Aasi Kehra Tere Bina Mar Chale Aa

แชร์
ฝัง
  • เผยแพร่เมื่อ 15 ม.ค. 2025

ความคิดเห็น • 457

  • @SunnyandRaja
    @SunnyandRaja 10 หลายเดือนก่อน +137

    ਪੁਰਾਣੇ ਆਸ਼ਿਕ ਬੁੱਢੇ ਵੀ ਹੋ ਗਏ ਪਰ ਇਹ ਗੀਤ ਅਜੇ ਤੱਕ ਵੀ ਪੁਰਾਣੇ ਸਮੇਂ ਦੀ ਯਾਦ ਚੇਤੇ ਕਰਵਾਉਂਦਾ ਹੈ,❤😢

    • @MandeepKaur-nw6lc
      @MandeepKaur-nw6lc 8 หลายเดือนก่อน +3

      Right

    • @SunnyandRaja
      @SunnyandRaja 8 หลายเดือนก่อน

      @@MandeepKaur-nw6lc 👏

    • @sabkuchhyahanpar3527
      @sabkuchhyahanpar3527 8 หลายเดือนก่อน +6

      Meri shadi bi ho gai h pr jab yaad aati h to ye gane sunte h 😥😥😥😥

    • @omkarkohli1995
      @omkarkohli1995 8 หลายเดือนก่อน +1

    • @singhajit2306
      @singhajit2306 7 หลายเดือนก่อน +2

      Bilkull ji.hasa v aunda te rona v

  • @onlytrue7990
    @onlytrue7990 10 หลายเดือนก่อน +77

    ਇਹ ਗਾਣਾ ਬਹੁਤ ਹੀ ਜਿਆਦਾ Famous ਹੋਇਆ ਸੀ ਆਪਾਂ ਵੀ ਬਹੁਤ ਸੁਣਿਆ ਸੀ ਤੇ ਹਾਲੇ ਵੀ ਸੁਣਦੇ ਹਾਂ ਤੇ ਸੁਣਦੇ ਰਹਾਂਗੇ ਭਾਵੇਂ 100 ਸਾਲ ਦੇ ਬੁੱਢੇ ਹੀ ਕਿਉਂ ਨਾ ਹੋ ਜਾਈਏ

  • @inderpreetsinghkhaira3448
    @inderpreetsinghkhaira3448 10 หลายเดือนก่อน +52

    ਇਹੋ ਜਿਹਾ ਗਾਣਾ, ਸ਼ਾਇਦ ਕਲੇਰ ਕੰਠ ਨੇ ਵੀ ਦੁਬਾਰਾ ਨੀ ਗਾਉਣਾ, ਕਿਆ ਗਾਣਾ ਸੀ ਯਾਰ, ਦੁਨੀਆ ਦਾ no. One ਗਾਣਾ

  • @avtarsingh1995
    @avtarsingh1995 10 หลายเดือนก่อน +117

    ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

    • @jatindersalaria-zq5yt
      @jatindersalaria-zq5yt 10 หลายเดือนก่อน +7

      ਸਹੀ ਕਿਹਾ ਤੁਸੀਂ ਕਿੱਥੇ ਗਿਆ ਓਹ ਸਮਾਂ ਦੇਖੋ ਉਸ ਟਾਈਮ ਬਲੈਕਨ ਵਾਈਟ ਟੀਵੀ ਹੁੰਦਾ ਸੀ ਇਹ ਗੀਤ ਆਂਦੇ ਹੁੰਦੇ ਸੀ ਸਾਡੇ ਕੋਲ ਨਾ ਸੀਡੀ ਹੁੰਦੀ ਸੀ ਅੱਜ ਦੇਖੋ ਕਿੰਨਾ ਸਮਾਂ ਬਦਲ ਗਿਆ ਯੂਟਿਊਬ ਤੇ ਹੀ ਸਭ ਕੁਝ 😢

    • @piyushsharma4068
      @piyushsharma4068 10 หลายเดือนก่อน +3

      😢😢😢😢 बस करो वीर जी 😢😢😢🙏🏻🙏🏻🙏🏻 ना शेड़ो दरदा नु 😢😢धनवाद जी आप जी दा 🙏🏻🙏🏻

    • @jeetasimarshorts790
      @jeetasimarshorts790 8 หลายเดือนก่อน +4

      ਵੀਰੇ ਅਸੀ 1990 ਵਾਲੇ ਆ ਅਸੀ ਸਭ ਕੁੱਝ ਦੇਖਿਆ ਆ ਤੁਸੀ ਤੇ ਰਵਾ ਦਿੱਤਾ ❤😭😭

    • @avtarsingh1995
      @avtarsingh1995 8 หลายเดือนก่อน +6

      ਜੇ ਕਿਸੇ ਕੀਮਤ ਤੇ ੳੁਹ ਸਮਾਂ ਦੁਬਾਰਾ ਮਿਲ ਜਾਂਦਾ ਤਾਂ ਮੈਂ ਕੰਗਾਲ ਹੋ ਕੇ ਵੀ ਵਾਪਸ ਚਲਾ ਜਾਂਦਾ ,,ਕਿੳੁ ਕਿ ੳੁਦੋ ਦੇ ਛੋਟੇ ਕੱਚੇ ਘਰ ,,ਅੱਜ ਦੀਅਾਂ ਕੋਠੀਅਾਂ ਨਾਲੋਂ ਸਕੂਨ ਵਾਲੇ ਤੇ ਓਹ ਦਸ ,ਪੰਜ, ਪੱਚੀ ਪੈਸੇ ਅੱਜ ਦੇ ਰਪਈਅਾ ਡਾਲਰਾਂ ਨਾਲੋ ਸਕੂਨ ਵਾਲੇ ,,, ਤੇ ਹੱਥ ਡੰਡੇ ਨਾਲ ਦੋੜਕੇ ਚਲਾਇਅਾ ( ਰੇੜਿਅਾ) ਟਾਇਰ ,, ਅੱਜ ਦੇ ਬੁਲਟ ,ਕਾਰਾਂ ਨਾਲੌ ਜਿਅਾਦਾ ਸਕੂਨ ਵਾਲਾ ਸੀ ......💕💕💕💕💕💕

    • @MandeepKaur-nw6lc
      @MandeepKaur-nw6lc 8 หลายเดือนก่อน +1

      Sahi kiha tuci

  • @sanjeevmahajan4480
    @sanjeevmahajan4480 11 หลายเดือนก่อน +20

    Asi madya ne rehna sari zindgi hi made..... .. wah kanth saab

  • @Mr24681214
    @Mr24681214 5 วันที่ผ่านมา +1

    ਦਿਲ ਕਰਦਾ ਉਹੋ ਟਾਈਮ ਦੁਬਾਰਾ ਵਾਪਿਸ ਆ ਜਾਵੇ। 💕💕
    ਕਿੰਨਾ ਸੋਹਣਾ ਸਮਾਂ ਸੀ ਯਾਰ ਉਹੋ ❣️❣️❣️❣️

  • @suridersingh8018
    @suridersingh8018 10 หลายเดือนก่อน +26

    Hanji 9 march 2024 ajj suniya gana bahut he jada vadia a

  • @onlytrue7990
    @onlytrue7990 10 หลายเดือนก่อน +9

    ਗਾਣਾ ਤਾਂ ਚੱਲ ਗਾਣਾ ਹੈ ਪਰ ਮੈਂ serious ਹੋ ਕਿ ਸੋਚਿਆ ਤਾਂ ਮਹਿਸੂਸ ਹੋਇਆ। ਆਪਾਂ ਤਾਂ ਸੱਚੀ ਮਰ ਹੀ ਜਾਂਦੇ ਜੇ ਇਹਦਾ ਦਾ ਕੁਝ ਹੁੰਦਾ ਤਾਂ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਤਰ੍ਹਾਂ ਕੁਝ ਨਹੀਂ ਹੋਇਆ ਨਾਂ ਹੀ ਵਾਹਿਗੁਰੂ ਇਸ ਤਰ੍ਹਾਂ ਦਾ ਸਮਾਂ ਕਿਸੇ ਹੋਰ ਨੂੰ ਵਿਖਾਵੇ। ਭਵਿੱਖ ਚ ਵੀ ਵਾਹਿਗੁਰੂ ਸੁੱਖ ਹੀ ਰੱਖੀ।

  • @sanjeevkumarchauhan501
    @sanjeevkumarchauhan501 7 หลายเดือนก่อน +10

    ਬਹੁਤ ਸੁਣਿਆ ਗਾਣਾ ਕਿਸੇ ਦੁਕਾਨ ਤੇ ਜਦੋਂ ਲਗਾ ਹੁੰਦਾ ਸੀ ਓਦੋਂ ਫੇਰ ਭਾਈ ਨੂੰ ਕਹਿਣਾ k dubara ਲਗਾਓ ਇਹੀ ਗਾਣਾ ਸੱਚੀ ਬਹੁਤ ਸਕੂਨ c us tym ਚ

  • @ManpreetSingh-jf7qh
    @ManpreetSingh-jf7qh 11 หลายเดือนก่อน +103

    ਹੈਗਾ ਕੋਈ ਜੇ Feb 6/2/2024 ਅੱਜ ਵੀ ਸੁਣ ਰਿਹਾ

  • @jagdeephundal1078
    @jagdeephundal1078 7 วันที่ผ่านมา +2

    ਲੱਗਵਾਓ ਹਾਜ਼ਰੀ ਜੋ 2025 ਵਿੱਚ ਇਹ ਗੀਤ ਸੁਣ ਰਹੇ ਆ

  • @rinkugill4417
    @rinkugill4417 11 หลายเดือนก่อน +21

    Jo ajj vi es gane nu sunda 11*2*2024 o veer ❤ kro

  • @ManpreetSingh-jf7qh
    @ManpreetSingh-jf7qh 9 วันที่ผ่านมา +3

    ਹੈਗਾ ਕੋਈ ਜੇ 6/1/2025/ਅੱਜ ਵੀ ਸੁਣ ਰਿਹਾ ❤

  • @VarinderSingh-ex9zn
    @VarinderSingh-ex9zn หลายเดือนก่อน +7

    ਕੋਣ ਕੋਣ ਸੁਣ ਰਿਹਾ 2024 ਚ ਵੀ 😢

    • @ShirajGakhar
      @ShirajGakhar หลายเดือนก่อน +2

      Le bharva mai sun rya hune hune peg la ke

    • @GurpreetSingh-xx5ur
      @GurpreetSingh-xx5ur 26 วันที่ผ่านมา

      Dec20 2024

  • @harrySingh-wj4rf
    @harrySingh-wj4rf 6 หลายเดือนก่อน +9

    Purane Song sun k estra lagda hae k us samay vch kush pal layi dubara chale gaye haan. Bhole loka da jamana si ooh...

  • @ranjaythakur420
    @ranjaythakur420 11 ปีที่แล้ว +7

    best song of the world...........heads of dude
    tere sajhre sahereyan di hoveh sadha kher,tere sher nu salaam assi kar chale haan...jeh tu zindgi gujar lehngi sadde to begair..das assi kehra tere bina mar chale haan...........................

  • @sandeepsony1554
    @sandeepsony1554 5 หลายเดือนก่อน +5

    ਪੁਰਾਣੇ ਦਿਨ ਪੁਰਾਣਾ ਹੀ ਹੁੰਦੇ ਸੀ ਪੁਰਾਣੇ Sad ਗਾਣਿਆਂ ਦਾ ਕੋਈ ਮੁਕਾਬਲਾ ਨਹੀ ਸੀ। ਪਰ ਅੱਜ ਦਾ ਦੋਰ 2024 ਦੁਨੀਆ ਦਾ ਸਭ ਤੋ ਬੁਰਾ ਦੋਰ ਹੈ। ਪੁਰਾਣੀਆਂ ਰਾਵੀਤਾ ਪੁਰਾਣੇ ਸਮਾ/ਦਿਨ ਵਧੀਆ ਸੀ। ਪਰ ਹੁਣ ਉਹ ਦੋਰ/ਸਮਾ/ਦਿਨ ਦੁਬਰਾ ਨਹੀ ਅਉਣੇ ਰਹਿੰਦੀ ਦੁਨੀਆ ਤੱਕ। ਮੈ ਰੱਬ ਨੂੰ ਇਹੀ ਅਰਦਾਸ ਕਰਨਾ ਚਾਹੁੰਦਾ ਹਾ ਕਿ ਉਹ ਪੁਰਾਣੇ ਦਿਨ/ਦੋਰ/ਸਮਾ ਫਿਰ ਤੋ ਵਾਪਸ ਆ ਜਾਵੇ । ਪਰ ਦੇ ਟਾਇਮ ਵਿਚ ਕੁਝ ਵੀ ਚੰਗਾ ਨਹੀ ਹੈ। 😢😢

  • @amitsoni9627
    @amitsoni9627 11 หลายเดือนก่อน +3

    O sma ch jdo new generation ldai ch bilkul interested nhi c,dhyan hi nhi jannda c oddo.song te singer bahut vadiya c g
    Ajj kal de kyi singers ne beda garak karta generation da.
    Salute g purane sare singers da

  • @mandeepkhera4618
    @mandeepkhera4618 4 ปีที่แล้ว +5

    God bless you ਕਲੇਰ ਕੰਠ ਜੀ ਬਹੁਤ ਵਧੀਆ

  • @yogeshsingh3681
    @yogeshsingh3681 28 วันที่ผ่านมา +1

    ਜੇ ਤੂ ਜਿੰਦਗੀ ਗੁਜਾਰ ਲੇਗੀ ਸਾਡੇ ਤੋ ਬਗੈਰ ਦਸ ਅਸੀ ਕਿਹੜਾ
    ਤੇਰੇ ਬਿਨਾ ਮਰ ਚੱਲੇ ਆ💔

  • @Enakashi444world
    @Enakashi444world 25 วันที่ผ่านมา

    ਮੈਨੂੰ ਇਹ ਗਾਣਾ ਬਹੁਤ ਪਸੰਦ ਹੈ। ਇਕ ਅਲੱਗ ਹੀ ਦੁਨੀਆ ਵਿਚ ਲੇ ਜਾਂਦਾ ਹੈ ਇਹ ਗਾਣਾ ।।। ❤❤

  • @AsimEarning
    @AsimEarning 8 หลายเดือนก่อน +13

    Me aaj sunn Raha hoon अप्रेल महीने में 2024, बचपन की याद a रही h 😢

    • @MrChanni86
      @MrChanni86 หลายเดือนก่อน

      😭😭😭😭😭😭 aaj is gane ko sunkar nind lag Gaya jeene Mera purana bachpan a giya hove

  • @amanbharti3756
    @amanbharti3756 2 หลายเดือนก่อน +3

    25 October 2024........ਇਹ ਤਾਂ ਅੱਤ ਗੀਤ ਹੈ for always and forever.....mere time da song 1986 model❤❤❤❤❤❤ bht saara pyaar ਦੋਆਬੇ ਦੀ ਧਰਤੀ ਤੋਂ saare listener nu....

  • @itsdeep-ww5tj
    @itsdeep-ww5tj 10 หลายเดือนก่อน +28

    ਆਗੇ ਠੋਕਰਾਂ ਖਾ ਕੇ 2024 ch

    • @inderjits3014
      @inderjits3014 5 หลายเดือนก่อน

      Eve golchkkr ch hi ghumi jana veer .....jina mrji Ameer hove jina mrji agge nikl jave.... Yaadan othe hi khda kr dindiaaa....bht vdia geet a eh..

  • @Naveenerica
    @Naveenerica 5 หลายเดือนก่อน +1

    5 ਸਾਲ bad aj uk ch ਆ ਕੇ ਪੁਰਾਣੇ ਦਿਨ yaad ਆ ਗਏ cd ch baout ਸੁਣਿਆ jad ਪੜ੍ਹਦੇ c india kya baat hain 😢

  • @GobindGobind-qs7ng
    @GobindGobind-qs7ng 28 วันที่ผ่านมา

    Bachpan ton sunda aa reha han,ajj jawani aa gai,10 15 sal hor langh Jane aa fer seane bandea di ginti vich aa jawange par aa geet te time kde ni bhulna😢😢

  • @SaanjhReactions
    @SaanjhReactions หลายเดือนก่อน +1

    ਅੱਜ ਦੇ ਗਾਣੇ ਕਿੱਥੋਂ
    ਰੀਸ ਕਰ ਲੈਣਗੇ ਇਹਨਾਂ
    ਗਾਣਿਆਂ ਦੀ❤❤❤❤❤

  • @honeygharu1001
    @honeygharu1001 ปีที่แล้ว +24

    Jab 2024 may kon sunn rha aur

  • @dhirendersingh6798
    @dhirendersingh6798 7 หลายเดือนก่อน +1

    Mujhe apne 10th class ki yaad agye is song ko sun kar. Aaaj bhi utna hi sukon Dene wala. Ye song pahado me sunta tha

  • @manjeetrandhawa01
    @manjeetrandhawa01 6 ปีที่แล้ว +11

    I’m still listening this song 18-Apr-2018 wednesday. From last 14 years. When I’m was studied in Govt. College Gurdaspur in B.A part 1

  • @ankusmahajan4386
    @ankusmahajan4386 2 หลายเดือนก่อน +2

    17 year gone 💔 jb b uski yaad aati hai tou yehi lagta hai 18.10.24

  • @rajnirai2017
    @rajnirai2017 26 วันที่ผ่านมา

    Ajj mai bus ch safr kr rhi aa te tuhada song sun rhi .. purania yaada

  • @sandeepsony1554
    @sandeepsony1554 ปีที่แล้ว +189

    ਪੁਰਾਣਾ ਟਾਈਮ ਪੁਰਾਣਾ ਹੀ ਸੀ ਪਰ ਹੋ ਟਾਈਮ ਹੁਣ ਨਹੀ ਹੋਣਾ ਬਹੁਤ-ਬਹੁਤ ਵਧੀਆ ਉਹ ਟਾਈਮ ਤੇ ਪੁਰਾਣੇ Sad Song ਗਾਣੇ ਬਹੁਤ ਵਧੀਆ ਸੀ। ਪਰ ਅੱਜ ਦਾ ਜੋ ਟਾਈਮ ਹੈ 2024 ਦਾ ਉਹ ਬਹੁਤ ਕਟੀਆ ਟਾਈਮ ਹੈ ਅੱਜ ਦੇ ਟਾਈਮ ਵਿਚ ਕਿਸੇ ਟਾਈਮ ਨਹੀ ਹੈ। ਪਹਿਲਾ ਵਾਗੂ ਇਸ ਕਰਕੇ 2012 ਤੋ ਬਾਅਦ ਟਾਈਮ ਕਟੀਆ ਹੈ 2024 ਦਾ ਮੇਰੇ ਵੀਰੋ

    • @VinayKumar-547
      @VinayKumar-547 11 หลายเดือนก่อน +19

      Sahi gal aakhi bai ji tusi ,,,,,, oh time bahut badiya si

    • @RobinSingh-cz3vd
      @RobinSingh-cz3vd 11 หลายเดือนก่อน +5

      Ajj bethe bethe Pegg laake eh gaana sonan di yaad ae bohat sohna gaanaa a eh gaane sada bahaaar paji ne sachh kea eh time ni ana wapis eh time vdia c ajj de time nalo

    • @MagarHamirgarh-xf4xj
      @MagarHamirgarh-xf4xj 11 หลายเดือนก่อน +3

      ਬਾਈ ਕੰਮ ਵੀ ਚਿੱਠੀਆਂ ਨਾਲ ਚੱਲ ਜਾਂਦਾ ਸੀ

    • @Raman-f7b3j
      @Raman-f7b3j 11 หลายเดือนก่อน +1

      Shi keha bro

    • @nitinsharma6251
      @nitinsharma6251 11 หลายเดือนก่อน +2

      Sahi keha veere..

  • @manindersingh6329
    @manindersingh6329 7 หลายเดือนก่อน +3

    ਕੰਠ ਕਲੇਰ ਜੀ ਜੋ ਅਾਪ ਜੀ ਗਾ िਦੰਤਾ ਸਦਾ ਅਮਰ ਏ ਸਲੂਟ ਅਾਪ ਜੀ ਨੂੰ

  • @VikramSingh-mn9bd
    @VikramSingh-mn9bd 5 หลายเดือนก่อน

    Asi maade nai si jado kade veham tera tutte
    Dar khulyan di hami aj phar chaleyan...
    Kya baat hai bhai....true love...

  • @shardadevi8002
    @shardadevi8002 7 หลายเดือนก่อน +3

    In gano ko sunke to hum ab jwan mehsoos karte hain hume humara pyar yaad aa jata hai .kaler kant ji aapko thenks

  • @Sunil-d9m
    @Sunil-d9m 5 หลายเดือนก่อน +1

    14sal phele yeh mere liye song tha ,,ajj meri zindagi ki hakikat ban gaya

  • @akshitkaith5865
    @akshitkaith5865 หลายเดือนก่อน

    Ehe gaane sun ke mere mama de munde di yaad aajandi oho bahut sunda hunda c naam ohda jindi c jatinder singh hun is duniya ch nahi haiga ❤ love u bro

  • @ShirajGakhar
    @ShirajGakhar หลายเดือนก่อน

    Khera mere wangu sun rya ehe gana aj purane din yad a gye yar 😢 sachi ehh vela bth wadia c aj 35 de ho gaye ahh bachpan yad a gya

  • @Jayyyyyyverrrrrr
    @Jayyyyyyverrrrrr 7 หลายเดือนก่อน +2

    2009 ch main nokia de phone ch eh geet bo sunda si oh time dubara nhi ana 😢

  • @PardeepKaur-b5n
    @PardeepKaur-b5n 11 หลายเดือนก่อน +4

    Yado Dil tutta hove old song hi search hunda .new song cho koi eve di gal baat ni

  • @ManpreetSingh-jb4ij
    @ManpreetSingh-jb4ij 5 หลายเดือนก่อน +4

    Kash ਪੁਰਾਣਾ ਸਮਾਂ ਵਾਪਿਸ ਆ ਜਾਵੇ

  • @rajwinderbai
    @rajwinderbai 9 ปีที่แล้ว +37

    Hi friends, my name is Raj and i just want to share something about this song with u guys. This song is written by Bindi Hussainabaadi, who is a song writer from village Hussainabaad near Nakodar District Jallandhar. My mother is from the same village too infact i know this guy personally and he is my Mama g's neighbour. He wrote two songs for the first album of kale kanth "Asi kehda tere bina mar challe aa" and "Tere naina varge nain kithon mull le layie". He has since written atleast 1 song for all of Kaler Kanth's following albums. But nobody knows him. I will like to tell you guys the story behind those first two songs and the reason why he is not that much famous if you guys show me some interest in knowing this guy by commenting on this post and give me your feedback. THANKS raj

    • @pankajbhargav4650
      @pankajbhargav4650 9 ปีที่แล้ว +3

      veer plz share karo

    • @kapilbhardwaj8213
      @kapilbhardwaj8213 7 ปีที่แล้ว +1

      thanku Bhai for give this information becz that song rely rely good

    • @geetasahni470
      @geetasahni470 7 ปีที่แล้ว +1

      Rajwinder Singh vry nyc vry nyc songs nd touching voice raj ji👍👍👍👍👍👍👍

    • @manisharamotra4050
      @manisharamotra4050 ปีที่แล้ว

      Thanks for information

    • @mhaveersingh9966
      @mhaveersingh9966 ปีที่แล้ว

      Thanks for tell in detail

  • @fantasycricketclub688
    @fantasycricketclub688 หลายเดือนก่อน +4

    December 2024 anyone?

    • @Shobuxyt
      @Shobuxyt หลายเดือนก่อน +1

      Yes broked 🥺💔

    • @ShirajGakhar
      @ShirajGakhar หลายเดือนก่อน

      Aj hi sun rya

  • @ankush_sahota
    @ankush_sahota 4 หลายเดือนก่อน +5

    ਕੋਠੇ ਦਾ ਉਹ ਕੱਚਾ ਕਮਰਾ ਤੇ ਓਦੇ ਵਿਚ ਰਖਿਆ ਹੋਇਆ philips ਡਾ ਡੇਕ। ਸ਼ਾਮ ਦਾ ਵੇਲਾ ਤੇ royl stag ਦੀ ਬੋਤਾਲ।

  • @Fun2tv2
    @Fun2tv2 3 หลายเดือนก่อน

    वो बचपन के दिन याद आ गए 😢😢 उस वक्त के sad song में फीलिंग होती थी बिना ब्रेकअप के भी sad song सुना करते थे । 😢😢😢 कोई लौटा दे वो पल वो यादें

  • @rajthakur1900
    @rajthakur1900 2 หลายเดือนก่อน +2

    I was 17 years old when I listen this song and now 😢

  • @loveythathipb2962
    @loveythathipb2962 7 หลายเดือนก่อน +3

    ਕੈਸੇਟ ਦੇ ਇੱਕ ਪਾਸੇ ਇੱਕੋ ਗਾਣਾ ਭਰਵਾਇਆ ਸੀ ਮੈਂ ❤

  • @sanjeevmahajan4480
    @sanjeevmahajan4480 11 หลายเดือนก่อน +6

    2024.. still old is gold

  • @lashmansingh9994
    @lashmansingh9994 9 หลายเดือนก่อน +5

    3 April 2024 nu sun rahe ha

    • @sadlife7965
      @sadlife7965 9 หลายเดือนก่อน +1

      Mera birthday aa ajj 😊

    • @lashmansingh9994
      @lashmansingh9994 9 หลายเดือนก่อน

      ਅੱਜ 3 ਅਪਰੈਲ 2024 ਨੂੰ ਵੀ ਮੈਂ ਸੁਣ ਰਿਹਾ ਹਾਂ ਜੇ ਜੀਂਦੇ ਰਹੇ ਤਾਂ 2050 ਚ ਵੀ ਇਹੀ ਗਾਣੇ ਸੁਣਦੇ ਰਹਾਂ ਗੇ

    • @lashmansingh9994
      @lashmansingh9994 9 หลายเดือนก่อน +1

      @@sadlife7965 Happy Birthday to you bro

    • @mehratenthouse8956
      @mehratenthouse8956 7 หลายเดือนก่อน +1

      ​@@sadlife7965 sorry bai happy Birthday 🎈🎂🎈🎈

    • @sadlife7965
      @sadlife7965 7 หลายเดือนก่อน

      @@mehratenthouse8956 thnx bro 😅😅

  • @KiranDeep-tr2eo
    @KiranDeep-tr2eo 10 หลายเดือนก่อน +3

    Buhat sohna song aa atttt AAA ❤❤❤❤❤

  • @Historitales
    @Historitales 7 หลายเดือนก่อน +3

    Evergreen 🌲 song 🎧

  • @Drneha1
    @Drneha1 4 หลายเดือนก่อน

    Dil nikl k muh ko aata hai. What a pain in voice. Nostalgic ... Purane din kitne ache the.

  • @raviparkash4029
    @raviparkash4029 8 หลายเดือนก่อน +1

    My all time fav . Kanth kaler sir .. I lost myself within myself then started to explore oneself.

  • @SunnyDhillon-h8n
    @SunnyDhillon-h8n หลายเดือนก่อน

    Na smart phone na social media, bhut sohna time c oh, te pyar v sucha hunda c, aj kal vangu time pass nai

  • @raviparkash4029
    @raviparkash4029 6 หลายเดือนก่อน +1

    This is my all time favorite. Even i dont have words to eluguie without any restriction.i want to lost within my self without any thought. The real situation arises that not even controlled by almighty.

  • @sapnarani4269
    @sapnarani4269 8 หลายเดือนก่อน +6

    Very nice sad song 30 -4-2024 kaler kanth bhai g❤❤

  • @abdulwaheedabdulwaheed4845
    @abdulwaheedabdulwaheed4845 7 ปีที่แล้ว +5

    pakistan wich v thono pasand kita janda kint g

  • @TajinderSingh-rw1rk
    @TajinderSingh-rw1rk 12 วันที่ผ่านมา

    Eho jaaha song sahid K.Kanth v dobara bol sakda...❤❤🎉😢

  • @christopherrobinson148
    @christopherrobinson148 11 ปีที่แล้ว +10

    Zindgi kharab ho gayi ,shayed kamyaabi agle janam vich

  • @rohitshekhupuria9790
    @rohitshekhupuria9790 7 หลายเดือนก่อน +6

    2024 ch kon kon sun reha

  • @virenderranga4790
    @virenderranga4790 หลายเดือนก่อน

    Aaj bhut salo ke bad ye song sun rha hu.❤❤❤❤❤❤

  • @immigrationadviser4711
    @immigrationadviser4711 3 หลายเดือนก่อน +2

    Who is listening to this in 2025 ❤

  • @Deepak-st9gd
    @Deepak-st9gd 9 หลายเดือนก่อน +3

    I remember my childhood time❤❤❤❤❤❤❤❤❤❤❤❤❤❤

  • @noordeepkumar1370
    @noordeepkumar1370 7 หลายเดือนก่อน +1

    Yaad nu taaja karda eh gana jida ajy kal di gal hai great singer kanth

  • @RajinderKumar-uq6pz
    @RajinderKumar-uq6pz 8 หลายเดือนก่อน

    Sahi keha..eh song sanu purana time chete kra dinde ne

  • @JyotiVerma-tn4kj
    @JyotiVerma-tn4kj หลายเดือนก่อน

    Aaj bhi ye song sun k purana time yaad aa jaata hai ❤❤❤

  • @manojkohli1027
    @manojkohli1027 19 วันที่ผ่านมา

    Eho jahe song lai word nhi ke ki sift kra likhnn te gonn wale di ❤❤

  • @hanumantanwar5831
    @hanumantanwar5831 2 หลายเดือนก่อน +1

    😢😢😢 ab October 2024 me sun raha hu 😢😢

  • @bravepunjab9008
    @bravepunjab9008 7 หลายเดือนก่อน +1

    ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਚ ਬੜਾ ਸੁਣਿਆ ਸੀ ਇਹ ਗੀਤ......ਸੁਨਹਿਰੀ ਦੌਰ

  • @MamtaDogra-v6i
    @MamtaDogra-v6i 4 หลายเดือนก่อน

    From himachal
    Kai barso se Mera pasandida gana raha hai.
    Aaj bhi sunta hoon.

  • @simar_embroidery
    @simar_embroidery 2 หลายเดือนก่อน +1

    Favorite song

  • @akhilsharma6639
    @akhilsharma6639 6 หลายเดือนก่อน

    Only 6 lakh view 😢 every Lover of that era use to listen this song every day

  • @abasszone
    @abasszone 3 หลายเดือนก่อน

    Kon kon ha jis ko achanak se baithe baithe yeah song yaad aya aur phr sunne k liya yaha aya ....14 oct 2024

  • @sukhdeepkaur8110
    @sukhdeepkaur8110 10 หลายเดือนก่อน +2

    Hiy nice ❤❤❤

  • @deepsinghdhillon-uk2tm
    @deepsinghdhillon-uk2tm 7 หลายเดือนก่อน +2

    ਇਹ ਗਾਣਾ ਦਿੱਲਾ ਦੀ ਤਾਰ ਛੇੜਦਾ

  • @wanderer_bunny_1458
    @wanderer_bunny_1458 8 หลายเดือนก่อน +1

    17 May 2024 Raat kai 1 bje woh puraane din yaad karta hua mai 🤟
    Legendary song

  • @RanjitSingh-wx7nw
    @RanjitSingh-wx7nw 28 วันที่ผ่านมา

    College Time tha 2004 bahut suna ye gaana.

  • @sagarnagar1771
    @sagarnagar1771 8 หลายเดือนก่อน +1

    13 may 24 sun rha me rat 12.17 te kya song h bewafao kde wafa kr liya kro

  • @pardeepsingh214
    @pardeepsingh214 5 หลายเดือนก่อน +1

    Sadde senne jeha dindA tere seene nu v dil ♥️ jehra dil ♥️ piche sab kuch harr chale a

  • @FaridaBegum-vy4wp
    @FaridaBegum-vy4wp 7 หลายเดือนก่อน

    Listening this masterpiece after 14 years❤

  • @pritpalpritpal5959
    @pritpalpritpal5959 9 หลายเดือนก่อน +1

    Legend kanth

  • @sunnypanwar2276
    @sunnypanwar2276 3 ปีที่แล้ว +2

    Miss you s chouhan
    If I'm miss you im lustion this song
    God bless you I hope you happy in urs life
    God protect you an complete urs all wishes

  • @rajeshpatel3821
    @rajeshpatel3821 หลายเดือนก่อน

    😢😢😢😢😮😮😮😮Sach Mai jindgi gujar leygi

  • @gulshanlal8418
    @gulshanlal8418 8 หลายเดือนก่อน

    ah gana te pegg+bhujiya+kharey de naal sunan wala gana ya....mere sehar di shaan kaler kanth...

  • @KushalParkash-cv4wv
    @KushalParkash-cv4wv 4 หลายเดือนก่อน

    Bhai abhi suna hu song.22/08/24❤❤❤❤❤❤

  • @MukeshKumar-w1y6t
    @MukeshKumar-w1y6t หลายเดือนก่อน

    Aeh song 2005 sunuy

  • @manishkumar-un1yy
    @manishkumar-un1yy 12 ปีที่แล้ว +4

    wonderful song sung by kanth kaler......and lyrics r awesome too

  • @NikkuNikku-hn8rz
    @NikkuNikku-hn8rz 8 หลายเดือนก่อน +1

    Att c Bai

  • @Naveenerica
    @Naveenerica 5 หลายเดือนก่อน +1

    No 1 ਕਲੇਰ

  • @lakshaybahl3500
    @lakshaybahl3500 2 หลายเดือนก่อน

    Gazab das asi kedha tera bin mar chaley haa,sadey siney jaha denda tere siney nu wi dil

  • @VinayDalotra-eu1vx
    @VinayDalotra-eu1vx 2 หลายเดือนก่อน

    😢 vry nice song my childhood memories

  • @joshi2208
    @joshi2208 2 หลายเดือนก่อน

    Purana time yad aa gya 😢😢😢

  • @sonakumari790
    @sonakumari790 หลายเดือนก่อน

    bilkul sahi gal h g👍👍👍👍👍

  • @archanaGulati023
    @archanaGulati023 8 หลายเดือนก่อน

    Shikha.m tete bina baut happy hu or ap be kuch rho .luv

  • @VinodKumar-VlN0
    @VinodKumar-VlN0 8 หลายเดือนก่อน

    Bachpan ki yaad aa gye es gane ko sun ko 😢😢🎉

  • @RohitKumar-um4wx
    @RohitKumar-um4wx 6 หลายเดือนก่อน

    Ehe songs veere honsla ni tuttan Dinda

  • @jasmanku743
    @jasmanku743 9 ปีที่แล้ว +10

    heart touching song😢😢

  • @jaswinderkaur4152
    @jaswinderkaur4152 หลายเดือนก่อน

    2024😢😢😢❤❤❤jass kehda marr chali ah ❤❤❤😢🇨🇦👌👌👌

  • @sonurandhawa8418
    @sonurandhawa8418 2 หลายเดือนก่อน

    Yaad bohot aa rhi o purne samhe di😢