ਦੋ ਅਵਾਜ਼ਾਂ ਵਿੱਚ ਗਾਉਣ ਵਾਲੀ ਕੁੜੀ,, ਮਨਦੀਪ ਮਨੀ || Rooh Punjab Di

แชร์
ฝัง
  • เผยแพร่เมื่อ 28 ต.ค. 2024

ความคิดเห็น • 312

  • @Robinhoodmaster
    @Robinhoodmaster 2 หลายเดือนก่อน +12

    ਵੀਰੂ ਰੁਮਾਣਾ ਜੀ ਬਹੁਤ ਬਹੁਤ ਖੂਬ ਜੀ ਮੁਬਾਰਕਬਾਦ ਦਿੰਦਾ ਹਾਂ ਜੀ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏🙏
    ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਅਤੇ ਪ੍ਰਫੁੱਲਿਤ ਕਰਨ ਲਈ ਬਹੁਤ ਵੱਡੇ ਵੱਡੇ ਉਪਰਾਲੇ ਕਰਦੇ ਰਹਿੰਦੇ ਹੋ ਜੀਉ ਮੁਬਾਰਕਬਾਦ ਦਿੰਦਾ ਹਾਂ ਜੀ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏 🙏❤️

    • @AvtarSingh-bv5eq
      @AvtarSingh-bv5eq 2 หลายเดือนก่อน +2

      ਸਰਕੌਦੀ ਪਿੰਡ ਵਿੱਚ ਘਟਨਾ ਸੁਣਕੇ ਦਿਲ ਕੰਬ ਉੱਠਦਾ ਹੈ ਜੀਓ ਜੀ ਨੌਜਵਾਨਾਂ ਲੰਮੀ ਉਮਰ ਹੋਵੇ

    • @SantokhSingh-nz1zn
      @SantokhSingh-nz1zn 2 หลายเดือนก่อน +2

      Ww

  • @vaidmakhansinghdeol8270
    @vaidmakhansinghdeol8270 ปีที่แล้ว +6

    ਮੈਂ ਕਈ ਸਾਲ ਪਹਿਲਾਂ ਤਲਵੰਡੀ ਸਾਬੋ ਵਿਸਾਖੀ ਦੇ ਮੇਲੇ ਤੇ ਇਹਨਾ ਦਾ ਪ੍ਰੋਗਰਾਮ ਦੇਖਿਆ ਸੀ ਬੜੀ ਧੱਕ ਕੱਢੀ ਸੀ ਇਸ ਗਾਇਕਾ ਨੇ

  • @HarjinderBhullar-l4e
    @HarjinderBhullar-l4e 2 หลายเดือนก่อน +4

    ਬਹੁਤ ਵਧੀਆ ਵਹਿਗੁਰੂ ਜੀ ਨੇ ਕਲਾ ਬਖਸੀ ਆ ਭੈਣ ਮੇਰੀਏ

  • @deeprataindia1170
    @deeprataindia1170 ปีที่แล้ว +39

    ਕਾਫੀ ਚਿਰ ਤੋਂ ਭੈਣਜੀ ਕਰਤਾਰ ਰਮਲਾ ਜੀ ਦੀ ਆਵਾਜ਼ ਵਿੱਚ ਗੀਤ ਗਾ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ।
    ,,Ballu ਰਟੈਂਡਾ,,

    • @AvtarSingh-bv5eq
      @AvtarSingh-bv5eq 2 หลายเดือนก่อน

      ਨੌਜਵਾਨਾਂ ਕਈ ਸਾਲ ਪਹਿਲਾਂ ਇਹ ਸਾਇਦ ਸੀ ਬਹੁਜਨ ਪਾਰਟੀ ਦੇ ਪ੍ਰੋਗਰਾਮ ਸਾਬੋਂ ਕੀ ਤਲਵੰਡੀ ਸੁਣੀ ਸੀ ਉਹੀ ਹੈ ਗਾਇਕ 😊

  • @gurdevsingh1847
    @gurdevsingh1847 ปีที่แล้ว +15

    ਅਸਲੀ ਕਲਾਕਾਰੀ ਹੈ, ਬਹੁਤ ਹੀ ਕਮਾਲ, ਪਰਮਾਤਮਾ ਤੁਹਾਨੂੰ ਸਫਲਤਾ ਦੇਵੇ ਜੀ
    ।ੱ

  • @kuldeepsinghsardarji8892
    @kuldeepsinghsardarji8892 ปีที่แล้ว +6

    ਬਹੁਤ ਵਧੀਆ ਸੁਮੇਲ ਕੀਤਾ ਹੈ ਦੋਵਾ ਆਵਾਜਾ ਦਾ।
    ਬਹੁਤ ਵਧੀਆ ਜੀ

  • @gillsaab32
    @gillsaab32 ปีที่แล้ว +30

    ਰੂਹ ਖੁਸ਼ ਹੋ ਗਈ ਭੈਣੇ ਤੈਨੂੰ ਸੁਣਕੇ ਵਾਹਿਗੁਰੂ ਮੇਰੀ ਉਮਰ ਵੀ ਤੈਨੂੰ ਲਾ ਦੇਵੇ ਜੇ ਕਿਤੇ ਅਜ ਸਾਡਾ ਭਰਾ ਸਿੰਧੂ ਮੂਸੇਵਾਲਾ ਹੁੰਦਾ ਭੈਣੇ ਤੇਰੇ ਵਰਗੇ ਹੀਰੇ ਦੀ ਜਰੂਰ ਬਾਹ ਫੜਦਾ ਮੇ ਲਵਜੋਤ ਜੀ ਨੂੰ ਕਹਿਨਾ ਵਾ ਕਿ ਉਹ ਤੁਹਾਡੀ ਮਦਦ ਜਰੂਰ ਕਰਨ💐💐🌺🌺🌷🙏

  • @ਬਹੁਜਨਸਿੱਖਪੰਥ
    @ਬਹੁਜਨਸਿੱਖਪੰਥ ปีที่แล้ว +19

    ਕਾਸੀ ਰਾਮ ਜੀ ਦੀ ਧੀ ਮਨਦੀਪ ਮਨੀ

  • @JoginderSingh-vj2tx
    @JoginderSingh-vj2tx ปีที่แล้ว +19

    ਵਾਹਿਗੁਰੂ ਇਸ ਭੈਣ ਨੂੰ ਚੜਦੀ ਕਲਾ ਵਿੱਚ ਰਖਣਾ👌🌹

  • @rajdeepbhullar811
    @rajdeepbhullar811 ปีที่แล้ว +8

    ਜਿਉਂਦੀ ਵਸਦੀ ਰਹਿ ਭੈਣ ਮੇਰੀਏ

  • @rachhpalsingh6091
    @rachhpalsingh6091 ปีที่แล้ว +6

    👍❤️ ਬਹੁਤ ਹੀ ਵਧੀਆ ਗੀਤ ਗਾਇਆ ❤️

    • @somasingh6619
      @somasingh6619 12 วันที่ผ่านมา

      7

    • @somasingh6619
      @somasingh6619 12 วันที่ผ่านมา

      Mm n😅q😅
      M🎉🎉😂🎉

  • @tarlochandass7017
    @tarlochandass7017 ปีที่แล้ว +54

    ਕਲਾਕਾਰ ਕਹਾਉਣਾ ਤੇ ਬਣਨਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਇਹ ਬਹੁਤ ਬੜੀ ਤਪੱਸਿਆ ਹੈ।ਸਾਰੀ ਜ਼ਿੰਦਗੀ ਲੰਘ ਜਾਂਦੀ ਹੈ,ਸਿੱਖ ਦਿਆਂ ਦੀ।ਬਾਅਦ ਚ ਫੇਰ ਇਹ ਕੀਮਤ ਪੈਂਦੀ ਹੈ।ਜੀਹਨੂੰ ਕਦਰਦਾਨ ਕਦੇ ਭੁੱਲ ਨਹੀਂ ਸਕਦੇ।ਬਹੁਤ ਸੋਹਣੇ ਗਾਇਕ ਸਨ ਰਮਲਾਂ ਸਾਹਿਬ🤔😮💐🌹🌸👌

  • @jashansidhu6381
    @jashansidhu6381 2 หลายเดือนก่อน +3

    ਬੀਬਾ ਚੁੰਨੀ ਸਿਰ ਤੇ ਰੱਖੀ ਹਮੇਸ਼ਾ ਬਹੁਤ ਇੱਜ਼ਤ ਵਧੇਗੀ ਜਿਓਦੀ ਰਹੇ ਗੁੱਡ ਲੱਕ 😊

    • @Narinderdhindsa-f1v
      @Narinderdhindsa-f1v 2 หลายเดือนก่อน

      GOOD

    • @gsrupaul
      @gsrupaul หลายเดือนก่อน

      ਬਹੁੱਤ ਹੀ ਨੇਕ ਮਸ਼ਵਰਾ

  • @channasingh1060
    @channasingh1060 ปีที่แล้ว +2

    ਪਰਮਾਤਮਾ ਤੇਨੂੰ ਹੋਰ ਤਰੱਕੀ ਬਖਸ਼ਿਸ਼ ਕਰੇਂ

  • @gurcharnsingh8954
    @gurcharnsingh8954 ปีที่แล้ว +3

    ਕਮਾਲ ਏ ਬੲ ਈ ਭੈਣ ਦੀ ਆਵਾਜ ਬੁਲੰਦ ਹੈ

  • @ANGREJSINGH-me4dc
    @ANGREJSINGH-me4dc ปีที่แล้ว +13

    ਕੁੜੀ ਦੀ ਵਾਜ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਮੇਹਰ ਕਰੇ

  • @MandeepSingh-gu7si
    @MandeepSingh-gu7si ปีที่แล้ว +41

    ਕਮਾਲ ਆ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਣ 🙏

    • @sapainderpurewal902
      @sapainderpurewal902 ปีที่แล้ว +3

      ਵਾਹਿਗੁਰੂ ਜੀ ਦੀ ਬੇਟੀ ਤੇਰੇ ਤੇ ਬਹੁਤ ਕਿਰਪਾ ਹੈ ਵਹਿਗੁਰੂ ਜੀ ਤੁਹਾਨੂੰ ਲੱਮੀਆ ਉਮਰਾ ਬਖਸ਼ਣ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਖੁਸ਼ ਰਹੋ ❤️🙏

    • @avtarsinghjammu8650
      @avtarsinghjammu8650 ปีที่แล้ว

      4

    • @karncheema3981
      @karncheema3981 ปีที่แล้ว

      @@sapainderpurewal902 ਫ਼

  • @mukhtairsingh8116
    @mukhtairsingh8116 ปีที่แล้ว +8

    ਬਹੁਤ ਵਧੀਆ ਭੈਣ ਜੀ ਨੇ ਗਾਈਆਂ ਗੀਤ

  • @darshanchahal9460
    @darshanchahal9460 ปีที่แล้ว +3

    ਵਧੀਆ। ਗਾਇਆ। ਦੋਗਾਣਾ।

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +30

    ਵਾਹਿਗੁਰੂ ਜੀ ਆਪਣੀ ਇਸ ਬੱਚੀ ਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਜੀ ਵਾਹਿਗੁਰੂ ਜੀ ਆਪਣੀ ਇਸ ਬੱਚੀ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਜੀ 🙏🌹🌹🙏🙏🙏🙏🙏

  • @kulwantsingh3183
    @kulwantsingh3183 ปีที่แล้ว +2

    ਖਾਲਸਾ ਜੀ ਸ਼ਰਾਬ ਵਾਲੇ ਗਾਣਿਆਂ ਦਾ ਸਮਾਂ ਬੀਤ ਗਿਆ ਹੈ ਜੀ ਵਾਹਿਗੁਰੂ ਸਾਹਿਬ ਜੀ

  • @darbarasingh2215
    @darbarasingh2215 ปีที่แล้ว +8

    ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
    ਜੈ ਭੀਮ ਜੀ🙏

  • @yadwindersingh3109
    @yadwindersingh3109 ปีที่แล้ว +12

    ਬਹੁਤ ਹੀ ਵਧੀਆ ਗੀਤ ਗਾਇਆ

  • @G.singh0001
    @G.singh0001 ปีที่แล้ว +39

    ਮਿਲਨ ਸਿੰਘ ਤੋ ਬਾਦ ਪਹਿਲੀ ਵਾਰ ਸੁਣਿਆ ਕੁੜੀ ਨੂੰ 2 ਅਵਾਜ਼ਾ ਚ,,, ਬਹੁਤ ਖੂਬ

  • @JagdishSingh-be7lc
    @JagdishSingh-be7lc ปีที่แล้ว +1

    ਨਜਾਰਾ ਆ ਗਿਆ ਦੋ ਆਵਾਜਾ ਸੁਣਕੇ

  • @sewabrar530
    @sewabrar530 ปีที่แล้ว +1

    ਬਹੁਤ ਵਧੀਆ ਜੀ

  • @malkitsingh9534
    @malkitsingh9534 ปีที่แล้ว +4

    , ਜਿਉਂਦੀ ਵਸਦੀ ਰਹਿ ਭੈਣਾਂ।

  • @JagjitSingh-ep3vt
    @JagjitSingh-ep3vt ปีที่แล้ว +3

    ਵਾਹ ਬੁਹਤ ਵਧੀਆ 👌

  • @buttakhattran499
    @buttakhattran499 ปีที่แล้ว +1

    Very nice ji

  • @jassasingh5555
    @jassasingh5555 ปีที่แล้ว +2

    ਬਹੁਤ ਹੀ ਵਧੀਆ ਗਾਇਆ ਭੈਣ ਜੀ

  • @ManjitKaur-by8rq
    @ManjitKaur-by8rq ปีที่แล้ว +5

    ਸਾਡੇ ਪਿੰਡ ਸ਼ੇਰਪੁਰ ਥਾਣੇ ਵਾਲੀ ਜ਼ਿਲਾ ਸੰਗਰੂਰ ਵਿਖੇ ਭੈਣ ਜੀ ਨੇ ਅੱਜ 5. 1. 2023 ਨੂੰ ਹਾਜਰੀ ਲਵਾਈ ਨਗਰ ਕੀਰਤਨ ਵਿੱਚ ਬਹੁਤ ਵਧੀਆ ਲੱਗੇ

  • @gurdevsingh7684
    @gurdevsingh7684 ปีที่แล้ว +4

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @Officelechahal
    @Officelechahal ปีที่แล้ว +2

    Bhut vadiya gaya rab thunu tarkiya bkhshe sis

  • @Jass-bg2kz
    @Jass-bg2kz ปีที่แล้ว +5

    Nyc Bhan Ji God bless you

  • @GurmeetDhaliwal-p6q
    @GurmeetDhaliwal-p6q หลายเดือนก่อน

    ਬਹੁਤ ਵਧਿਆ ਜੀ ❤

  • @surjitgill662
    @surjitgill662 ปีที่แล้ว +4

    ਦੇਣ ਹੈ ਤੁਹਾਨੂੰ ਬਹੁਤ ਕਲਾ ਹੈ ਆਵਾਜ ਵਿਚ ਭੈਣ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰਖੇ

  • @leelasingh226
    @leelasingh226 2 หลายเดือนก่อน

    ਪਹਿਲੀ ਵਾਰ ਤਲਵੰਡੀ ਸਾਬੋ ਬੁਹਜਨ ਸਮਾਜ ਪਾਰਟੀ ਦੀ ਸਟੇਜ ਤੋਂ ਸੁਣਿਆ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਉਥੇ ਵੀ ਮੇਲ਼ ਫੀਮੇਲ ਦੀ ਆਵਾਜ਼ ਸੁਣਿਆ ਸੀ ਇਥੇ ਜੂ ਟਿਊਬ ਤੇ ਵੀਡੀਓ ਦੇਖੀਂ

  • @preetsarao2323
    @preetsarao2323 ปีที่แล้ว +7

    Sirraaaaaaa bhen ji

  • @gurdassingh4432
    @gurdassingh4432 ปีที่แล้ว +7

    Vry nice good voice God bless u beta mani

  • @pawanshukla4645
    @pawanshukla4645 ปีที่แล้ว +2

    Parmatma di tuhade utte full mehar hai, bahut hi vadiya awaz de malak ho tusin, GOD BLESS

  • @inderpalsingh4958
    @inderpalsingh4958 7 วันที่ผ่านมา

    ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਜੀ

  • @surjitgill662
    @surjitgill662 ปีที่แล้ว +3

    ਦੋ ਆਵਾਜਾਂ ਕਢਣ ਦਾ ਕਮਾਲ ਹੈ ਜੀ

  • @khushibaath3903
    @khushibaath3903 ปีที่แล้ว +5

    Too good 👍 Awesome voice 👏🏽 👌 first time listening 🎶 👌

  • @punjabidailynewschenal3527
    @punjabidailynewschenal3527 ปีที่แล้ว +3

    Very good sister ji nice voice Nasib Sharma Balan wali

  • @bhagwandas62
    @bhagwandas62 ปีที่แล้ว +2

    ਬਹੁਤ ਵਧੀਆ ਕੋਸ਼ਿਸ਼।

  • @desasingh7038
    @desasingh7038 ปีที่แล้ว +13

    ਵਾਹਿਗੁਰੂ ਚੜਦੀ ਕਲਾ ਰਖੇ

  • @ranjit900
    @ranjit900 ปีที่แล้ว

    ਬਹੁਤ ਵਧੀਆ ਕੁੜੀਏ

  • @sukhwantsinghbandmastar1867
    @sukhwantsinghbandmastar1867 ปีที่แล้ว

    ਬੁਹਤ ਵਧੀਆ ਕਲਾਂ 👍👍♥️♥️

  • @BalwinderSingh-ez5yg
    @BalwinderSingh-ez5yg ปีที่แล้ว +1

    Very good nice song g thank you so much form B's ankhilia g riter Punjab National song 🌷🌹💐🌹🌷🌹🌷🌹🌷🌹🌷🌹🌷🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @DaljitSingh-gq2nf
    @DaljitSingh-gq2nf หลายเดือนก่อน

    Very good panji ji parmatma app ko hmesha khush rkhe gbu

  • @JaspreetSingh-wo4xr
    @JaspreetSingh-wo4xr ปีที่แล้ว +1

    ਬਹੁਤ ਵਦੀਆਂ ਗਾਏਆ ਭੈਣ ਨੇ

  • @AvtarSingh-mc8en
    @AvtarSingh-mc8en ปีที่แล้ว

    Bhut vadhia ji sir t chuni izat man shan very good ji dhanwad thanks

  • @gurpreetmaansukhpura716
    @gurpreetmaansukhpura716 ปีที่แล้ว +1

    ਬਹੁਤ ਵਧੀਆ ਭੈਣ ਜੀ

  • @harjinderkaur7052
    @harjinderkaur7052 ปีที่แล้ว +2

    Very nice bhen ji God bless you

  • @karamjitsingh4170
    @karamjitsingh4170 ปีที่แล้ว

    WaheGuru Ji Ap nu Chardi kala Bakhshan Ji khush Raho Ji Jeunde Vasde Raho Ji

  • @MahindersinghMahindersingh-h5m
    @MahindersinghMahindersingh-h5m 2 วันที่ผ่านมา

    ਮੇਰਾ ਨਾਮ ਮਹਿੰਦਰ ਸਿੰਘ ਪਿੰਡ ਪਨਗੋਟਾ ਦੁਬਈ ਤੋਂ ਮੈਸੇਜ ਕਰ ਰਿਹਾ ਹਾਂ 2024 ਦਸਵਾਂ ਮਹੀਨਾ ਡੇਟ 26 ਦਿਨ ਸਨੀਵਾਰ

  • @sukhwindersukhwinder5207
    @sukhwindersukhwinder5207 ปีที่แล้ว

    Bhut Vadhia Milan Singh to bad Pehli War kise kudi nu 2 Awaja ch Pehli War Sunia

  • @balwindersingh3967
    @balwindersingh3967 2 หลายเดือนก่อน

    ਬਹੁਤ ਵਧੀਆ ਜੀ ❤😊

  • @ਕਾਲੂਪੇਂਟਰਰਾਮਪੁਰਾ

    ਬਹੁਤ ਟਾਇਮ ਪਹਿਲਾ ਦੀ ਗੱਲ ਆ,,

  • @jaspaldhillon5027
    @jaspaldhillon5027 ปีที่แล้ว

    ਬਹੁਤ ਬਹੁਤ ਵਧੀਆ 👌 ਧੰਨਵਾਦ

  • @jassikhangura4241
    @jassikhangura4241 ปีที่แล้ว +5

    Waheguru chardhi kla bakshan bhen nu

  • @dimplegill6519
    @dimplegill6519 2 หลายเดือนก่อน

    very good bhene bhut sohna gaya

  • @tarseemsingh8990
    @tarseemsingh8990 ปีที่แล้ว

    Very good.
    👍👍👍☑️
    Very nice.
    👌👌👌☑️
    Gud Bless You.
    👍♥️♥️♥️👍☑️

  • @tarnjitsinghwalia5566
    @tarnjitsinghwalia5566 ปีที่แล้ว +7

    ਕਮਾਲ ਬਈ ਕੁੜੀ ।😮

  • @kamalchaudhary9654
    @kamalchaudhary9654 ปีที่แล้ว +2

    Bahut vadia ji 🙏

  • @baljeetsingh-eg9fq
    @baljeetsingh-eg9fq ปีที่แล้ว +1

    Great job sister ji God bless you always

  • @sabhimultani5996
    @sabhimultani5996 ปีที่แล้ว +4

    Very nice good voice sister ji God bless you

    • @jassasingh6410
      @jassasingh6410 ปีที่แล้ว

      ਬਹੁਤ ਵਧੀਆ ਹੈ ਜੱਸਾ ਪੰਚ ਮੌਰੌ

  • @gillsaab1666
    @gillsaab1666 ปีที่แล้ว +3

    God Bless You Sister

  • @parmjitsingh3820
    @parmjitsingh3820 7 วันที่ผ่านมา

    Kiaa baat beta very nice ❤❤❤

  • @GurmeetSingh-sc8zi
    @GurmeetSingh-sc8zi 2 หลายเดือนก่อน

    ਵਾ ਵਈ ਵਾ ਭੈਣੇ ਰਕਾਟ ਤੋੜ ਤਾ ਸਾਰੇਆ ਦਾ

  • @GurpreetSingh-v8j7m
    @GurpreetSingh-v8j7m หลายเดือนก่อน

    Very nice 👌 god bless you 🙏 😊

  • @ਕਾਲੂਪੇਂਟਰਰਾਮਪੁਰਾ

    ਇਹ ਭੈਣ ਸਾਡੇ ਸ਼ਹਿਰ ਰਾਮਪੁਰਾਫੂਲ ਵੀ ਆਏ ਸਨ

  • @GursewaksinghSewak-ey7tw
    @GursewaksinghSewak-ey7tw ปีที่แล้ว +4

    ਵਾਹਿਗੁਰੂ ਜੀ

  • @merapanjabmerijaan3390
    @merapanjabmerijaan3390 ปีที่แล้ว +2

    Sab search kareo jalandhar doodarshan Te Ik Veer Ji do awaz ch gaunde c, assi chhote hunde Bade chaa naal dekhde c, eh video dekh k ohi time yaad aa gya, Meri Vaddi Sister JI Di bhut vaddi umar honn, 🌹 Waheguru JI 🌹 mehr krn 🙏😊

  • @gurjeetsingh2072
    @gurjeetsingh2072 5 วันที่ผ่านมา

    ਬਹੁਤ ਵਧੀਆ

  • @sonudildar1740
    @sonudildar1740 ปีที่แล้ว

    Very nice👍 God bless you

  • @gurdassingh4432
    @gurdassingh4432 ปีที่แล้ว +2

    Bahut mehnati kuri Lagdi hai

  • @s.tarsemsingh4733
    @s.tarsemsingh4733 ปีที่แล้ว +2

    ਬਹੁਤ ਵਧੀਆ ਅਵਾਜ਼ ਹੈ।

  • @laddikotra9714
    @laddikotra9714 ปีที่แล้ว +2

    ਵਾਹਿਗੁਰੂ ਜੀ 🙏

  • @GurdeepSingh-fc6gm
    @GurdeepSingh-fc6gm ปีที่แล้ว +3

    Very nice 👍

  • @tarsemsingh-zw8vv
    @tarsemsingh-zw8vv ปีที่แล้ว

    ਵਾਹ ਜੀ ਵਾਹ

  • @devindersingh4714
    @devindersingh4714 ปีที่แล้ว +1

    Oos veer da thanks jiss ne iss sister nu moka dita

  • @narainmanghera494
    @narainmanghera494 ปีที่แล้ว

    Bahut hi Vadhia mani ji
    Chamkile te Amarjot da geet tiar kro, Talvaar mai kalgidhar di han, fir dakhio like Aunde !!!

  • @AvinashSharma-qg7gy
    @AvinashSharma-qg7gy ปีที่แล้ว +2

    Good Better Best mani ji.

  • @kulwantdhaliwal1049
    @kulwantdhaliwal1049 ปีที่แล้ว +3

    Waheguruji. 🙏🙏🙏🙏🌹🌹🌹🌹

  • @RajveerKaur-tp8xy
    @RajveerKaur-tp8xy ปีที่แล้ว +32

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਭੈਣਜੀ ਦਾ ਨਾਮ ਪਤਾ ਜਰੂਰ ਲਿਖੋ ਜੀ

    • @khushpalsingh5293
      @khushpalsingh5293 ปีที่แล้ว +2

      ਮਨਦੀਪ ਕੌਰ

    • @rajkamal4570
      @rajkamal4570 ปีที่แล้ว

      WhatsApp Number Send Karna Please Happy New Year God Bless You

    • @AvtarSingh-zj9ii
      @AvtarSingh-zj9ii ปีที่แล้ว

      ਉਪਰ ਕੈਪਸਨ ਵਿੱਚ ਲਿਖਿਆ ਤਾਂ ਹੋਇਆ ਹੈ ਜੀ, ਮਨਦੀਪ ਮਨੀ

    • @herdeepkaur7341
      @herdeepkaur7341 ปีที่แล้ว

      pind sahoke ton

    • @rajkamal4570
      @rajkamal4570 ปีที่แล้ว

      @@herdeepkaur7341 Telephone Number Vi Send Karo Sister Ji Please Happy New Year 2023 God Bless You ENGLAND ( UK )

  • @harbindersingh1220
    @harbindersingh1220 ปีที่แล้ว +3

    Very very good job

  • @mukhtiarali8518
    @mukhtiarali8518 ปีที่แล้ว +1

    Well done, all the best👍💯 stay bless you beta

  • @gurnamsehjal281
    @gurnamsehjal281 ปีที่แล้ว +1

    Excellent approach

  • @karamjitsingh4170
    @karamjitsingh4170 ปีที่แล้ว

    Bohute wadhia Wah Ji Wah 🙏

  • @deepazaildarmusic
    @deepazaildarmusic ปีที่แล้ว +1

    ਵੀਰੂ ਰੋਮਾਣਾ ਭਰਾ 👍👍

  • @GurmailSingh-mv4cu
    @GurmailSingh-mv4cu ปีที่แล้ว +3

    Yeery nise ji

  • @SukhwinderSingh-py7yg
    @SukhwinderSingh-py7yg ปีที่แล้ว +2

    V nic gbu

  • @vidhmaansingh8320
    @vidhmaansingh8320 ปีที่แล้ว

    Bhut vadeya awaj aa bhan di

  • @DsNo-no8eu
    @DsNo-no8eu ปีที่แล้ว +6

    Good.sister

  • @husaindeen7712
    @husaindeen7712 ปีที่แล้ว +4

    Kia bat aa

  • @paramjitsingh2879
    @paramjitsingh2879 ปีที่แล้ว +1

    So sweet ❤️voice jiii gbu jiii

  • @inderjitkaursandhu9464
    @inderjitkaursandhu9464 ปีที่แล้ว

    Waheguruji has Blessed v sweet voice It will be better if u sing Religious song for the Chardi Kala of Panth God Bless u

  • @BalbirSingh-se2mo
    @BalbirSingh-se2mo ปีที่แล้ว

    Hansna Kheda man ka chao. Double awaaz which Gondia vekh bahut achcha lagGaya jionde vasde raho

  • @JatinderSingh-ne4gt
    @JatinderSingh-ne4gt ปีที่แล้ว +1

    End.