Sikander Explain How to Stop Drug II HASTHAKHR01
ฝัง
- เผยแพร่เมื่อ 28 ก.ค. 2020
- Sikander Singh Explain How to Stop Drug | Say no to Drugs and Save life.
ਨਸ਼ਾ ਛਡਾ ਕੇ ਮਾਪੇ ਚਲ ਵਸੇ, ਨਸ਼ੇੜੀ ਤੋਂ ਸਿਕੰਦਰ ਤੱਕ ਦੀ ਕਹਾਣੀ
#storydrugaddict #HASTHAKHR01 #SIKANDER#RPD24TV#Rpd24#Raonukpunjabdee#Rpdtv#News#punjabNews#TVCanada
Contact Us - Any Advertisement And Help in Canada And India
INDIA +917696405602 +9198550-10827
CANADA +1416-303-4444
Email Us at:- Rpdmediagroup@gmail.com
WhatsApp Join :- chat.whatsapp.com/Gcx2JqIUGB3...
SUBSCRIBE ਕਰੋ RPD24 Channel :- / rpdtvcanada
Join me on Social media
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
back - • free virtual news stud...
Watch Live News Monday to Friday Only on Raonuk Punjab Dee channel on IPTV
Watch special Live Programs every Monday to friday 6:00 PM (Toronto Time)
Like and Share our Facebook Page / rpdchannel
ਜਿੰਓਦਾ ਰਹੋ ਪੁੱਤਰਾ ਸ਼ਾਬਾਸ਼
ਗੱਲਾਂ ਸਾਰੀਆਂ ਹੀ ਖਰੀਆਂ ਨੇ ਅਮਲੀ ਬਹਾਨਾ ਉਹ ਦਿੰਦਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੂੰਦਾ
Mai khud 10 saal tak nasha kita ae...mere father ne mainu ghro kad sadya c sab kuj khtm ho gya c..pher Guru Sahab ne mainu sadak to chuk k apne charna nal laya..hun mai bani padna va. Hun mera bapu guru gobind singh ji te meri mata sahib kaur ji ne hor menu kise di lod nhi...sare veera nu nasha mukt jivan bakshan WMK...
ਕੀ ਹਾਲ ਨੇ ਵੀਰ ਬਿਲਕੁਲ ਠੀਕ ਕਿਹਾ
ਬਾਈ ਇਕ ਗੱਲ ਯਾਦ ਰੱਖੇਓ ,ਨਸ਼ਾ ਕਰਕੇ ਮਰੇ ਆ ਛੱਡਕੇ ਨੀ 🙏🏼
ਪੱਤਰਕਾਰ ਬੇਟਾ ਬਹੁਤ ਹੀ ਵਧੀਆ ਤੇ ਬੇਧੜਕ ਹੋਣ ਲਈ ਵਾਹਿਗੁਰੂ ਜੀ ਦੀ ਹਿੰਮਤ ਹੈ, ਸੱਚੀ ਤੇ ਸਮਾਜ ਅਧਾਰ ਹਿੰਮਤ ਲਈ ਧੰਨਵਾਦ ਤੇ ਪਿਆਰ,, ਦੋਹਾਂ ਲਈ ਅਰਦਾਸ ਕਰਦਾ ਰਹਾਗਾ,
ਬਹੁਤ ਵਧੀਆ ਇੰਟਰਵਿਉ ।
ਸਿਕੰਦਰ ਵੀਰ ਨੂੰ ਸੁਭਕਾਮਨਾਵਾਂ
ਵਾਹਿਗੁਰੂ ਚੜਦੀਕਲਾ ਰੱਖੇ।
ਬਹੁਤ ਵਧੀਆ ਇੰਟਰਵਿਊ ਜੀ ।
ਸਿਕੰਦਰ ਵੀਰ ਨੂੰ ਸੁਭਕਾਮਨਾਵਾਂ
ਵਾਹਿਗੁਰੂ ਚੜਦੀਕਲਾਂ ਰੱਖੇ ।
ਬਿਲਕੁਲ ਸਹੀ ਗੱਲ ਹੈ ਨਸ਼ੇ ਤੋਂ ਇਨਸਾਨ ਨੂੰ ਇੱਕੋ ਇੱਕ ਤਰੀਕਾ ਦੂਰ ਰਹਿਣਾ ਸਿਖਾ ਸਕਦਾ ਉਹ ਹੈ ਰੀਹੈਬ ਸੈਂਟਰ ਪਰ ਸੈਂਟਰ ਵਧੀਆ ਹੋਵੇ ਜੇ ਕਿਸੇ ਨੂੰ ਵਧੀਆ ਸੈਂਟਰ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾ ਪੁੱਛ ਲਿਉ ਕੁਮੈਟ ਦੇ ਜਵਾਬ ਚ ਰੱਬ ਮੇਹਰ ਕਰੇ ਪੰਜਾਬ ਦੀ ਜਵਾਨੀ ਤੇ
Outstanding, motivational interview. Salute Sikander Veere.
ਪਹਿਲਾਂ ਵੀ ਇੱਕ ਸਿਕੰਦਰ ਸੀ ਜੌ ਦੁਨੀਆਂ ਜਿੱਤਨ ਆਇਆ ਦੀ ਓਹਨੇ ਪਾਵੇ ਜਿੱਤੀ ਪਾਵੇ ਨਾ ਪਰ ਯਾਰਾ ਤੂੰ ਦੁਨੀਆ ਵੀ ਜਿੱਤ ਲਈ ਤੇ ਦੁਨੀਆ ਦਾ ਦਿਲ❤ ਵੀ ਜਿੱਤ ਲਿਆ । ਵਾਹਿਗੁਰੂ ਮੇਰੇ ਵੱਡੇ ਭਾਈ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੀ ਮੇਰਿਆ ਮਾਲਕਾ 👏🙏
ਦਿਲੋ ਸਲੂਟ 🫡 ਆ ਸਿਕੰਦਰ ਬਾਈ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
ਦੋਹਾਂ ਦੀ ਇੰਟਰਵਿਊ ਵਧੀਆ ਜਾਣਕਾਰੀ ਦਿੱਤੀ
ਨਸ਼ੇ ਕਰਕੇ ਬਹੁਤ ਮਾੜੇ ਦਿਨ ਦੇਖੇ bali 😔😔
ਹਮੇਸ਼ਾ ਦੀ ਤਰ੍ਹਾਂ ਖਰੀਆਂ ਗੱਲਾਂ ਵੀਰੇ 👍
ਜ਼ਿੰਦਗੀ ਜ਼ਿੰਦਾਬਾਦ👍👍
Skinder veer Mai thude har vidoe Dekhi..Manu both vadya lge...Manu both kuj sikhn nu milya thude ton....Mai v Hun Nasha Chad k vadya zindi zee rha..luv u veer
ਕੁੜੀ ਜਜਬਾਤੀ ਹੋਗੀ।
ਅੱਜ ਫਿਰਦਾ ਸਿਕੰਦਰ ਉੱਤਰ ਪੂਰਬ ਵਿੱਚ ਸਾਈਕਲ ਦੱਬੀ ਚੜ੍ਹਦੀ ਕਲਾ
God bless uh superman✔
ਬਹੁਤ ਵਧੀਆ ਗੱਲਾ no fukrpna
Salute him veer
Buhat vadhiya interview c...sawaal pushan da tareeka & sherdili nal apne aap nu nashar krke jawaab den da tareeka dono buhat khoob...
Sikandar doing great work, God bless him happy & healthy life
Apni maa nu piyar karn wale dilo like kro g plz
Bahut kuch sikhhan nu milda bai
Sikandar bai tusi har ik jaane layi inspiration ho jo nasha chaddna chahunda...
Very valuable interview
Veer teria video dekh ka ma nasha shad ta aj ma puri tara theek a
ਬਹੁਤ ਵਧੀਆ ਇੰਟਰਵਿਊ
Dhan Guru NANAK
So good inspirational story
Proud of u bro
God bless you dear Sikander.May Waheguru ji always protect you. 👍
Boht wdiya chd gya ver mein krda c chd gya
Veer plz help me
salute a veer ji
Thanks beta is tra de program Nascar karde Riha Karo Salam is putter nu
Bahut vdeya interview ji
Gud job big bro... @Sikandergill
Plz sikhndar ji di koi real id fb ja insta id dao mein koi gl krni q
ਸਮੇਂ ਦਾ ਸਿਕੰਦਰ
Bhut vadeya entrwo
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਕਿਸੇ ਦਾ ਧੀ ਪੁੱਤ ਨਸ਼ੇ ਤੇ ਨਾ ਲੱਗੇ ਵਾਹਿਗੁਰੂ ਜੀ ਏਹੀ ਅਰਦਾਸ ਆ ਸਾਡੀ...ਬਾਈ ਜੀ ਕੋਈ ਵੀ ਭੈਣ ਭਰਾ ਨਸਾਂ ਛੱਡਣਾ ਚਾਹੁੰਦਾ ਤਾਂ contact ਕਰੋ 🙏🙏🙏🙏
kiwe y
Please bro meri help krdo mera husband bht nsha krda g
Love u sikander vir
Gud On You Brother
God blesr u bro
Watching motivation video bro
🙏🏻😇
I iam cring this interview and last song very sad rab rakha big brother good
ਵਧੀਆ ਕੰਮ
Gr8
ਇਹ ਸੌਖਾ ਵੀ ਨਹੀਂ ਨਸ਼ੇ ਤੋਂ ਨਜਾਤ ਪਾਉਣੀ ।ਮਰ ਗੱਲ ਮਨ ਤੇ ਕਾਬੂ ਪਾਉਣ ਦੀ ਹੈ ।ਮਨ ਜਿੱਤੇ ਜੱਗ ਜੀਤ ।
Sahi keha veer bahut wadia good job brother
Very good Sikander God give you long life
Very nice Sikandar now you are leading good life God has blessed you. I have also seen your vedio with Guddha and Dev doing cycling. God is always with you.
Bhut wadiya intervew
Very good veer ji
Such y harekk nasse ale bnde di story ahi aw
Nassa krn ala v bhut mrda v sutt j pr jaddo waheguru di Meher hundi ohdo hi sutda
ਤੇਰੇ ਸਟ।ਫ ਮੈਬਰ ਅ। ਬ।ੲੀ ਸੱਚੀਅ। ਗੱਲ। ਤੇਰੀਅ।
Keep coming back bro
Proud of u Sikander bai
Jhra song gaya sachii bot vadia lagga
Salute you Brother …Don’t give up ..You are true mentor
🙏🙏😎
So touching
Salute paji .... u r great ..
Good ❤️
Bai jodi Ghaint AA Viaah Kara Lo Dove❤🎉....
V good bai g
Your interview make me emotional
Love u sikander bai
Salute a bai
👍👍👍👍
Good bai
Same story aa veere mere brother di
Jida tuc keha bro pehla drink fr medical nsha.. Fr smack.. Hun chitta.. Pta nhi sah mukkke shutu ga lggda.. I m very depress bro. Menu centre dsdo jithe jaa ke shd skka
Very good brother,All the best.Kusam ji very good job 👍
Sikandar the great
ਸਾਡੇ ਪਿੰਡ ਦਾ ਮਾਣ ਬਣ ਗਿਆ ਸ਼ੇਰ ਪੁੱਤ,, ਜਰੂਰ ਮਿਲਾਗੇ ,ਜਰੂਰ ਤੇੇਰੇ ਡੈਡੀ ਨਾਲ ਦੋਸਤੀ ਹੋਵੇਗੀ, ਬੰਸੀ ਨਾੲੀ ਕੋਲ ਬੈਠਦਾ ਸੀ ਮੈ ਵੀ,
You are good at heart
Which Nasha Saddao Center you went .
✅💯✅
Nice vedio
♡
Mera veer😇
You are good writer and singer also
vèer ron aa gea and valia linea sun ke meri maa vi mere bhra to bhut dukhi aa😢😢
Gud job vrrr g
Good veere
Gud y Sikander
nice
☺️🙏🙏🙏🙏🙏
🙏🙏🙏🙏🙏
Which rehab Center you went
bai ronaaa aaa sooo rbbb de😭😭😭
Good ... nasha khatam karo
mam ik nhi balki vaadu munde sudhaar hoye krde ne bai ji vrge mundeya vall vekh ke,
Veer Ji eh Song kardo please yrr
Bahut mundiya Di jindgi badal jani a
Please bro 🙏🙏🙏🙏🙏🙏🙏🙏
But hun doha Qatar🇶🇦 drivery krda
😢😢😢👍
Ma veer 6 sal bad thik hoye ma nasha vich bhut kush gava laye jo kadi paise nal v nahi milna manu
6 Saal Bad kida Bai 6 Saal nsha Kita ke?
Gud bro
Can someone translate this comment in Punjabi or Hindi. One thought changed Sikander's life when he saw his mother waiting to hug him in Rehab center. This shows how thoughts play an Important role in controlling one's mind and life. One can change his life by changing his thoughts, Try it.
Pls koi wadiya rehab center dsdo jithe ja ke Nasha Chad ho jaye..