Khabarsaar - 744 - ਕਲੇਰ ਦਾ ਪਹਿਲਾ ਝੂਠ ਬੇਨਕਾਬ ? - Mintu Gurusaria Live

แชร์
ฝัง
  • เผยแพร่เมื่อ 7 ก.ย. 2024
  • ● ਕਲੇਰ ਦਾ ਪਹਿਲਾ ਝੂਠ ਬੇਨਕਾਬ ?
    ● ਸਰਬਜੀਤ ਸਿੰਘ ਖ਼ਾਲਸਾ ਕਰਨਗੇ 'ਖੇਲਾ'...?
    ● ਲੌਰੈਂਸ ਨੂੰ ਮਿਲਿਆ ਵੱਡਾ ਝਟਕਾ .....
    #MintuGurusaria #Khabarsaar #PardeepKalerInterview #MPSarabjitSinghKhalsa #LawrenceBishnoi
    ©iWorldTV

ความคิดเห็น • 51

  • @jagtarsingh1068
    @jagtarsingh1068 หลายเดือนก่อน +2

    ਕਲੇਰ ਦਾ ਕੰਮ ਸਿਰਫ ਬਾਦਲ ਨੂੰ ਬਦਨਾਮ ਕਰਨਾ ਹੈ

  • @sukhrajsingh4399
    @sukhrajsingh4399 หลายเดือนก่อน +14

    ਵੀਰੋ ਮੈ ਤਿੰਨ ਮਹੀਨੇ ਵਿਚ ਨੱਬੇ ਕਿਲੋ ਵੇਟ ਨੂੰ ਬਹੱਤਰ ਕਿਲੋ ਤੇ ਲਿਆਦਾ ਐ ਲਗਾਤਾਰ ਹੁਣ ਇੱਥੇ ਹੀ ਸੈਟ ਹੋ ਗਿਆ, , ਭਰਾਵੋ ਜੋ ਵੀ ਖਾਣਾ ਸਾਮ ਦੇ ਛੇ ਵਜੇ ਤੱਕ ਖਾ ਲਿਆ ਜਾਵੇ ,ਫਿਰ ਵੀ ਰਾਤ ਨੂੰ ਜੇ ਜਰੂਤਤ ਪੈਦੀ ਐ , ਖੀਰਾ ਤੇ ਪਪੀਤਾ ਲੈ ਸਕਦੇ ਓ , ਬਾਕੀ ਦੋਨੋ ਟਾਈਮ ਦੱਸ ਕਿਲੋਮੀਟਰ ਸਾਈਕਲ ਚਲਾਓ ਜੀ ਤਲੀਆ ਚੀਜ ਨਾ ਖਾਓ ,,ਖੋਈ ਦਵਾਈ ਨਹੀ, ਗਰੰਟੀ ਭਰਾਵੋ ਤਿੰਨ ਮਹੀਨੇ ਵਿਚ ਅਠਾਰਾ ਕਿਲੋ ਘਟਾ ਕੇ ਹੁਣ ਬਹੁਤ ਹਲਕਾ ਹਲਕਾ ਲਗਦਾ ਪੇਟ ਬਿਲਕੁਲ ਸਾਫ ਬਰਾਬਰ ਹੋ ਜਾਦਾ ਸਾਈਕਲ ਕਰਕੇ ਸਾਰਾ ਸਰੀਰ ਫਿਟ ਹੋ ਜਾਦਾ ਐ ਕੱਲਾ ਪੇਟ ਹੀ ਨਹੀ, ,,ਧੰਨਵਾਦ ਦੋਸਤੋ

  • @bachitarsingh9988
    @bachitarsingh9988 หลายเดือนก่อน +1

    Veer ji tusi Badal noo sacha sabat karn lage jo

  • @gurdarshansingh6297
    @gurdarshansingh6297 หลายเดือนก่อน

    ਵੀਰ ਜੀ ਪ੍ਰਤਖ ਨੂੰ ਪ੍ਰਮਾਣ ਦੀ ਕਿ ਜਰੂਰਤ ਸੁਖਬੀਰ ਦੀ ਡੇਡ ਸਾਲ ਸਰਕਾਰ ਰਹੀ ਪੁਲਿਸ ਕਿਸੇ ਵੀ ਕੇਸ ਨੂੰ ਘੰਟਿਆ ਚ ਹੱਲ ਕਰ ਦੇਂਦੀ ਸਰਕਾਰ ਅਕਾਲੀਆਂ ਦੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੋਵੇ ਤੇ ਜ਼ੁਲਮ ਵੀ ਗੁਰਸਿੱਖਾਂ ਤੇ ਹੋਵੇ ਤੇ ਮਾਮਲਾ ਵੀ ਹੱਲ ਨਾ ਹੋਵੇ

  • @31pb
    @31pb หลายเดือนก่อน +2

    ਖਬਰ ਮੁਤਾਬਕ ਜਾਣਕਾਰੀ ਪੇਸ਼ ਕਰਨ ਲਈ ਧੰਨਵਾਦ ਦੋਵੇ ਵੀਰਾ ਦਾ 🎉

  • @param_dhami
    @param_dhami หลายเดือนก่อน +4

    ਬਹੁਤ ਸਰਲ ਜਹੀ ਗੱਲ ਹੈ ਕਿ ਸੁਖਵੀਰ ਦਾ ਲੱਖ ਵਿਰੋਧੀ ਹੋਣ ਦੇ ਬਾਵਜੂਦ ਰਾਮੂਵਾਲੀਆ ਆਪਣੀ ਖੱਲ ਬਚਾਉਣ ਲਈ ਹੁਣ ਕਿਸ ਮੂੰਹ ਨਾਲ ਮੰਨੇ ਕਿ ਸ਼ਡਯੰਤਰ ਵਿਚ ਉਸਦੀ ਵੀ ਭੁੰਮਕਾ ਸੀ। ਰਾਮੂਵਾਲੀਆ ਆਪਣੇ ਕਪੜੇ ਸਲਾਮਤ ਰੱਖਕੇ ਹੀ ਦੂਸਰੇ ਨੂੰ ਨੰਗਾ ਕਰ ਸਕਦਾ ਪਰ ਏਥੇ ਅਗਲੇ ਨੂੰ ਨੰਗਾ ਕਰਨ ਲਈ ਆਪ ਵੀ ਨੰਗਾ ਹੋਣਾ ਪੈਣਾ ਸੀ ਇਸ ਲਈ ਬਚਕੇ ਨਿਕਲ ਗਿਆ।

  • @amandeepsingh3461
    @amandeepsingh3461 หลายเดือนก่อน +1

    Bhaji Sare Punjab nu such pata Badal hon nai jitda Kler de statement na v aunde punjab da bacha bacha janda k beadbi kine karai

  • @darshansidhu4810
    @darshansidhu4810 หลายเดือนก่อน

    Je insaaf nhi dita taan oh hun kithe hai Premian nu Bachan ch sab lage hoye hai

  • @harmanmangat834
    @harmanmangat834 หลายเดือนก่อน

    👍👍👍👌

  • @HarjinderSingh-zk9gq
    @HarjinderSingh-zk9gq หลายเดือนก่อน

    Good job

  • @deepstudio3759
    @deepstudio3759 หลายเดือนก่อน

    Mintu sir very nice tusi write ho

  • @sukhchainsingh3653
    @sukhchainsingh3653 หลายเดือนก่อน

  • @itz_aarnav_vlogz
    @itz_aarnav_vlogz หลายเดือนก่อน +10

    ਵੀਰ ਜੀ ਯਕੀਨ ਤਾਂ ਕਲੇਰ ਦਾ ਹੈਨੀ ਕੌਈ ਪਰ ਜੇ ਰਾਮੂਵਾਲੀਆ ਹੈਗਾ ਵੀ ਸੀ ਤੇ ਉਹ ਮੰਨੂਗਾ ਨਹੀ ਕਿਉਂਕਿ ਰਾਮੂਵਾਲੀਆ ਦਾ ਕਰੀਅਰ ਖਤਮ ਹੌਜੂ ਸਾਰਾ

    • @harshminderkaur8470
      @harshminderkaur8470 หลายเดือนก่อน

      You still think ramuwalia have carrier in punjab politics bubby sidhu Canada

    • @satwindersingh869
      @satwindersingh869 หลายเดือนก่อน +2

      @@itz_aarnav_vlogz ramuwalia sirre da chor banda sade area da halka in charge reha

    • @itz_aarnav_vlogz
      @itz_aarnav_vlogz หลายเดือนก่อน

      @@satwindersingh869 ਹਾਂਜੀ ਵੀਰ ਜੀ ਮੈਂ ਵੀ ਇਹੋ ਕਹਿ ਰਿਹਾ ਹਾਂ ਕਿ ਰਾਮੂਵਾਲੀਆ ਬਹੁਤ ਮੋਕਾ ਪ੍ਰਸਤ ਤੇ ਲਾਲਚੀ ਬੰਦਾ ਵਾ ਜੇ ਉਹ ਹੈਗਾ ਸੀ ਤਾਂ ਉਹ ਕਦੀ ਵੀ ਨਹੀਂ ਮੰਨੂਗਾ ।

  • @HarjeetSingh-hc1iq
    @HarjeetSingh-hc1iq หลายเดือนก่อน

    Good

  • @DeepSingh-tz7qz
    @DeepSingh-tz7qz หลายเดือนก่อน +3

    🙏🏻

  • @GulbaharSingh-Bat
    @GulbaharSingh-Bat หลายเดือนก่อน

    ❤❤🎉🎉🎉

  • @amanbrar273
    @amanbrar273 หลายเดือนก่อน +2

    🙏🏻🙏🏻🙏🏻🙏🏻🙏🏻

  • @aadeshbrar
    @aadeshbrar หลายเดือนก่อน

    48:58 bilkul main v ahhi gal sochda hunna, jis din hath ch power hoyi appe saara kuj aap vapis krn aun gye.. mintaa naal taaz ni milde hunde

  • @SarbjitSingh-vl6tm
    @SarbjitSingh-vl6tm หลายเดือนก่อน

    ਮਿੰਟੂ ਜੀ ਗੁੜਗਾਓ ਦੰਗੇ ਨੀ ਹੋਏ ਪੰਚਕੂਲੇ ਦੰਗੇ ਹੋਏ ਸੀ

  • @Truelife05
    @Truelife05 หลายเดือนก่อน

    Bhai Sarbjit singh bahut jaldbaji vart rahe Rajneeti ch sabar bahut vadda gun hunda.

  • @DeepakKumar-gh6hk
    @DeepakKumar-gh6hk หลายเดือนก่อน

    Mintu ji ਉਹ ਟੀਕਾ ਨਹੀ ਹੂੰਦਾ 2-MM ਦੀ ਸੂਈ ਛੋਟੀ ਜਿਹੀ ਹੂੰਦੀ ਸਾਡੀ ਮਾਂ ਨੂੰ 14 ਸਾਲ ਹੋਗੇ insulinon lende kush ni hoya

  • @darshansidhu4810
    @darshansidhu4810 หลายเดือนก่อน

    Bhagwant Maan bhi beadbi mamle ch kush nhi kar riha

  • @itz_aarnav_vlogz
    @itz_aarnav_vlogz หลายเดือนก่อน +2

    ਵੀਰ ਜੀ ਇਹਨਾ ਦੀ ਕਾਲ ਡਿਟੇਲ ਕਢਵਾਉਣੀ ਚਾਹੀਦੀ ਐ ਆਪੇ ਸਭ ਸਾਫ ਹੌਜੂ

  • @ArshdeepSingh-ui2sn
    @ArshdeepSingh-ui2sn หลายเดือนก่อน

    Not clear information on Israel Palestine war

  • @mrmrsbasutabhela2314
    @mrmrsbasutabhela2314 หลายเดือนก่อน

    According to me beadbi BJP or agency da km akali dal khatam krn da jihde ch mohra bnaya badal apnia bevkufia karan hun kde v badala nu loka ne sawikaar nhi krna lutt k kha lya Punjab

  • @AmarSingh-kh9ux
    @AmarSingh-kh9ux หลายเดือนก่อน +1

    Eh Sarbjeet 2007-08 mohali vich nasha karke baitha hunda c !

    • @rashpalsingh5699
      @rashpalsingh5699 หลายเดือนก่อน

      Ho sakda a
      Eddi kehrhi gall ya
      Banda Nasha chhadd v taan sakda a na ?

    • @AmarSingh-kh9ux
      @AmarSingh-kh9ux หลายเดือนก่อน

      @@rashpalsingh5699 haje vi shakal ton karda lagda !

    • @malwabelt.838
      @malwabelt.838 หลายเดือนก่อน

      Look like drugee.

  • @Dhanoa0039
    @Dhanoa0039 หลายเดือนก่อน

    Mintu veer usa vich buhat companies ney pr kaafi expensive aa bina insurance tey doctor dee receipt chaedee aa . But this is very very effective

  • @suratdasanjh919
    @suratdasanjh919 หลายเดือนก่อน

    It is difficult to believe you or him or the like of it which comes from india

  • @bhindabrar6265
    @bhindabrar6265 หลายเดือนก่อน

    ਮੰਟੋ ਜੀ ਕੀ ਰਾਮੂਵਾਲਾ ਟੈਂਪੂ ਹੈ ਜੋਂ ਹੌਲੀ ਹੌਲੀ ਚੱਲਦਾ ਹੈ haaaaaaaaa

  • @itz_aarnav_vlogz
    @itz_aarnav_vlogz หลายเดือนก่อน +1

    ਵੀਰ ਜੀ ਨਿਊਜ 18 ਵਾਲਿਆਂ ਕੋਲ ਕਾਪੀ ਹੈਗੀ ਜੇ ਬਿਆਨਾ ਦੀ

  • @sabi-mansa
    @sabi-mansa หลายเดือนก่อน +3

    BHAI AMRITPAL KHALSA 🪯
    BHAI Sarbjeet Singh KHALSA 🪯

  • @piarasingh6938
    @piarasingh6938 หลายเดือนก่อน +3

    ਰਾਮੂਵਾਲੀਆ ਨਹੀ ਤਰਲੋਚਣ ਸਿੰਘ ਸੀ

    • @harshminderkaur8470
      @harshminderkaur8470 หลายเดือนก่อน

      I think your 💯right ✅️ bubby sidhu Canada 🇨🇦

  • @BaljinderSingh-lq7lt
    @BaljinderSingh-lq7lt หลายเดือนก่อน

    Mintu 22 jindabad

  • @JarnailSingh.dandiwal
    @JarnailSingh.dandiwal หลายเดือนก่อน +1

    Ha.g.jagjit.singh.hega.balainwali.da.a.mera..pind.aa.a.nal.de.pind.toaya.aa.es.taran.pataya.ni.sulhveer.wali.da.pAR.jo.nam.a.laday.le.rahi.aa.a.thike.aa

  • @haripalgill3471
    @haripalgill3471 หลายเดือนก่อน

    Good job