😥😥😥😥 bhot dukh ho reha bai eh video dekh k. Kinna sohna ghoda si. Je kise te shak h taa ohnu fdd k latta baha tod do ohdi te baki ghode rkhn valeya nu vinti h veer tusi ghode de kol hrek nu naa javn deya kro. Te current aali taar laa do baade de charo tarf. Taa jo raat vele koi andr na vde
Kede pinge ous bande de behubsn nal is tra karn wala kade ve sukh ne punda veer bapu jora singh da kihna mare mudh aundea par vike ne mudh de veer husla na sade veer rab na mare lok ne mar sakde
Bhut maddi te glt gal aa eh jeh kisse nu koi virodh v c oh bnde naal kr lenda muhh naal jah hatthan naal par ghode da ki kasoor aa Sharam aali gal aa sade ch ehne gannde te ghatiya bnde v aa jo eh kujh kr skde aa kade v osh bnde da bhala ni hona jehne ehni gndi harkat kitti aa
ਜ਼ਹਿਰ ਦੇਣ ਵਾਲਾ ਕਦੇ ਖੁਸ਼ ਤੇ ਤਰੱਕੀ ਨਹੀਂ ਕਰ ਸਕਦਾ ਵਾਹਿਗੁਰੂ ਜੀ ਮੇਹਰ ਕਰੋ
ਰੱਬ ਕਰੇ ਜ਼ਹਿਰ ਦੇਣ ਵਾਲੇ ਦੇ ਧੀਆਂ ਪੁੱਤ ਓਹਦੇ ਹੱਥਾਂ ਚ ਮਰਨ ਤੇ ਓਹ ਬਚਾਉਣ ਲਈ ਕੁਛ ਨਾ ਕਰ ਸਕੇ
ਬਹੁਤ ਮਾੜੀ ਗੱਲ ਆ ਜੇ ਵਾਕਿਆ ਹੀ ਇਹੋ ਗੱਲ ਆ ਤਾ ਕੋਈ ਗੱਲ ਨੀ ਵੀਰ ਸਮਾ ਸਬ ਅੱਗੇ ਲੈ ਆਉ ਤਕੜਾ ਰਹਿ ਵੀਰ ਘਾਟਾ ਤਾ ਬਹੁਤ ਵੱਡਾ ਪਰ ਸਬਰ ਰੱਖੀ
ਬਹੁਤ ਦੁੱਖ ਦੀ ਖ਼ਬਰ ਹੈ ਬਾਈ ਜ਼ਹਿਰ ਦੇਣ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਜ਼ਾ ਦੇਣ 😥😥😭😭😭
ਵਹੁਤ ਮਾੜੀ ਗੱਲ ਹੋਗੀ ਵਾਈ
ਪ੍ਰਮਾਤਮਾ ਉਹਣਾਂ ਪਾਪੀ ਲੋਕਾਂ ਨੂੰ ਸਜ਼ਾ ਜ਼ਰੁਰ ਦੇਉਗਾ
ਗੱਲ ਤਾਂ ਬਹੁਤ ਜਾਂਦੇ ਮਾੜੀ ਹੋਈ ਹੈ ਮਨ ਨੂੰ ਬਹੁਤ ਦੁਖ ਲੱਗਿਆ, ਪਰ ਬਾਈ ਅੰਮ੍ਰਿਤਪਾਲ ਸਿੰਘ ਨੂੰ ਬਾਕੀ ਜਾਨਵਰਾਂ ਨੂੰ ਵੇਚਣਾ ਨਹੀਂ ਚਾਹੀਦਾ ਸਗੋਂ ਵਾਹਿਗੁਰੂ ਤੇ ਭਰੋਸਾ ਕਰਕੇ ਮਨ ਅੰਦਰ ਅਰਦਾਸ ਕਰਕੇ ਕੰਮ ਜਾਰੀ ਰੱਖਣਾ ਚਾਹੀਦਾ ਹੈ, ਵਾਹਿਗੁਰੂ ਕਿਰਪਾ ਕਰਨਗੇ ਛੇਤੀ ਬਾਈ ਦੇ ਘਰ ਇਸ ਘੋੜੇ ਦੀ ਘਾਟ ਪੂਰੀ ਹੋਵੇਗੀ,
ਬਾਈ ਜੀ ਸਹੀ ਕਿਹਾ ਤੁਸੀਂ ਬਾਈ ਜੀ ਨੂੰ ਹੋਰ ਜਾਨਵਰ ਨਹੀਂ ਵੇਚਣੇ ਚਾਹੀਦੇ,,, ਰਤਨ ਦੀ ਕਮੀ ਪੂਰੀ ਨਹੀਂ ਹੋ ਸਕਦੀ ਪਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਚਲੇ ਤਾਂ ਇਕ ਦਿਨ ਖੁਦ ਕਹੂੰ ਮੇਰੀ ਕਮੀ ਵਾਹਿਗੁਰੂ ਜੀ ਨੇ ਪੂਰੀ ਦਿੱਤੀ
ਹਾਂ ਵੀਰੇ ਮੰਨੂੰ ਵੀ ਨਾਲ ਸੀ ਜਦ ਲੈ ਕੇ ਆਏ ਘੋੜਾ ਬਹੁਤ ਮਾੜਾ ਹੋਇਆ ਵੀਰੇ ਮਿਸ ਯੂ ਰਤਨ
ਭਾਵੋ ਮੇਰੇ ਨਾਲ ਵੀ ੲਿਸੇ ਰਤਾ ਹੋੲਿਅਾ , ਮੇਰੇ ਕੋਲ 24 ਮਹੀਨੇ ਦੀ ਵਸ਼ੇਰੀ ਸੀ ,, ੳੁਹ ਵੀ ਮਰਨ ਸਮੇ ਨੀਲੀ ਹੋ ਗੲੀ ਸੀ , ਰੱਬ ਭਲਾ ਕਰੇ ਮਰਨ ਵਾਲੇ ਦਾ 😥
ਬਹੁਤ ਮਾੜੀ ਗੱਲ ਆ ਬਾਈ ਸਭ ਘੋੜਾ ਪਾਲਕਾਂ ਨੂੰ ਬਨੇਤੀ ਹੈ ਬਾਈ cctv ਜਰੂਰ ਲਗਵਾਓ ਘੋੜਿਆਂ ਵਾਲੇ ਕਮਰੇ ਚ
ਵਾਹਿਗੁਰੂ ਉਸ ਨੂੰ ਸਜਾ ਇਸੇ ਜਨਮ ਚ ਦੇਵਗਾ
ਗੁਰੂ ਦੀ ਸਵਾਰੀ ਰਿਹਾ ਘੋੜਾ ਘੋੜੀਆ ਨਾਲ ਧੱਕਾ ਕਰਨ ਵਾਲਾ ਕਦੇ ਤਰੱਕੀ ਨਹੀਂ ਕਰਦਾ ਵਾਹਿਗੁਰੂ ਅੱਗੇ ਅਰਦਾਸ ਰਤਨ ਦੁਆਰਾ 22 ਨੋ ਮੋੜ ਕੇ ਦੇਈ ਤੇ ਰਤਨ ਨਾਲ ਧੱਕਾ ਕਰਨ ਵਾਲੇ ਨੂੰ ਬਰਬਾਦ ਕਰਦੇ
ਬਹੁਤ ਮਾੜੀ ਗੱਲ ਹੋਈ ਬਾਈ ਜੀ
ਵਾਹਿਗੁਰੂ ਮਿਹਰ ਕਰੇਗਾ 😭
ਸਤਿਨਾਮ ਵਾਹਿਗੁਰੂ ਜੀ
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਬਾਈ ਤੇ
Jisne jehar diti veere taraki ohdi kade nahi honi parmatma amrit veere nu honsla deve
Bohoot madda Hoya veere , sorry for your lose
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Rabba us paappi nu kadi khush na rakhi…ohdi v jaan eda he nikle
ਬਾਈ ਜੀ ਮੈ ਰਤਨ ਨੂੰ ਦੇਖਿਆ ਵੀ ਨਹੀਂ,, ਫਿਰ ਵੀ ਮੇਰੇ ਦਿਲੋ ਵੀ ਇਹੀ ਬਦਸੀਸ ਨਿਕਲੀ ਹੈ
Rip rattan
Waheguru mehar kre
ਜਹਿਰ ਦੇਣ ਵਾਲਾ ਅਸਲੀ ਮਰਦ ਨੀ ਹੋਣਾ ਬਾਈ
ਕੋਈ ਫੁੱਦੂ ਬੰਦਾ ਈ ਹੋਉ ਬਈ
Amrit bai bahut good banda yr ohde bhale bande nal eh km karn wale da koi bhala nhi huna
Waheguru ji veer te Mehar karni 🙏🙏
😥😥😥😥 bhot dukh ho reha bai eh video dekh k. Kinna sohna ghoda si. Je kise te shak h taa ohnu fdd k latta baha tod do ohdi te baki ghode rkhn valeya nu vinti h veer tusi ghode de kol hrek nu naa javn deya kro. Te current aali taar laa do baade de charo tarf. Taa jo raat vele koi andr na vde
Sund pange bhi ji rab haga bhi ji.
Waheguru ji mehar kreo parwar nu bhana manann da bal bakse 🙏🏻
ਵਾਹਿਗੁਰੂ ਜੀ
ਚੋਂਕ ਦੇ ਵਿੱਚ ਗੋਲੀ ਮਾਰੋਂ ਸਾਲੇਦੇ
बहुत ही दुःख व अफसोस की बात हुई मेरे पास रतन का एक बच्चा है सुन के बहुत दुख हुआ अफसोस है भाई
Very bad news bhai ji Hosla karo malak di karni ohi jana we all r with u 🙏👏
Veere upar waheguruji dekh de ne
Waheguru Mehar kare.......RIP Rattan
ਬਹੁਤ ਦੁੱਖ ਹੋਇਆ ਗੱਲ ਸੁਣ ਕੇ
Bohat madi gal aa vr 😢
Y waheguru kru kirpa
Waheguru ji mahar kary veer ji ty
Guru hargobind sahib ji ne eh cheej saano bakhshi a
Bahut Dukh Ki Baat Hai
Waheguru ji Mehar karan
ਬਾਈ ਮੇਰੇ ਕੁੱਤੇ ਰੱਖੇ ਹੋਏ ਆ ਮੇਰੇ ਨਾਲ ਵੀ ਆਹੀ ਕੁਝ ਹੋਇਆ ਲੋਕ ਪਤਾ ਨੀ ਕਿਉਂ ਨੀ ਜਰਦੇ ਕਿਸੇ ਨੂੰ ਕੰਮ ਕਰਦੇ ਨੂੰ
Satnam waheguru ji🙏🙏🙏
Bhoot madi gall aa y 💔😭🕊🙏
Waheguru ji 🙏🙏🙏🙏🙏
ਬਾਈ ਹਿਮਤ ਨਾ ਹਾਰੀ ਵਾਹਿਗੁਰੂ ਜਰੂਰ ਕਿਰਪਾ ਕਰੇਗਾ ਘੋੜੀਆਂ ਨਾ ਵੇਚੀ ਬਾਈ ਸਭ ਠੀਕ ਕਰ ਦੇਵਾਗਾ ਵਾਹਿਗੁਰੂ
Raab osnu mukti Dave.
Waheguru Waheguru
Jis Bande ne zahar dita o bhee ta jaan deni.... Malik usko kabhi maf nahin karega
koi na veer swarg narak ethe hi a ! jinhe kotta rab jaroor saja dau ohnu
Miss you Ratan 😭😭😭😭😭
ਬਹੁਤ ਮਾੜਾ ਹੋਇਆ ਵੀਰ ਜੀ
Bhut mada hoya 22 g waheguru mehar kre
So sorry to hear that
Pure priwar nall dukh
Big loss for horse lovers
bhai ratan fer vapass aa jawega.par neech bande de keere pange
so said
wahuguru ji
Bhut mari gal aa bai
Waheguru ji Mehar kroo
ਬੇੜਾ ਗ਼ਰਕ ਹੋ ਜਾਣਾ ਬਾਈ ਜਿਸ ਨੇ ਜਹਿਰੀਲੀ ਦਵਾਈ ਪਾਈ ਐ
Very Very sad news about this beautiful Horses 🐎.. I have no word 😢🙏about this stooped things 😢. Very sad.
Waheguru 🙏🏻🙏🏻 so sad
Bhut madi gal hoi ji
Waheguru ji
ਸਾਰੀਆ ਆਸਾ ਤੇ ਪਾਣੀ ਫੇਰ ਤਾ ਕਿਸੇ ਕੁੱਤੇ ਨੇ 😢😢😢
22 G jae Neela ho gaya kite Saap ta nahi lar gaya hove
Bai bhut dukh lageya yaar sunn k par Bai dil na shadi rabb hor v jada dauga ,par jihne eh kita ohnu tan ehi a k oh bejubane da ki kasoor c 🙏🙏
ਕੀੜੇ ਪੈਣਗੇ ਜ਼ਹਿਰ ਦੇਣ ਵਾਲੇ ਨੂੰ ਵੀਰੇ
Waheguru
Bahut maari gal
Waheguru i
😊
Y bhut hi bura hoia bde dukh di gal a yar.
Y cctv laona v jroori a ene vdia janwar te.
Waheguru😢
🙏🙏🙏🙏
bout hi mada hoya ! bakamaal ghoda si yaar
Jehar den wale ne guru hargobind sahib naal vair paa leyaa Hun aukha ho ooo oh bnda
😥😥😥
Bhai ji bhut mada hoya
Kohi na v 🐎 housla rakh ta us malke ta prosha rake
ਵਾਲਾ ਮਾੜਾ ਹੋਇਆ ਨੁਕਸਾਨ ਹੋ ਗਿਆ ਵੀਰ ਦਾ
😭😭😭so sad
ਬਹੁਤ ਮਾੜਾ ਹੋਇਆ ਹੈ ਜੀ
Bt sona horse c Bhai da
Very sad 😭😭
😭😭😭😭😭
Weheguru ji Rip
Bahut buraa hua.... Snake bite bi ho sktaa h....camera lgwana chhaiye aajkal....kyuki bahut jagah ye sab dekhne ko mil ra h. ....
Very sad.
Bai koi janwar kat gaya hou
😢😢😢😢😢😢
So sad,,
Ehna bejuban janvara nal pta nhi loak kyu awe krde a yr je ana hi dam hunda ta sida bande di hik ch vajia kro
😭😭❤️
Postmortem karona chaida
cctv hai
Vry sad
Kede pinge ous bande de behubsn nal is tra karn wala kade ve sukh ne punda veer bapu jora singh da kihna mare mudh aundea par vike ne mudh de veer husla na sade veer rab na mare lok ne mar sakde
So sad 🙏
Yr boht mada hoea yr janwar nal kahda varr hunda
So sad
Bhai rab us banda nu kda maf ne kara ga
Bai karan wale nu saja deu rab janwar nal ke dushmani e gand lok v aje hage a samaj ch
Jis ny zehr day hy inshallah who brbad ho ga
BHT bura kitta kise ne. Bht ghaata Piya vichare nu
Yr bt Galt gl aa
Bhut maddi te glt gal aa eh jeh kisse nu koi virodh v c oh bnde naal kr lenda muhh naal jah hatthan naal par ghode da ki kasoor aa
Sharam aali gal aa sade ch ehne gannde te ghatiya bnde v aa jo eh kujh kr skde aa kade v osh bnde da bhala ni hona jehne ehni gndi harkat kitti aa