Ashu ਦੀ ਹੱਟੀ Phagwara 'ਤੇ ਸਸਤੇ ਸੂਟਾਂ ਦਾ ਭੂਚਾਲ | Ashu Di Hatti Phagwara | Rangla Tv

แชร์
ฝัง
  • เผยแพร่เมื่อ 7 ม.ค. 2025

ความคิดเห็น • 973

  • @angrejsingh8587
    @angrejsingh8587 4 ปีที่แล้ว +17

    ਵੀਰ ਜੀ ਬਹੋਤ ਰੇਟ ਹੈ ਦੂਰ ਵਾਲੇ ਵੀਰ ਐਵੇਂ ਤੇਲ ਫੂਕ k ਨਾ ਜਾਵੋ ਜੋ ਫ਼ੇਸ ਬੁੱਕ ਤੇ ਪੋਂਦੇ ਨੇ ਓਹ ਬਿਲਕੁਲ ਨਹੀਂ ਹੀ ਉੱਥੇ ਹੋਈ ਰੇਟ ਤੇ ਆਪ ਦੀ city ਚੋ ਖ਼ਰੀਦੋ ਗਾਹਕ ਦੇ ਕੋਈ ਕਦਰ ਨਹੀਂ ਕਰਦੇ ਅੱਪਾ ਤਾਂ ਜਾ ਕੇ ਦੇਖਿਆ

  • @gurnamsingh8058
    @gurnamsingh8058 4 ปีที่แล้ว +6

    ਪਹਿਲੇ ਤਾ ਡੱਰ ਲੱਗਾ ਕੇ ਆਸ਼ੂ ਆਸ਼ੂ, ਪਰ ਬੇਟੇ ਆਸ਼ੂ ਤੁਸੀ ਪੰਜਾਬੀਆ ਦੀ ਬਹੁਤ ਵੱਧੀਆ ਸੇਵਾ ਕਰ ਰਹੇ ਹੋ, ਵਾਹਿਗੁਰੂ ਚੜਦੀ ਕਲਾ ਚ ਰੱਖੇ, ਬਾਕੀ ਬੇਟੀ ਪਤਰਕਾਰ ਨੇ ਵੀ ਬਹੁਤ ਵੱਧੀਆ ਸੁਆਲ ਕੀਤੇ। ਵੀਰੇ ਆਪਣੀਆ ਬਰਾਚਾ ਹੋਰ ਖੋਲੋ।

  • @akashdhaliwal4018
    @akashdhaliwal4018 4 ปีที่แล้ว +39

    ਵੀਰ ਜੀ ਗਰੀਬ ਦੇ ਮਨ ਵਿੱਚ ਤਾਂ ਚਾਅ ਹੀ ਰਹਿ ਜਾਂਦੇ । ਜ਼ਿਲ੍ਹਾ ਮੋਗਾ

  • @sonus7940
    @sonus7940 4 ปีที่แล้ว +2

    ਕਰੀਮਪੁਰੇ ਬਾਜ਼ਾਰ ਲੁਧਿਆਣੇ ਤੋਂ ਮਾਲ ਜਾਂਦਾ ਤੇਰਾ ਵੀਰ, ਕਿਥੋਂ ਜਾਂਦਾ ਇਹ ਨਹੀਂ ਲਿਖਣਾ ਮੈਂ ।

  • @pardeepkaur3290
    @pardeepkaur3290 4 ปีที่แล้ว +21

    ਆਹ ਨਵਾਸ਼ਹਿਰ ਵਾਲੇ ਆਂਟੀ ਸਾਡੇ ਹੀ ਏਰੀਏ ਚੋ ਨੇ😁😁😍😍

  • @deeppardeep9372
    @deeppardeep9372 2 ปีที่แล้ว

    . ਵੀਰ ਬਹੁਤ ਵਧੀਆ

  • @sheetalchawla3859
    @sheetalchawla3859 4 ปีที่แล้ว +5

    Sach m bhut achii shop h jo yh kh rhy h sb sach h m kudh dekh kr aai hu hmny shadi ki shoping ki punjab ki best shop salute h bhig apkooo🤲

  • @gurmailSingh-td9ik
    @gurmailSingh-td9ik 2 ปีที่แล้ว +1

    Hlo sir ........ sir single bed da kambal kine da aa plz ode ware we koi information dao gg plz ....________

  • @ChannRoopVlogs
    @ChannRoopVlogs 4 ปีที่แล้ว +17

    Sade phagwara zindabad 😘😘😘😘😘😘😘

  • @sehajpreetsingh1285
    @sehajpreetsingh1285 2 ปีที่แล้ว

    ਵੀਰ ਜੀ ਸਾਡਾ ਪਿੰਡ ਤਰਖੇੜੀ ਹੈ ਜਿਲਾ ਪਟਿਆਲਾ ਕਦੇ ਜਰੂਰ ਆਵਾਗੇ ਬਹੁਤ ਵਧੀਆ ਲੱਗਿਆ ਤੁਹਾਡੀ ਦੁਕਾਨ ਦੇਖ ਕੇ ਅਤੇ ਤੁਹਾਡੀਆ ਗੱਲਾ ਸੁਣ ਕੇ

  • @paramjitsingh2618
    @paramjitsingh2618 4 ปีที่แล้ว +17

    ਬੰਦਾ ਬਹੁਤ ਚਲਾਕ ਹੈ।
    ਗੱਲਾਂ ਦਾ ਖੱਟਿਆ ਖਾਂਦਾ।

  • @GurpreetSingh-op3mg
    @GurpreetSingh-op3mg 2 ปีที่แล้ว

    Nice suit brother 👌👌👌💝💝

  • @kd7835
    @kd7835 4 ปีที่แล้ว +27

    ਆਸੂ ਦੀ ਹੱਟੀ।
    ਪੰਜਾਬ ਨੰਬਰ ਵਨ,,👌👌👌

    • @TaraSingh-ew3hg
      @TaraSingh-ew3hg 4 ปีที่แล้ว

      ਬੋਡ ਤੇ ਮੋਦੀ ਖਾਨਾ ਲਿਖ ਦਿਓ ਹੋਰ ਵੀ ਬਲੇ ਬਲੇ ਹੋ ਜਾਊ ਗੀ

  • @gurlabhsra1998
    @gurlabhsra1998 4 ปีที่แล้ว +2

    ਜੇ ਸਾਰੇ ਲੋਕ ਏਸ ਤਰ੍ਹਾਂ ਸੁਥਰ ਜਾਣ ਤਾ ਦੇਸ਼ ਬਚੇਗਾ ਲੋਕ ਇਕ ਦੂਜੇ ਦੀ ਮੱਦਦ ਕਰਨ ਲੱਗ ਜਾਣ ਤਾਂ ਸਾਰੇ ਦੁਸ਼ਟ ਲੀਡਰਾਂ ਤੋਂ ਬਚ ਜਾਣਗੇ ਲੋਕਾਂ ਦਾ ਪਿਆਰ ਵੀ ਵੱਧੇ ਗਾ ਫਿਰ ਦੇਸ਼ ਤਰੱਕੀ ਕਰੇਗਾ

    • @jaspreetsinghdhaliwal2693
      @jaspreetsinghdhaliwal2693 4 ปีที่แล้ว

      ਓਹ ਭਰਾ ਸਿਰੇ ਦਾ ਠੱਗ ਅਾ ਇਹ 2 ਦਿਨ ਨੀ ਚਲ ਦਾ

  • @johnnaj5223
    @johnnaj5223 4 ปีที่แล้ว +3

    Single piece ch v suit mil jande a k wholesale quantity ch milde a ?

  • @davinderkaur4676
    @davinderkaur4676 2 ปีที่แล้ว +1

    Very good veer ji 💖👌

  • @kaurjatti9443
    @kaurjatti9443 4 ปีที่แล้ว +4

    Love from phagwara 💓

  • @amarjitgerdes5862
    @amarjitgerdes5862 4 ปีที่แล้ว +1

    From Phagwara!!! Definitely will visit you on my next visit to India. Love from America!!!

    • @anjalisukha2753
      @anjalisukha2753 4 ปีที่แล้ว +1

      Sanu vi lai jo amrica

    • @anjalisukha2753
      @anjalisukha2753 4 ปีที่แล้ว +1

      Madam

    • @amarjitgerdes5862
      @amarjitgerdes5862 4 ปีที่แล้ว

      @@anjalisukha2753!! Wish I could haul all my loved ones really!!! But then we won’t have any one to come to 🙏🏾

    • @anjalisukha2753
      @anjalisukha2753 4 ปีที่แล้ว

      Mere brother nu laijo wo bhar jaan nu bhot tadpda bichara
      Kainda main bhar jaana
      Koi milda ni lejaan wala

  • @rubykhaira220
    @rubykhaira220 4 ปีที่แล้ว +10

    Mai cotton suit lea 900 da dita ehna ne ohda v color utar gea rate v fix rakhe aa ehna ne.

  • @karamjitdhaliwal7353
    @karamjitdhaliwal7353 4 ปีที่แล้ว

    ਵੀਰ ਦਿਲ ਤਾਂ ਸਾਡਾ ਵੀ ਕਰਦਾ ਸਸਤੇ ਤੇ ਵਧੀਆ ਕੱਪੜੇ ਲੈਣ ਨੂੰ । ਲੁਧਿਆਣਾ

  • @harpreetshama8431
    @harpreetshama8431 4 ปีที่แล้ว +4

    ਦੁਕਾਨਦਾਰ ਦੀ ਆਪ ਰਾਸ ਨੀ ਰਲਦੀ, ਦੁਕਾਨ da ਮਾਲਕ ਝੂਠ ਬੋਲੀ ਜਾਂਦਾ, ਉਹ 30/40 rupess ਮਾਰ੍ਜਨ ਕਹ ਰਿਹਾ, ਤੇ ਦੂਜਾ ਮੁੰਡਾ 100 rupess, ਮਾਲਕ 2200 rate ਨੂੰ market ਵਿੱਚ 4000, ਅਤੇ ਦੂਜਾ ਮੁੰਡਾ 2200 ਨੂੰ 2500/3000 rupees ਕਹ ਰਿਹਾ, ਗੱਪੀ ਆ ਮਾਲਕ

  • @rekharani6250
    @rekharani6250 3 ปีที่แล้ว +1

    I want online shopping.....is it available??

  • @pardeepkaur3290
    @pardeepkaur3290 4 ปีที่แล้ว +17

    ਵੀਰੇ ਤੁਸੀ ਤਾਂ ਕਰਨ ਔਜਲੇ ਵਰਗੇ ਲੱਗੀ ਜਾਂਦੇ ਓ.... ਮੈਂ ਤਾ ਜਰੂਰ ਆਊ

    • @gurjantdguri5619
      @gurjantdguri5619 4 ปีที่แล้ว

      tuc aujle de fan ho

    • @pardeepkaur3290
      @pardeepkaur3290 4 ปีที่แล้ว

      @@gurjantdguri5619 nai g..... M vaise kiha c k ohna da face zmaa ee aujle warga lgda

    • @gurjantdguri5619
      @gurjantdguri5619 4 ปีที่แล้ว

      k ji...kithe de o tuc g

    • @pardeepkaur3290
      @pardeepkaur3290 4 ปีที่แล้ว

      @@gurjantdguri5619 ਨਵਾਸ਼ਹਿਰ... ਖਟਕੜਕਲਾਂ

    • @gurjantdguri5619
      @gurjantdguri5619 4 ปีที่แล้ว +1

      wah ji...bhagat singh de pind to ho...salute ji

  • @HealthAgro
    @HealthAgro 4 ปีที่แล้ว +1

    ਵੀਡੀਓ ਵਿੱਚ ਜੋ ਨੰਬਰ ਦਿਤੇ ਆ ਉਹ ਸਾਰੇ ਬੰਦ ਆ ਰਹੇ ਆ ਕੋਈ ਵੀ ਨੰਬਰ ਨਹੀ ਲਗਦਾ ਜੇ ਕਿਸੇ ਕੋਲ ਏਨਾ ਦਾ ਕੋਈ ਹੋਰ ਨੰਬਰ ਹੈਗਾ ਤਾਂ ਸੈਂਡ ਕਰ ਦਿਓ ਬੜੀ ਮੇਹਰਬਾਨੀ ਹੋਵੇਗੀ ਜੇਕਰ ਆਸ਼ੂ ਦੀ ਹੱਟੀ ਵਾਲੀ ਦੇਖ ਰਹੇ ਨੇ ਤਾਂ ਨੰਬਰ ਸੈਂਡ ਕਰ ਦਿਓ ਨੰਬਰ ਓਹੀ ਦਇਆ ਕਰੋ ਬਾਈ ਜੀ ਜੋ ਚਲਦੇ ਹੋਣ ਅਸੀ ਇੱਕ ਵਾਰ ਵਾਪਿਸ ਵੀ ਮੁੜਕੇ ਗਏ ਹਾਂ ਸਾਨੂ ਤਾਂ 2000 ਰੁਪਏ ਦਾ ਖਰਚਾ ਵੀ ਪੈ ਗਿਆ ਜੇਕਰ ਅਸੀਂ ਕਿਤੇ ਨੇੜੇ ਤੋਂ ਲੈ ਲੈਂਦੇ ਤਾਂ ਸਾਨੂੰ ਸਸਤਾ ਪੈਣਾ ਸੀ ਜੇ ਹੁਣ ਦੋਬਾਰਾ ਵਾਪਿਸ ਆਉਣਾ ਪੈ ਗਿਆ ਤਾਂ ਫੇਰ ਦੇਖਲੋ 2000 ਦਾ ਖਰਚ ਹੋਰ ਹੋ ਜਾਣਾ ਦੋਬਾਰਾ ਆਉਣ ਨੂੰ ਦਿਲ ਕਰੇਗਾ ਤੁਸੀਂ ਆਪ ਹੀ ਦੱਸੋ

  • @ajaysalhotra7642
    @ajaysalhotra7642 4 ปีที่แล้ว +6

    My home town phagwara city good job Ashu & Gaurav g...

  • @navisingh250
    @navisingh250 4 ปีที่แล้ว

    Nice Superab suits lehanga ji thude Boli Na😁😁

    • @navisingh250
      @navisingh250 4 ปีที่แล้ว

      Thude bolan Da style Kya beat h

  • @BaljeetKaur-uz6eq
    @BaljeetKaur-uz6eq 4 ปีที่แล้ว +16

    Salute mere veer nd aashu veer mai tuhdi shop te jrur awangi nd i from ludhiana

    • @jassmaan4344
      @jassmaan4344 4 ปีที่แล้ว +2

      Menu ve le jana nal apne

    • @BaljeetKaur-uz6eq
      @BaljeetKaur-uz6eq 4 ปีที่แล้ว +4

      @@jassmaan4344 okkk

    • @jassmaan4344
      @jassmaan4344 4 ปีที่แล้ว +1

      Hanji ☺☺

    • @BaljeetKaur-uz6eq
      @BaljeetKaur-uz6eq 4 ปีที่แล้ว +3

      @@jassmaan4344 hor das mete kake roti kha li k tea hi peeti ea hale

    • @jassmaan4344
      @jassmaan4344 4 ปีที่แล้ว +3

      ☺ hanji kha lai loti ve tea ve bas aap nal gal nai Kiti ☺

  • @rammakhan772
    @rammakhan772 3 ปีที่แล้ว

    One thing I would say was that the president is not going anywhere in a country with the company has to do so much better in a long term way that would make it more difficult for him because 👌👌👌👌👌👌

  • @ajaysalhotra7642
    @ajaysalhotra7642 4 ปีที่แล้ว +6

    Great my phagwara city..from Ajay Greece

  • @Sachinghogha
    @Sachinghogha 2 ปีที่แล้ว

    nice video 👌👌👌👌

  • @amandeepsingh-oi3iu
    @amandeepsingh-oi3iu 4 ปีที่แล้ว +9

    Garments available at online sites are at very low price as compared to your prices.

  • @harpreetrana9757
    @harpreetrana9757 3 ปีที่แล้ว

    Instragram page ki a thoda ???

  • @sukhpreetnambardar5810
    @sukhpreetnambardar5810 4 ปีที่แล้ว +19

    ਲੋਕ ਸੋਡੇ ਨੰਬਰ ਦੇ ਭੁਲੇਖੇ ਕਈ ਲੋਕ ਬਾਬਿਆਂ ਦੇ ਕਾਲ ਕੀਤੀ ਹੋਣੀ ਵਾ ਪਤੀ ਪਤਨੀ ਦੀ ਅਣਬਣ ਕੀਤਾ ਕਰਾਇਆ 😂😂😜😜

    • @TaraSingh-ew3hg
      @TaraSingh-ew3hg 4 ปีที่แล้ว +2

      ਬੋਰਡ ਤੇ ਮੋਦੀ ਖਾਨਾ ਲਿਖ ਦਿਓ ਹੋਰ ਵੀ ਬਲੇ ਬਲੇ ਹੋ ਜਾਊ ਗੀ

    • @kushdeepkaur5349
      @kushdeepkaur5349 4 ปีที่แล้ว +1

      Accha ji

    • @sukhpreetnambardar5810
      @sukhpreetnambardar5810 4 ปีที่แล้ว

      @@kushdeepkaur5349 ਦੀਦੀ ਜੀ ਭੁਲੇਖੇ ਵਿਚ ਨੰਬਰ ਡਾਇਲ ਹੋ ਸਕਦਾ ਵਾ ਬਾਬਿਆਂ ਦੇ ਨੰਬਰ ਵੀ ਸੋਅ ਹੋ ਰਹੇ ਵਾ

  • @LakhwinderSingh-ni5zs
    @LakhwinderSingh-ni5zs 3 ปีที่แล้ว +1

    Hlo pajji organsaa da dupate da ki rate aa cut work wlaa dseoo plz

  • @princepb3939
    @princepb3939 4 ปีที่แล้ว +4

    Voice like nitu shtrawala

  • @armaandeep3895
    @armaandeep3895 4 ปีที่แล้ว +1

    Online home delivery ho sakti he kea

  • @tirathsingh6539
    @tirathsingh6539 4 ปีที่แล้ว +13

    ਜੇ ਕਿਸੇ ਨੇ ਇੱਕ ਦੋ ਸੂਟ ਲੈਣੈ ਹੋਣ ਤੇ ਮਿਲ ਜਾਣਗੇ ਦੱਸਿਆ ਜੇ ਪਲੀਜ

    • @KulwinderKaur-gg8sc
      @KulwinderKaur-gg8sc 4 ปีที่แล้ว +4

      ਹਾਜੀ ਤੁਸੀਂ ਇੱਕ ਵੀ ਲੈ ਸਕਦੇ ਹੋ।

  • @shellypahwa9360
    @shellypahwa9360 4 ปีที่แล้ว

    Aapki soch bohat atchi hai bhagvaan aapko khoob khoob trakki de

  • @GurdevSingh-yp9bj
    @GurdevSingh-yp9bj 4 ปีที่แล้ว +12

    ਬਾਈ ਜੀ ਬਾਬਾ ਰਾਮਦੇਵ ਵਾਲੀ ਦੇਸ ਭਗਤੀ ਨਾ ਕਰੀਓ।

  • @homemadevehicle
    @homemadevehicle 2 ปีที่แล้ว

    Superb 👍👌

  • @MrBirbal
    @MrBirbal 4 ปีที่แล้ว +4

    Dear All
    Address and phone number to diya hi nahi

  • @tarsemsandhu8932
    @tarsemsandhu8932 4 ปีที่แล้ว +2

    Gourav bhaji atttttttttttt
    Tuhadi peach and acting ghaint

  • @dimplesharma7642
    @dimplesharma7642 4 ปีที่แล้ว +3

    Number ???

  • @kaur5593
    @kaur5593 4 ปีที่แล้ว +1

    Plz one reply gaurav g single single suits dinne o

  • @manpreetshally7377
    @manpreetshally7377 4 ปีที่แล้ว +4

    Home delivery hoju

  • @HelloWorld-uo2fp
    @HelloWorld-uo2fp 4 ปีที่แล้ว +1

    Home delivery ho Sakhdi pji

  • @jasleensaggu9417
    @jasleensaggu9417 4 ปีที่แล้ว +20

    5000 is costly

    • @akshdeep9054
      @akshdeep9054 4 ปีที่แล้ว

      Pehla hi suit 5000 da..fir ssta kidro..

  • @GurpreetKaur-ip8ky
    @GurpreetKaur-ip8ky 4 ปีที่แล้ว +2

    God bless u vere..tuci bot vdia job krde...waheguru thudi hr wish puri kare

  • @Moju_ki_masti
    @Moju_ki_masti 4 ปีที่แล้ว +20

    Eh kehra neetu naalo ghat aa😂😂😂

  • @dharminderkumar5971
    @dharminderkumar5971 4 ปีที่แล้ว

    Bhut Hi vadhia Sochdea tuci sarea lai shukria tuhada

  • @jasmeethundal9686
    @jasmeethundal9686 4 ปีที่แล้ว +7

    Sir home delivery ho sakdi a

  • @jasvirsinghnagra8725
    @jasvirsinghnagra8725 4 ปีที่แล้ว

    Meri sia le k aye ne..phagwara toh..siraaa shop aa... bhot acchi qulity hai stuff d

  • @satinderjeetkaurmakkar3830
    @satinderjeetkaurmakkar3830 4 ปีที่แล้ว +3

    Home delivery h kya

  • @Ijazivlogs
    @Ijazivlogs 4 ปีที่แล้ว

    plz mujy kambal chahy pakistan mai ketny ki h or kab tak punch jay ga plz jawab lazmi dy

  • @rajinderpaldaksh9217
    @rajinderpaldaksh9217 4 ปีที่แล้ว +9

    Real fox man. Very low quality I purchased one I will never go again all apx duplicate one no any real brand all third class

    • @vinitacreations98
      @vinitacreations98 4 ปีที่แล้ว +1

      You are right

    • @R_S_vloger
      @R_S_vloger 4 ปีที่แล้ว +1

      Sahi gal aa veer

    • @kaursaini9140
      @kaursaini9140 4 ปีที่แล้ว

      Gllaan hi aa bass eve camre aggy ,hor kujj ni jdo shop ty jaiye ta sidhy muhh gll ni krdy ty na hi quality vdiaa hai

  • @NeetuSharma-be1zw
    @NeetuSharma-be1zw 4 ปีที่แล้ว +1

    Sir home delivery hai

  • @bhattijaidwala6225
    @bhattijaidwala6225 4 ปีที่แล้ว +3

    Jeonda vsda reh Ashu veer God thano din dugni Rat chugni traki bkhse Indain army 🇮🇳 🇮🇳🇮🇳🇮🇳🇮🇳🇮🇳

  • @MyGod134
    @MyGod134 4 ปีที่แล้ว

    Good work. We will come your shop.

  • @navjotkaur9356
    @navjotkaur9356 4 ปีที่แล้ว +4

    Home delivery ho skdi

  • @simransimrankashyap363
    @simransimrankashyap363 2 ปีที่แล้ว

    Address Dasna please

  • @sukhwinderatwal216
    @sukhwinderatwal216 4 ปีที่แล้ว +5

    You can send anywhere

    • @reenasharma3603
      @reenasharma3603 4 ปีที่แล้ว

      Bhaji tuhadi shop phagware ch kithey hai.agar aana hovey

  • @SandeepSingh-pi3ls
    @SandeepSingh-pi3ls 13 วันที่ผ่านมา

    Holsale vich vi mil sakde aa veer ji

  • @harrysimardeol21
    @harrysimardeol21 4 ปีที่แล้ว +4

    Too much high rate ne ithe 😈

  • @jagjeetsidhu5150
    @jagjeetsidhu5150 4 ปีที่แล้ว

    ਆਸੂ ਵੀਰ ਜੀ ਬਹੁਤ ਵਧੀਆ

  • @var_par
    @var_par 4 ปีที่แล้ว +3

    jhuth asi visit kita koi sasta nai milya koi sunda nai

  • @simmimann2901
    @simmimann2901 4 ปีที่แล้ว +2

    Menu v rishtedara ne e dasya sachi Boht vadia a👍

  • @Gurpreet1957
    @Gurpreet1957 4 ปีที่แล้ว +19

    One more branch open in BARNALA city 🌃 please

    • @amandeep-bz8ij
      @amandeep-bz8ij 4 ปีที่แล้ว +2

      Barnala kithe j a

    • @MangalSingh-fr5ls
      @MangalSingh-fr5ls 4 ปีที่แล้ว

      Mera kam ha Barnala vic

    • @be-naam9189
      @be-naam9189 4 ปีที่แล้ว

      Barnala sadi city a plz sadi city Ch v aao eh ohthe start kro cloth da

  • @rajwinderkaur1339
    @rajwinderkaur1339 3 ปีที่แล้ว

    Wow paji tusi te kuria wife te Mummy's nu kush krta good luck this wife te bht lucky honi aa

  • @SukhwinderSingh-dh9oc
    @SukhwinderSingh-dh9oc 4 ปีที่แล้ว +9

    Good job

    • @makhansingh936
      @makhansingh936 4 ปีที่แล้ว

      ਘਰ ਪਹੁੰਚ ਸਕਦੋ ਹੋ ਸੂਞ

  • @ashwanikumar681
    @ashwanikumar681 4 ปีที่แล้ว

    Sunday open hoti hai shop??

  • @kuljinderrandhawa3873
    @kuljinderrandhawa3873 4 ปีที่แล้ว +10

    Ashu de hatti
    Phagwara bus stand dai samnai
    Basement vich

  • @JaskaranSingh-rj6hp
    @JaskaranSingh-rj6hp 4 ปีที่แล้ว

    ਜਿਉਦੇ ਰਹੋ ਵੀਰ ਜੀ ਤਰਕੱੀਅ ਬਖਸ਼ੇ

  • @mataratnobababalaknath9147
    @mataratnobababalaknath9147 4 ปีที่แล้ว +4

    I am not satisfied

  • @HarpreetSingh-zj8dn
    @HarpreetSingh-zj8dn 4 ปีที่แล้ว +1

    Hlo sir cod ha g ja nhi ha kardo g all suit very nice

  • @tirathsingh6539
    @tirathsingh6539 4 ปีที่แล้ว +4

    ਸੱਚੀ ਦੱਸਿਆ ਜੇ ਕਿਵੇਂ ਇਨ੍ਹਾਂ ਦੇ ਕੱਪੜੇ

    • @jassmaan4344
      @jassmaan4344 4 ปีที่แล้ว +1

      Bhut vadiaa aa bro 🙏☺☺

  • @prinkasunda0sunda277
    @prinkasunda0sunda277 2 ปีที่แล้ว

    Boht vdia suit a Mai etho hi lejandi haa 👌

  • @rajveerkaur6506
    @rajveerkaur6506 4 ปีที่แล้ว +9

    Meinu ta koi saste niii lagga

  • @deepkuldeep6696
    @deepkuldeep6696 4 ปีที่แล้ว +1

    Jo a dikha rahe ne jis trah pehle be dikhaya oh 1500 ch dress dyi ja reha c a 2000 da suit , so Mai khud visite krya ithe koyi Fark nhi Pya suta de rate vich same hi rate a ,

  • @manpreetkaur-ju2cc
    @manpreetkaur-ju2cc 4 ปีที่แล้ว +4

    Intsagram te Jo suit ehna 3200da dsia oh mai 2700da lea

  • @kamleshrani3810
    @kamleshrani3810 2 ปีที่แล้ว +1

    👌👌💓😍

  • @rajveerkaur240
    @rajveerkaur240 4 ปีที่แล้ว +3

    ਆਸ਼ੂ ਦੀ ਹੱਟੀ .... 🤔 phagwara ਵਿਚ ਕਿਥੇ ਏ ਜੀ

    • @preetmann8630
      @preetmann8630 4 ปีที่แล้ว +1

      Bustand DE bilkul samne aw

    • @rajveerkaur240
      @rajveerkaur240 4 ปีที่แล้ว

      @@preetmann8630 thnQ ji🙂

  • @ramansandhu151
    @ramansandhu151 4 ปีที่แล้ว

    Sir plz one shop faridkot ch v open karo plz plz👏👏👏👏🙏🙏🙏🙏👌👌👌👌👌👌👌👌

    • @jassmaan5086
      @jassmaan5086 4 ปีที่แล้ว

      Hey ni faridkot aa chal apa dono chal de aa

  • @ManjitSingh-yj6ti
    @ManjitSingh-yj6ti 4 ปีที่แล้ว +11

    ਬਰਨਾਲਾ ਵਿਖੇ ਬਰਾਚ ਖੋਲ੍ਹੋ

    • @KulwinderKaur-gg8sc
      @KulwinderKaur-gg8sc 4 ปีที่แล้ว +1

      ਪੰਡਤਾਂ ਦੀ ਹੱਟੀ ਭਦੌੜ ਬਹੁਤ ਸਸਤਾ ਕੱਪੜਾ ਆ।

    • @bagagill993
      @bagagill993 3 ปีที่แล้ว

      Veera Barnala vich shop khol lo tudi bahut jyada kapda vikaga hm b la layaga app sa kapda

  • @kamalmaan3811
    @kamalmaan3811 4 ปีที่แล้ว

    Online delivery avilable hai sir

  • @ladidhillonsingh8664
    @ladidhillonsingh8664 4 ปีที่แล้ว +4

    Right g

  • @manishasimak1735
    @manishasimak1735 3 ปีที่แล้ว

    M ehna di shop to apni marriage di shopping kiti c ..suit da sara colour Uttar gya...price b fix aa ehna da

  • @vishalsing6604
    @vishalsing6604 4 ปีที่แล้ว +9

    Nice

  • @SunilKumar-zf7mj
    @SunilKumar-zf7mj 4 ปีที่แล้ว +1

    Paaji 370/wala/500/margen ta thik ha twada

  • @parrimannu9993
    @parrimannu9993 4 ปีที่แล้ว +3

    Bai luttt hi reha koi nabi pushda sunday visit kita lena leo nahi apne ghar jao koi nahi pushda bass video chat hi AAA 420

    • @manjumhera
      @manjumhera 4 ปีที่แล้ว

      Hanji Mai bhi gai c es Shop te ena rash c es Shop te Na koi customer hende karda na kuch

  • @rakindersingh8049
    @rakindersingh8049 3 ปีที่แล้ว

    Address sent krio

  • @mandeepkaur2755
    @mandeepkaur2755 4 ปีที่แล้ว +7

    Great job

  • @SukhisingSukhising
    @SukhisingSukhising 8 หลายเดือนก่อน +1

    ❤❤

  • @parminderparminder9475
    @parminderparminder9475 4 ปีที่แล้ว +6

    5000 da suit a tsi kane o aashu d hti ana manga veer g

    • @R_S_vloger
      @R_S_vloger 4 ปีที่แล้ว

      Sahi gal aaa g

  • @jatinderkaur4727
    @jatinderkaur4727 4 ปีที่แล้ว +1

    Nice bro.. God bless you always

  • @kajalpreetkaur9859
    @kajalpreetkaur9859 4 ปีที่แล้ว +7

    Kith aa

    • @jassmaan4344
      @jassmaan4344 4 ปีที่แล้ว

      Near Phagwara Bus Stand🙏

    • @rajindersingh-dj7nv
      @rajindersingh-dj7nv 4 ปีที่แล้ว

      @@jassmaan4344 free delivery aa out of Punjab ? Ya koi charges ?

  • @naman8666
    @naman8666 4 ปีที่แล้ว +2

    Online magwaun da ki procedure sir, pl tell me

  • @bhajansingh8503
    @bhajansingh8503 4 ปีที่แล้ว +3

    Jo lok hesaab magde o bi proof den ki on a be kina paise bhaja

  • @fatehrana7994
    @fatehrana7994 3 ปีที่แล้ว

    Sawahhhhhhhhh lakh chulliya dii

  • @sidhuking7515
    @sidhuking7515 4 ปีที่แล้ว +8

    Good veer

    • @kulvirkaur697
      @kulvirkaur697 4 ปีที่แล้ว

      Gbu veere koi location........

  • @saarthik464
    @saarthik464 4 ปีที่แล้ว +6

    So beautiful ,,,,,,,,,,but ਰਿਪੋਰਟਰ