Gopi Longia ji ne End kr diya hai... ma ne ajj 1st time Suun hai Bhai ko... 4 Minutes 28 Seconds ka song hai... Half Song k hee ye Comment krny aya hu... Meri Taraf sy Salute hai Bhai ko, Ma bhai ka Fan ho gaya, Rap ka aik aik Word Bomb hai... Sach bol diya Haq Bol Diya... Love from Lahore Pakistan... Agar Team mera ye Comment dekhy to Bhai to Lazmi Read krwa dein... Thanks... Repeat chaly ga Song
Bht sohna song Longia Veere.. Jma Sach likhya nd sch hi gaya hai veere.. Ena Sach Boln lyi v jigra Chahida Veere.. 🙏Baba G Sade Veer de sir te mehar bhrya hath rkhn..
Pind is here ✌️✌️✌️✌️✌️✌️✌️
Pind juttt mr patlo 🎉
🥰🥰
Pind is here ✌️✌️✌️
Pind❤❤❤
ਸਪੋਰਟ kro ਸਾਰੇ ਬਹੁਤ ਟੈਲੇਂਟ ਗੋਪੀ ਵੀਰ ਚ
BIR Mand 😂😂
💯✔️
Mand ha asi bi@@bir089-o1p
Full spoart longiya
Super hitt
Pind is here❤
ਕੋਈ ਤੈਨੂੰ ਮਾੜਾ ਕਹੇ ਜਾ ਨਾ ਕਹੇ ਪਰ ਮੇਰੇ ਵੱਲੋਂ ਵੀਰ ਲਵ ਯੂ ਆ ਸੱਚ ਲਿਖਣ ਲੲਈ ਕੌੜਾ ਪਰ ਏਹੀ ਸੱਚ ਆ
Shi gl aa bro
King of Mr potto ❤
ਸੱਚ ਬੋਲਣ ਦੀ ਹਿੰਮਤ ਕਿਸੇ ਕਿਸੇ ਚ ਹੁੰਦੀ ਆ
ਪੰਜਾਬ ਚ ਨਵਾਂ ਕਾਨੂੰਨ ਆਵੇ ਤਾਂ ਕਿ ਕੋਈ ਬਾਹਰੀ ਜ਼ਮੀਨ ਨਾ ਖ਼ਰੀਦ ਸਕੇ
ਗੋਪੀ ਵੀਰ ਤੇਰੇ ਸਾਰੇ ਗਾਣੇ ਦਿਲ ਤੇ ਲੱਗੇ
ਸਭ ਸੱਚ ਲਿਖਿਆ ਵੀਰ ❤❤
ਸਾਰਾ ਸੱਚ ਲਿਖਿਆ ਗਇਆ ਹੈ ਜਿਹੜੇ ਲੋਕ ਇਹੀ ਕੰਮ ਕਰਦੇ ਨੇ ਜੌ ਜੌ ਤੁਸੀ song ਵਿਚ ਬੋਲਿਆ ਓਸਨੂੰ ਤਾਂ ਬਹੁਤ ਚੁੱਭੇ ਗਾ ਸੋਂਗ ਪਰ ਜਿਸ ਨਾਲ ਇਹ ਸਭ ਕੁੱਝ ਹੋਇਆ ਹੈ ਇਸਲਈ ਇਹ ਏਦਾ ਹੈ ਜਿਵੇਂ ਤੁਸੀ ਕਿਸੇ ਇਨਸਾਨ ਦੀ ਹੱਡਬੀਤੀ ਗਾ ਦਿੱਤੀ ਹੈ ਬਹੁਤ ਵਧੀਆ ਵੀਰ ਜੀ ਇਹ ਦੁਨੀਆ ਹੈ 65 64
ਬਹੁਤ ਵਧੀਆ ਗੀਤ ਗੋਪੀ ਵੀਰ ਮੈਨੂੰ ਤੇਰੀਆਂ ਗੱਲਾਂ ਵਿੱਚ ਦਰਦ ਲੁਕਾਏ ਮੇਰੇ ਨਾਲ ਪਹਿਲਾਂ ਵਿਆਹ ਹੋਇਆ ਕਰਦੀ ਮਰ ਗਈ ਦੂਜੀ ਮੈਨੂੰ ਧੋਖਾ ਦੇ ਗਈ ਤੇ ਤੀਜੀ ਬਿਮਾਰ ਪੈ ਗਈ ਹੈ ਤੇ ਹੁਣ ਉਹਦੀ ਵੀ ਕੋਈ ਆਸ ਨਹੀਂ ਹੈ ਵੀਰ ਮੇਰਾ ਮਾਂ ਪਿਓ ਵੀ ਹੈ ਨਹੀਂ ਉਥੇ ਮੈਂ ਕੀ
Tera okha bai fr ta
So sad bro
God bless you❤❤
😅😅 prawa hun na karai kyu loka diya kudiya mari jandi tu...
Tu ju loka diya kuriya mari janda agg lagi aw viha di na karwa agle da ghar ta na ujaar
ਭੈਣਗੜ੍ਹ ਬੋਹਿਮੀਏ ਦੀ ਗੋਪੀ ਵੀਰ ਫੁੱਲ suport 👌👍
ਬੋਹੇਮੀਆ ਦੀ ਭੈਣ ਦਾ ਕੀ ਕਸੂਰ ਦੱਸ ਭਲਾ
4:29 4:29
ਘੈਂਟ ਗੱਲਬਾਤ ਆ ਵੀਰੇ ❤️👍
Ye apka gana aj ki dunia ki schhayi hai. 👍🙏🙏🙏🙏👍👍👍👏👏👏👏👏
65 64
ਬਹੁਤ ਵਧੀਆ ਗੋਪੀ ਵੀਰ ਇੰਨਾ ਸੱਚ ਵੀ ਹਰੇਕ ਨਹੀ ਬੋਲ ਸਕਦਾ ਜਿਉਦਾ ਰਹਿ ਵੀਰ ਮਾਲਕ ਹੋਰ ਵਰਕਤਾ ਪਾਵੇ
ਵਾਹ ਓ ਝੋਟੇਆ ਕੋਈ ਤੋੜ ਨੀ ਤੇਰਾ ਸੇਰਾ ❤️❤️❤️
ਸੱਚ ਵੀਰੇ ਤੇਰਾ ਲਿਖਿਆ ਔਰ ਗਾਇਆ ਸੁਣ ਕੇ ਕਈ ਕਲਾਂਕਾਰਾਂ ਨਾਲ ਨਫਰਤ ਪੈਦਾ ਹੋ ਜਾਂਦੀ ਹੈ ਜੋ ਚਵਲ ਚਵਲ ਬੋਲਦੇ ਆ ਔਰ ਖਚ ਲਿਖਦੇ ਆ💐💗🙏🏼
ਗੋਪੀ ਸੋਚ ਬਹੁਤ ਵੱਡੀ ਆ ਤੇਰੀ, ਦਿਲੋ ਸਲੂਟ ਆ ਯਰ ਤੈਨੂੰ
ਅੱਤ ਗੱਲ ਬਾਤ legend gopi longia 💪🔥⛳
ਗੋਪੀ ਵੀਰ 65,64 ਦਾ ਸਹਾਰਾ ਨਹੀਂ ਲੈਣਾ ਸੀ।
ਸਿਧਾ ਹੀ ਦੁਨੀਆ ਪਹਿਣ ਚੌਧ ਬੋਲਣਾ ਸੀ
ਕਿਉਕਿ ਇਹ ਕੁਤੀ ਦੁਨੀਆ ਐਸੇ ਲਾਇਕ ਹੀ ਹੈ।।
ਅਤੇ ਇਕ ਜਰੂਰੀ ਗੱਲ ਸਰਕਾਰ ਨੂੰ ਯਾ ਕਿਸੇ ਹੋਰ ਲਿਡਰਾ ਨੂੰ ਮੋਕਾ ਨਾ ਹੱਥ ਲਗਿਣ ਦਈ ਜਿਸ ਨਾਲ ਤੇਨੰ ਚਕ ਕੇ ਅਂਦਰ ਮਾਰਣ ਕੋਈ ਬਹਾਣਾ ਬਣਾ ਕੇ
ਬੱਸ ਗੋਪੀ ਵੀਰ ਐਦਾ ਹੀ ਸੱਚ ਲਿਖ ਦਾ ਅਤੇ ਗਾਉਣਦਾ ਰਹੀ ਬੱਸ।।
ਬਾਕੀ ਗੋਪੀ ਗਾਣੇ ਵਿੱਚ ਸਿਰਾ ਕਰਾ ਰਖਿਆ ਹੈ।।
🔥🔥🔥
Sach kiha bhra
Fer ehna ne gopi y te parcha pa dena c veer , par gopi y hamesha sach likhda bahut vadhia gall aa ❤
Taaari jajbata te kaabu rakh
Tusi dunian to bahar??
ਗੋਪੀ ਯਾਰ ਤੈਨੂੰ ਮੈ ਕਿਆ ਲਿਖਾਂ ਤੈ ਤਾਂ ਬਾਈ ਤੂੜ ਹੀ ਕੱਡ ਤੀ ਮੈ ਤੈਨੂੰ ਮਿਲਣਾ ਯਾਰ ਇੱਕ ਵਾਰੀ । ਹੁਣ ਤੱਕ ਜੋ ਵੀ ਤੇਰੇ ਗੀਤ ਰਕੌਡ ਸੁਣੇ ਆ ਸਾਰੇ ਹੀ ਹਕੀਕਤ ਤੇ ਸੱਚੇਆਈ ਦੇ ਨੇ ਬਾਈ ਦੱਬੀ ਚੱਲ ਸਾਡੇ ਵੱਲੋਂ ਫੁਲ ਸਪੋਰਟ
ਵਾਹ ਜੀ ਵਾਹ ਲੋਗਿਆ❤ ਜੀ
ਬਾਈ ਕੋਈ ਸ਼ਬਦ ਨਹੀਂ ਦਿਲ ਖੁਸ਼ ਕਰ ਦਿੱਤਾ
ਬਾਈ ਦੀ ਸਪੋਟ ਕਰੋ ਸਾਰੇ
ਸੱਚ ਦੀ ਆਵਾਜ਼ ਹੈ ਗੋਪੀ ਲੋਕ ਜੋਂ ਮਰਜੀ ਕਹਿਣ ਇਹ ਜਿਹਨਾਂ ਮਰਜੀ ਪੈਸੇ ਕਮਾ ਲਵੇ ਤੁਸੀ ਨਿਗਟਿਵ ਨਹੀਂ ਸੋਚਣਾ ਕਿਉਕਿ ਇਹ ਜਿਆਦਾ ਟਾਈਮ ਨਹੀਂ ਰਹਿਣਾ ਇਹਨੂੰ ਮਰਵਾ ਹੀ ਦੇਣਾ ਕਿਸੇ ਨਾ ਕਿਸੇ ਨੇ ਇਹਦੇ ਪਲੈਨ ਵੀ ਬਹੁਤ ਵੱਡੇ ਨੇ ਤੇ ਇਹਦੇ ਜਾਣ ਮਗਰੋਂ ਪੂਰੇ ਕਰਨ ਵਾਲਾ ਵੀ ਕੋਈ ਤਿਆਰ ਹੋਵੇ ਗਾ ,ਇਸ ਨੂੰ ਸੰਭਾਲ ਕੇ ਰਖਣਾ ਇਹ ਗਲਤ ਰਸਤੇ ਤੋ ਰੱਬ ਨੇ ਮੋੜ ਕੇ ਭੇਜਿਆ ਸੱਚ ਦੀ ਆਵਾਜ਼ ਬਣਾ ਕੇ
Video bhut sunder ha 💘❤️💘❤️💘
❤❤❤
Sirrraaaa galbat vir,,,,,, ਕੋਈ ਤੋੜ ਨ੍ਹੀ ਤੇਰੀ kalm daaa,,,,, ਇਸਤੋਂ ਅੱਗੇ ਕੁਝ ਨੀ ਹੋ ਸਕਦਾ
ਬਾਬਾ ਭਿਓ ਭਿਓ ਮਾਰੀ ਆਉਂਦਾ🙌🙌
ਅੱਤ ਕਰੀ ਜਾਂਦਾ ਗੋਪੀ
Waheguru waheguru waheguru waheguru ji 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤ wah wah wah ji wah
ਤੂੰ ਸਿਰਾ ਬਾਈ ਲੌਂਗੀਆ ਸਿਰਾ
65 - 64 song 🎵 🤩
65 - 64 nA bc ya
ਦਿਲ ਖੁਸ ਹੋ ਗਿਆ 🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘
ਸੱਚਾਈ ੨੨,ਕੁੜੀਆ ਵਾਲੀ ਗੱਲ ੧੦੦% ਸਹੀ ਆ,ਅੱਜ ਕੱਲ ਦੇ ਜਮਾਨੇ ਦੀ ਗੱਲ ਕਰੀ,ਬਹੁਤ ਵਧੀਆ ਗੀਤ
ਬੋਤਾ ਸੱਚ ਬਹੁਤ ਗਾਣਾ ਗੋਪੀ ਮੈ ਅੱਜ ਤੇਰੇ ਸਾਰੇ ਗਾਣੇ ਸੁਣੇ ਸਾਰੇ ਘੇੰਟ ਅੱਤ ਕਰਾਕੇ ਰੱਖ
Punjab da justin beiber
Punjab da drake
Punjab da 2pac
Saada veer GOPI LONGIA ❤
ਬਹੁਤ ਵਧੀਆ ਬਾਈ ਜੀ ਫੁੱਲ ਸਪੋਰਟ ਆ ਬਾਈ ਜੀ ਤੁਹਾਨੂੰ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤
ਵੀਰ ਜੀ ਅੰਮ੍ਰਿਤਪਾਲ ਗੀਤ
ਸਾਂਭ lao ਲੋਕੋ ਇਹੋ ਜਹੇ ਕਲਾਕਾਰ ਸੱਚੇ ਬੰਦੇ🎉
ਬਾਅ ਕਮਾਲ ਵੀਰ ਜੀ
Good loggia bro I m Pakistan 🇵🇰
ਅੱਜ ਕੱਲ ਸੱਚ ਸੁਣ ਕੇ ਕੋਈ ਰਾਜੀ ਨਈ। ਪਰ ਸੱਚ ਕੌੜਾ ਹੋ ਸਕਦਾ ਕਦੇ ਲੁੱਕ ਨਈ ਸਕਦਾ , ਬਹੁਤ ਵਧੀਆ ਗੀਤ ਭਰਾ ❤
ਵੀਰ ਬਹੁਤ ਵਧੀਆ ਕਲਮ ਆ ਇੱਕ ਇੱਕ ਗੱਲ ਸੁਣ ਵਾਲੀ ਆ ਵੀਰ ਦੀ
Good song❤
Form mr pattlo ajnabi
Kon kon leader ki broad se yaha aya song sony
Mei abhi aya
ਬਾਈ ਬਹੁਤ ਸੋਹਣਾ ਲਿਖਦਾ
❤❤❤
Sirra song ji
BIR Mand 😢😅😊
Bai end rap nice music
Vary good job ਗੋਪੀ
Att 🔥🔥🔥🔥 Bro
Knt song veer ji Love you veer ji 🙏🙏❤️ whay Guru Ji kus rak veer ji 🙏🙏❤️🎉🎉
Wah wah wah ji wah 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤we are proud of you puterji jug jug jeeo very nice 👍
ਅੱਤ ਜੀ
ਵੀਰ ਜੀ ਇੱਕ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੀ ਕੋਈ ਗੀਤ ਕੱਢੋ
warning to punjab sun ਲੋ bro gopi bai ਦਾ song
Mootpal
@Generalknowledge0948 Teri ki budi chaaklli singha ne
@@Livegaming-w7rthode piyo ne hunn bahar jaldi hi aw Jana fr thoda mutt vich niklu mutt penyeo
ਸਹੀ ਗੱਲ ਵੀਰ
ਗੋਪੀ ਵੀਰ ਤੇਰੀ ਕਲਾਮ ਵਿਚ ਪੂਰਾ ਦਮ ਆ ਰੱਬ ਤੇਰੇ ਤੇ ਮੇਹਰ ਕਰ 🙏🙏
ਸੋਹਣਾ ਲਿਖਦਾ ਤੇ ਗਾਉਂਦਾ ਹੈ ਵੀਰ।
ਕਲਮ ਤੇਰੀ ਸਿਰਾ ਵੀਰੇ, ਬਾਬਾ ਤਰੱਕੀ ਬਖਸ਼ਣ
ਚਾਚੇ ਦੀ ਯਾਦ ਆ ਗਈ ਉਹ ਵੀ ਜੋ ਆਪਣੇ ਆਲੇ ਦੁਆਲੇ ਦੇਖਦਾ ਸੀ ਲਿਖ ਦੇਂਦਾ ਸੀ ਤੇ ਗਾ ਦੇਂਦਾ ਸੀ।
ਤੇਰਾ ਵੱਡਾ ਵੀਰ ਮੇਰਾ ਜੇਠ ਛੜਾ
ਮੋਰੀ ਚੋ ਤੱਕਦਾ ਰਿਹਾ ਖੜ੍ਹਾ.....
ਓ ਨਿਆਣੇਓ ਜਾਓ ਆਪਣੀ ਬੇਬੇ ਨੂੰ ਕਹਿ ਦਿਓ ਇਕ ਵਾਰ ਫੇਰ ਪਿੰਡ ਚ ਚਮਕੀਲਾ ਚਾਚਾ ਆਇਆ..!
ਞਾਹ ਬਾਈ ਕਿ ਬਾਤ ਬਹੁਤ ਵਧੀਆ ਧੰਨਵਾਦ ਗੋਪੀ 22
ਬਹੁਤ ਵਧੀਆ ਸੱਚ ਲਿਖਿਆ ਵੀਰ ਨੇ 🙏🙏❤❤👍👍👌👌
ਬਹੁਤ ਵਧੀਆ ਸੋਚ ਹੈ
ਕਿਆ. Bat. ਹੈ 22.ਗੋਪੀ
pind Brand ❤
ਬਹੁਤ ਵਧੀਆ ਗੋਪੀ ਵੀਰ ਜੀ
Bhut vadiya song❤❤❤❤
Bai really song both sona aaa ਵਾਹਿਗੁਰੂ ਜੀ 🪯🙏🙏🙏 bai kush rakhi 🙏🙏🙏
ਮਜ਼ਾ ਆ ਗਿਆ ਗੋਪੀ ਵੀਰ ਸਿਰਾ ਅੱਤ ਕੋਕਾ
Love longia bhai❤❤❤❤❤❤❤❤❤❤❤❤❤❤❤❤
ਬਹੁਤ ਵਧੀਆ song a jii❤
Ek ek bol sach ne bai de par ki kriye sach mirch warge hunde ne jago jago hun te jago aapne aliyo punjab nu te punjabiyat nu bachalo dhanwad
Bai yr ti.siraaa aaa raab.kush rkhe tanu ...w of p. song amar aaa tera bai
Boht siraaa ty sach gallan gopi veere
🔥🔥🔥🔥🔥💪🏻💪🏻💪🏻🙏🏻🙏🏻
Song bhot vadeya va bai
End laaa ta
Gopi Longia ji ne End kr diya hai... ma ne ajj 1st time Suun hai Bhai ko... 4 Minutes 28 Seconds ka song hai... Half Song k hee ye Comment krny aya hu... Meri Taraf sy Salute hai Bhai ko, Ma bhai ka Fan ho gaya, Rap ka aik aik Word Bomb hai... Sach bol diya Haq Bol Diya... Love from Lahore Pakistan... Agar Team mera ye Comment dekhy to Bhai to Lazmi Read krwa dein... Thanks... Repeat chaly ga Song
ਗਰਦ ਉਠਦੇ ਬਾਈ❤
Good work longia
Billul end te sachiya galla veer ❤❤❤
Siraaa krta y ❤❤
sira bai g
ਵੀਰ ਜੀ ਸਰਾ ਕਰਤਾ ਬਹੁਤ ਸੁੰਦਰ ਵੀਡੀਓ ਤੇ ਗੀਤ
Keep it up
Gurpal Army Sulargharat
Legend Gopi longia
Sachi gal bro
ਵਾਹ ਜੀ✅👍✅
ਲਿਖ਼ਤ...💯💥
ਸਵਾਦ ਆ ਗਿਆ bro
Oh bha kya cheez hai Gopi..
mainstream lao jldi❤
buhut sohna song likhea bire❤❤❤
Awesome Gopi bro ,lots of love from assam❤ keep smashed ..
Sira bai song
Ma Ata Aya Mr pattlo King of tiktok di live ta chal ya se a track wadiya bro do it❤
ਗੋਪੀ ਵੀਰਾ ਹਮੇਸ਼ਾ ਸੱਚ ਬੋਲਦਾ
sachiya gallan bolda veer ❤
Bht sohna song Longia Veere.. Jma Sach likhya nd sch hi gaya hai veere.. Ena Sach Boln lyi v jigra Chahida Veere.. 🙏Baba G Sade Veer de sir te mehar bhrya hath rkhn..
Bai Kalam sira
gopi longia bahuy vadiya likhari ya changi soch da malak a waheguru ji sada pra nu sda chad di kla ch rakhi❤