ਦੋਆਬੇ ਚ’ ਖੇਡਣ ਆਏ ਮਾਲਵੇ ਦੇ ਖਿਡਾਰੀਆਂ ਨੇ ਸੁਣਾਈ ਹੱਡਬੀਤੀ | Kabaddi Player | Interview | True Story

แชร์
ฝัง
  • เผยแพร่เมื่อ 23 ส.ค. 2024
  • ਦੋਆਬੇ ਚ’ ਖੇਡਣ ਆਏ ਮਾਲਵੇ ਦੇ ਖਿਡਾਰੀਆਂ ਨੇ ਸੁਣਾਈ ਹੱਡਬੀਤੀ | Kabaddi Player | Interview | True Story
    #kabaddi #sandeepdoda #gurwinderghanga #jagguhakamwala #kabaddi365 #nakodarlive #kabaddivideo

ความคิดเห็น • 95

  • @mehto..boy9362
    @mehto..boy9362 ปีที่แล้ว +9

    ਇਨਾਂ ਕਾਰਨਾਂ ਕਰਕੇ ਹੁਈ ਦੁਬਈ ਬੈਠੇ ਆਂ, ਰੀਝਾਂ ਤਾਂ ਬਹੁਤ ਸੀ ਪਰ ਗਰੀਬੀ ਸੀਸਾ ਦਿਖਾ ਗਈ😢😢😢

  • @SatnamSingh-jk9ug
    @SatnamSingh-jk9ug ปีที่แล้ว +41

    ਬਾਈ ਸਹੀ ਗੱਲਾ ਆ ਅਸੀ ਵੀ ਮਾਲਵੇ ਦੇ ਆ ਉਮਰ ਹਜੇ 25 ਸਾਲ ਆ ਕਬੱਡੀ ਖੇਡਦਾ ਸੀ ਪਰ ਹੁਣ ਛੱਡ ਤੀ ਤੇ ਇੰਗਲੈਡ ਆ ਗਏ ਕਬੱਡੀ ਦਾ ਬੁਰਾ ਹਾਲ ਆ ਨਵੇ ਖਿਡਾਰੀਆ ਨੂੰ ਸਹਾਰਾ ਨਹੀ ਦਿੰਦੇ ਬਸ ਭਰਿਆ ਨੂੰ ਭਰਦੇ ਨੇ

    • @davindersidhu2736
      @davindersidhu2736 11 หลายเดือนก่อน

      ਮੈਂ ਵੀ ਇਸੇ ਗੱਲੋਂ ਛੱਡੀ ਸੀ ਤੇ ਬਾਹਰ ਬੈਠੇ ਆ ਹੁਣ ਤਾਂ ਫੇਰ ਵੀ ਕੁਙ ਚੰਗਾ ਸਾਡੇ ਟਾਈਮ ਤਾਂ ਕਰਾਇਆ ਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਸੀ

  • @Jassmann5459
    @Jassmann5459 ปีที่แล้ว +14

    ਸਾਡੇ ਮਾਝੇ ਵਿਚ ਸੋ਼‌ ਮੈਚ ਹੁੰਦੇ ਨੇ ਪਹਿਲਾ ਛੋਟੇ ਪਲੇਅਰਾ ਦੇ ਮੈਚ ਵੀ ਹੁੰਦੇ ਨੇ 10000 15000 ਹਜਾਰ ਤਾ ਉਹਨਾ ਨੂੰ ਵੀ ਮਿਲ ਜਾਦੇ ਨੇ ਇਹਨਾ ਪਲੇਅਰਾ ਦਾ ਸਾਥ ਦੇਣਾ ਚਾਹੀਦਾ ਹੈ ।

  • @chamkaur7628
    @chamkaur7628 ปีที่แล้ว +5

    ਸਹੀ ਗੱਲਾਂ ਪਲੇਅਰਾਂ ਦੀਆਂ ਵੇਟ ਵਾਲੇ ਪਲੇਅਰਾਂ ਨਾਲ ਕਮੇਟੀਆਂ ਵਾਲੇ ਖਰਚਾ ਨੀ ਦਿੰਦੇ ਇਹ ਬਹੁਤ ਮਾੜੀ ਗੱਲ ਇਨ੍ਹਾਂ ਵੀਰਾਂ ਨੂੰ ਵਧੀਆ ਖਰਚਾ ਦੇਣਾ ਚਾਹੀਦਾ ਫ਼ੇਰ ਹੀ ਕਬੱਡੀ ਬਚੇਗੀ ਨਹੀਂ ਤਾਂ ਕਬੱਡੀ ਖਤਮ ਹੋ ਜਾਵੇਗੀ

  • @chaudhary8085
    @chaudhary8085 ปีที่แล้ว +3

    ਬਾਈ ਇਹ ਓਹੋ ਗੱਲ ਸੱਚ ਹੋਗੀ ਥੋਡੀਆਂ ਗੱਲਾਂ ਸੁਣਕੇ ਬਈ ਇਹ ਕੌਡੀ ਖੇਡ ਬੜੇ ਸਰਦਾਰਾਂ ਦੀ ਤੇ ਵੱਡੇ ਸ਼ਾਹੂਕਾਰਾਂ ਦੀ ਬਾਈ ਪੈਸੇ ਵਾਲੇ ਦੇ ਹੀ ਸ਼ੌਂਕ ਨੇਂ ਖੇਡਾਂ ਖੂਡਾਂ ਤਾਂ ਹੁਣ ਸੁਪਨਾਂ ਬਣਕੇ ਰਹਿ ਗਈ ਆ ਹੁਣ ਤਾਂ ਅਮੀਰਾਂ ਦੇ ਸ਼ੌਂਕ ਬਣਕੇ ਰਹਿ ਗਏ

  • @kamalsingh-dc1vs
    @kamalsingh-dc1vs ปีที่แล้ว +7

    ਸੱਚ ਮੁੱਚ ਮੇਰੇ ਵੀ ਏਹੇ ਹਲਾਤ ਹੀ ਰਹਿ ਸਨ ਮੈਂ 2002 toh 2022 ਤੱਕ ਕਬੱਡੀ ਖੇਡੇਆ ਹਾ ਹੁਣ ਚੰਡੀਗੜ੍ਹ ਵਿੱਚ ਕੰਮ ਕਰ ਰਿਹਾ ਹਾ ਕਾਉਂਕੇ ਖੋਸਾ (ਜਗਰਾਉਂ)🙏

    • @davindersidhu2736
      @davindersidhu2736 11 หลายเดือนก่อน

      ਸਾਡੇ ਟਾਈਮ ਦਾ ਹੀ ਆ ਵੀਰ ਤੂੰ ਜੋਗੀ ਹੁਣੀ ਇੰਦਰੀ ਹੋਰ ਬਹੁਤ ਸੀ

  • @amritkabaddifitnessboy9363
    @amritkabaddifitnessboy9363 ปีที่แล้ว +4

    Asi vate bhut ਖੇਡੇ ਵਾਂ ਤੇ ਬਾਬੇ ਦੀ ਮਿਹਰ ਨਾਲ ਜਿੱਤੇ v bhut aa ਕੋਈ v ਫਾਈਦਾ ਨੀ ਬਾਅਦ ਵਿਚ ਕੋਈ ਨੀ push da 💪🦜

  • @BhupinderSingh-go8qp
    @BhupinderSingh-go8qp ปีที่แล้ว +1

    ਬਿਲਕੁਲ ਸਹੀ ਕਿਹਾ ਰਜੇ ਨੂੰ ਰਜਾਈ ਜਾਂਦੇ ਐ ਸਬ ਅਮੀਰ ਖਿਡਾਰੀ ਦੀ ਸਪੋਟ ਕਰਦੇ ਨੇ

  • @jeetsingh3172
    @jeetsingh3172 ปีที่แล้ว +1

    ਮਾਲਵੇ ਵਾਲੇ ਸਿਰਾ ਹੀ ਕਰਵੋਂਦੇ ਨੇ।।। ਮੇਰੇ ਸਾਰੇ ਭਰਾਵਾਂ ਨੂੰ ਰੱਬ ਰੱਜਕੇ ਤਰੱਕੀ ਦੇਵੇ।।।love u ਆ ਮੇਰੇ ਸਾਰੇ ਭਰਾਵਾਂ ਨੂੰ ❤❤

  • @Globalkabbadiupdates
    @Globalkabbadiupdates ปีที่แล้ว +2

    ਬਿੱਲਕੁਲ ਸੱਚ ਹੈ ਕਿ ਵਜਨੀ ਪਲੇਅਰ ਦੋ ਦੋ ਦਿਨ ਖੇਡਦੇ ਹਨ, ਇਨਾਮ-15 ਹਜਾਰ ਤੋਂ ਵੱਧ ਨਹੀਂ ਹੁੰਦਾ, ਉਪਨ ਦੇ ਵਿੱਚ ਪਰਾਇਜ ਤਾਂ ਹੁੰਦਾ ਹੈ, ਪਰ ਫਾਇਨਲ ਵਿੱਚ ਦੋਵੇਂ ਟੀਮਾਂ ਨੂੰ ਫੇਰ ਰੁਪਏ ਮਿਲਦੇ ਹਨ, ਇਹ ਹਾਲ ਉਪਨ ਦੀਆਂ ਬਾਕੀ ਹਾਰਨ ਵਾਲੀਆਂ ਟੀਮਾਂ ਦਾ ਵੀ ਹੈ,, ਯਾਰ ਤੁਸੀਂ ਦੋ ਟੀਮਾਂ ਨੂੰ ਪੈਸੇ ਧੱਕਣ ਦੀ ਬਜਾਇ ਦੂਜਿਆਂ ਨੂੰ ਕਿਰਾਇਆ ਖੁੱਲਾ ਦੇ ਦਿਆ ਕਰੋ, ਵੈਸੇ ਹੁਣ ਬਹੁਤ ਪਿੰਡ ਵਜਨੀ ਕਰਵਾ ਰਹੇ ਹਨ, ਇਹ ਚੰਗੀ ਗੱਲ ਹੈ, ਲੋਕ ਕਹਿੰਦੇ ਸਟਾਰ ਬਿਨਾਂ ਕਬੱਡੀ ਨਹੀਂ, ਉਹ ਵੀ ਕਦੇ ਏਦਾਂ ਹੀ ਸੀ, ਕਮੇਟੀਆਂ ਕੁਝ ਸੋਚੋ

  • @makhankalas660
    @makhankalas660 ปีที่แล้ว +1

    ਇਹ ਦੁੱਖ ਤਕਲੀਫਾਂ ਤਾਂ ਸੰਦੀਪ ਨੰਗਲ ਅੰਬੀਆਂ ਬਾਈ ਹੀ ਸਮਝਦਾ ਸੀ ਬਹੁਤ ਪਲੇਅਰਾ ਦੀਆਂ ਤਕਲੀਫਾਂ ਬਾਈ ਨੇ ਦੂਰ ਵੀ ਕੀਤੀਆ ਸੀ ਆਉਣ ਵਾਲੇ ਟਾਈਮ ਵਿੱਚ ਇਹਨਾਂ ਭਰਾਵਾਂ ਦਾ ਸਾਥ ਵੀ ਦੇਣਾ ਸੀ ਨਵੇਂ ਪਲੇਅਰਾ ਵਾਰੇ ਬਹੁਤ ਜਿਆਦਾ ਸੋਚਦਾ ਸੀ ਵੇਟ ਖੇਡਦੇ ਪਲੇਅਰਾ ਵਾਰੇ ਵੀ ਸਰਚ ਕਰ ਰਿਹਾ ਸੀ ਕਿਵੇਂ ਇਹਨਾਂ ਸਾਰੀਆਂ ਦੀ ਬਾਂਹ ਫੜੀ ਜਾਵੇ ਜਿਹਨਾਂ ਪਲੇਅਰਾ ਨੂੰ ਕਬੱਡੀ ਖੇਡਣ ਦਾ ਜਨੂੰਨ ਹੈ ਉਹ ਪਲੇਅਰ ਆਰਥਿਕ ਤੰਗੀ ਕਰਕੇ ਕਬੱਡੀ ਤੋਂ ਦੂਰ ਨਾ ਹੋਣ ਕਬੱਡੀ ਖੇਡਣੀ ਨਾ ਛੱਡ ਦੇਣ ਇਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾਵੇ ਉਹ ਗੱਲਾਂ ਹਰ ਟਾਈਮ ਬਾਈ ਦੇ ਦਿਮਾਗ ਵਿੱਚ ਘੁੰਮਦੀਆਂ ਸਨ ਇਹਨਾਂ ਸਾਰੇ ਵੀਰਾ ਨੂੰ ਕਬੱਡੀ ਖੇਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਸੰਦੀਪ ਨੰਗਲ ਬਾਈ ਜੀ ਦਾ ਪਾਪੀਆ ਨੇ ਖੋ ਲਿਆ ਲੀਜੈਂਡ ਪਲੇਅਰ ਇਨਸਾਨ ਸੰਦੀਪ ਨੰਗਲ ਬਾਈ ਮਿਸ ਯੂ ਸੰਦੀਪ ਨੰਗਲ ਬਾਈ ਜੀ ਤੇਰੀ ਕਮੀ ਕਬੱਡੀ ਖਿਡਾਰੀਆਂ ਨੂੰ ਖੇਡ ਨੂੰ ਸਾਰੀ ਦੁਨੀਆਂ ਨੂੰ ਹਮੇਸ਼ਾਂ ਰੜਕਦੀ ਰਹਿਣੀ ਹੈ ❤❤

  • @SatnamSingh-jk9ug
    @SatnamSingh-jk9ug ปีที่แล้ว +7

    ਸੁਲਤਾਨ ਬਾਈ ਮਾਲਵੇ ਦੀ ਸ਼ਾਨ ❤❤❤❤❤

  • @makhankalas660
    @makhankalas660 ปีที่แล้ว +1

    ਵਾਹਿਗੁਰੂ ਜੀ ਸਾਰੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾ ਫੈਟਾ ਤੋਂ ਬਚਾ ਰੱਖਿਓ ਜੀ ਸਾਰੇ ਭਰਾਵਾਂ ਤੇ ਕਿਰਪਾ ਕਰਿਓ ਜੀ ਉੱਪਨ ਵਿੱਚ ਖੇਡਣ ਜੀ ਇਹਨਾਂ ਮਾਨੋਕਾਂਵਾ ਪੂਰੀਆ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤

  • @Globalkabbadiupdates
    @Globalkabbadiupdates ปีที่แล้ว +7

    ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਪੈਸੇ ਨਾਂ ਦਿਉ,, ਹਰਿਆਣਾ ਦੀ ਬਜਾਇ ਪੰਜਾਬ ਦੇ ਪਲੇਅਰ ਨੂੰ ਸਪੋਟ ਕਰੋ, ਦੂਜੇ ਤੁਹਾਨੂੰ ਤਮਗੇ ਨਹੀਂ ਦਿੰਦੇ, ਹਰਿਆਣਾ ਮੋਰਚੇ ਨੂੰ ਚੱਕੀ ਫਿਰਦੇ ਹਨ, ਉਨ੍ਹਾਂ ਕੋਲ ਵੀ ਜਮੀਨਾਂ ਹਨ, ਇੰਨਾਂ ਵੀ ਹਵਾ ਨਾਂ ਬਣਾਇਆ ਕਰੋ, ਆਪਣੇ ਪਲੇਅਰ ਨੂੰ ਉਨ੍ਹਾਂ ਨੇ ਕਦੇ ਜਿਆਦਾ ਚੰਗਾ ਨਹੀਂ ਸਮਝਿਆ, ਇਹ ਆਪਾਂ ਲਾਇਵ ਕੱਢਕੇ ਦੇਖ ਸਕਦੇ ਹਾਂ, ਕਿਵੇਂ ਬਾਲਿਆਂ ਵਾਲੀ ਅਮਰੀਕ ਹੋਰਾਂ ਨਾਲ ਕੀਤਾ ਸੀ, ਇਸ ਕਰਕੇ ਉਨ੍ਹਾਂ ਨੂੰ ਬੁਲਾਓੁ ਪਰ ਆਪਣੇ ਲੋਕਾਂ ਨੂੰ ਵੀ ਨਾਂ ਭੁੱਲੋ

    • @kawalbasantpuriya3360
      @kawalbasantpuriya3360 ปีที่แล้ว +1

      Bilkul sahi gll aa tuhadi

    • @Globalkabbadiupdates
      @Globalkabbadiupdates ปีที่แล้ว

      @@kawalbasantpuriya3360 ਮੈਂ ਪਲੇਅਰ ਰੋਂਦੇ ਦੇਖੇ ਸਨ, ਜਦੋਂ ਹਰਿਆਣਾ ਕਮੇਟੀ ਨੇ ਧੱਕਾ ਕੀਤਾ ਸੀ ਬਾਈ ਜੀ

  • @majhablock1332
    @majhablock1332 ปีที่แล้ว +2

    ਗਰੀਬੀ ਕਾਰਨ ਰੀਝਾ ਅਧੂਰੀਆ ਰਿਹ ਗਿਆ ਬਹੁਤ ਸ਼ੌਂਕ ਸੀ 22ਕਬੱਡੀ ਦਾ

  • @GurpreetSingh-wn8hx
    @GurpreetSingh-wn8hx ปีที่แล้ว +2

    ਆਪਣੇ ਵਾਲੇ ਪ੍ਰਮੋਟਰ ਤਾਂ ਬਸ ਹਰਿਆਣੇ ਵਾਲਿਆ ਨੂੰ ਪੈਸੇ ਟਰੈਕਟਰ ਦੇਂਦੇ ਨੇ ।ਉਹ ਸਾਨੂੰ players ਨੂੰ ਘੰਟਾ ਦੇਂਦੇ ਓਹਨਾ ਕੋਲ ਕੇਹੜਾ ਪੈਸੇ ਨਹੀ ਨੇ ਟੂਰਨਾਮੈਂਟ ਕਰਵਾਉਣ ਨੂੰ।ਪਰ ਪੰਜਾਬ ਵਾਲਿਆ ਨੂੰ ਦੇਂਦੇ ਨਹੀ ਆਪਣੇ ਵਾਲੇ ਘੋੜੀ ਬਣਦੇ ਜਾ ਕੇ ਓਹਨਾ ਅੱਗੇ।

  • @deeprataindia1170
    @deeprataindia1170 10 หลายเดือนก่อน

    ਕਬੱਡੀ ਨੂੰ ਸਾਫ ਤੇ ਵਧੀਆ ਬਣਾਉਣ ਲਈ ਵਜਨੀ ਕਬੱਡੀ ਦੀ ਲੋੜ ਹੈ ਤੇ ਇਹ ਹੋਣ ਵਾਲਾ ਹੀ ਹੈ। ਕਲੱਬਾਂ ਨਾਲੋ ਸੁਪਰ ਮੈਚ ਹੁੰਦੇ ਹਨ ਵਜਨੀ ਵਾਲੇ ਆਉਣ ਵਾਲਾ ਟਾਈਮ ਆਪਦਾ ਹੀ ਵੀਰ ਹੌਸਲਾ ਰੱਖੋ ਮਾਂ ਖੇਡ ਹੈ ਸਾਡੀ ਪਿਆਰ ਜਾਰੀ ਰੱਖੋ।
    ,, ਬੱਲੂ ਰਟੈਂਡਾ,,

  • @urbanpendu8122
    @urbanpendu8122 ปีที่แล้ว +5

    Vadhiya plyer aa deepak eh sare

  • @vickybuttar5653
    @vickybuttar5653 ปีที่แล้ว +2

    Gallan sarria ee sahi khayian 👍

  • @yadwindermaan1103
    @yadwindermaan1103 ปีที่แล้ว +1

    Sahi gall aa jee

  • @gurindersingh7844
    @gurindersingh7844 ปีที่แล้ว +5

    Doaba is great hai per malwa v super hai sab mil kai raho thanks shushant father deepa watch u r first vilog jasu u r great man❤

  • @gurinderguri1232
    @gurinderguri1232 ปีที่แล้ว +6

    ਐਮੇ ਰੱਜੇ ਨੂੰ ਰਜੋਦੀ ਦੁਨੀਆ ਏਥੇ

  • @amritkabaddifitnessboy9363
    @amritkabaddifitnessboy9363 ปีที่แล้ว +2

    Hun de ਪਲੇਅਰ ਦਾ ਖਰਚਾ ਬਹੁਤ ਆ ਸਾਡੇ ਟਾਈਮ ਏਨਾ ਨੀ ਹੁੰਦਾ ਸੀ ਸਾਨੂੰ ਤਾ 3000 v bhut huda see eh gal 2003 tu 2014-15tak di

  • @paramsingh1811
    @paramsingh1811 ปีที่แล้ว +1

    Good luck to all Brothers for life God bless to all Brothers ❤ Love Punjab Miss Punjab From Amsterdam 🇳🇱 HOLLAND 🇳🇱 Nederland ❤️🙏✊ NAKODAR ❤️🙏

  • @gurinderguri1232
    @gurinderguri1232 ปีที่แล้ว +2

    Sahi gal koi frdsn da bajt hove jehra grib player vadia ja vadia kheda osnu kuch dena cahida

  • @ApnaPunjabwaikh
    @ApnaPunjabwaikh ปีที่แล้ว +1

    Buhat wadiya paji is tarah day Playeraaa nu dikhaya.
    Love you from lehandaa punjab Lahore Pakistan 🇵🇰 ♥️ ❤️ 💖 😍 🇵🇰

  • @Indiakahania
    @Indiakahania ปีที่แล้ว

    ਕਬੱਡੀ ਦੀ ਤ੍ਰਾਸਦੀ ਇਹੀ ਕਿ ਇਹ ਗਲਤ ਹੱਥਾਂ ਵਿੱਚ ਹੈ । ਪ੍ਰਧਾਨ ਵਾਲੇ ਹਨ, ਚੌਧਰ ਤੇ ਬੱਲੇ ਬੱਲੇ ਦੇ ਭੁੱਖੇ ਧਨਾਡਾਂ ਨੇ ਬੇੜਾ ਗਰਕ ਕਰ ਦਿੱਤਾ । ਕਬੱਡੀ ਵਿੱਚ ਰੁਪਏ ਬਹੁਤ ਹਨ ਪਰ ਸਹੀ ਢੰਗ ਨਾਲ ਵਰਤੇ ਜਾਂ ਖ਼ਰਚੇ ਨਹੀਂ ਜਾਂਦੇ । ਜੀਹਦਾ ਨਾਮ ਬਣ ਜਾਂਦਾ ਬਸ ਅੁਸੇ ਦੀ ਝੋਲੀ ਸਾਰੇ ਭਰੀ ਜਾਂਦੇ । ਜੇ ਪੈਸਾ ਵੰਡਵਾਂ ਖਿਡਾਰੀਆਂ ਵਿੱਚ ਬਰਾਬਰ ਦਿੱਤਾ ਜਾਵੇ ਜਾਂ ਹਰ ਖਿਡਾਰੀ ਦੀ ਖੇਡ ਦਾ ਬਣਦਾ ਮੁੱਲ ਦਿੱਤਾ ਜਾਵੇ ਤਾਂ ਬਹੁਤ ਘਰ ਕਬੱਡੀ ਸਿਰ ਤੇ ਚੱਲ ਸਕਦੇ ਹਨ । ਪਰ ਕਬੱਡੀ ਵਿੱਚ ਜੋ ਸਰਪੰਚ ਬਣੇ ਫਿਰਦੇ ਹਨ ਇਹ ਦਿਮਾਗ਼ ਦੇ ਖਾਲੀ ਹਨ🙏🏼

  • @struggler36
    @struggler36 ปีที่แล้ว +1

    Veera Deya Gale Bilkul Sai A Ji

  • @SatnamSingh-tz9lm
    @SatnamSingh-tz9lm ปีที่แล้ว

    Sahi gal a

  • @jantsandhu184
    @jantsandhu184 ปีที่แล้ว +2

    Malwe ch bhut match me eda dekhe ne jithe
    1st prize 5100 te 2rd przie 3100”2100 rupees rakhe hunde ne”
    Bhawe a prize unior team de players de lyi ne”
    pr a sochya kro k ene k rupees cho ikale ikale player nu kine k rupees aongey” ki o khangey ki o kharch kadn gey.
    bt sade majhe area ch kde v kise unior team lyi me kde ena thoda prize na dekhya na sunya.

  • @Darabrarkabaddi
    @Darabrarkabaddi ปีที่แล้ว +1

    ਮਾਲਵਾ ਕਬੱਡੀ ਵਿੱਚ ਪਿੱਛੇ ਨੂੰ ਜਾ ਰਿਹਾ ਇੱਥੇ ਪਲੇਅਰਾ ਦੀ ਕੋਈ ਕਮੀ ਨਹੀ ਕਮੀ ਹੈ ਪ੍ਰਮੋਟਰਾ ਦੀ ਜਦੋਂ ਉਪਨ ਦੇ ਨਾਮੀ ਪਲੇਅਰ ਮਾਲਵੇ ਤੋ ਸਾਂਭੇ ਨਹੀ ਗਏ ਫਿਰ ਵੈਟਾ ਵਾਲਿਆਂ ਨੂੰ ਕੀ ਸਾਂਭਣਾ ਪਰ ਇਹ ਅਵਾਜ ਸਾਰੇ ਕਬੱਡੀ ਚੈਨਲਾ ਨੂੰ ਚੱਲਣੀ ਚਾਹੀਦੀ ਹੈ ਵੱਡੇ ਵੱਡੇ ਪਲੇਅਰਾ ਦੀਆਂ ਬਹੁਤ ਇਨਟਰਵਿਊ ਕਰ ਲਈਆਂ ਕੋਈ ਵੇਟਾ ਵਾਲੇ ਪਲੇਅਰਾ ਬਾਰੇ ਵੀ ਅਵਾਜ ਉਠਾਉ ਸਿਰਫ ਵਿਊਆ ਪਿੱਛੇ ਨਾ ਭੱਜੋ ਕੇ ਤੱਕੜੇ ਪਲੇਅਰਾ ਦੀਆਂ ਵਿਡਿਉ ਦੇ ਵਿਊ ਵੱਧ ਮਿਲਣਗੇ ਕੁਝ ਵੀ ਹੋਵੇ ਆਪਾ ਇਹਨਾਂ ਲੋਕਾ ਦੀ ਅਵਾਜ ਉਠਾਵਾਂਗੇ ਆਪਾ ਸੱਚ ਨਾਲ ਖੜਣ ਵਾਲੇ ਬੰਦੇ ਹਾ ਤੇ ਡੱਟ ਕੇ ਖੜਾਂਗੇ ਜਿੱਥੇ ਵੀ ਜ਼ਰੂਰਤ ਹੋਵੇਗੀ ਬਾਕੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜੋ ਇਹਨਾਂ ਗਰੀਬ ਪਲੇਅਰਾ ਦਾ ਦਰਦ ਸੁਣਿਆ ਤੇ ਹੋਰ ਲੋਕਾ ਦੇ ਵੀ ਕੰਨਾਂ ਤੱਕ ਅਵਾਜ ਪਹੁੰਚਾਉਣ ਦੀ ਕੋਸ਼ਸ਼ ਕੀਤੀ ਵਾਹਿਗੁਰੂ ਜੀ ਤੁਹਾਡੇ ਚੈਨਲ ਨੂੰ ਤਰੱਕੀ ਬਖ਼ਸ਼ਣ 🙏

    • @deepx07
      @deepx07 ปีที่แล้ว

      Sahi gll bai 💯

  • @yadvindersingh832
    @yadvindersingh832 ปีที่แล้ว +4

    Muktsar vich sikka chlda ehna playera da boht chngi team aa ❤

  • @shingashinga6142
    @shingashinga6142 ปีที่แล้ว

    Very good

  • @mintumehdwan1800
    @mintumehdwan1800 5 หลายเดือนก่อน

    Love you bai g

  • @yadwindersandhu5009
    @yadwindersandhu5009 ปีที่แล้ว +1

    Waheguru tahanu Tarakki bakshe❤❤❤

  • @SandeepSingh-gt3kn
    @SandeepSingh-gt3kn ปีที่แล้ว

    Sahi gal aa bsi di sab to vadd kabaddi gareeb ghar de munde khed de aa

  • @jagdeepsinghgill608
    @jagdeepsinghgill608 ปีที่แล้ว +1

    Vdiya veer ne Sare waheguru tarki bakshe parva nu

  • @GaganDeep-vw1nw
    @GaganDeep-vw1nw ปีที่แล้ว

    ਨਿਰੋਲ ਵੀ ਠੀਕ ਆ ਵਜਨੀ ਕੌਡੀ ਵਾਲੀਆ ਨੂ ਕਰਾਇਆ ਦਿੳ

  • @nikkaromana7773
    @nikkaromana7773 ปีที่แล้ว

    Wmk 🙏🙏 sbna te

  • @gurlalsekhon3268
    @gurlalsekhon3268 ปีที่แล้ว +1

    Right bro

  • @bholasinghsidhu8032
    @bholasinghsidhu8032 ปีที่แล้ว

    ਬਾੲੀ ਤੁਸੀਂ ਕੋਈ ਸਾਝਾ ਬੈਕ ਖਾਤਾ ਖੁਲਵਾਉਣਾ ਚਾਹੀਦਾ ਤਾਂ ਜੋ ਲੋਕ ਸੇਵਾ ਕਰ ਸਕਣ

  • @judgeaus3286
    @judgeaus3286 ปีที่แล้ว

    Love you all ❤ and wish you all the success 👍

  • @sattuchabba9594
    @sattuchabba9594 ปีที่แล้ว

    Preet mhinwala ❤❤

  • @NavjotSingh-ni8nu
    @NavjotSingh-ni8nu ปีที่แล้ว

    Shi gall vr

  • @PakkePindaAale
    @PakkePindaAale ปีที่แล้ว +1

    sach💯✅

  • @user-sl3mz2vw6j
    @user-sl3mz2vw6j ปีที่แล้ว +2

    Sariyan sachhiyan gllan kahiyan yrr😢

  • @s_e_h_a_j_r_o_m_a_n_a
    @s_e_h_a_j_r_o_m_a_n_a 5 หลายเดือนก่อน

    ❤😢

  • @harpreetrai6257
    @harpreetrai6257 ปีที่แล้ว +2

    Kala .Gajani.Galjalawala di teema aw wadia teem aw help kro yrr

  • @kabaddistrike3838
    @kabaddistrike3838 ปีที่แล้ว +2

    ❤❤❤❤

  • @jassadosanjhjassadosanjh6713
    @jassadosanjhjassadosanjh6713 ปีที่แล้ว +2

    Jive pehla Canada ch player 70kg jande c eda di koi policy Hove ta jo wait ale set ho Jan apni life ch

  • @kabaddistrike3838
    @kabaddistrike3838 ปีที่แล้ว +1

    Vdia team

  • @jagguchohla8126
    @jagguchohla8126 ปีที่แล้ว

    💯 ✅

  • @teetubrar7387
    @teetubrar7387 ปีที่แล้ว +1

    Bai kujh krla ehi haal rehna waight aaleaaa daa mai v ehe hee dukho hat giaa c star c kabaddi 70_75 daa par akhir veer kuj nei hona jinniaa mrji vidio paa lao pehlaa menu v eda c k mery game siraa future bahut bright aa par akhir akk ke game hee shaddni pai bai kujh nei hona bas dukhde ro skde aa hor kijh nei

  • @kabaddi358
    @kabaddi358 ปีที่แล้ว

    ❤❤❤

  • @luckystonesforyou2276
    @luckystonesforyou2276 ปีที่แล้ว +1

    Bai ji insurance zaruri bahot zaruri wa awdi v karo duje players ki bhi karwalo jaldi say jaldi
    Agar pasand aya idea apko toh comment ko highlights karo sangte

  • @harrymangat2001
    @harrymangat2001 ปีที่แล้ว +1

    ਮੇਰੇ ਪਿੰਡ ਕੁੱਬੇ ਵਿਚ ਹਰ ਰੋਜ 40 50 ਮੁੰਡੇ ਮਿਹਨਤ ਕਰ ਦੇ ਉੱਥੇ ਜਾਉ

  • @vkblogs2354
    @vkblogs2354 ปีที่แล้ว

    ❤❤

  • @sukhdeep1673
    @sukhdeep1673 ปีที่แล้ว

    🙏🙏

  • @pammadhaliwal5366
    @pammadhaliwal5366 ปีที่แล้ว +2

    22 G LATE MATCH DA RESULT JANETPURA DE ANTER NU PUSSU 3 DIN CIA BAND RAKHIA

  • @amgill6210
    @amgill6210 ปีที่แล้ว

    Shi gal Bai nhi shaddi jndi

  • @user-wz6mw6wm6d
    @user-wz6mw6wm6d ปีที่แล้ว +1

    Sare munde open kedan wale aa ena di maddt krn wali ae bariya nu ta sare hi bhrde aa eh v player aa yrr bannn wale aa

  • @lakhi1493
    @lakhi1493 ปีที่แล้ว +1

    ਵਜਨੀ ਕਬੱਡੀ ਦੀ ਐਂਟਰੀ200rs ਤੋਂ ਵੱਧ ਹੋਣੀ ਨਹੀਂ ਚਾਹੀਦੀ

  • @palwinderjhamat2383
    @palwinderjhamat2383 ปีที่แล้ว

    Bhra aithe tagde nu hor dyi jande aa garib bande nu koi ni dinda na puchhda rajjiyo nu raza rahe lok

  • @user-wz6mw6wm6d
    @user-wz6mw6wm6d 8 หลายเดือนก่อน

    Sare munde full tkde hon wale aa open ch par sapot nhi ena nu

  • @Buttar-yr1qc
    @Buttar-yr1qc ปีที่แล้ว +1

    I love kabaddi ❤️❤️❤️❤️❤️🫶🏻👍

  • @MandeepSingh-nc7eo
    @MandeepSingh-nc7eo ปีที่แล้ว +2

    Bai pumma nawagi pur di nal antervive kar

  • @MrSoni321
    @MrSoni321 ปีที่แล้ว +2

    Bai khera khera pind a ehna playera da?

  • @SatnamSingh-tz9lm
    @SatnamSingh-tz9lm ปีที่แล้ว

    ਵੀਰ ਇਸ ਕਰਕੇ ਕੱਬਡੀ ਛੱਡ ਦਿੱਤੀ ਆ ਵੈਟ ਵਾਲੀ ਕੇਂਦੇ ਕਹੁਦੇ reder ਫਰੇ ਆ

  • @citycable4426
    @citycable4426 ปีที่แล้ว

    Good player a maddad krni cahide a

  • @jagii4031
    @jagii4031 ปีที่แล้ว

    ਨਵੇਂ ਪਲੇਅਰ ਨੂੰ ਮੌਕਾ ਦਿਉ ਕਬੱਡੀ ਦੇ ਪ੍ਰਮੋਟਰੋ

  • @gurbindersingh3120
    @gurbindersingh3120 ปีที่แล้ว +1

    Tusi sare takre a veer

  • @gopi4173
    @gopi4173 ปีที่แล้ว

    ਹੁਣ ਸਾਰਾ ਕੁਝ ਤਾਂ ਹਰਿਆਣੇ ਵਾਲੇ ਲੁੱਟੀ ਜਾਂਦੇ ਨੇ

  • @Kammusohi
    @Kammusohi ปีที่แล้ว +1

    Lavi di v support ni kiti kise ne ohh sire da star c ohnu kise ne ni puchea

  • @lavisingh3616
    @lavisingh3616 ปีที่แล้ว

    Player de name te adreees ta dass dinde veer g

  • @luckysingh3868
    @luckysingh3868 ปีที่แล้ว

    Munde nice aa, number de munde aa de plz

  • @gopi4173
    @gopi4173 ปีที่แล้ว

    ਸਾਡੇ ਮਾਝੇ ਵਿੱਚ palyeara ਦੀ ਮਦਦ ਕਰਦੇ ਨੇ

  • @jaggicheema7073
    @jaggicheema7073 ปีที่แล้ว

    Y kabaddi greeb banday de kabaddi ni

  • @JagdishSingh-lv2yl
    @JagdishSingh-lv2yl ปีที่แล้ว

    Help kro ji

  • @sonygill6360
    @sonygill6360 ปีที่แล้ว +1

    Good players galan v sahi nai

  • @hardeepathwal7787
    @hardeepathwal7787 ปีที่แล้ว

    ❤️‍🩹✅

  • @Kammusohi
    @Kammusohi ปีที่แล้ว

    Age de hisab nal match chahidi aw ethe 35,35 saal de 75 khedi jande aw naame mundea nu mouka ni milda

    • @gurmanjotsinghbrar5875
      @gurmanjotsinghbrar5875 ปีที่แล้ว

      ਉਹ ਭਰਾਵਾਂ 35ਸਾਲ ਦਾ ਕੀ ਮਤਲਬ ਹੋਇਆ ਜਦੋਂ ਵੇਟ ਤਾਂ ਉਹਨਾਂ ਦਾ ਵੀ 70 ਕਿੱਲੋ ਆ ਉਹ ਕਿਹੜਾ ਕੁਇੰਟਲ ਦੇ ਹੋ ਜਾਂਦੇ ਆ 20 ਸਾਲ ਦੇ ਮੁੰਡੇ ਵਿੱਚ ਜਾਨ ਤੇ ਫੁਰਤੀ ਜ਼ਿਆਦਾ ਹੁੰਦੀ ਆ ਕੇ 35 ਸਾਲ ਦੇ ਵਿੱਚ ਸਦਕੇ ਜਾਈਏ ਵਿਦਵਾਨਾਂ ਦੇ 😂😂

  • @jaswindersingh-te9cx
    @jaswindersingh-te9cx ปีที่แล้ว

    Bade palyear nu chahida o kahan parmotra nu sade te paise ghat lado gareeba nu bi deda karan

    • @expertsukhop2849
      @expertsukhop2849 ปีที่แล้ว

      kon khu yr mainu paise na do kmaal aa😂

  • @jaggicheema7073
    @jaggicheema7073 ปีที่แล้ว

    Koi hor kam karo y g tusi madde Bande de bas da Roger ni kabaddi