ਕੌਣ ਰੱਬ ਨੇ ਨੇੜੇ ? | Sach Khoj Academy | Dharam Singh Nihang Singh

แชร์
ฝัง
  • เผยแพร่เมื่อ 2 พ.ย. 2024

ความคิดเห็น • 32

  • @nirmalkaur5570
    @nirmalkaur5570 หลายเดือนก่อน +1

    ਸਿਖ ਖਾਲਸੇ ਦੀ ਚੜਦੀ ਕਲਾ ਹੋਵੇ।ਨਾਨਕ ਨਾਮ ਚੜਦੀ ਕਲਾ ਹੋਵੇ ਤੇਰੇ ਭਾਣੇ ਸਰਬਤ ਦਾ ਭਲਾ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @RupinderKaur-gf1lr
    @RupinderKaur-gf1lr 6 หลายเดือนก่อน +3

    ਆਤਮ ਦੇਵ ਜਿਨ ਜਾਨਿਆ ਸੋ ਹੈ ਖਾਲਸ ਦੇਵ

  • @ManpreetSingh-on9ud
    @ManpreetSingh-on9ud 6 หลายเดือนก่อน +1

    Wah ji wah really appreciatabnl

  • @GurpreetSingh-nt2fm
    @GurpreetSingh-nt2fm 6 หลายเดือนก่อน +1

    ਸ੍ਰੀ ਗੁਰਦੇਵ ❤

  • @arjunsinghbhinder767
    @arjunsinghbhinder767 6 หลายเดือนก่อน +1

    ਵਾਹਿਗੁਰੂ ਜੀ

  • @lovelyrandhawa9844
    @lovelyrandhawa9844 6 หลายเดือนก่อน +1

    Waheguru 🙏🙏🙏

  • @harminderjitgill
    @harminderjitgill 5 หลายเดือนก่อน

    🙏

  • @jhandalubana6399
    @jhandalubana6399 6 หลายเดือนก่อน

    Thanwaad ji Video Lai

  • @mohindersingh1233
    @mohindersingh1233 6 หลายเดือนก่อน +1

    ❤❤❤❤❤ Waheguru Bapuji

  • @abisingh2893
    @abisingh2893 6 หลายเดือนก่อน +1

  • @fortune.9738
    @fortune.9738 6 หลายเดือนก่อน +1

    ❤❤❤❤❤❤

  • @jaswindershekhon7731
    @jaswindershekhon7731 6 หลายเดือนก่อน

    🙏🙏🙏🙏❤️

  • @musafirhun
    @musafirhun 6 หลายเดือนก่อน

    🙏🙏🙏🙏

  • @namelesssingh
    @namelesssingh 6 หลายเดือนก่อน +1

    🙏🏼💗

  • @drbrar5328
    @drbrar5328 6 หลายเดือนก่อน

    🙏🏼🙏🏼🙏🏼

  • @MandeepSingh-zu8uj
    @MandeepSingh-zu8uj 4 หลายเดือนก่อน

    Je, bibeksar lava phere, ho sakde t harmndir sahb, kyu nhi

  • @AvtarSingh007-c1c
    @AvtarSingh007-c1c 6 หลายเดือนก่อน

    Khalsa jameen nu kya janda

    • @KulwantHundal-q3v
      @KulwantHundal-q3v 5 หลายเดือนก่อน

      😂 ਤੂੰ ਠੀਕ ਕਹਿਦਾ ਵੈਸੇ ਮਾੜਾ ਜਿਹਾ ਸਮਝਾ ਦੇਦੇ ਲੋਕਾ ਨੂੰ ਗਿਆਨ ਵਿਚ ਵਾਧਾ ਹੋ ਜਾਦਾ

  • @MandeepSingh-zu8uj
    @MandeepSingh-zu8uj 4 หลายเดือนก่อน

    Koi, vahgur nhi

  • @insaninsan3708
    @insaninsan3708 5 หลายเดือนก่อน

    Pagat nu khalsa keha te jado koi pagat aye ga ta o khalsa hai.
    Te us de hukam vich chalna hi khalse da raj hai. Shud sathan keh lo . Mukhlis raj v keh sakde.
    Us da geyan sab nu santust kar dega. Jo geyane rakhde hon gey.
    Bakiya di misal ta o hai.
    Jive narsari de bache nal matha marna .

  • @kulwant747
    @kulwant747 6 หลายเดือนก่อน

    Rss agent hai

    • @Anonymous_uncle
      @Anonymous_uncle 6 หลายเดือนก่อน

      Ji jroor kyo ni
      Pata hai kon hai eh?
      Tuc rss ch dekhya mildya?

    • @palwindersingh526
      @palwindersingh526 6 หลายเดือนก่อน +1

      ਤੂੰ ਨਾ ਸੁਣ, ਜੇ ਤੈਨੂੰ ਤਕਲੀਫ਼ ਹੁੰਦੀ ਆ

    • @KulwantHundal-q3v
      @KulwantHundal-q3v 5 หลายเดือนก่อน +1

      ਮੈ ਵੀ rss ਦਾ ਇਜੰਟ ਹਾ ਮੈ ?ਸਮਝਾ ਦੇ ਗੁਰਮੱਤ ਕੀ ਕਹਿਦੀ ਨਹੀ ਥਾ ਪਤਾ ਦੱਸ ਮਿਲ ਲੈਨੇ ਫੇਰ ਪਤਾ ਲੱਗ ਜਾਉ ਕਿਹੜਾ ਕੋਣ ਜਾ ਦੱਸ ਕੁਝ ਗਲਤੀ ਕੱਡ

    • @KulwantHundal-q3v
      @KulwantHundal-q3v 5 หลายเดือนก่อน +1

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

    • @KulwantHundal-q3v
      @KulwantHundal-q3v 5 หลายเดือนก่อน

      ਨਾ ਮੇਰਾ ਵੀ ਕੁਲਵੰਤ ਹੈ ਜੇ ਇਕ ਪਿਉ ਦਾ ਤਾ ਦੱਸ ਕੁਝ ਆ ਸੱਭ ਇਸ ਬਾਬੇ ਦੀ ਦੇਣ ਹੈ ਜਿਸ ਤੋ ਸਮਝਿਆ ਹੁਣ ਤੂੰ ਦੱਸ

  • @dollarking.singing
    @dollarking.singing 6 หลายเดือนก่อน +1

    Bapu to Badal Galiyon ki Bhasha bolata hai

  • @baljinderbuttar7838
    @baljinderbuttar7838 6 หลายเดือนก่อน

    ❤❤