Menu 10 saal hogye jhona laundiya naa mai kadi padaan pyi te naa he futera fr v jhaad bahut badia aunda mai ta fungicide v tricoderma he paunda..sirf jroort vele. Pravo bacho te siyane bano naa pao jehr
18 to 24 din tkk j koi keeda Lagda hae ta eh jhona nu nuksaan nhi krde Seonk jinda fsl nu nhi lgdi Growth parmoter da koi v company ਕਲੇਮ ਨਹੀਂ ਕਰਦੀ 6% ya 0.6%
22 sb e chiza paan nu kainde aa, kde note kita kisan nu kina kharcha painda peya, ki govt jod dhan de rate tay krdi h O e inda de rate vich add krde h, dekhna t jad h, half jad mosam t depend h, e sv nu pta
ਗਲਤ
ਜਿੱਥੇ ਪਦਾਨ ਪਵੇਗੀ ਉਥੇ ਤੇਲਾ ਚੈਸ ਦੀ ਡਬਲ ਡੌਜ ਵੀ ਅਸਰ ਨਹੀ ਕਰਦੀ ਇਹ ਮੇਰੀ ਪਰੈਕਟਸ ਆ
ਬਹੁਤ ਵਧੀਆ ਜਾਣਕਾਰੀ ਗਿੱਲ ਸਾਬ ਜੀ
ਜੇ ਜੜ ਦੀ ਸੁੰਡੀ ਤੇ ਸਿਉਂਕ ਮਾਰਦੀ ਹੈ ਤਾਂ ਕਿਸਾਨ ਵੀਰੋ ਸੋਚੋ ਇਹ ਜੈਵਿਕ ਕਾਰਬਨ ਕਿੰਨਾ ਮਾਰਦੀ ਹੋਵੇਗੀ
ਅਸੀ ਵੀ ਪਦਾਨ ਨਹੀ ਪਾਉਂਦੇ ਅਸੀ ਸਰੋ ਦੀ ਖੱਲ ਪਾਈ ਦੀ ਬੁਹਤ ਵਧੀਆ ਰਿਜਲਟ ਮਿਲਦਾ
6 ਸਾਲ ਤੋਂ ਦੋਨਾ ਵਿੱਚੋ ਕੋਈ ਜ਼ਹਿਰ ਨ੍ਹੀ ਪਾਈ ਝਾੜ ਵੀ ਪੂਰਾ
ਸਹੀ ਗੱਲ ਵੀਰ ਲੋਕੀਂ ਜਿਆਦਾ ਕਮਲੇ ਹੋਗੇ
ਇੱਕ ਦੂਜੇ ਨੂੰ ਪਿੱਛੇ ਕਰਨ ਦੇ ਚੱਕਰ ch
Menu lagda hai tusi sare parmatma nu milke aye ho jo tuhadi jiri ute kida ya bimari nahi lagdi sanu te sab kuch pana penda hai
ਕੋਈ ਵੀ ਰੀਜੈਂਟ ਦਾ ਪੱਤਾ ਲਬੇਟ ਨਾ ਗੋਭ ਦੀ ਸੁੰਡੀ ਤੇ ਕੋਈ ਅਸਰ ਨਹੀਂ ਸਿਰਫ ਇੱਕ ਜੜ ਨੂੰ ਹੀ ਥੱਲੇ ਨੂੰ ਵਧਾਉਂਦੀ ਹੈ
ਕਿੰਨੀ ਪਾਈਏ ਰੀਜੈਂਟ ਕਿੱਲੇ ਦੀ ਬਾਈ ਜੀ
6% 4kg@@amankhattra954
Menu 10 saal hogye jhona laundiya naa mai kadi padaan pyi te naa he futera fr v jhaad bahut badia aunda mai ta fungicide v tricoderma he paunda..sirf jroort vele. Pravo bacho te siyane bano naa pao jehr
ਪਿਛਲੇ 6.7 ਸਾਲ ਤੋ ਪਦਾਨ ਨਾ ਰਿਜੈਟ ਪਾਈ ਕਦੇ ਨਾ ਪਾਉ
Good 🙏
Mai kde kuj ni paya bas fangiside di ek sapreh kari di bas
8 ਕਿੱਲੋ ਯੂਰੀਆ 8 ਕਿੱਲੋ ਪਦਾਨ 1 ਏਕੜ ਦਾ ਬਹੁਤ ਵਧੀਆ ਨਤੀਜਾ ਹੈ ਵੀਰ ਜੀ 40 ਦਿਨ ਤੇ ਪਾਓ
ਬਿਲਕੁਲ ਨਹੀਂ ਪਾਉਣੀ ਚਾਹੀਦੀ
@@deeps5900ਵੀਰ ਬਹੁਤ ਵਧੀਆ ਨਤੀਜੇ ਮਿਲੇ ਮੈ ਪਾਂਦਾਨ ਪਾਈ ਪਿਸਲੇ ਸਾਲ ਮੇਰੇ 102ਗੱਟੇ ਕਿਲੇ ਦੇ ਨਿਕਲੇ। ਨਾਂ ਚੂਹਾ ਝੋਨਾ ਖਰਾਬ ਕਰੇ ਨਾਂ ਗੋਆ।।।
Good 22g
18 to 24 din tkk j koi keeda Lagda hae ta eh jhona nu nuksaan nhi krde
Seonk jinda fsl nu nhi lgdi
Growth parmoter da koi v company ਕਲੇਮ ਨਹੀਂ ਕਰਦੀ
6% ya 0.6%
26 ..di puniri 50 din di pakki lagi hai kachi karan da koei hal daso ji
V good Gill saab
Gud 👍🏻
ਦੋਨੋਂ ਹੀ ਜ਼ਹਿਰਾਂ ਹਨ ਵਿਊ ਲੈਣ ਚੱਕਰ ਵਿਚ ਲਈ ਜ਼ਮੀਨ ਨੂੰ ਬੇਕਾਰ ਨਾ ਕਰੋ
Teejab pa k gal deo jameen nu jayada jhad milu😅😅😅😅
ਆਪਾਂ ਤਾਂ ਕੁਜ਼ ਨੀ ਪਾਉਂਦੇ 7 ਸਾਲ ਤੋਂ
G 1692 vich rejannt pai c hun patas piye ja na 30 din hoge liye nu
Very good
Kise di lod ni
Sanu 6 saal hoge kuj ni paya dharti ch
2 ja 3 spreya hundia hor kujh pon di koi lod ni
Koi padan ya resent nhi pai kde..
Sanu 4 saal hoge padan chadi nu ….Zehar a eh niri…
ਰੀਜੈਂਟ ਪਾਉਨੇ ਹੋ ਬਾਈ ਜੀ ਤੁਸੀਂ
Jea Padan yaa regent pa dayea tan kie jhoune wich jou buttea sukde han keeda cut kr dinda oh mar skdi ferr cloro wgaira paun da koi fayada hei
Regent growth promoter kdo to hogya mai t kde koi dwayi hini payi khet ch koi jher ni vartda
Veer regent da technical padho-phytotonic effect(growth karwona)
Kde ni payi padan regent futera 10 sal ho gai
Sahi kiha tuc
Good morning
Ok ji
ਰੀਜੇਂਟ ਝੋਨੇ ਨੂੰ ਬੋਤ ਫੋਟ ਕਰੋਂਦੀ ਆ
Pichle 9 saal to koi v pudaan ya regent ni payye
Koi feyada nai h only kisan apne kharche double krde p h
2 saal to koi vi ni payi
ਪੀ ਆਰ 126 ਚ ਜੇ ਨਾ ਪਦਾਨ ਪਾਈਏ ਤਾਂ ਪੱਤਾ ਲਬੇਟ ਬਹੁਤ ਪਾਈ ਜਾਂਦੀ ਹੈ
Fetrra patta. Lpt gobh di sundi t control kardi
Veer ji na pavao jehr khet vich ih sab belodian hundia
Right sir Ji
Reejant. O
Gadoye vi na rehn deyo maar deo padan pa k man nu shanti mil jau😢😢😢
Bekar a sab, kuch ni hunda esnal asi pa k dekhi
Duplicate odea padan
Koi Fida ni sirf mitar kirha hi marda Mari 100 kilha di kathi kadha ni pai
Patta lepat te koi asar nai
Gap
Buhut vdia sidi te spasht gal kiti faltu gal koi ni kiti
Pani sv to best groth permoter h
sifronil✅ fipronil❌🫣
22 sb e chiza paan nu kainde aa, kde note kita kisan nu kina kharcha painda peya, ki govt jod dhan de rate tay krdi h O e inda de rate vich add krde h, dekhna t jad h, half jad mosam t depend h, e sv nu pta
E de pan da ki fayeda h
Gud 👍🏻
Teejab pa k gal deo jameen nu jayada jhad milu😅😅😅😅
Gadoye vi na rehn deyo maar deo padan pa k man nu shanti mil jau😢😢😢