  • @BhupinderSingh-xb4hl
    @BhupinderSingh-xb4hl 3 ปีที่แล้ว +3

    Lakha sidhna ny bhaut he lamband kita ,ਬਹੁਤ ਚੰਗੀ ਲੀਡਰਸਿਪ💪

  • @JasbirSingh-fy8vy
    @JasbirSingh-fy8vy 3 ปีที่แล้ว +1

    ਸਾਰੇ ਵੀਰਾ ਨੂੰ ਲੱਖੇ ਵੀਰ ਦੀਆ ਗੱਲਾਂ ਦਾ ਜ਼ਰੂਰ ਧਿਆਨ ਦੇਨਾ ਚਾਹਿਦਾ ਹੈ ਅਕਾਲ ਪੁਰਖ ਵਾਹਿਗੁਰ ਜੀ ਚੜਦੀ ਕਲਾ ਕਰੇਗਾ

  • @gurudhami7891
    @gurudhami7891 3 ปีที่แล้ว +2

    ਲੱਖੇ ਵੀਰ ਦੀ ਸੋਚ ਸਰਕਾਰ ਤੋਂ ਤੇ ਪ੍ਰਸ਼ਾਸ਼ਨ ਤੋਂ 2ਗੁਣਾਂ ਅੱਗੇ ਦੀ ਆ। ਸਲੂਟ ਆ ਲੱਖੇ ਵੀਰ ਤੁਹਾਨੂੰ ਬਹੁਤ ਵਦੀਆ ਤਰੀਕੇ ਨਾਲ ਆਪਣੀ ਜੁੰਮੇਬਰੀ ਨੀਵਾਂ ਰਹੇ ਹੋ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ🙏🙏🙏

  • @rajinderkaur8867
    @rajinderkaur8867 3 ปีที่แล้ว +3

    ਲੱਖਾ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਕਿਸਾਨ ਵੀਰਾ ਨੂੰ ਦਸ਼ਮੇਸ਼ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਅੰਗ ਸੰਗ ਹਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈ ਕਿਸਾਨ ਜੈ ਜਵਾਨ ਕਿਸਾਨ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਕੁੱਤਾ ਮੁਰਦਾਬਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਕਿਸਾਨ ਵੀਰਾ ਨੂੰ

  • @balvindersingh2801
    @balvindersingh2801 3 ปีที่แล้ว +17

    दिल्ली दी हेक ते चडे होए यु पी वाले बी पंजाब हरियाणा

  • @sirmarjeetdhillon5565
    @sirmarjeetdhillon5565 3 ปีที่แล้ว +21

    Very nice 22 g

  • @Manpreetsingh-gt1fm
    @Manpreetsingh-gt1fm 3 ปีที่แล้ว +28

    ਜੇ ਕੋੲਈ ਵਿਕਿਆ ਤਾਂ ਮੋਦੀ ਨੂੰ ਬਾਅਦ ਚ ਦੇਖਲਾਂਗੇ ਪਹਿਲਾਂ ਉਸ ਦਾ ਗਾਟਾ ਲਾਉਣਾ ,,ਐਂਤਕੀ ਨੀ ਮੂੰਹ ਲਮਕਾ ਆਉਣਾ ਕਿਸੇ ਗਦਾਰ ਕਰਕੇ ,,ਆਗੂ ਸਾਰੇ ਆਪਾਂ ਐਂਤਕੀ

  • @preetains1171
    @preetains1171 3 ปีที่แล้ว +15

    Punjab Punjabi Zindbad support To Indian Farmers ❤🙏🙏🙏🙏🙏

  • @harrykang6478
    @harrykang6478 3 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੁੱਤਾ ਮੋਦੀ ਮੁਰਦਾਬਾਦ ਜੈ ਜਵਾਨ ਜੈ ਕਿਸਾਨ

  • @preetains1171
    @preetains1171 3 ปีที่แล้ว +14

    Kisan Majdoor Ekta Zindbad ❤💪💪💪💪💪

  • @HarjinderSingh-qk8dk
    @HarjinderSingh-qk8dk 3 ปีที่แล้ว +12

    Ajj khus ho gay app ji nu dekh k stage te

  • @KulwinderSingh-xp8qd
    @KulwinderSingh-xp8qd 3 ปีที่แล้ว +7

    130 dislike ਕਰਨ ਵਾਲੇ ਲੋਕ ਸਾਡੇ ਲੌੜੇ ਦੇ ਯਾਦ ਨਹੀਂ😜

  • @bittusidhu9785
    @bittusidhu9785 3 ปีที่แล้ว +2

    ਦੀਪ ਵੀਰ ਲੱਖਾਂ ਵੀਰ ਜ਼ਿੰਦਾ ਬਾਦ ਜਿਉਂਦੇ ਰਹੋ ਬਾਬਾ ਜੀ ਦੀ ਮੇਹਰ ਆ ਤੁਹਾਡੇ ਤੇ

    • @kamaljitkaur111
      @kamaljitkaur111 3 ปีที่แล้ว

      Deep veerji nu vi nal rakho ji veero please jeeta ge ta jaroor.blesss all of you

  • @azadpanjaabsingh8536
    @azadpanjaabsingh8536 3 ปีที่แล้ว +1

    ਲੱਖੇ ਬਾਈ ਨੂੰ ਦਿੱਲੋ ਧੰਨਵਾਦ ਜੰਗ ਬਲੈਡ ਵੀਰਾ ਨੂੰ ਸੰਬਲ ਕੇ ਰਹਿਣਾ ਚਾਹੀਦਾ। ਇਕ ਤੁਸੀਂ ਓ ਕੰਮ ਕਰਕੇ ਵਿਖਾਦੋ ਕੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹਾਂ। ਕਿਸੇ ਤੇ ਯੂਲਮ ਕਰਨਾ ਨਹੀਂ ਨੰਬਰ ਦੋ ਜੇ ਕੋਈ ਜਾਨ ਕੇ ਯੂਲਮ ਕਰਦਾ ਤਾਂ ਓ ਸਹਿਣਾ ਨਹੀਂ। ਪੰਜਾਬ ਏਕਤਾ ਜ਼ਿੰਦਾਬਾਦ।ਵਾਹਿਗੁਰੂ ਚੜਦੀਕਲਾ ਬੰਖਛਨ। 🙏🙏

  • @harmailsingh37
    @harmailsingh37 3 ปีที่แล้ว +1

    ਵਾਹਿਗੁਰੂ ਜੀ ਬਹੁਤ ਸਮਝ ਨਾਲ ਗਲ ਕਰਦੇ ਹਨ ਵੀਰ ਜੀ ਵਾਹਿਗੁਰੂ ਤੁਹਾਡੀ ਵੱਡੀ ਉਮਰ ਕਰੇ ਤਰੱਕੀ ਬਖਸੇ ਸਤਿ ਸ੍ਰੀ ਅਕਾਲ

  • @gurpreetsinghgill1143
    @gurpreetsinghgill1143 3 ปีที่แล้ว +10

    Lakha 👍👍👍👍👍

  • @ranjeetdhaliwal5450
    @ranjeetdhaliwal5450 3 ปีที่แล้ว +9

    Waheguru g🙏🏽🙏🏽🙏🏽🙏🏽🙏🏽

  • @HarbansSingh-lw8vs
    @HarbansSingh-lw8vs 3 ปีที่แล้ว +1

    ਲੱਖੇ ਬਾਈ ਵਰਗੇ ਨੌਜਵਾਨ ਲੀਡਰਾਂ ਦੀ ਪੰਜਾਬ ਨੂੰ ਅੱਜ ਬਹੁਤ ਵੱਡੀ ਲੋੜ ਹੈ। ਸੁਖਬੀਰ ਮਜੀਠੀਆ ਅਮਰਿੰਦਰ ਵਰਗੇ ਲੀਡਰਾਂ ਤੋ ਪੰਜਾਬ ਨੂੰ ਬਚਾਉ

  • @reetbhullar8402
    @reetbhullar8402 3 ปีที่แล้ว +10

    Waheguru ji ka khalsa waheguru Ji ke fathe🙏🙏

  • @JasbirSingh-fy8vy
    @JasbirSingh-fy8vy 3 ปีที่แล้ว +1

    ਵਾਹਿਗੁਰ ਜੀ ਚੜਦੀ ਕਲਾ ਕਰੇ ਸਾਰੇ ਵੀਰਾ ਦੀ

  • @naunihalbhullar1788
    @naunihalbhullar1788 3 ปีที่แล้ว +1

    ਸਹੀ ਗਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🤝ਵਾਹਿਗੁਰੂ ਮੇਹਰ ਕਰੇ 🤝🙏

  • @gurmailpannu4798
    @gurmailpannu4798 3 ปีที่แล้ว +30

    ਡਿਸਲਾਈਕ ਕਰਨ ਵਾਲੇ ਮੋਦੀ ਦੇ ਮੂਤ ਪੀਣ ਮੇਰੇ ਸਾਲੇ, ਸਹੀ ਕਿਆ ਲੱਖੇ ਬਾਈ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱🌱 💪💪

  • @harjitsekhon5528
    @harjitsekhon5528 3 ปีที่แล้ว +1

    ਲੱਖਾ ਸਿਧਾਣਾ ਅਸਲ ਹੀਰੋ ਹੈ ਪੰਜਾਬ ਚ ❤️❤️❤️❤️❤️ 👍👍👍👍🙏🏻🙏🏻🙏🏻🙏🏻

  • @cheemabai6657
    @cheemabai6657 3 ปีที่แล้ว +1

    ਜਾਓ ਯਾਰ ਵੀਰ ਜਿਹੜੇ ਪਿੰਡ ਨੇ ਜੇ ਮੈਂ ਪਿੰਡ ਹੁੰਦਾ ਪਿੱਛੇ ਨੀ ਰਿਹੰਦਾ ਸੀ,, ਮੇਰੇ ਲਈ ਕੋਈ ਸੇਵਾ ਹੋਵੇ ਮੈਂ ਹਾਜ਼ਰ ਆ ਵੀਰ

  • @Sonipat333
    @Sonipat333 3 ปีที่แล้ว +6

    बहुत बढ़िया लखे भाई जी

  • @simranmaan3989
    @simranmaan3989 3 ปีที่แล้ว +11

    God bless you

  • @sarbjeetsinghdhaliwal4704
    @sarbjeetsinghdhaliwal4704 3 ปีที่แล้ว

    22 ਲੱਖੇ ਤੇਰੇ ਕਰਕੇ ਸਾਰਾ ਯੂਥ ਦਿੱਲੀ ਵੱਲ ਤੁਰਿਆ ਹੈ ਮੇਰੇ ਸਤਕਾਰ ਯੋਗ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਜੀ ਜੇ ਲੱਖਾ ਸਿੰਘ ਨੰ ਪਿਛੇ ਕਰ ਦਿੱਤਾ ਤਾ ਸਘੰਰਸ਼ ਬੋਹਤ ਪਿਛੇ ਪੈ ਜਾਣਾ ਹੈ

  • @ranjitpunjab8365
    @ranjitpunjab8365 3 ปีที่แล้ว +25

    Bas 1 ardas ke ekta vich rho

  • @jagmohansingh8840
    @jagmohansingh8840 3 ปีที่แล้ว +6

    great Person Veer ji 👍👏🏻🙏

  • @hartajsingh7273
    @hartajsingh7273 3 ปีที่แล้ว +8

    Aab bahut hui Mann ki Baat Ab Suno kissan ki Baat !!!

  • @charanjitkaur8014
    @charanjitkaur8014 3 ปีที่แล้ว

    ਵੀਰ ਜੀ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤਹਨੂੰ ਕਿਸਾਨ ਇਕਤਾ ਜਿੰਦਾਬਾਦ ਪਰਮਾਤਮਾ 🙏🙏🙏🙏🙏

  • @mayadhaliwal2434
    @mayadhaliwal2434 3 ปีที่แล้ว +8

    Thank you bro lakha God bless you

  • @sarabjitsandhu1970
    @sarabjitsandhu1970 3 ปีที่แล้ว

    ਲੱਖਾ ਵੀਰ ਜਿੰਦਾ ਬਾਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਪੰਜਾਬ ਨੂੰ ਆਜਾਦ ਕਰਾਉ ਖਾਲਿਸਤਾਨ ਜਿੰਦਾ ਬਾਦ

  • @sofacumbed1
    @sofacumbed1 3 ปีที่แล้ว +5

    Lakha brother , u are a true leader ,salute to you and your pure heart

  • @navdeepsinghnavdeepsingh3816
    @navdeepsinghnavdeepsingh3816 3 ปีที่แล้ว

    ਬਹੁਤ ਵਧੀਆ ਗੱਲ ਕਹੀ ਆ ਜਿਉਂਦੇ ਰਹੋ ਸੇਰੋ ਤਗੜੇ ਹੋ ਕੇ ਲੜਨ ਦੇ ਲਈ ਆਪ ਸਭ ਦਾ ਧੰਨਵਾਦ ਜੀ

  • @NavtejsinghgmailcomDhillion
    @NavtejsinghgmailcomDhillion 3 ปีที่แล้ว

    ਸਿਧਾਣਾ ਸਾਬ ਤਹੁਾਡੇ ਵਰਗੇ ਵੀਰਾ ਦੇ ਕਰਕੇ ੲਿਹ ਸੰਘਰਸ਼ ਦਿਲੀਂ ਤੱਕ ਪੋਚਿਆ ਹੈ ਤੇ ਰੱਬ ਦੀ ਮੇਰ ਨਾਲ ੲਿਹ ਸੰਘਰਸ਼ ਜਿਤ ਕੇ ਜਾਵਾ ਗੇ ਵਾਹਿਗੁਰੂ ਮੇਰ ਕਰੇ 🙏🙏🙏🙏

  • @jarmanuk6779
    @jarmanuk6779 3 ปีที่แล้ว +1

    ਲੱਖੇ ਤੇ ਦੀਪ ਸਿੱਧੂ ਨੂੰ ਨਾਲ਼ ਰੱਖੋ

  • @BaljitSinghSidhu684
    @BaljitSinghSidhu684 3 ปีที่แล้ว +12

    Bhut vdia g,tusi ewe lokan nu motivate krde rho

  • @BhupinderSingh-yg8cg
    @BhupinderSingh-yg8cg 3 ปีที่แล้ว +1

    ਲੱਖੇ ਵੀਰ ਵਰਗੇ ਜੋਧੇ ਮਾਵਾਂ ਘਰ ਘਰ ਨਹੀ ਜੰਮਦੀਆਂ।ਪੰਜਾਬ ਦਾ ਬੱਬਰ ਸੇਰ ਲੱਖਾ ਬਾਈ

    • @rajbirsingh5011
      @rajbirsingh5011 3 ปีที่แล้ว

      ਲੱਖਾ ਸਿਧਾਣਾ ਬਾਈ ਦੀਪ ਸਿੱਧੂ ਦੋਵੇਂ ਸਿਰਾ ਬੰਦੇ। ਕਿਸਾਨ ਯੂਨੀਅਨ ਜਿਦਾਬਾਦ।

  • @LakhwinderSingh-yh9db
    @LakhwinderSingh-yh9db 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲੱਖਾ ਸਧਾਣਾ ਜਿੰਦਾਬਾਦ

  • @ranjeetkaur6746
    @ranjeetkaur6746 3 ปีที่แล้ว

    ਕੋਟਿ-ਕੋਟਿ ਪ੍ਰਨਾਮ ਮੇਰੇ ਵੀਰਾਂ - ਭੈਣਾ ਤੇ ਪੁੱਤਰਾਂ ਨੂੰ ਜੋ ਜਾਨ ਤਲੀ ਤੇ ਰੱਖਕੇ ਹੱਕ-ਸੱਚ ਦੀ ਲੜਾਈ ਲੜ ਰਹੇ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਆਪਣੇ ਬੱਚਿਆਂ ਨੂੰ ਸੁਮੱਤ ਤੇ ਫਤਿਹ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਭਾਵ ਇਮਾਨ ਦਾਰ ਲੋਕਾਂ ਦਾ ਰਾਜ ਆਵੇਗਾ। 🙏🙏🙏

  • @punjabsingh4313
    @punjabsingh4313 3 ปีที่แล้ว

    ਬਹੁਤ ਵਧੀਅਾ ਲਖਾ ਵੀਰ ਸਾਰੇ ਵੀਰ ੲਿਹਨਾ ਗਲਾ ਤੇ ਧਿਅਾਨ ਦਿੳੁ

  • @ruhaanjeet9734
    @ruhaanjeet9734 3 ปีที่แล้ว +6

    Lakha Bhai great ho tucci

  • @user-ox2eq6sl6l
    @user-ox2eq6sl6l 3 ปีที่แล้ว +1

    ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਪਾਰਟੀ ਬਣਾਉਣੀ ਚਾਹੀਦੀ ਐ

  • @sarwansinghsandhu1908
    @sarwansinghsandhu1908 3 ปีที่แล้ว +1

    ਲੱਖਾਂ ਦੀਪ ਸਿੰਘ ਵਾਹਿਗੁਰੂ ਜੀ ਮੇਹਰ ਕਰੋ

  • @JasbirSingh-mw1vr
    @JasbirSingh-mw1vr 3 ปีที่แล้ว

    ਏਕਤਾ ਜਿੱਤ ਦਾ ਪਹਿਲਾ ਮੰਤਰ ਹੈ।ਕੁਝ ਐਂਕਰ ਵੀਰ ਇਕੋ ਗੱਲ ਵਾਰ ਵਾਰ ਖਾਸ ਕਰ ਟੇਢੇ ਸੁਆਲ ਕਰਦੇ ਹਨ।
    ਲਖੇ ਵੀਰ ਜੀ ਤੁਸੀਂ ਗਰੇਟ ਹੋ।
    ਆਓ
    ਹੁਣ ਪੰਜਾਬ ਦੀ ਵਿਧਾਨ ਸਭਾ ਚੋਣਾਂ ਸਮੇਂ ਕਿਸਾਨ ਯੂਨੀਅਨਾਂ ਲੱਖਾ ਸਿਧਾਣਾ ਅਤੇ ਸ਼ਹਿਰੀ ਯੂਨੀਅਨਾਂ ਮੁਲਾਜ਼ਮ ਜਥੇਬੰਦੀਆਂ ਰਲ ਕੇ ਫਰੰਟ ਬਣਾ ਕੇ ਲੜੀਆਂ ਜਾਣ।

  • @sarwansinghsandhu1908
    @sarwansinghsandhu1908 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਇਕੱਠੇ ਹੋ ਕੇ ਜੰਗ ਜਿੱਤਣ ਸੱਬ ਰਲਜੋ

  • @gurjindersekhon9555
    @gurjindersekhon9555 3 ปีที่แล้ว +4

    Veer bhut khushi hoi tnu stage ta vkh k.. deep Sidhu nu v nll laa k chlo ❤️

  • @user-vx3ue1ye6g
    @user-vx3ue1ye6g 3 ปีที่แล้ว

    ਬਹੁਤ ਹੀ ਵਧੀਆ ਤਰੀਕੇ ਨਾਲ਼ ਵਿਚਾਰ ਪੇਸ਼ ਕਰਕੇ ਸਮਝਾਇਆ ਗਿਆ ....ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀਰ ਦੇ 👍👍👍

  • @BalwinderSingh-eh8sn
    @BalwinderSingh-eh8sn 3 ปีที่แล้ว +4

    ਨਹੀਂ ਰੀਸਾਂ ਲੱਖੇ ਸ਼ੇਰ ਦੀਆਂ.....👍

  • @sukhvir4552
    @sukhvir4552 3 ปีที่แล้ว

    ਲੱਖੇ ਵੀਰ ਅੰਦੋਲਨ ਅੱਜ ਨੂੰ ਜਿੱਤਿਆ ਜਾਣਾ ਸੀ ਜੇ ਛੱਬੀ ਜਨਵਰੀ ਨੂੰ ਦੀਪ ਸਿੱਧੂ ਖਰੂਦ ਨਾ ਪਾਉਦਾ

  • @dharmindersinghkhalsa7713
    @dharmindersinghkhalsa7713 3 ปีที่แล้ว

    ਬਿਲਕੁਲ ਸਹੀ ਗੱਲ ਆ ਵੀਰ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @BalwinderSingh-ug9fe
    @BalwinderSingh-ug9fe 3 ปีที่แล้ว

    ਸ਼ਾਤੀ ਅਤੇ ਨਿਮਰਤਾ ਦੀ ਮੂਰਤ ਵਿੱਚ ਹੀ ਰਹਿਣਾ ਸਾਰੇ ਵੀਰਾਂ ਨੇ ।

  • @decentbutdevil989
    @decentbutdevil989 3 ปีที่แล้ว

    ਲੱਖੇ ਬਾਈ ਵਰਗੇ ਨੌਜਵਾਨਾਂ ਦੀ ਬਹੁਤ ਜਿਆਦਾ ਲੋੜ ਐ ਸਾਡੇ ਰੰਗਲੇ ਪੰਜਾਬ ਨੂੰ....🙏🙏🙏🙏

  • @SANDHU1538
    @SANDHU1538 3 ปีที่แล้ว +2

    #we suppport Farmers, we support Lakha Sidhana🙏🙏🙏🙏

  • @divinepower8528
    @divinepower8528 3 ปีที่แล้ว +1

    🙏 Kisan Ekta Jindabad
    #SUPPORT FARMERS

  • @hardeepsidhu906
    @hardeepsidhu906 3 ปีที่แล้ว

    ਲੱਖੇ ਵਾਈ ਤੈਨੂੰ ਸਲਾਮ ਐ ਬਹੁਤ ਵਧੀਆ ਸਪੀਚ ਕੀਤੀ ਤੂੰ ਤਾਂ ਯਾਰ ਸੁੱਚਾ ਸੂਰਮਾ ਵਾਈ

  • @sarbjitsingh990
    @sarbjitsingh990 3 ปีที่แล้ว

    ਆਜੋ ਆਜੋ ਆਜੋ ਵੀਰੋ ਦਿੱਲੀ ਆਉ ਵੀਰੋ ਵਧ ਤੋ ਵੱਧ ਦਿੱਲੀ ਆਉ

  • @DarshanSingh-br9cl
    @DarshanSingh-br9cl 3 ปีที่แล้ว

    ਦੀਪ ਤੇ ਲੱਖੇ ਦੋਨੋਂ ਵੀਰਾਂ ਨੇ ਪੰਜਾਬ ਦੀ ਨੌਜਵਾਨੀ ਵਿੱਚ ਅੱਗ ਭਰੀ ਹੈ ਦੋਵੇਂ ਵੀਰਾਂ ਦਾ ਧੰਨਵਾਦ

  • @gursharankaur9125
    @gursharankaur9125 3 ปีที่แล้ว +4

    Proud aa veer lakhe tuhade te,bahut vadhia guide kar rhe o youth nu,v good ,keep it up

  • @manjeet4784
    @manjeet4784 3 ปีที่แล้ว +3

    Vaheguru ji meher krna sab ty sab razi khusi rehn