Rooh teri te but mahi da || official vidoe song || jiwan mann || label : J mann production

แชร์
ฝัง
  • เผยแพร่เมื่อ 10 ก.พ. 2025
  • punjabi sad song

ความคิดเห็น • 454

  • @SunilKumar-t3p6r
    @SunilKumar-t3p6r 6 หลายเดือนก่อน +117

    ਵੀਰੇ ਮੈਂ ਸਾਰੀ ਰਾਤ ਰੋ ਕੇ ਗੱਡੀ ਇਹ ਗਾਣਾ ਸੁਣਿਆ ਚਲ ਉਹ ਧੋਖਾ ਦੇ ਗਈ ਪਰ ਵੀਰੇ ਉਹ ਉਹਦੇ ਨਸੀਬ ਸੀ ਪਰ ਮਾਲਕ ਮੂਹਰੇ ਹੀ ਅਰਦਾਸ ਕਰਦੇ ਆਂ ਕਿ ਸਦਾ ਖੁਸ਼ ਰਵੇ ਉਹ

    • @rajansingh4767
      @rajansingh4767 6 หลายเดือนก่อน +18

      Bhaji mere naal v ehi hoya siga. Can't explain.😢

    • @jassisingh854
      @jassisingh854 6 หลายเดือนก่อน +8

      E̊h̊i̊ p̊ẙåår̊ h̊ůd̊å v̊e̊e̊r̊ t̊ůs̊i̊ åj̊j̊ v̊i̊ o̊s̊ l̊ẙ e̊d̊å b̊o̊l̊d̊e̊ p̊ẙåår̊ n̊ål̊❤

    • @hemhemraj556
      @hemhemraj556 6 หลายเดือนก่อน +4

      Nyc song

    • @rajansingh4767
      @rajansingh4767 4 หลายเดือนก่อน +4

      Koi na veere. Sab naal eh hi hoya siga sayad 😢

    • @noordeepkumar1370
      @noordeepkumar1370 4 หลายเดือนก่อน +3

      Bai tusi sacha piyar kita oh samaj nahi saki par ajj v thud dil os lai kina piyar vakay tusi bhot vadiya insaan ho

  • @ravindersalaria6828
    @ravindersalaria6828 5 หลายเดือนก่อน +32

    ਮੇਰਾ ਪੱਕਾ ਹਾਣੀ ਸਕੂਲ ਵਿੱਚ ਹਰ ਸ਼ਨੀਵਾਰ ਇਹ ਗਾਣਾ ਗਾਉਂਦਾ ਸੀ। ਬਹੁਤ ਵਧੀਆ ਸਮਾਂ ਸੀ।

  • @hawinderkumar2935
    @hawinderkumar2935 ปีที่แล้ว +34

    college time bus ch bhut var sunde c song. driver v repeat te rakhda c eh song

  • @MalwaBelt007
    @MalwaBelt007 7 หลายเดือนก่อน +42

    Jivan mann ਬਾਈ ਇਹ ਗਾਣਾ ਕਿਹੜੀ ਕੈਸਟ ਚ ਆਇਆ ਸੀ,,,,, ਜੇ ਕਿਸੇ ਨੂੰ ਪਤਾ ਜਰੂਰ ਦੱਸਿਉ 😢 ,,,,, ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਇਹ ਗਾਣੇ ਨਾਲ😭😭😭😭 ,,, miss you those days,,,, ਲੰਘ ਗਿਆ ਉਹ ਸਮਾਂ ਜੋ ਕਦੇ ਵੀਨੀ ਮੁੜ ਨਾ ਬਸ ਇਹ ਗਾਣਿਆਂ ਨਾਲ ਉਸ ਸਮੇਂ ਨੂੰ ਮਹਿਸੂਸ ਕਰ ਸਕਦੇ ਆ ਹੋਰ ਕੁਝ ਨੀ,,,, ਬਹੁਤ ਯਾਦ ਆਉਂਦਾ ਉਹ ਸਿੱਖਰ ਦੁਪਿਹਰ ਦਾ ਵੇਲਾ ਜਦੋਂ ਇਹ ਗਾਣੇ ਡੈਕ ਤੇ ਚਲਦੇ ਹੁੰਦੇ ਸੀ ਸਾਰੇ ਜਾਣੇ ਮੰਜੇ ਤੇ ਬੈਠੇ ਹੁੰਦੇ ਸੀ😭,,,,, ਸਵੇਰੇ ਧਾਰਮਿਕ ਸੁਣ ਲੈਂਦੇ ਸੀ,,, ਦੁਪਿਹਰ ਨੂੰ ਤਾ ਪੱਕਾ ਹੀ ਸੈਡ ਸੋਂਗ ਚਲਦੇ ਹੁੰਦੇ ਸੀ,,,, ਬਹੁਤ ਯਾਦ ਆਉਂਦੀ ਯਰ ਟੈਮ ਦੀ

    • @amanbharti3756
      @amanbharti3756 7 หลายเดือนก่อน +4

      Shi keha veere....ehna gaaniyan nal zindgi da bht sohna time bitaya hai....jdo v sunda ohh sariya yaadan taziya ho jandiya.... Bht bht pyar uss smey nu...

    • @Officialjmannproductions
      @Officialjmannproductions  5 หลายเดือนก่อน +2

      @@MalwaBelt007 cd.. name.. village boys.. c brother

    • @rinkukhera9128
      @rinkukhera9128 5 หลายเดือนก่อน +2

      ਬਹੁਤ ਵਧੀਆ ਲਿਖਿਆ ਗਿਆ ਤੇ ਗਾਇਆ 22 ਨੇ love this song

  • @mangalrajapb02wale69
    @mangalrajapb02wale69 4 หลายเดือนก่อน +18

    ਰੱਬਾ ਉ ਦਿਨ ਵਾਪਸ ਆਜੇ 2002 ਜਦ ਮੈਂ ਗਾਣਾ ਸੁਣਿਆ ਸੀ ਸਕੂਲ ਟਾਈਮ ਵਿਚ ਅੱਜ ਓ ਦਿਨ ਬਹੁਤ ਯਾਦ ਔਂਦੇ ਨੇਂ 😢😢ਅੱਜ 2024 ਹੋ ਗਿਆ ਪਰ ਅੱਜ ਵੀ ਜੇ ਮੈਂ ਆ ਗਾਣਾ ਸੁਣਦਾ ਤੇ ਪੁਰਾਣੀ ਯਾਦ ਆ ਜਾਂਦੀ 😢😢😢

  • @lallynarainia5470
    @lallynarainia5470 13 วันที่ผ่านมา +2

    ਜਦੋਂ ਮੈ ਪੰਜ ਕੁ ਸਾਲ ਦਾ ਸੀ। ਉਦੋ ਮੈ ਇਹ ਗਾਣਾ ਸੁਣਿਆ ਸੀ👌👌👌👌ਅੱਜ ਸੱਚੀ ਬਚਪਨ ਯਾਦ ਆਇਆ☺☺

  • @prabhsingh6721
    @prabhsingh6721 7 หลายเดือนก่อน +49

    👉💕 2024 ਜੁਲਾਈ ਮਹੀਨੇ ਦੀ 12 ਤਰੀਕ ਨੂੰ ਕੌਣ ਕੌਣ ਵੀਰ ਇਹ ਗੀਤ ਸੁਣ ਰਿਹਾ ਹੈ ਇਹ ਗੀਤ ਸੁਣ ਕੇ ਸਕੂਨ ਜਿਹਾ ਮਿਲਦਾ ਹੈ 💕👈

    • @amanbharti3756
      @amanbharti3756 5 หลายเดือนก่อน +2

      @@prabhsingh6721
      Aapa haige aa uss model de....jdo de aa song ne....bht hi jada yaadan judiya ne es time de songs de naal....

    • @ShivalikaChoudhary-n4e
      @ShivalikaChoudhary-n4e หลายเดือนก่อน

      @@prabhsingh6721 punjabi ni ati muje🙏

    • @R_Roshan
      @R_Roshan หลายเดือนก่อน

      24 ਦਿਸੰਬਰ 2024

    • @ajayhihowareyoudearbroajay7016
      @ajayhihowareyoudearbroajay7016 หลายเดือนก่อน

      So nice 🎉

  • @SK_Media
    @SK_Media 4 หลายเดือนก่อน +23

    ਰੋਣਾ ਆਉਂਦਾ ਪੁਰਾਣੇ ਦਿਨ ਯਾਦ ਕਰ ਕਰ ਕੇ 😢😢

  • @jotharjot833
    @jotharjot833 ปีที่แล้ว +75

    2008 ch donkey la ke America aa gya c mai 15 saal baad pind aaya.jdo pehle pyar nu kal vekhya te bda Dil roya ohda v viah ho gya gal koi ni kiti bt akha Dona Diya gillia ho gyia.es tym eh gaana sunn reha c te yad kr reha c oh din.17 saal da c jdo bahr aaya ajj 32 saal ho gyi age.mann ch eh onda bi Paisa bht kma lya bt na pehla pyar milya te na oh tym vapis ona sari jawani eh mulak kha gya.

  • @AvtarsinghRomey-qr5ck
    @AvtarsinghRomey-qr5ck 5 หลายเดือนก่อน +9

    14,09-24 ਨੂੰ ਸੁਣ ਰਿਹਾ ਹਾਂ ਮੇਰੀ ਪੁਰਾਣੀ ਯਾਦਾ ਜੁੜੀਆਂ ਇਸ ਗਾਣੇ ਨਾਲ ਫਿਰ ਉਹ ਸਮਾਂ ਯਾਦ ਆ ਗਿਆ

  • @DavinderSingh-kk5lc
    @DavinderSingh-kk5lc 11 หลายเดือนก่อน +11

    Bahot he vdiaa song.jdo eh song aya c odo parde hunde c.bahot feeling hai is song vich

  • @RajatSharma-yl5nu
    @RajatSharma-yl5nu 8 หลายเดือนก่อน +7

    Kafi time pehla di gal hai..mai Ludhiana ton sangrur jaa reha c..by Bus..
    Ohdo eh gaana ghato ghat 4 waar repeat 🔁 hoya c..

  • @Malkeet-gd3dk
    @Malkeet-gd3dk 6 หลายเดือนก่อน +27

    ਅੱਜ ਮੇਰੀ ਉਮਰ 54 ਸਾਲ ਹੋ ਅੱਜ ਮੇਰੀ ਆ ਗਈ ਹੈ ਪਰ ਮੇਰੀ ਜਵਾਨੀ ਯਾਦ ਆ ਗਈ ਹੈ

  • @SandipKumar-ek1iu
    @SandipKumar-ek1iu 10 หลายเดือนก่อน +10

    ਬਹੁਤ ਵਧੀਆ ਗੀਤ ਗਾਇਆ ਰੁਪੋਵਾਲੀਏ ਨੇ

    • @jasvirsingh9205
      @jasvirsingh9205 5 หลายเดือนก่อน +1

      ਬਾਈ ਜੀ ਇਸ ਕਲਾਕਾਰ ਦਾ ਨਾਮ ਜੀਵਨ ਮਾਨ ਏ

  • @mangalrajapb02wale69
    @mangalrajapb02wale69 10 หลายเดือนก่อน +7

    Superhit song aaj ve bete din yaad aaa jande jad school🎒📚 time sunde si reej naal hon ve kon kon dil ton sunde like 2024 wale like karo🎉❤❤

  • @jyotigurufamily1337
    @jyotigurufamily1337 9 หลายเดือนก่อน +43

    Kon kon is geet nu 28 April 2024 nu sunda Paya hai

  • @ravinderkumar5771
    @ravinderkumar5771 11 หลายเดือนก่อน +3

    वो भी क्या जमाना था जब हकीकत को गाने के शब्दो में पिरोया जाता था और आज के गानों में वो बात नही रही
    यह गाने ऐसे है कि कोई भी इंसान कभी भी सुने उसकी रूह से आवाज निकल जायेगी अपने पुराने दिनों को याद करके

  • @AmanDeep-py3hc
    @AmanDeep-py3hc 2 หลายเดือนก่อน +3

    ਇਕ like ਜੀਵਨ ਮਾਨ ਜੀ ਲਈ..

  • @bachittarbachittarsingh-wb1jv
    @bachittarbachittarsingh-wb1jv 10 หลายเดือนก่อน +71

    ਜਦੋਂ ਸਾਡੇ ਮਾਸਟਰ ਨੇ ਘਰੋਂ ਲੜਕੇ ਆਉਂਣਾ ਤਾਂ ਉਸਨੇ ਸਾਰੇ ਸਕੂਲ ਦੇ ਨਿਆਣਿਆਂ ਨੂੰ ਇਕੱਠਾ ਕਰਕੇ ਗਾਣੇ ਸੁਣਨੇ ਇਹ ਗਾਣਾ ਗਾਉਂਦਾ ਹੁੰਦਾ ਸੀ

  • @ParminderKaur-hv9rh
    @ParminderKaur-hv9rh 7 หลายเดือนก่อน +8

    Thanks God ma jis nu pyar keta us nal he marriage ho gyi nahi ta eh song sun be ni hona se ma be us de 6 years wait keti rab ni mere sun leyi Thank you god❤❤❤❤❤❤❤❤❤❤

  • @Albart_1699
    @Albart_1699 29 วันที่ผ่านมา +2

    ਇਸ ਗੀਤ ਦੇ ਸ਼ੂਟਿੰਗ ਮੈ ਦੇਖੀ ਸੇ ਪੂਰੀ ❤❤❤

  • @ashunindaaniya4362
    @ashunindaaniya4362 ปีที่แล้ว +12

    Jitna baar is song ko sunta hu mann nhi bharta ...😞😞😞😞😞😢😢😢😢

  • @RahulKumar-m9m4o
    @RahulKumar-m9m4o ปีที่แล้ว +3

    Bohot bohot lambi umar kare rab tuhdai bahi g bot son likha tuc❤❤❤

  • @dixitbishnoi5790
    @dixitbishnoi5790 9 หลายเดือนก่อน +2

    Kina shona likheye aa ki bapu di pagdi da jane rakna menu khyal peya❤ ee hunde aa geet

  • @gurfatehsinghchannel1371
    @gurfatehsinghchannel1371 7 หลายเดือนก่อน +1

    Kina sona time c te kine vadia song hunde c os time sacha pyar hunda c

  • @RanjitKumarRanjit-l4t
    @RanjitKumarRanjit-l4t 11 วันที่ผ่านมา

    bhut he vadiyan geet hai
    Hun vi sagoon milda hai ji

  • @peekuparjapat5320
    @peekuparjapat5320 ปีที่แล้ว +46

    Ajj 24-01-2024 nu v eh song sun reha ha.. hor kon kon Sunda pya nave saal te..

  • @JassaGill-vk9tc
    @JassaGill-vk9tc 13 วันที่ผ่านมา

    ਯਾਰ ਜਦੋਂ ਮਰਜ਼ੀ ਼ਕਹੋ ਪਲਾ ਪਿਆਰ 1ਹੀ A ❤️ 😢bro

  • @jasvirsingh9205
    @jasvirsingh9205 5 หลายเดือนก่อน +5

    ਬਾਈ ਜੀ 12,9,2024, ਅੱਜ ਵੀ ਉਸ ਕਮਲੀ ਨੂੰ ਬਹੁਤ miss ਕਰਦੇ ਹਾਂ ਅੱਜ ਭਵਾ ਉਹ,ਕਮਲੀ ਰੱਬ ਨੂੰ ਪਿਆਰੀ ਹੋ ਗਈ ਏ ਪਰ ਦਿਲ ਵਿੱਚ ਹਮੇਸ਼ਾ ਰਹਿੰਦੀ ਏ

  • @mohdshakeel6694
    @mohdshakeel6694 7 หลายเดือนก่อน +5

    Kha gye wo din uff ..cd m sunte the bar bar AR sb memoeris ydd ATI hn sunke❤

  • @DeepakBrar-b5i
    @DeepakBrar-b5i 11 หลายเดือนก่อน +77

    2024 vich kon kon sunda bhai

    • @sukhwantsingh1843
      @sukhwantsingh1843 11 หลายเดือนก่อน +2

      sukhwant Dadhi wala br F song

    • @Mandeepqatar
      @Mandeepqatar 8 หลายเดือนก่อน +2

      Sun rahe yr ajj v. Bhut kuch yaad aunda eh song sunke

    • @Mandeepqatar
      @Mandeepqatar 8 หลายเดือนก่อน +2

      Sun rahe yr ajj v. Bhut kuch yaad aunda eh song sunke

    • @IKY_ANGEL
      @IKY_ANGEL 8 หลายเดือนก่อน +2

      Me

    • @GoraSingh-d3j
      @GoraSingh-d3j 7 หลายเดือนก่อน +1

      M v

  • @SidhuMoosewala-o9x
    @SidhuMoosewala-o9x 10 หลายเดือนก่อน +13

    ਕਈ ਸਾਲ ਬਾਦ ਸੁਣਿਆ , 11 ਅਪ੍ਰੈਲ 2024 , ਵਧੀਆ ਗੀਤ ਆ

  • @funcartoons01
    @funcartoons01 6 วันที่ผ่านมา +1

    2025 ਵਿੱਚ ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ

  • @shahamritsar3892
    @shahamritsar3892 5 หลายเดือนก่อน +3

    ਮੇਰੇ ਨਾਲ ਕੁਝ ਕੁ ਦਿਨਾਂ ਚ ਹੋਣ ਵਾਲਾ ਏ ਸਭ ਕੁਝ।। ਬਸ ਐਵੇ ਲਗਦਾ ਜਿਵੇ ਰੂਹ ਸੱਚੀ ਨਿਕਲ ਗਈ ਮੇਰੀ ਹੁਣ ਮੈ ਲਾਸ ਆ।। ਪਰ ਮੈ ਉਸ ਨੂੰ ਫਿੱਟੇ ਮੂੰਹ ਤੱਕ ਨਹੀ ਕਿਹਾ।। ਮੈ ਭੱਜ ਕੇ ਵਿਆਹ ਦੇ ਖਿਲਾਫ਼ ਆ।। ਤੇ ਘਰ ਵਾਲੇ ਮੰਨਦੇ ਨਹੀ ਓਸਦੇ।।

  • @deepsakatar920
    @deepsakatar920 4 หลายเดือนก่อน +2

    Bhut ਆਨੰਦ aya aeh geet sunn ke ..❤❤❤❤

  • @SunilKumar-t3p6r
    @SunilKumar-t3p6r ปีที่แล้ว +32

    ਬਾਈ ਰੋਣਾ ਆ ਗਿਆ ਗੀਤ ਸੁਣ ਕੇ

  • @gaganjandoke2687
    @gaganjandoke2687 8 หลายเดือนก่อน +34

    2024ਕੌਣ ਕੌਣ ਦਿਆ

  • @AMITKUMAR-lk4jt
    @AMITKUMAR-lk4jt 11 วันที่ผ่านมา

    वो दिन स्कूल टाइम 2004 se 2010 सफर क्या दिन थे आशिकों के ये गाना सुन कर लव यू वीर

  • @diljitsingh8209
    @diljitsingh8209 ปีที่แล้ว +4

    Yrr aa song naal bhot old yada jooriya ne meriya😢😢😢😢😢❤❤❤❤dilo love you bai nu❤❤❤❤

  • @YOUTUBEINDIA01
    @YOUTUBEINDIA01 ปีที่แล้ว +179

    ਅਜ ਵੀ ਏਹ ਗਾਣਾ ਸੁਣ ਕੇ ਰੂਹ ਤਰੋ ਤਾਜ਼ਾ ਹੋ ਜਾਂਦੀ ਹੈ ਉਹੀ ਫੀਲੀਗਸ ਉਠਦੀ ਹੈ

  • @AMITKUMAR-lk4jt
    @AMITKUMAR-lk4jt 10 หลายเดือนก่อน +1

    App jese sangeetkar purane kbi nhi mil skte love ❤

  • @ekammann9495
    @ekammann9495 8 หลายเดือนก่อน

    Ghent song Love u papa miss u every time waheguru g hamesha chrdi kln vich rakhe gbu ekam mann❤

  • @BibletoShiksha613
    @BibletoShiksha613 8 หลายเดือนก่อน +1

    Bhai Aaj vi sunie te lagda jive Aaj di gall hai

  • @AshuMattu-mh6dc
    @AshuMattu-mh6dc 7 หลายเดือนก่อน +2

    Kithe chale gae o din purane jithe tak menu chte he 2000 vich gana ayia c 1. 7. 24 3.53am

  • @sulakhansingh5953
    @sulakhansingh5953 หลายเดือนก่อน +2

    ਬਹੁਤ ਸਾਲਾ ਬਾਦ ਸੁਣਿਆ ਪਰ ਸਾਰੀਆਂ ਜਾਦਾ ਤਾਜ਼ਾ ਹੋ ਗਈ ਆ 17 ,12,2024

  • @mkumae3002
    @mkumae3002 11 หลายเดือนก่อน +36

    ਨਾ ਰਹੀ ਉਹ ਦੁਨੀਆਂ ਨਾ ਉਹ ਕਲਾਕਾਰ ਪੈਸੇ ਪਿੱਛੇ ਪੈ ਗਈ ਦੁਨੀਆ ਭੂਲ ਗਈ ਰਿਸਤੇ ਨਾਤੇ ਭੁੱਲ ਗਈ ਉਹ ਪਿਆਰ

    • @sardarilal8581
      @sardarilal8581 10 หลายเดือนก่อน

      😅=\|=|😅\😅😅|😅|+😅😅😅😅😅😅😅

    • @Punjabitadka273
      @Punjabitadka273 9 หลายเดือนก่อน +1

      ਸਹੀ ਗੱਲ ਸਭ ਕੁਝ ਖਤਮ ਹੋ ਗਿਆ

    • @SUNILKUMAR-yf7iz
      @SUNILKUMAR-yf7iz 3 หลายเดือนก่อน +1

      😊❤

  • @47record90
    @47record90 10 หลายเดือนก่อน +57

    06_04_2024 ਸੁਣ ਰਹੇ ਆਂ ਪੁਰਾਣੀ ਯਾਦ ਤਾਜ਼ਾ ਹੋ ਗਈ

  • @internationalgamer4568
    @internationalgamer4568 5 หลายเดือนก่อน +2

    ਬਹੁਤ ਵਧੀਆ ਗਾਣਾ ਬਾਈ ਓਰ ਲਿਖੋ

  • @JaswinderSingh-eb5vc
    @JaswinderSingh-eb5vc 10 หลายเดือนก่อน +2

    ਅੱਜ ਫੇਰ ਓਹੀ ਦਿਨ ਯਾਦ ਆ ਗਏ ।❤

  • @JaspalSingh-jh7dj
    @JaspalSingh-jh7dj 3 หลายเดือนก่อน

    2007 da time yad aw gya ❤❤❤yr thanku jeevan maan bai

  • @kuldeeprajsarmal6023
    @kuldeeprajsarmal6023 ปีที่แล้ว +18

    2023 me bhi wohi feeling wohi ruh te sargande❤❤❤ yeh hote hai gaane

  • @RajwinderSingh-kx4lg
    @RajwinderSingh-kx4lg 9 หลายเดือนก่อน +5

    Bai 90 ala ajj vi song sunda

  • @PuranSingh-kl5ho
    @PuranSingh-kl5ho 19 วันที่ผ่านมา +1

    Mein one week 2 and 3 varri sing song very sad nice song never forget God bless you

  • @GursewakMallan
    @GursewakMallan ปีที่แล้ว +12

    Oh din fer kade vi nahi aune ❤❤

  • @baajmahla2765
    @baajmahla2765 5 วันที่ผ่านมา +1

    2025 vich kon Sun da a geet

  • @AMITKUMAR-lk4jt
    @AMITKUMAR-lk4jt หลายเดือนก่อน +1

    ऐसे सॉन्ग दुबारा कभी नहीं बन सकते सलाम गाने वाले नू लिखने वाले नू

  • @jasskalyan6682
    @jasskalyan6682 4 หลายเดือนก่อน +1

    ਬਹੁਤ ਸੁਣਿਆ ਗਾਣਾ ❤❤

  • @blackiyablackiya1747
    @blackiyablackiya1747 ปีที่แล้ว +8

    Aaj kal eho j song ni labde old is gold

  • @jaipaljaipaul7449
    @jaipaljaipaul7449 8 หลายเดือนก่อน +1

    ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ..? ਦੋ ਫੁਲਕੇ ਤੇ ਗਰਮ ਦਾਲ ਨਹੀਂ ਦਿਲ ਦੀ ਧੜਕਣ + ਮਾਂ ਦੀ ਕੁੱਖ ਦਾ ਨਿੱਘ...? ਦੋ ਫੁਲਕੇ , ਮਾਂ ਦਾ ਦੁੱਧ ਤੇ ਦਿਲ ਦੀ ਧੜਕਣ ਦੀ ਨਿੱਘ ।ਇਹ ਅਕਸ਼ਰ, ਨਾਂਮ ਯਾ ਸ਼ਬਦਾਂ ਦਾ ਵਿਸ਼ਾ ਨਹੀਂ , ਅਹਿਸਾਸ , ਮਹਿਸੂਸ ਤੇ ਸ਼ਪਰਸ਼ ਜ਼ਰੂਰੀ ❓ ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?

  • @AnuRadha-r8t
    @AnuRadha-r8t 6 หลายเดือนก่อน

    पहिला बहुत suneya hai, aaj bahut देर बाद सुन रिहा हां

  • @GoraSingh-qm6zi
    @GoraSingh-qm6zi 8 หลายเดือนก่อน +1

    M bele 7/8 salan da si m aa gana sunda hunda si par jado m 16 salan hoke ❤ peyar. Vica peya fer gane de Arth pta lga bhut hi sona song

  • @AmanGill-t2r
    @AmanGill-t2r ปีที่แล้ว +2

    Oye hoye kya baat old mamorys❤❤❤

  • @Raju-vl7wo
    @Raju-vl7wo 6 หลายเดือนก่อน

    Kya batt.22. Mazza. A a. Gya. ❤❤

  • @pappybrar4705
    @pappybrar4705 11 หลายเดือนก่อน +2

    ਬਾਈ ਸਿਰਾਂ ਆ ਆ ਗੀਤ

  • @PuranSingh-kl5ho
    @PuranSingh-kl5ho หลายเดือนก่อน +1

    Mein 2 and 3 day sad nice song never forget God bless you

  • @sdkkc2949
    @sdkkc2949 ปีที่แล้ว +6

    Bahut Salo bad sun rha hu ye painful song😢😢😢😢

    • @rajinderthakri
      @rajinderthakri 7 หลายเดือนก่อน

      34 saal pehla mere naal hia c 😢😢😢😢

  • @pawankangotra9146
    @pawankangotra9146 3 หลายเดือนก่อน

    Bai da gana dil te wajda sida

  • @seepamralda1967
    @seepamralda1967 6 หลายเดือนก่อน

    Waah ji maan sahb

  • @nirmalrai7563
    @nirmalrai7563 9 หลายเดือนก่อน +1

    Sirraaa 🌹🌹❤️🌹🌹

  • @ShivalikaChoudhary-n4e
    @ShivalikaChoudhary-n4e หลายเดือนก่อน +1

    2024 ❤m yeh song kon kon sun rha h

  • @laddikainth7077
    @laddikainth7077 หลายเดือนก่อน +1

    Old is gold 2025 vich vesounde ha

  • @sukhwantsaini1866
    @sukhwantsaini1866 10 หลายเดือนก่อน +1

    Nice song; Purana time yad aa geya.

  • @SanaKhan-kn1hq
    @SanaKhan-kn1hq ปีที่แล้ว +3

    Bachpan ki yaadein taza ho Gaye 😢

  • @Deepak-knitting
    @Deepak-knitting 10 หลายเดือนก่อน

    Bai jawani di yaad dava ti 😢😢😢 gbu

  • @thestrugglerboy666
    @thestrugglerboy666 4 หลายเดือนก่อน

    2024 de September mahine kon ehe gana sun reha hai ❤

  • @MrTara-ze6nx
    @MrTara-ze6nx 4 หลายเดือนก่อน

    Bot nice 😢😢😢jado mera viha c ma odo aa songs son di c 😢😢😢

  • @sanjubajaj3454
    @sanjubajaj3454 2 หลายเดือนก่อน +1

    20’11’2024 aj gana sundy a bhut ❤❤❤

  • @PuranSingh-kl5ho
    @PuranSingh-kl5ho 5 หลายเดือนก่อน +1

    Very nice sad song never forget God bless you

  • @Navdeep_54358
    @Navdeep_54358 6 วันที่ผ่านมา

    Hnji main sun rahi aa my fevret song ❤❤

  • @rajansingh4767
    @rajansingh4767 4 หลายเดือนก่อน

    Today is 5th October 2024
    again listen
    kaun kaun sunda piya eh song

  • @freeminded9093
    @freeminded9093 11 หลายเดือนก่อน

    Sahi gall aw bro old time yaad aw janda aw😢😢😢

  • @jyotigurufamily1337
    @jyotigurufamily1337 9 หลายเดือนก่อน +2

    Bhut sohna geet hai Dil nu skoon milda hai

  • @HarjinderSingh-wu1gu
    @HarjinderSingh-wu1gu 6 หลายเดือนก่อน

    Song bhut vadia wa yar

  • @jassisingh6597
    @jassisingh6597 10 หลายเดือนก่อน

    Awaj bai end ha

  • @ravimehra1926
    @ravimehra1926 8 หลายเดือนก่อน +1

    Aj pag laink sunn lgyaa 😢

  • @MukeshKumar-nq1jm
    @MukeshKumar-nq1jm ปีที่แล้ว +3

    दिल उदास हो जाता है ये सॉन्ग चला के from mk vill/post रणखंडी सहारनपुर 28/11/2023

  • @shastrimalik835
    @shastrimalik835 6 หลายเดือนก่อน

    wo school wo nokia ke mobile or ye gane ultimate

  • @HsjanianH.S.J
    @HsjanianH.S.J 6 หลายเดือนก่อน

    Very nice song bro❤❤❤👌👌👌👌👌

  • @sprainakela
    @sprainakela 2 หลายเดือนก่อน

    Pehla pyaar yaad agya❤❤😢😢😢😢

  • @HarjitDhaliwal-q6u
    @HarjitDhaliwal-q6u 5 หลายเดือนก่อน

    22-08-2024 nu kon kon sun reha a😢😢😢

  • @NavneetSinghsargun
    @NavneetSinghsargun 3 หลายเดือนก่อน +1

    22/10/2024 ਨੂੰ ਸੁਣ ਰਹੇ ਹਾਂ ਬਹੁਤ ਸੋਹਣਾ ਗੀਤ ਗਾਇਆ ਸੀ

  • @MunishKumar-r3x
    @MunishKumar-r3x ปีที่แล้ว +3

    Old is gold puranya yaad tazza ho gaayan

  • @ManpreetKaur-hy9wv
    @ManpreetKaur-hy9wv ปีที่แล้ว +4

    Aaj de time ch na ..es tra de singer ne or na hi song

  • @gaganatwal536
    @gaganatwal536 11 หลายเดือนก่อน +1

    Kya time c yar 😢

  • @SamarpreetSingh-n2o
    @SamarpreetSingh-n2o ปีที่แล้ว +4

    Nice my favrt songh

  • @amanvirdi813
    @amanvirdi813 6 หลายเดือนก่อน +1

    ਕੌਣਕੌਣ ਸੁਣ ਦਾ ਅੱਜ ਵੀ song 29 -7-2024

  • @manindersingh6329
    @manindersingh6329 ปีที่แล้ว +4

    ਮੇਰੀ ਜਵਾਨੀ ਵਾਲੇ ਸੋਣੇ ਗੀਤ

  • @KuldeepSingh-ex5sv
    @KuldeepSingh-ex5sv 8 หลายเดือนก่อน +2

    22/05/2024 vich kon sun reha ❤❤❤❤

  • @shamali7601
    @shamali7601 6 หลายเดือนก่อน

    2024 vich kon kon sun riha

  • @Gill5911warga
    @Gill5911warga 7 หลายเดือนก่อน +1

    Pammi ji good song tusi kithe Rende,ho,g,❤👍📱