20 ਸਾਲ ਨਾਨਕਸਰ ਰਹਿ ਕੇ ਮਹੰਤਾਂ ਦੀ ਦੱਸੀ ਅਸਲੀਅਤ, ਸੈਕਸ, ਨਸ਼ਾ ਤੇ ਬਦਮਾਸ਼ੀ ਦੇ ਕਾਰਨਾਮੇ?
ฝัง
- เผยแพร่เมื่อ 31 ม.ค. 2025
- 20 ਸਾਲ ਨਾਨਕਸਰ ਰਹਿ ਕੇ ਮਹੰਤਾਂ ਦੀ ਦੱਸੀ ਅਸਲੀਅਤ, ਸੈਕਸ, ਨਸ਼ਾ ਤੇ ਬਦਮਾਸ਼ੀ ਦੇ ਕਾਰਨਾਮੇ? #brainon #sikhi #sikh #sikhhistory #sikhleader #sikhism #punjabi #punjab #nanaksar #nanaksarlive jaspal singh nijjar
ਸੱਚ ਬੋਲਣ ਵਾਲੇ ਯੋਧਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਗੁਰਦਿਆਲ ਸਿੰਘ (ਪ੍ਰਚਾਰਕ) ਸਾਹਿਬ ਦਾ ਬਹੁਤ ਧੰਨਵਾਦ, ਜੋ ਇੰਨਾਂ ਬਗਲੇ-ਮਹੰਤਾਂ ਦੇ ਪਰਦੇ ਚੁੱਕੇ, ਸਾਡੇ ਲੋਕਾਂ ਨੂੰ ਉਨਾਂ ਪਾਪੀਆਂ ਤੋਂ ਬਚਣ ਦੀ ਲੋੜ ਹੈ, ਉਨਾਂ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ
ਬਿਲਕੁਲ ਸਹੀ ਗੱਲਾਂ ਨੇਂ
ਸਿਰੇ ਦੇ ਲਫੰਗੇ ਲਗਾੜੇ ਹਨ
ਇਨ੍ਹਾਂ ਡੇਰਿਆਂ ਦੇ ਅੰਦਰ ਰਹਿੰਦੇ ਬਗਲੇ ਭਗਤ
ਵੀਰ ਜਸਪਾਲ ਸਿੰਘ ਨਿੱਝਰ ਜੀ ਅੱਜ ਦਸਤਾਰ ਸਜਾਈ ਦੇਖਕੇ ਦਿਲ ਖੁਸ਼ ਹੋ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਜੀ
ਪਹਿਲੀ ਗੱਲ ਜਸਪਾਲ ਸਿੰਘ ਨੂੰ ਦਸਤਾਰ ਸਜਾਉਣ ਦੀਆਂ ਬਹੁਤ ਬਹੁਤ ਵਧਾਈਆਂ
ਪਰਮਾਤਮਾ ਸੱਚ ਦਾ ਸਦਾ ਸਾਥ ਦੇਦਾ ਹੈ
ਪੱਤਰਕਾਰ ਸਾਹਿਬ ਜੀ ਅਵਾਜ ਬਹੁਤ ਹੀ ਸਮੇ ਬਾਦ ਸੁਣੀ ਦਿੱਤੀ ਧੰਨਵਾਦ ਜੀ ਇਹ ਸਾਧਾ ਸਾਰੇ ਹੀ ਸਿੱਖੀ ਦੇ ਚੋਰ ਗਿਰੋਹ ਹਨ
ਨਿੱਝਰ ਜੀ, ਸੱਚੀ ਮੁੱਚੀ-ਦਸਤਾਰ ਨਾਲ ਤੁਸੀ ਬਹੁਤ ਸੋਹਣੇ ਲੱਗ ਰਹੇ ਹੋ। ਸਿੰਘ ਸਾਹਿਬ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ।
ਭਰਾ ਜੀ ਸੱਚ ਸਾਹਮਣੇ ਲਿਉਣ ਲਈ ਬਹੁਤ ਚੰਗਾ ਕੰਮ ਕਰਦੇ ਹੋ❤❤❤❤❤❤❤❤❤❤❤❤❤❤❤❤❤❤
ਡੇਰਿਆਂ ਤੇ ਲੋਕਾਂ ਨੂੰ ਦੂਰ ਰਹਿਣਾ ਚਾਹੀਦਾ
ਜਸਪਾਲ ਸਿੰਘ ਜੀ ਸਿੰਘ ਦੀ ਸਪੋਟ ਕਰੋ ਕਿਤੇ ਕੋਈ ਨੁਕਸਾਨ ਨਾ ਕਰ ਦੇਣ
ਅੰਮਿ੍ਤਪਾਲ ਮਹਿਰੋ ਜੀ ਸਪੋਟ ਕਰੋ ਜਿਹੜਾ ਸੱਚ ਤੇ ਖੜਾ ਦਾ ਵਾਹਿਗੁਰੂ ਚੜਦੀ ਕਲਾ ਬਖਸ਼ੇ
ਵੀਰ ਜੀ ਮਹਿਰੋ ਨੇ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਮਾਰ ਕੇ ਲੋਕਾਂ ਨੂੰ ਮਗਰ ਲਾ ਲਿਆ ਬਾਅਦ ਵਿੱਚ ਲੱਖੇ ਬਾਬੇ ਤੋਂ ਡਰ ਗਿਆ ਤੇ ਬਿਆਨ ਬਦਲ ਗਿਆ।
ਜਿਸ ਬੀਬੀ ਚੱਲਦੀ ਇੰਟਰਵਿਊ ਵਿਚ ਟੈਲੀਫੋਨ ਲਾਇਆ ਸੀ ਉਸ ਬੀਬੀ ਦੇ ਮੁਕਰਨ ਵੇਲੇ ਚੱਲਦੀ ਇੰਟਰਵਿਊ ਵਿੱਚੋਂ ਟੈਲੀਫੋਨ ਕਿਉਂ ਨਹੀਂ ਲਾਇਆ ਮਹਿਰੋਂ ਸਾਬ ਨੇ????
ਸੱਚ ਦਾ ਪਰਮਾਤਮਾ ਸਾਥ ਦੇਉਗਾ ਜੀ ਫਤਹਿ ਪ੍ਰਵਾਨ ਹੋਵੇ ਜੀ
ਨਾਮ ਬਦਲ ਕੇ ਸੈਕਸਸਰ ਰੱਖਿਆ ਜਾਵੇ।
😅😅😅😅😅😅😅
Guru Sahib ji de nam dee beadle ch na bolo Guru peareo please 🙏
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ♥️🙏
ਯਾਰ ਕਸੂਰ ਲੋਕਾਂ ਦਾ ਵੀ ਹੈ ਜੋ ਜਾਂਦੇ ਜਾਂ ਆਪਣੇ ਨਿਆਣਿਆਂ ਨੂੰ ਓਥੇ ਛੱਡਦੇ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਜਿਨ੍ਹਾਂ ਵੀ ਹੋ ਸਕਦਾ ਸੱਚ ਬੋਲੋ ਅਤੇ ਸੱਚ ਦਾ ਸਾਥ ਦੇਣ ਦੀ ਕੋਸ਼ਿਸ਼ ਕਰਨੀ ਜੁਲਮ ਦੇ ਖਿਲਾਫ਼ ਅਵਾਜ ਬੁਲੰਦ ਕਰਨਾ ਗੁਰੂ ਸਿੱਖਾ ਦਾ ਫਰਜ ਬਣਦਾ ਹੈ
ਜਸਪਾਲ ਸਿੰਘ ਵੀਰ ਦਸਤਾਰ ਸਜਾਉਣ ਲਈ ਬਹੁਤ ਬਹੁਤ ਧੰਨਵਾਦ ਵਧੀਆ ਲੱਗਦੀਆਂ ਮੈਂ ਵੀ ਸਜਾਉਨਾ ਪਰ ਹਾਲੇ ਸਿੰਘ ਨਹੀਂ ਸਜਿਆ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਗੇ
ਜਿਹੜੇ ਪਿੰਡ ਵਿੱਚ ਸਭ ਤੋਂ ਗੰਦੇ ਹੋਣ ਉਹ ਨਾਨਕਸਰ ਡੇਰੇ ਵਿੱਚ ਭਰਤੀ ਹੋ ਜਾਂਦੇ ਹਨ
ਸਹੀ ਗੱਲ ਆ ਬਾਈ
ਸੱਚ ਦਾ ਸਾਥ ਦੇਦਾ ਹੈ ਅਤੇ ਜੁਲਮ ਜ਼ਾਲਮਾਂ ਦਾ ਨਾਸ ਤੇ ਖਾਤਮਾ ਕਰਦਾ ਹੈ ਜੀ
Gurdialsingh toh apani manjhy thale sotta ferh jhuth de pand 🎉nah tuh tin vich na Tehran vich🎉
ਨਾਨਕ ਸਰ ਅੱਜ ਸੈਕਸ ਦਾ ਘਰ ਬਣ ਚੁੱਕਾ ਹੈ ਸੋ ਆਪਣੇ ਬੱਚੇ ਬੁੜੀਆਂ ਨੂੰ ਬਚਾ ਲਓ
Wahegur Wahegur Wahegur ji.
ਨਹੀ ਹਟਾਏ ਹਟਦੇ ਜੀ ਲੋਕ
ਬਿਲਕੁੱਲ ਸੱਚ
ਇਹੋ ਜਿਹੀਆਂ ਕਰਤੂਤਾਂ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਹੋਰਹੀਆ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਫਿਰਦੇ ਨੇ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਸਕਦੀ
ਉਹ ਆਪ ਚੋਰ ਹਨ ਹੁਣ ਨਵੀ ਪੀੜ੍ਹੀ ਨੂੰ ਅਕਾਲੀ ਦਲ ਨਵਾ ਤਿਆਰ ਕੀਤਾ ਹੈ ਭਾਈ ਅਮ੍ਤਪਾਲ ਸਿੰਘ ਵਾਲੀ
ਵੀਰ ਜੀ ਕਸੂਰ ਬਾਬਿਆਂ ਦਾ ਨਹੀਂ ਹੈ ਕਸੂਰ ਲੋਕਾਂ ਦਾ ਹੈ ਜੋ ਇਹਨਾਂ ਕੋਲ ਆਪਣੀਆਂ ਧੀਆਂ ਭੈਣਾਂ ਨੂੰ ਲੈਕੇ ਜਾਂਦੇ ਹਨ
Raj bina kauma vich gaddar masand te dukandar fitt kitte jande.
ਪਰਮਾਤਮਾ ਆਪ ਹੀ ਕਿਸੋ ਨਾ ਕਿਸੇ ਰੂਪ ਵਿੱਚ ਆਪਣੇ ਭਰੋਸੇ ਉਤੇ
ਭਾਈ ਗੁਰਦਿਆਲ ਸਿੰਘ ਖਾਲਸਾ ਜੀ ਇਹਨਾਂ ਨਾਨਕਸਰੀਏ ਤੋਂ ਬੱਚ ਕੇ ਰਹੋ ਤੋ ਰਹਿਣਾ ਇਹ ਤੁਹਾਡੇ ਉਤੇ ਹਮਲਾ ਕਰਵਾ ਸਕਦੇ ਹਨ
ਤੇ ਨਰੈਣੂ ਮਹੰਤ ਸੀ ਜਦੋਂ ਲਛਮਣ ਸਿੰਘ ਧਾਰੋਵਾਲ ਨੇ ਇਹਨਾਂ ਨੇ ਉਦੋਂ ਕੱਢਿਆ ਉਥੇ ਸ਼ਹੀਦੀਆਂ ਪਾਈਆਂ ਛੋਟੇ ਛੋਟੇ ਬੱਚੇ ਵੀ ਸ਼ਹੀਦ ਹੋਏ ਮੈਂ ਆਖਿਆ ਨ ਨਕਾਣਾ ਸਾਹਿਬ ਦੇ ਵਿੱਚ ਅੱਜ ਨਾਨਕਸਰ ਦੇ ਵਿੱਚ ਨਾਨਕ ਦਾ ਨਾਮ ਦੇ ਥੱਲੇ ਇਹ ਮਹੰਤ ਫਿਰ ਖੜੇ ਕਰ ਦਿੱਤੇ
ਗੁਰਦਿਆਲ।ਸਿੰਘ।ਜੀ।ਕੀ।ਤੁਹਾਡੇ।ਵੀ।ਮੋਹਰ।ਲੱਗੀ।ਹੈ
ਨਾਨਕਸਰੀਆਂ ਨੂੰ ਗੁਰਮਤਿ ਪਰਚਾਰ ਕਰਨ ਲਈ ਮਲਟੀ ਨੈਸ਼ਨਲ ਕੰਪਨੀਆਂ ਵਾਂਗ ਦੁਨੀਆਂ ਭਰ ਚ ਬਰਾਂਚਾਂ ਖੋਲਣ ਦੀ ਲੋੜ ਕਿਉਂ ਪਈ ਐ ? ਹੈਰਾਨੀ ਹੁੰਦੀ ਐ ਕਿ ਲੋਕ ਅਖੌਤੀ ਬਾਬਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਵੱਡਾ ਸਮਝਦੇ ਨੇ ।
ਨੇੜੇ ਦੇ ਪਿੰਡ ਵਾਲੇ ਲੋਕ ਮਰੇ ਹੋਏ ਹਨ ਜਿੰਨਾਂ ਨੂੰ ਏਨਾ ਪਤਾ ਵੀ ਨਹੀਂ ਲੱਗਦਾ ਏਹ ਕੰਜਰ ਬੂਬਣੇ ਗਲਤ ਕੰਮ ਕਰਦੇ ਹਨ
ਵਾਹਿਗੁਰੂ ਜੀ ਮੇਹਰ ਕਰੋ ਜੀ ।। ਸੰਗਤਾਂ ਨੂੰ ਅਪੀਲ ਹੈ ਇਨ੍ਹਾਂ ਦੇ ਡੇਰਿਆਂ ਸਾਧਾਂ ਸੰਤਾਂ ਦੀਆਂ ਕਰਤੂਤਾਂ ਸੁਣ ਲਉ । ਆਪਣੇ ਬਚਿਆਂ ਨੂੰ ਬਚਾਓ । ਬੀਬੀਆਂ ਭੈਣਾਂ ਨੂੰ ਅਪੀਲ ਹੈ ਇਨ੍ਹਾਂ ਸਾਧਾਂ ਸੰਤਾਂ ਡੇਰਿਆਂ ਨੂੰ ਛੱਡੋ ਆਪਣੇ ਆਪ ਨੂੰ ਬਚਾਓ । ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕੋ ਘਰ ਆਕੇ ਬਾਣੀ ਪੜ੍ਹੋ ਵਿਚਾਰੋ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੀ ਮੱਦਦ ਕਰੋ ।
Jaspal Singh ji Dastar bohot sohni Lagg. Rahim ai ..
ਜਸਪਾਲ ਸਿੰਘ ਜੀ ਆਪ ਜੀ ਨੇ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਦਸਤਾਰ ਸਜਾਉਣ ਸਬੰਧੀ ਖੁਸੀ ਹੋਈ ਜੀ
Wah ji wah very good 🎉🎉🎉🎉🎉 waheguru waheguru waheguru ji
💚ਦ ਗ੍ਰੇਟ PANJAB ਜ਼ਿੰਦਾਬਾਦ💚
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
ਭਰਾਵਾ ਇਹ ਤੇ ਸਿਧਾਂਤ ਹੀ ਆਪਣਾ ਗੁਰਮਤ ਦਾ ਗੁਰੂ ਨਾਨਕ ਦਾ ਪਹਿਲਾ ਸਿਧਾਂਤ ਹੀ ਇਹ ਰਿਹਾ ਸੀ ਕਿ ਗ੍ਰਹਿਸਤੀ ਜੀਵਨ ਐਵੇਂ ਨਹੀਂ ਸੀ ਬਾਬੇ ਨੇ ਸਿੱਧਾਂ ਨਾਲ ਗੋਸ਼ਟੀ ਕੀਤੀ ਸਿੱਧਾਂ ਨੂੰ ਜਾ ਕੇ ਸਮਝਾਇਆ ਬਈ ਇਹ ਪਹਾੜਾਂ ਚ ਵੜ ਕੇ ਰਹੋਗੇ ਤੇ ਸਮਾਜ ਕਿਦਾਂ ਚਲੇਗਾ ਬਾਈ
ਬਾਬੇ ਨਹੀ ਕੰਜਰ ਗ਼ਦਾਰ ਨੇ ਪਰ ਬਾਬਾ ਤਾ ਨਾਨਕ ਦੇਵ ਜੀ ਹਨ ਉਏ ਲੋਕੋ ਜਾਗੋ
ਗੁਰਦਿਆਲ ਸਿੰਘ ਭਾਈ ਜੀ ਬੱਚ ਕੇ ਰਹੋ ਤੋਹਾਡਾ ਕਲਿਆਣ ਹੋ ਸਕਦਾ ਹੈ
ਈਸ਼ਰ ਸਿਹੁੰ ਲਗਾੜਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕੇ ਦਰਬਾਰ ਸਾਹਿਬ ਵਰਗੇ ਅਨੇਕਾਂ ਗੁਰਦੁਆਰੇ ਬਣਾ ਦਿਆਂਗੇ ਕਿਉਂਕਿ ਉਸ ਚੇਲੇ ਚਮਚੇ ਦਰਵਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੇਛਾਈ ਕਰਨ ਲੱਗ ਪਏ ਜਥੇਦਾਰ ਨੇ ਰੋਕ ਦਿੱਤੇ ਨਾਨਕ ਸਰ ਨਹੀਂ ( ਕਾਮ ਸਰ) 😂😂😂😂😂
@@RodiiLebnon kido de gal a jathedar kon c
ਸਚਾਈ ਦੱਸ ਰਿਹਾ ਸਿੰਘ ਇਹ ਜੀ,,,,
ਜਸਪਾਲ ਸਿੰਘ ਜੀ ਅੱਜ ਪੱਗ ਨਾਲ ਬਹੁਤ ਵਧਿਆ ਲਗ ਰਿਹਾ ਹਮੇਸ਼ਾ ਪੱਗ ਬਨ ਲਿਆ ਕਰ
ਇਹ ਗੱਲ ਬਾਈ ਜੀ ਸੱਚੀ ਹੈ ਮੇਰੇ ਸਹੁਰਿਆਂ ਦਾ ਬੰਦਾ ਦਾ ਇੱਕ ਉਹ ਡੇਰੇ 'ਚ ਜਾ ਕੇ ਇੱਕ ਨੇ ਪਿੰਡ ਦੇ ਮੂੰਹ ਕਾਲਾ ਕਰਿਆ ਤਾ ਇੱਕ ਨੇ ਭੱਜਿਆ ਤਾ
ਗੱਲ ਸਮਝ ਨਹੀਂ ਲੱਗੀ ਬਾਈ ਜ਼ਰਾ ਸਵਾਰ ਕੇ ਲਿਖ , ਕੀ ਹੋਇਆ ਸੀ
ਬਾਈ ਜੀ ਤੁਹਾਡਾ ਕੁਮੈਂਟ ਕੁਝ ਸਮਝ ਨਹੀ ਲੱਗਿਆ ਦੁਬਾਰਾ ਦੱਸੋਗੇ ਕੀ ਗੱਲ਼ ਸੀ
ਵੀਰੇ ਕਿ ਖਿਚੜੀ ਘੋਲ ਗਿਆ ਪੱਤਾ ਨਈ ਲਗਾ😅😅😅
Brother jaspal Singh nijjar sahib honest and fearless reporter looking great with turban God bless you parmatama thanu chardhi kala vakshan thuahdi tandrusti lai shubh kamna love you brother ❤❤❤❤❤❤❤
ਮੇਰਾ ਪਿੰਡ ਸਮਾਧ ਭਾਈ ਦੇ ਨਾਲ ਹੈ ਜੀ ....
ਸਬੂਤ ਬਿਨਾ ਯਕੀਨ ਨੀ ਆਉਦਾ
ਪਰ ਬਾਬਾ ਗੁਰਦੇਵ ਜੀ ਨੇ ਸਿਰਫ ਤੇ ਸਿਰਫ ਭਗਤੀ ਹੀ ਕੀਤੀ .... 🙏
Very very commendable nd recordable video
ਮੈਂ 2003 ਵਿੱਚ ਬੰਬੇ ਰਹਿੰਦਾ ਸੀ ਅਗਰਬੱਤੀ ਦਾੜੀ ਵਿੱਚ ਫੇਰ ਦਿੰਦੇ ਸੀ ਅਖੇ ਨਾਈ ਕੋਲ ਨਹੀਂ ਜਾਣਾ ਅਸੀ ਅੰਮਿ੍ਤ ਛੱਕਿਆ ਆ ਹਾਲ ਲੋਕਾਂ ਦਾ🙏🙏🙏
ਭਾਈ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਚਲਾਈ ਹੋਈ ਹੈ ਗੁਰੂ ਨਾਨਕ ਦਾ ਨਾਂ ਲੈ ਕੇ ਪਰ ਨਾਨਕ ਦੀ ਗੁਰਬਾਣੀ ਨੂੰ ਇਹਨਾਂ ਤੇ ਕਦੀ ਪੜ੍ਹਿਆ ਹੀ ਨਹੀਂ ਉੱਥੇ ਤੇ ਗਾਉਂਦੇ ਆਪਣੇ ਬਾਬਿਆਂ ਨੂੰ ਬਾਬਾ ਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ
ਬੀਰ ਜਸਪਾਲ ਸਿੰਘ ਜੀ ਬਹੁਤ ਵਧੀਆ ਮੁਦਾ ਚੁਕਿਐ ਮੇਰੇ ਬੀਰ ਡਟੇ ਰਹੋ ਬਾਕੀ ਬੀਰ ਦੇਖ਼ਲੋ ਜੇ ਦਸਤਾਰ ਸਜਾਈ ਐਕਿੰਨੇ ਕ ਲੋੋਕਾਂ ਨੇ ਦਸਤਾਰ ਨੂੰ ਸਰਾਹਿਆ ਐ ਹੁਣ ਛਡਿਓਓ ਨਾ ਦਸਤਾਰ ਨੂੰ ਠੀਕ ਨੀ ਬਾਕੀ ਬਹੁਤ ਵਧੀਆ ਜੀ
ਏਥੋਂ ਦੇ ਸਾਧ ਤਾਂ ਸਿਰਸੇ ਵਾਲੇ ਨੂੰ ਵੀ ਕੱਟ ਗਏ ਨੇ
Urti babba .
ਵੀਰ ਚੈਨਲ ਵਾਲਿਆਂ ਇਹ ਸਭ ਸੁਣ ਕੇ ਵੀ ਜੇ ਪੂਰੀ ਸਿੱਖ ਕੌਮ ਇਹ ਡੇਰੇ ਬੰਦ ਨਾ ਕਰਾਵੇਂ ਨਾਲੇ ਇਹ ਸਭ ਬਾਬੇ ਜੇਲਾਂ ਵਿੱਚ ਬੰਦ ਕਰਾਵੇਂ ਤਾ ਸਾਰੀ ਸਿੱਖ ਕੌਮ ਵਾਸਤੇ ਬਹੁਤ ਘਟੀਆ ਗੱਲ ਹੈ ਅਸੀਂ ਧਾਨੇ ਲੰਗਰ ਗੁਰੂ ਘਰ ਜਥੇਬੰਦੀਆਂ ਬਣਾਈ ਜਾਂਦੇ ਆ ਪਹਿਲਾਂ ਇਹ ਗੰਦ ਤਾ ਬੰਦ ਕਰਾਓ ਬਹੁਤ ਘਟੀਆ ਕੰਮ ਹੋ ਰਿਹਾ ਹੈ ਇਹ ਡੇਰੇਆ ਵਿਚ ਰੋਕੋ ਪੰਜਾਬੀਓ
Very good jaankari ji nanaksar de
ਬਾਬਾ ਜੀ ਅਮ੍ਰਿਤਪਾਲ ਮਹਿਰੋ ਜੀ ਨੂੰ ਦਿਉ ਸਾਰੇ ਸਬੂਤ ਜਿੰਨੇਂ ਵੀ ਤੁਹਾਡੇ ਕੋਲ ਸਬੂਤ ਨੇ ਫਿਰ ਹੁਉ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਉਹ ਅੱਗੇ ਵਿੱਚੇ ਮੂਤ ਗਿਆ,,,,, ਉਸ ਦਾ ਬਿਜਨਿਸ ਹੈ ਪੈਸੇ ਲਏ ਕੇਸ ਰਫਾ ਦਫਾ ਬੱਸ,,,,,
Tuhanu ikk muslim to banay Sikh te jakeen aa ki SGPC JA Sikh jatheybandia namard aaa
Oh v chup kr gya@@romysandhusandhu3359
ਧਾਰਮਿਕ ਅਸਥਾਨਾਂ ਉੱਪਰ ਉੱਠ ਰਹੇ ਸਵਾਲ ਗੜ ਬੜੀ ਤਾਂ ਜਰੂਰ ਹੈ। ਜਿੱਥੇ ਅੰਨਾ ਪੈਸਾ ਹੈ ਆਪੇ ਆਈ ਜਾਂਦਾ ਹੈ ਸੇਵਾ ਅਤੇ ਚੜਾਵੇ ਦੇ ਰੂਪ ਵਿੱਚ। ਜਿੱਥੇ ਪੈਸਾ ਹੈ ਖਾਂਣ ਪੀਣ ਲਈ ਖੁੱਲਾ ਉਥੇ ਕਾਮ ਐਸ਼ ਪ੍ਰਸਤੀ ਮੱਲੋਮੱਲੀ ਆ ਹੀ ਜਾਂਦੀ ਹੈ।ਬਾਕੀ ਗੱਲ ਇਹ ਹੈ ਕਿ ਹੁਣ ਬਿੱਲੀ ਦੇ ਗਲ ਟੱਲੀ ਕੌਂਣ ਅਤੇ ਕਿਵੇਂ ਬੰਨੀਂ ਜਾਵੇ।ਇੱਕ ਦੋ ਬੰਦੇ ਕੀ ਕਰਨਗੇ?????
Khalistan is the only solution not amritpal mehron
Bhut Khoob bhai sahib ji
Wah b wah , name nanaksar , and tareef , soooooo
Waheguru.ji.sab.te.apni.maher.karyo.ji🌻🍁🌹🌺💐🚩🚩🚩🚩🚩🙏🙏🙏🙏🙏
ਨਹੀਂ ਵੀਰ ਜੀ ਡੇਰੇਦਾਰ ਸਾਰੇ ਧਰਮਾ ਇੱਕੋ ਜਿਹੇ ਗੱਦ ਹੀ ਹੁੰਦੇ ਹਨ ਜਿਆਦਾ ਤਰ
ਜਸਪਾਲ ਸਿੰਘ ਜੀ ਦਸਤਾਰ ਚ ਬਹੁਤ ਸੋਹਣੇ ਲੱਗ ਰਹੇ ਓ
ਧੰਨਵਾਦ ਜੀ
ਇਹ ਯਾਰ ਇਹ ਜਿੰਨੇ ਵੀ ਲੋਕ ਨੇ ਨਾ ਇਹਨਾਂ ਨੇ ਬੇੜਾ ਹੀ ਗਰਕ ਕਰਤਾ ਪੂਰੇ ਦਾ ਪੂਰਾ ਸਮਾਜ ਦਾ ਤਾਂ ਹੀ ਤੇ ਲੋਕ ਜਦ ਹੁਣ ਕੋਈ ਸਹੀ ਬਣੀ ਜਾਂਦਾ ਕੋਈ ਕੁਛ ਇਹ ਅਸਲ ਇਹ ਲੋਕ ਨਫਰਤੀ ਲੋਕਾਂ ਨੇ ਜਾਤੀਵਾਦ ਫੈਲਾਏ ਜਿਸ ਬਿਰਾਮੀ ਕਲ ਸਿਸਟਮ ਤੇ ਨਾਨਕ ਨੇ ਕੱਢਿਆ ਸੀ ਇਹਨਾਂ ਹਿਰ
ਜਿਸ ਬਖਸੇ ਸੋ ਜਨੁ ਪਾਵੈ ਜੀ
ਬਾਈ ਜੀ ਅੰਮ੍ਰਿਤਸਰ ਵਾਲੇ ਹੋਰ ਵੀ ਨੰਦਸਰ ਜਾਂਦੇ ਵੇਖੇ ਆ । ਪਤਾ ਨਹੀ ਕਿਓ ਇਹਨਾਂ ਨੂੰ ਅੰਮ੍ਰਿਤਸਰੋਂ ਕੁਝ ਲੱਭਾ ਨਹੀ ਤਾਂ ਹੀ ਅੰਮ੍ਰਿਤਸਰ ਛੱਡ ਕੇ ਨੰਦਸਰ ਠੇਡੇ ਖਾਂਦੇ ਫਿਰਦੇ ਆ ।
ਬਿਲਕੁਲ ਸਹੀ ਗੱਲ ਹੈ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਛੱਡ ਕੇ. ਇਨਾ ਡੇਰਿਆਂ ਤੇ ਜਾਂਦੇ ਹਨ ਧੱਕੇ ਖਾਂਦੇ ਹਨ. ਆਪਣਾ ਤੇ ਆਪਣੇ ਪਰਿਵਾਰ ਨੂੰ ਖਵਾਰ ਹੀ ਕਰਨਾ ਹੈ।
ਜ਼ੁਲਮ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ
ਰੱਬ ਏਨਾ ਦਾ ਬੇੜਾ ਗਰਕ ਕਰੇ
Very good ❤🎉
ਬਹੁਤ ਅਫਸੋਸ ਲੋਕੋ ਸੋਚੋ ਕੁੱਝ ਆਪਣੇ ਬੱਚਿਆਂ ਵਾਰੇ 😢
ਖਾਲਸ਼ਾ ਜੀ ਬਿਲਕੁਲ ਸ਼ਹੀਆ। ।
ਅੰਗਰੇਜ਼ਾਂ ਦੀ ਕਰਦੇ ਸੀ ਠੀਕ ਹੈ ਜੀ ਇਹ ਬਣਿਆ ਹੋਇਆ ਸਿਸਟਮ ਅੰਗਰੇਜ਼ ਬ੍ਰਹਮਣ ਦੇਖਦੇ ਗਿਆ ਹੁਣ ਅੱਜ ਇਹਨਾਂ ਦੇ ਜਿੰਨੀਆਂ ਸੰਪਰਦਾਵਾਂ ਨਾ ਭਾਈ ਸਾਹਿਬ ਆਰਐਸਐਸ ਚਲਾਉਂਦੀ ਹੈ ਤਾਂ ਇਹ ਤੇ ਉੱਥੇ ਬਲਾਤਕਾਰ ਇਨਾ ਚ ਵੀ ਵੜੇ ਹੋਏ ਨੇ ਅਕਾਲ ਤਖਤ ਦੇ ਵਿੱਚ ਵੀ ਉਹਨਾਂ ਦੀ ਪੂਰੀ ਦਖਲ ਅੰਦਾਜ਼ੀ ਭਾਈ ਕਿੱਥੇ ਫਿਰਦੇ ਹੋ ਤੁਸੀਂ ਕੇ
ਮੇਰੇ ਵੱਲੋਂ ਬੇਨਤੀ ਹੈ ਕਿ ਸ੍ਰ ਜਸਪਾਲ ਸਿੰਘ ਨਿੱਝਰ ਜੀ ਵਲੋਂ ਅੱਪਲੋਡ ਕੀਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਚਿੱਟ ਕੱਪੜੀਏ ਗੰਡੇ ਬਦਮਾਸ਼ਾਂ ਦੀ ਕਰਤੂਤਾਂ ਦੇ ਪਰਦੇ ਫੋਲੇ ਜਾਣ ਤਾਂ ਕਿ ਇਹਨਾਂ ਦੇ ਡੇਰਿਆਂ ਤੇ ਜਾਣ ਤੋਂ ਬਚਿਆ ਜਾਵੇ, ਖ਼ਾਸ ਕਰਕੇ ਜਨਾਨੀਆਂ ਨੇ ਇਹਨਾਂ ਦੇ ਡੇਰਿਆਂ ਨੂੰ ਵੱਧ ਪ੍ਰਫੁਲਤ ਕੀਤਾ ਹੈ।
Jaspal Singh ji Baba Gurdyal Singh ji Good job Waheguru Mehar Karan ji Waheguruji Smatt Baksha ji 🙏🇨🇦
ਵਧੀਆ ਕੀਤਾ ਬਾਬੇ ਨੇ ਸੱਚ ਬੌਲਿਆਂ ਪਰ ਜਿੱਨਾ ਚਿਰ ਇਨਾ ਨੂੰ ਕੱਡਿਆ ਨਹੀ ਉਦੌ ਕਿਉ ਨਹੀ ਬੌਲੇ
Good Information
ਨਿਜਰਸਾਹਿਬਦਸਤਾਰਬਹੁਤਸੋਹਣੀਲਗਰਹੀਹੈ
ਲੌਕੌਸੌਚੌ ਜਿਹੜੇ ਲੋਕਾਂ ਸਣ ਰਹੇ ਅਗੇ ਤੇ ਲੰਕਾ ਨੂੰ ਜਾਣਕਾਰੀ ਦੇਣ ਕਿ ਬਚੇ ਇਹੋ ਜਿਹੇ ਬਾਬਿਆਂਤਤੌ। ਪੈਸਾ ਬਿਲਕੁਲ ਨਾ ਦੇਵੇ ਠਾਠਾਂ ਤੇ ਜਾਣਾ ਆੳੳਣਾ ਨਹੀ ਚਾਹੀਦਾ ਆਪੇ ਡੇਰੇ ਬੰਦ ਹੋ ਜਾਣਗੇ ਆਮ ਪਬਲਿਕ ਦਿ ਫਾਇਦਾ ਹੋ ਸਕੇ??
ਸੱਚ ਦੀ ਆਵਾਜ਼ ਸੁਣ ਕੇ ਰੱਖਿਆ ਕਰਦਾ ਹੈ
ਸਮਾ ਲੱਗਦਾ ਪਰਮਾਤਮਾ ਵੀ ਇਮਤਿਹਾਨ ਲੈਂਦਾਂ ਹੈ
ਅਸਲੀ ਯੋਧਾਂ ਸਿੰਘ ਇਹ ਞੀਰ ਜੀ ਦੱਸਣ ਵਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨਾਂ ਵੀਰਾਂ ਨੂੰ ਸੱਚ ਸਾਹਮਣੇ ਲਿਆਉਣ ਲਈ ਮਿਲ ਗਈ ਤੋਂ ਮਾਰੀ ਨਹੀਂ ਕੱਚੇ ਬ੍ਰਹਮਚਾਰੀ ਇਹ ਸਾਰੇ ਬਲਾਤਕਾਰੀ ਕਾਰੀ ਨਾਨਕ ਸਰ ਨਾਂ ਬਦਲ ਕੇ ਸੈਕਸਸਰ ਰੱਖਿਆ ਜਾਵੇ ਕਿਨਾਂ ਵਧੀਆ ਹੋਵੇਗਾ ਜਿਹੜੇ ਕਹਿੰਦੇ ਸਨ ਨੰਦਸਰ ਦੀ ਬਦਨਾਮੀ ਹੁੰਦੀ ਹੁਣ ਨਿਤਰੋ ਮੂੰਹ ਕਾਲੇ ਛਿੱਤਰਾਂ ਦੇ ਹਾਰ ਗਧੇ ਤੇ ਬਿਠਾ ਕੇ ਜਲੂਸ ਕੱਢੋ ਇਹਨਾਂ ਮਹਾਂਮੂਰਖਾਂ ਦਾ ਭਾਈ ਪਰਮਜੀਤ ਸਿੰਘ ਅਨੰਦਪੁਰ ਸਾਹਿਬ ਵਾਲੇਆਂ ਬਹੁਤ ਸਾਲ ਪਹਿਲਾਂ ਇਹਨਾਂ ਬਾਹਮਣਾਂ ਬਾਰੇ ਕਥਾ ਕਰਦਿਆਂ ਦੀਆਂ ਵੀਡੀਓ ਵੇਖ ਸਕਦੇ ਭਾਈ ਅਮ੍ਰਿਤ ਪਾਲ ਸਿੰਘ ਮਹਿਰੋਂ ਟੀਮ ਦਾ ਗਜਵਜਕੇ ਸਾਥ ਦਿਓ ਬਾਬੇ ਭਈਏ ਤੇ ਬਾਂਦਰ ਭਜਾਓ ਪੰਜਾਬ ਬਚਾਓ ਗੁਰੂ ਰਾਖਾ
ਜਸਪਾਲ ਸਿੰਘ ਲਵ ਯੂ ਪਰ ਨਾਨਕਸਰ ਨਹੀ ਕੰਜਰ ਸਰ ਹੈ ਪਰ ਲੋਕੋ ਜਾਗੋ ਇਹੇ ਸੈਕਸ ਦੇ ਅੱਡੇ ਬਣ ਗਏ ਉਏ ਲੋਕੋ
Very good bai ji
ਬਾਬੇ ਘਾਲੇ ਦਾ ਇਤਿਹਾਸ ਵੀ ਦੱਸ ਦੇ ਿਕਨੇ ਕੇਸ ਨੇ ਤੇ ਕਿਹੜੇ ਕੇਸਨੇ
Waheguru waheguru. Baba ji koi bhejo Baba Banda Singh Bhadur ji verga jihra ena masanda nu soada la sake.
ਗੁਰਮਤ ਦੱਤੀ ਕਿੱਥੇ ਤੁਹਾਨੂੰ ਉਹ ਗੁਰਮਤ ਇਹਨਾਂ ਨੇ ਤੁਹਾਨੂੰ ਜਿੰਨੇ ਕੀਤੇ ਸਾਰੇ ਉਲਟੀ ਇਹਨਾਂ ਦਾ ਕੋਈ ਸਾਧ ਦਾ ਜੀਵਨ ਚੜ ਚੁੱਕ ਕੇ ਵੇਖ ਲਓ ਕੋਈ ਚੱਜ ਦੀ ਗੱਲ ਲੱਭਣੀ ਨਹੀਂ ਇਹਨਾਂ ਦੇ ਜੀਵਨ ਚ
ਬਾਬਾ ਨੰਦ ਸਿੰਘ ਜੀ ਇਕ ਪੈਸਾ ਵੀ ਮੱਥਾ ਨਹੀਂ ਸਨ ਟਿਕਾਉਂਦੇ ਪਰ ਹੁਣ ਬੀਬੀਆਂ ਤੋਂ ਸੋਨਾ ਹੀ ਲੁਹਾ ਲੈਂਦੇ ਨੇ ਕਿ ਸੇਵਾ ਚੱਲਦੀ ਏ ,ਉਥੇ ਇਹਨਾਂ ਦੀ ਆਪਸ ਚ ਗੋਲੀ ਚੱਲਦੀ ਰਹਿੰਦੀ ਏ,ਸਾਡੇ ਨਾਨਕੇ ਦਾਦਕੇ ਸਾਰੇ ਜਾਂਦੇ ਸੀ ਪਰ ਇਹਨਾਂ ਦੀਆਂ ਕਰਤੂਤਾਂ ਕਰਕੇ ਹੁਣ ਕਿਸੇ ਨਹੀਂ ਜਾਣਾ ,ਜੋ ਇਥੇ ਚੱਲਦਾ ਏ ਸਭ ਸੁਣੀ ਜਾਂਦੇ ਆਂ ,ਹੁਣ ਇਹਨਾਂ ਨੂੰ ਕੋਈ ਬਾਹਰੋਂ ਵੀ ਪੈਸਾ ਨਾ ਭੇਜੇ ਤੇ ਏਥੇ ਵੀ ਸੇਵਾ ਦਾ ਨਾਂ ਤੇ ਲੁੱਟੀਚਣ ਤੋਂ ਬਚੋ
ਸੱਚ ❤❤
ਛੋਟੇ ਛੋਟੇ ਬੱਚਿਆਂ ਦੇ ਨਾਲ ਰੇਪ ਕਰਦੇ ਹੋ ਬਾਬੇ ਇਹੋ ਜਿਹੇ ਬਾਬਿਆਂ ਦਾ ਕੀ ਕਰਨਾ ਜੀ ਉਹ ਸਹੀ ਗੱਲ ਭਾਈ ਮਹਿਰੂ ਨੇ ਉਹਨੂੰ ਫੜਿਆ ਸੀ ਜਿਹਨੂੰ ਤੇ ਆ ਜ ਇਹਨਾਂ ਦਾ ਇਹ ਜਿਹੜਾ ਕਰਤੂਤਾਂ ਕਰਦੇ ਜਨਾਨੀ ਤੇ ਜਾ ਨਹੀਂ ਸਕਦੀ ਉਹ ਯਾਰ ਤੁਹਾਡੇ
ਜਸਪਾਲ ਸਿੰਘ ਨਿਧੜਕ ਪੱਤਰਕਾਰ ।
ਪਾਤੜਾਂ ਸਾਇਡ ਤੋਂ ਹਰ ਪੁਨਿੰਆ ਨੂੰ ਨਸ਼ਾ ਆਉਦਾ
ਤੁਸੀਂ ਜਾਣਕਾਰੀ ਸਾਂਝੀ ਕਰੋ ਤੁਹਾਡਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ
ਸਾਹਿਬ ਸਾਰੇ ਦੇ ਸਾਰੇ ਅੰਗਰੇਜ਼ਾਂ ਦੇ ਟਾਊਟ ਸਨ ਇਹ ਜਿੰਨੇ ਵੀ ਡੇਰੇ ਜਾਂ ਜੋ ਵੀ ਸੰਪਰਦਾਵਾਂ ਚੱਲੀਆਂ ਹਨ ਇਹ ਤੁਸੀਂ ਵੇਖੋ 1940 41 ਦੇ ਲਗਭਗ ਹੀ ਇਹ ਬਣੀ ਆ
Bahut mari gal ha ji
ਇਕ ਗੁਰਮੇਲ ਸਿੰਘ ਰਾਗੀ, ਉਹ ਵੀ ਨਿਤ ਨਵਾਂ ਬਚਾ ਭਾਲਦਾ ਸੀ, ਬਹੁਤ ਬਚਿਆਂ ਦਾ ਸੋਸ਼ਣ ਕੀਤਾ ਉਸ ਨੇ ਵੀ
Very good bar
ਭਾਈ ਅੰਮਿ੍ਤਪਾਲ ਸਿੰਘ ਮਹਿਰੌ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏
ਬਗਲਾ ਤੇ ਆਪਣਾਂ ਪੇਂਟ ਭਰਨ ਲਈ ਕਰਦਾਂ ਹੈਂ ਏਹ ਬਾਂਬੇ ਆ ਨੂੰ ਜਾਨਵਰ ਕੈਹਣਾ ਜਾਨਵਰਾਂ ਦੀ ਬੇਜ਼ਤੀ ਹੈ
Waheguru ji Mehar kar
ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਵੀ ਸੰਤੋਖ ਸਿੰਘ ਨੇ ਜਿਹੜਾ ਕਿ ਇਹ ਲਫਜ਼ ਜਿਹੜਾ ਉਹਨਾਂ ਨੇ ਜੇ ਟਕਸਾਲ ਦੇ ਕਥਾ ਕਰਦੇ ਆ ਤੇ ਉਹਨੂੰ ਸਕਿਪ ਕਿਉਂ ਕਰ ਜਾਂਦੇ ਸਵਾਲ ਤੇ ਤਨ ਉਹਦੇ ਅਰਥ ਕਰਨ ਸੰਗਤ ਜੁੱਤੀਆਂ ਵੱਜਦੀਆਂ ਦਾ
Jina Bhaina nal Dhaka hoia Reply me Please Pariwar Member Reply me Please Bro g
@@KuldeepSingh-l9h6g bilkul si gal a pr bhena de v koi glti na hove sirf dhka he hoea hove blackmailing hoi hove o age on
@SimranButtar-yx5lv han Bai g tan hi dhakka hoia kiha g
Bhuat Bhuat dukhdae news ge ji.
Guru maneo granth 🙏🏼
ਇਸ ਵਿੱਚ ਕਿੰਨੀ ਸਹਿਣ ਸ਼ੀਲਤਾ ਧੀਰਜ ਨਿਡਰ ਬੇਖੋਫ ਹੈ
Berha Gark Kitta Ena Chavala Nakli Babeya Ne Eh Sade Sikh Koum De Loka Nu Sochna Pavega Eni Zankari Den Da Nijjar Ji Dhanvad Rab Rakha Veer Ji Aapna Khial Rakhna
ਵਾਹਿਗੁਰੂ ਜੀ
ਬਾਈ ਜੀ ਅਸੀਂ ਰੋਟੀਆਂ ਤਾਂ ਦੋ ਖਾਵਾਂਗੇ ਗੱਡੀਆਂ ਵੀ ਦੋ ਰੱਖਾਂਗੇ ਨੱਢੀਆਂ ਵੀ ਦੋ ਰੱਖਾਂਗੇ ਅਸੀਂ ਜਿੰਦਗੀ ਜਿਉਣੀ ਵਾਂਗ ਰਾਜਿਆਂ 🥳🤩😍🥰😘
ਤੇ ਓਹ ਦੋਵੇਂ ਭੈਣਾਂ ਤੇਰੀਆਂ,,!! ਵਾਹ ਵਾਹ