Muktsar | ਲੋਕਾਂ ਨੇ ਫੜ੍ਹੀ ਨਕਲੀ ਦੁੱਧ ਵੇਚਣ ਵਾਲੀ ਗੱਡੀ, ਦੇਖੋ ਕਿਵੇਂ ਹੋ ਰਿਹਾ ਸੀ ਸਿਹਤ ਨਾਲ ਖਿਲਵਾੜ |

แชร์
ฝัง
  • เผยแพร่เมื่อ 17 ม.ค. 2025

ความคิดเห็น • 129

  • @balvirslnghsahokesingh7446
    @balvirslnghsahokesingh7446 ปีที่แล้ว +4

    ਇਹਨਾਂ ਦੱਲਿਆਂ ਨੂੰ ਫ਼ੜਕੇ ਅੰਦਰ ਘੁਰਨਿਆਂ ਵਿੱਚ ਡੱਕਿਆ ਜਾਵੇ ਜੀ ਅਤੇ ਜ਼ਮਾਨਤ ਕਰਾਉਣ ਵਾਲੇ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ

  • @narinder2631gh
    @narinder2631gh ปีที่แล้ว +37

    ਕਿਸਨੂੰ ਕਿਸਨੂੰ ਫੜੋਗੇ !!! ਬਹੁਮਤ ਠਗੀ ਤੇ ਉਤਾਰੂ ਹੈ ℹ️ℹ️ℹ️ℹ️

  • @emaansinghmaan79
    @emaansinghmaan79 ปีที่แล้ว +13

    ਵੇਖਿੳ ਕਿਤੇ ਮਾਨਸਾ ਵਾਲੇ ਝੋਟੇ ਵਾਂਗ ਕਿਤੇ ਤੁਹਾਡੇ ਤੇਹੀ ਪਰਚਾ ਨਾ ਹੋ ਜਾਵੇ

  • @anmolbrar3391
    @anmolbrar3391 ปีที่แล้ว +12

    ਪਹਿਲਾਂ ਹੀ ਹੜ੍ਹਾਂ ਦੇ ਕਾਰਨ ਮਾਲੀ ਤੌਰ ਤੇ ਮਰੇ ਹੋਏ ਲੋਕਾਂ ਨੂੰ ਹੁਣ ਪਾਪੀ ਲੋਕ ਵੀ ਮਦਦ ਕਰਨ ਦੀ ਬਜਾਏ ਇਹ ਵੀ ਦਿਨ-ਦਿਹਾੜੇ ਹੀ ਲੁੱਟਣ ਲਈ ਆ ਗਏ ਹਨ।ਧੰਨਵਾਦ ਜੀਉ

  • @harcharansingh1737
    @harcharansingh1737 ปีที่แล้ว

    ਬਹੁਤ ਵਧੀਆ ਕੀਤਾ ਬਾਈ ਜੀ ਪੂਰਾ ਧਿਆਨ ਰਖੋ ਇਹ ਸਾਰਾ ਸਮਾਨ ਡੁਪਲੀਕੇਟ ਹੈ

  • @bikermaan5805
    @bikermaan5805 ปีที่แล้ว +6

    ਪੰਜਾਬ ਦੇ ਲੋਕ ਕੋਈ ਵੀ ਕੁੱਝ ਨਹੀਂ ਬਿਗਾੜ ਸਕਦਾ ਕੌਣ ਕਰੇ ਗਾ ਸੁਣਵਾਈ ਕੌਣ ਕਰੇ ਗਾ ਕਾਰਵਾਈ ਨਾਂ ਪੰਜਾਬ ਸਰਕਾਰ ਸਾਡੀ ਗੱਲ ਸੁਣਦੀ ਨਾਂ ਪੁਲਿਸ ਸਾਡੇ ਪੰਜਾਬ ਦੇ ਲੋਕਾਂ ਦੇ ਕੇਹਣ ਤੇ ਕਾਰਵਾਈ ਕਰਦੀ ਵੀਰੋ ਇਹ ਬਦਲਾਅ ਹੈ ਪੁਠੇ ਕੰਮ ਕੋਈ ਕਰੋਂ ਪਰ ਸਰਕਾਰ ਨੂੰ ਮਹੀਨੇ ਚਾਹੀਦੇ ਹਨ ਦੁਕਾਨਾ

  • @Ravi_garg
    @Ravi_garg ปีที่แล้ว +47

    ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕੁਝ ਪੈਸਿਆਂ ਦੀ ਖਾਤਰ ਇਨਸਾਨ ਕਿੰਨਾ ਗਿਰ ਚੁੱਕਾ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ

  • @ਬਰਾੜਫਿਲਮਪ੍ਰਡੱਕਸ਼ਨ

    ਸਜ਼ਾ ਮਿਲਣੀ ਚਾਹੀਦੀ ਹੈ ਇਨਾਂ ਨੂੰ

  • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ

    ਕੰਨ ਤੇ ਧਰੋ ਲਫੇੜਾ ਕਿਵੇਂ ਗੋਲ ਕਰਨ ਲੱਗਾ ਗਲ ਕਦੇ ਲੱਸੀ ਨੀ ਕਦੇ ਦੁੱਧ ਨੀ

  • @fatehdairyfarm423
    @fatehdairyfarm423 ปีที่แล้ว +11

    ਕੁੱਝ ਨੀ ਹੋਣਾ ਵੀਰ ਏ ਪੰਜਾਬ ਆ ਗੁਸਾ ਨੀ ਕਰਨਾ ਸਰਕਾਰ ਚਾਹੇ ਤਾਂ ਖ਼ਤਮ ਹੋਊ ਓਦਾ ਨੀ,,,,

  • @gurmitkaur4723
    @gurmitkaur4723 ปีที่แล้ว +1

    Sat sri akal benipal veerji god bless you ji. 👍👍🙏🙏🇺🇸🇺🇸

  • @chamkaursingh587
    @chamkaursingh587 ปีที่แล้ว +9

    ਉਹ ਭਾਈ ਇਹ ਕੰਮ ਪੁਲਿਸ ਦਾ ਹੈ ਤੁਸੀ ਨਾ ਫੜੋ ਤੁਸੀ ਕਾਨੂੰਨ ਨੂੰ ਹੱਥ ਵਿੱਚ ਨਾ ਲਵੋ ਭਾਤੇ ਨੂੰ ਦੱਸੋ ਪੁਲਿਸ ਲਈ ਖਜਾਨਾ ਮਿਲ ਗਿਆ ਹੁਣ ਪੁਲਿਸ ਪੈਸੇ ਬਣਾਕੇ ਛੱਡ ਦੇਵੇਗੀ

    • @nijjarsukhraj3287
      @nijjarsukhraj3287 ปีที่แล้ว +1

      police ਵਾਲੇ ਏਦਾ de gahk lbhde a

  • @hlo-c8i
    @hlo-c8i ปีที่แล้ว +3

    ਮੱਝ ਕਿਸੇ ਕੋਲ ਹੈ ਨਹੀਂ ਕੁੱਤੇ ਸਭ ਨੇ ਰੱਖੀ ਹੈ ।ਦੁੱਧ ਅਸਲੀ ਲੱਭਦੇ । ਹੋਰ ਦੁੱਧ ਕਿੱਥੋਂ ਆਉਣਾ।

  • @ManinderKaur-vb2wn
    @ManinderKaur-vb2wn ปีที่แล้ว +11

    ਇਸਤਰ੍ਹਾਂ ਹੀ ਘਪਲੇ ਫੜਕੇ ਵੀਡੀਓ ਬਣਾ ਕੇ ਇਹਨਾਂ ਲੋਕਾਂ ਨੂੰ ਸਬਕ ਸਿਖਾਓ ਤਾਂ ਸ਼ਾਇਦ ਰੁਕ ਜੇ ਇਹ ਚੋਰ ਬਜਾਰੀ 👍

  • @satwinder5611
    @satwinder5611 ปีที่แล้ว +7

    Good

  • @Princerandhwa1
    @Princerandhwa1 ปีที่แล้ว +29

    ਏਨਾ ਦੁੱਧ ਕਿਥੋਂ ਆਉਂਦਾ ਏਨੇ ਤਾਂ ਪੱਸ਼ੂ ਹੈਨੀ

  • @sardarsaab1007
    @sardarsaab1007 ปีที่แล้ว +10

    ਇਹ ਬੰਦਾ ਝੂਠ ਬੋਲ ਰਿਹਾ ਇਹ ਉਦਾਂ ਹੀ ਸੱਚਾ ਹੋਣ ਲਈ ਆਪਣੇ ਨੌਕਰਾਂ ਤੇ ਸੁੱਟ ਰਿਹਾ ਪਿੰਡਾਂ ਲੋਕਾਂ ਲਈ ਬਹੁਤ ਮਾੜੀ ਗੱਲ ਹੈ ਹੈ ਜਿਹੜੇ ਦੁੱਧ ਦਹੀਂ ਲੱਸੀ ਵੀ ਮੁੱਲ ਲੈਕੇ ਖਾਣ ਪੀਣ ਲੱਗ ਪਏ

  • @sonyvalu6137
    @sonyvalu6137 ปีที่แล้ว

    ਬਹੁਤ ਹੀ, ਪਾਪੀ, ਲੋਕ, ਹੋ, ਗਈਆਂ, ਇਹਨਾਂ, ਨੂੰ ਸਜ਼ਾ ਦਿੱਤੀ ਜਾਵੇ

  • @bhupinderd2
    @bhupinderd2 ปีที่แล้ว +2

    ਪਿੰਡ ਪਿੰਡ ਝੋਟੇ ਚਾਹੀਦੇ ਹਨ, ਹੁਣ ਕਹਿੰਦਾ ਡਰਾਈਵਰ ਕਿਤੋਂ le ਕੇ ਆਏ ਹਨ, ਝੂਠ ਬੋਲ ਰਿਹਾ ਹੈ, ਪ੍ਰਸਾਸ਼ਨ ਨੇ ਛੱਡ ਦੇਣਾ।ਆਮ ਨਾਗਰਿਕ ਕੋਲ ਅਧਿਕਾਰ ਹੈ ਕਿ ਅਜਿਹੇ ਅਨਸਰਾਂ ਨੂੰ ਫੜ੍ਹਿਆ ਜਾਵੇ।

    • @jasvindersingh4813
      @jasvindersingh4813 ปีที่แล้ว

      Jhoota Sala AAP Amli Aa Osdi Mother Necamere Samne Kiha Eh Sare Nashe Karde See

  • @sonyfoujigurdaspur
    @sonyfoujigurdaspur ปีที่แล้ว +9

    ਮੁਜਰਮਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @ManpreetSingh-pt9pn
    @ManpreetSingh-pt9pn ปีที่แล้ว

    Tusi bhuat vadiya kam kita ji

  • @jagseersingh630
    @jagseersingh630 ปีที่แล้ว +2

    ਈਨਾ ਦੀ ਸਿਤਰ ਪੇਰਟ ਕਰਨੀ ਚਾਹੀਦੀ ਹੈ 22 ਜੀ

  • @uttamsidhu2900
    @uttamsidhu2900 ปีที่แล้ว +2

    Good 22

  • @gurdevkaur9723
    @gurdevkaur9723 ปีที่แล้ว +3

    Bhut hi badiaa ji

  • @AMANMADAM
    @AMANMADAM ปีที่แล้ว +9

    Muktsar vich milk vich nakli melawat gande paani loka de. Sehat nal

  • @JaswinderSingh-ut4zx
    @JaswinderSingh-ut4zx ปีที่แล้ว +1

    Ata o jine malot m.l..a di sewa kiti c ❤ NYC works j

  • @JagjitSingh-kt9rf
    @JagjitSingh-kt9rf ปีที่แล้ว

    ਵੀਰ ੀਉ ਕਾਨੂੰਨ ਕਾਰਵਾਈ ਕਰੋ ਪੈਸਾ ਚੱਕਰ ਜ਼ੈਰ ਲੋਕ ਦੈ ਰਾਇ ਨ

  • @HargobindNanaksar_13
    @HargobindNanaksar_13 ปีที่แล้ว +5

    Food supply inspector v rlle hunde ena nal....paise lake kamm.chlaai jnde

  • @VeerSingh-iu8cc
    @VeerSingh-iu8cc ปีที่แล้ว

    Very good

  • @jdfgill1299
    @jdfgill1299 ปีที่แล้ว +6

    Ehna de changi tra sarvis Kro ehna lola krka dairy farm fail ho rahe ne

  • @harcharansingh1737
    @harcharansingh1737 ปีที่แล้ว +1

    ਇਹ ਸਭ ਲੋਕਾਂ ਨੂੰ ਜਹਿਰ ਵੇਚ ਰਹੇ ਨੇ

  • @daljeetbajwa693
    @daljeetbajwa693 ปีที่แล้ว

    ਪੰਜਾਬ ਸਰਕਾਰ ਖੁਦ ਨਹੀਂ ਫੜਦੀਆਂ ਇਨਾਂ ਨੂੰ

  • @dilberkhan5246
    @dilberkhan5246 ปีที่แล้ว

    ਇਨ੍ਹਾਂ ਨੂੰ ਉਮਰ ਕੈਦ ਕਰੁ ਨਾਲ ਮਹਿਕਮੇ ਨੂੰ

  • @balveersinghsandhu1577
    @balveersinghsandhu1577 ปีที่แล้ว +1

    ਰਲ ਮਿਲ ਕੇ ਕੰਮ ਚਲਾਇਆ ਜਾ ਰਿਹਾ ਹੈ ਲੋਕਾਂ ਨੂੰ ਘਟੀਆ ਸਮਾਨ ਖਵਾਇਆ ਜਾ ਰਿਹਾ ਹੈ

  • @karamjotsekhon6527
    @karamjotsekhon6527 ปีที่แล้ว

    Good job

  • @rajdeepsingh4849
    @rajdeepsingh4849 ปีที่แล้ว

    Good👍

  • @gopibrar405
    @gopibrar405 ปีที่แล้ว

    ਇਸ ਕਰਕੇ ਪਸ਼ੂ ਨਹੀਂ ਰਖਦੇ ਨਕਲੀ ਦੁੱਧ ਵੇਕਦਾ

  • @tarsamsingh9746
    @tarsamsingh9746 ปีที่แล้ว

    ਪਤਾ ਕਿਉਂ ਨਹੀਂ ਤੇਰੀ ਮਰਜ਼ੀ ਤੋਂ ਬਿਨਾਂ ਤੇਰੀ ਮਰਜ਼ੀ ਤੋਂ ਬਿਨਾਂ ਡਰਾਈਵਰ ਗੱਡੀ ਰਖ ਸਕਦਾ ਇਹ ਸਭ ਨਕਲੀ ਦੁੱਧ ਤੇ ਹੋਰ ਨਕਲੀ ਪਨੀਰ ਦਹੀ ਵੇਚ ਰਹੇ ਹਨ

  • @harjinderkaur8841
    @harjinderkaur8841 ปีที่แล้ว +3

    ਇਨਾਨੁ,ਅੱਦਰਸੁੱਟੋ,ਸੱਮਾਨ,ਨਾਲੇਵਿਚ,ਸੁੱਟੋ,ਫੇਕਟੱਰੀ,ਤੇਮਾਲਕ,ਅਂਦਰਕੱਰੋ

  • @SurjeetSingh-bt2mg
    @SurjeetSingh-bt2mg ปีที่แล้ว +3

    ਸਾਫ਼ ਪਤਾ ਲਗਦਾ ਬਈ ਝੂਠ ਬੋਲ ਰਿਹਾ ਲੋਕਾਂ ਨੂੰ ਜ਼ਹਿਰ ਖੁਆ ਰਿਹਾ

  • @parmjatana8293
    @parmjatana8293 ปีที่แล้ว +1

    machines pucho kithe lagi aa dekho ja k

  • @ravidhanesar2372
    @ravidhanesar2372 ปีที่แล้ว +1

    ਪੈਸੇ ਲੈਕੇ ਛੱਡ ਦੇਣ ਗੇ ਕੁੱਛ ਨਹੀ ਹੋਣਾ

  • @MalkitSingh-gz6zb
    @MalkitSingh-gz6zb ปีที่แล้ว

    Janta Di Zindgi Da Sabal Hai

  • @rajinderwraich
    @rajinderwraich ปีที่แล้ว +1

    ਕੱਲਾ ਮਾਨ ਕੀ ਕਰੂ ਸਾਰੇ ਅਫਸਰ ਗੰਦੇ ਨੇ ਭਾਈ

  • @FaraattaTv
    @FaraattaTv ปีที่แล้ว +3

    Milk ch beimaani bahut yada , kyoki hun dairy farm bahut ghatt aa , original milk de produce ghatt aa , fake bana k sale karde loki aa galat gal aa .

  • @parveendoda
    @parveendoda ปีที่แล้ว +1

    Loka vich bhoot hunda a ta eho jehe kam karde hun te shak dusre te te ilzaam vi dusre te lga dende hun

  • @balrajrandhawa6672
    @balrajrandhawa6672 ปีที่แล้ว

    ਜਦੋ ਮੋਦੀ ਨੇ ਕਹਿ ਦਿੱਤਾ ਕਿ ਸਿਰਫ਼ ਕੰਪਨੀਆਂ ਦਾ ਪੈਕ ਮਿਲਕ ਹੀ ਵਿਕੂ ਤੇ ਕੰਪਨੀਆ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਿੱਜੀ ਤੌਰ ਤੇ ਇਹ ਕੰਮ ਨਹੀ ਕਰ ਸਕਦਾ ਤਾਂ ਇਹਨਾਂ ਕਿਸਨ ਲੀਡਰਾਂ ਨੇ ਦੂਜੇ ਰੁਖ ਸੜਕਾਂ ਬੰਦ ਕਰ ਦੇਣੀਆਂ
    ਜੇ ਆਮ ਬੰਦਾ ਦੁੱਧ ਵੇਚੂ ਜਾ ਖ੍ਰੀਦੂ ਤੇ ਉਸਨੂੰ ਮਿਲਾਵਟਖੋਰੀ ਕਹਿ ਕੇ ਸਰਕਾਰ ਅੰਦਰ ਕਰੂ । ਅਸਲ ਵਿੱਚ ਭਰਤ ਵਿਚ ਏਨਾ ਮਿਲਵਟੀ ਦੁੱਧ ਨਹੀ ਜਿੰਨਾ ਪ੍ਰਚਾਰ ਸਰਕਾਰੀ ਅੰਕੜਿਆਂ ਵਿਚ ਕੀਤਾ ਜਾ ਰਿਹਾ ।
    ਹੱਥਾ ਨਾਲ ਦਿੱਤੀਆਂ, ਮੂੰਹ ਨਾਲ ਵੀ ਨਹੀ ਖੋਲੀਆ ਜਾਣੀਆਂ ਇਹਨਾਂ ਤੋਂ। ਚੀਕਣਾ ਇਹਨਾਂ ਫਿਰ

  • @Ramandeep-pu8le
    @Ramandeep-pu8le ปีที่แล้ว +2

    Punjab vich 50% nakli dudh a reha hai,par govt koi action nai lendi😢😢😢😮😮

  • @PritDhillon-ki4pd
    @PritDhillon-ki4pd ปีที่แล้ว

    ਮਾਲਕ ਕਹਿੰਦਾ ਸਾਰਾ ਮਾਲ ਮੇਰਾ ਨਹੀਂ ਡਰਾਇਵਰ ਤੋਂ ਕਿਸੇ ਪੁਛਿਆ ਨਹੀਂ ਕਿ ਬਾਕੀ ਮਾਲ ਕਿਸ ਦਾ

  • @gursewaksingh5549
    @gursewaksingh5549 ปีที่แล้ว +4

    Nakli dudh bechan walea nu sidhi fansi honi chaidia

  • @Kushkaho
    @Kushkaho ปีที่แล้ว +2

    Ik ta gal a , police ta kade nhi fad sakdi see is nu

  • @parveenrana9876
    @parveenrana9876 ปีที่แล้ว +1

    Please Parshashan nu benti hai ji is te sakhat karwai kro ji ......pta nii ihna ne kinniyaan jindgiyaan barbad kitiyaan honiyaan

  • @targetupsc8655
    @targetupsc8655 ปีที่แล้ว +1

    Jdo v koi product lvo expiry date dekh ke lvo

  • @kamaljitsinghgill5860
    @kamaljitsinghgill5860 ปีที่แล้ว

    It does say July 23 till Oct 23 what's he on about

  • @jatindernafri7535
    @jatindernafri7535 ปีที่แล้ว +2

    Dhudh ehda ni,,,😂😂😂 dhudh malkan da

  • @beantsingh8325
    @beantsingh8325 ปีที่แล้ว

    😢50/ਪਰਸੋਟਡਾੲਇਰੀਆ ਨਕਲੁ। ਧੰਦਾ ਕਰਦੀਆਪਿੱਡਾ ਵਿਚ?

  • @TechWise007adds
    @TechWise007adds ปีที่แล้ว

    Vechda kon a. Gadi. Tare. Doodh kise da

  • @GurnamSingh-wk5fe
    @GurnamSingh-wk5fe ปีที่แล้ว +1

    FIR register karvao ta k hor koe na kare ki es kol packing kar k vechan da licence hai ja nahi

  • @gorasabdhu5854
    @gorasabdhu5854 ปีที่แล้ว

    ਮਰਨ ਦਿਉ ਲੋਕਾਂ ਨੂੰ ਇਹ ਕਿਹੜਾ ਅਸਲ ਦੁੱਧ ਪੀ ਕੇ ਖੁਸ਼ ਹਨ ਇਹ ਲੋਕ ਅਸਲ ਦੁੱਧ ਨੂੰ ਨਕਲੀ ਦੱਸਦੇ ਹਨ

  • @teacher3279
    @teacher3279 ปีที่แล้ว

    Koi gal ni ji a ta donara phir ehi kam karange. Amul milk da v ehi hall hai

  • @ShamLal-ys5uf
    @ShamLal-ys5uf ปีที่แล้ว

    Ehe verka ni ha bro verka fa mane na bdnam kro

  • @AMANMADAM
    @AMANMADAM ปีที่แล้ว +2

    Tuhada berda gark hoje nakli paani wala dud v vechen v valeo

  • @JaswinderSingh-nn9gv
    @JaswinderSingh-nn9gv ปีที่แล้ว

    M kl lassi da packet lya..os te koi date nhi pai hoi c.ohda taste v boht ajeeb c.. Muktsar district

  • @gurvinderbilla4961
    @gurvinderbilla4961 ปีที่แล้ว

    Sarkar suti pai a loka nu sb krna pynda

  • @vimalsharmalath9732
    @vimalsharmalath9732 ปีที่แล้ว

    Bharat ek Aisa desh sehat se Jayda paisa no mahatab

  • @harmansraan6917
    @harmansraan6917 ปีที่แล้ว

    Hrek Dairy De simple bhre Jan ajj kal nakli milk bhut vik reha hai

  • @jogindersinghshinda6900
    @jogindersinghshinda6900 ปีที่แล้ว

    Jim Dar. Je. Ap. Pshu Arkhan. Eh. Nobt he na ave

  • @_NOTY_BOY_1m
    @_NOTY_BOY_1m ปีที่แล้ว

    Rang udea pia bnde da

  • @nijjarsukhraj3287
    @nijjarsukhraj3287 ปีที่แล้ว +1

    50 hzar food ਸਪਲਾਈ ਵਿਭਾਗ ਨੂੰ ਦੇਣਾ ਰਫਾ ਦਫਾ ਹੋ ਜਣਾ

  • @vijaysrivastav8268
    @vijaysrivastav8268 ปีที่แล้ว

    Lootmar chaloo

  • @parvindersingh4044
    @parvindersingh4044 ปีที่แล้ว

    Sakht sja honi chahidi hai

  • @gurneetsingh7730
    @gurneetsingh7730 ปีที่แล้ว

    Jai machine kharab hundi ta tiara rang nahin c udaia hona lokan Di sehat nal khilwadh Karn walai nu sakht ton sakht saja honi chahidi hai

  • @AMANMADAM
    @AMANMADAM ปีที่แล้ว +3

    Milk vich bhut gand marde. Ne

  • @Newone-qd8tp
    @Newone-qd8tp ปีที่แล้ว

    ਮਹਿਕਮੇ ਦਾ ਕੰਮ ਆ ਫੜਨਾ ਓ ਤਾ ਅੱਨੇ ਨੇ ਕਿਓ ਜੇਬ ਗਰਮ ਹੋ ਜਾਂਦੀ ਆ ਲੋਕ ਹੋਰ ਕੀ ਕਰਨ ਭਗਵੰਤਾ ਚੌੜਾ ਹੋਇਆ ਫਿਰਦਾ

  • @shingrasingh4602
    @shingrasingh4602 ปีที่แล้ว

    Afsar mile Hoye nay koi karwai Ni hundi

  • @_NOTY_BOY_1m
    @_NOTY_BOY_1m ปีที่แล้ว

    Loka nuu mudke fir kudrat naal judna Pena fir hi hal niklna

  • @bickycheema2458
    @bickycheema2458 ปีที่แล้ว +1

    Asli dhudh de paise den lagea jan nikldi a loka di

  • @neenusehgal9067
    @neenusehgal9067 ปีที่แล้ว +2

    Kissan Paesa Mangde Hone

  • @surjeetkaurgarewal4407
    @surjeetkaurgarewal4407 ปีที่แล้ว

    Sare desh vich esa hi horiha . Kinu kinu fadoge ghar Ghar milavat hondi hy

  • @mmm-lh9oi
    @mmm-lh9oi ปีที่แล้ว

    Pay pee kee sub kuj khatm karde nee police wale bee

  • @sukhwantsingh2513
    @sukhwantsingh2513 ปีที่แล้ว

    Department,Wale,mahina,lende,a

  • @kulwantkaur4080
    @kulwantkaur4080 ปีที่แล้ว

    Nakli milak 70/: tayar ho reha nasal kushi ho rahi a jaldi nakal nu band karao cm san

  • @shamverinderpaul9492
    @shamverinderpaul9492 ปีที่แล้ว

    Tagra ho ka riswet lain wale officer di sahiata karo sabas

  • @veenukumari8643
    @veenukumari8643 ปีที่แล้ว

    Sehat vibhag nakali dudh per Dhyan de

  • @roopmaan1238
    @roopmaan1238 ปีที่แล้ว

    9

  • @meshikumar4998
    @meshikumar4998 ปีที่แล้ว

    Puri nimboo ena thi nichori chahidi taki eh nakli Kam na kar sakan

  • @AjeetSingh-dk4pj
    @AjeetSingh-dk4pj ปีที่แล้ว

    Pl

  • @arunrichakwt1010
    @arunrichakwt1010 ปีที่แล้ว

    Jo log nakli saman bicday nay oh katal nay ena they 302 daa parcha hona chahida ea log desh nall gadari kar rehay or aam loka nu maar rehay

  • @harkiratsingh847
    @harkiratsingh847 ปีที่แล้ว

    Lok ve te chavel ne jo lende ne

  • @rajjawandha9817
    @rajjawandha9817 ปีที่แล้ว

    Sade loka nu addat pe gyi vadhia dhud pachda ni loka de packet wala peen do pta lgo

  • @JaswinderKaur-z5b
    @JaswinderKaur-z5b ปีที่แล้ว +2

    Sala chor 😂😂😂😂

  • @vimalsharmalath9732
    @vimalsharmalath9732 ปีที่แล้ว

    Hun ke jug me manjh cow ghat gae dudh jinha marji le lo 50 percent dudh bik reha

  • @samanhundalhundal1439
    @samanhundalhundal1439 ปีที่แล้ว

    Paking wala milk dahi fer ke itraj sab murkh nakli nakli bole jande

  • @harkiratsingh847
    @harkiratsingh847 ปีที่แล้ว

    Dob ke mar je ee bhantu bhuched de sarkar

  • @mandeepkaur4252
    @mandeepkaur4252 ปีที่แล้ว

    Paking milk sab band krdo sab koi na use kro

  • @kamaljeet4406
    @kamaljeet4406 ปีที่แล้ว

    Nakli lassi nakli subkush

  • @tarllochansinghsingh8887
    @tarllochansinghsingh8887 ปีที่แล้ว

    t

  • @jitsingh402
    @jitsingh402 ปีที่แล้ว

    kina gir geya insan , apne bache palan baste loga di jindgi nal khilward kar rahe ne .ase log smaj bhi rahn de kabil nahi .

  • @jasvindersingh4813
    @jasvindersingh4813 ปีที่แล้ว

    Eh Choor Achuka Adami Sare Thug Aa

  • @arunrichakwt1010
    @arunrichakwt1010 ปีที่แล้ว

    Duplicate supply karan waleya nu tango log mar rehay nay cancer nall punjab wicho