Maharaja Jassa singh ramgarhia | complete biography |
ฝัง
- เผยแพร่เมื่อ 16 ก.ย. 2024
- #jassasinghramgarhia
#jassasinghahluwalia
#sikhhistory
@successdarah
hanji waheguru ji ka khalsa waheguru ji ki fathe
aj gl krage sikh koom de great leader sardar Jassa Singh Ramgarhia biography ch tuhada sb da ji aaya nu. jassa singh ramgarhia da birth us age chbhoya jdo baba banda singh ji bahadur to baad sikha ty boht jada julam ho rahe sn. sikh jangla ch luk luk k rahnde sn. fr v sikha da raaj karan da supna hje mn vicho gea nhi c. isi age ch hi sardar bhgwan singh ji de ghar jassa singh ramgarhia da birth hoya ty oh sikh kaum de sb to top de leaders ch ek bne.
Jassa Singh Ramgarhia lal kila ch bnde takhte taus nu putt k sri darbar sahib leon di seva Jassa Singh Ramgarhia kiti c. ehna nu maharaja is layi keha janda h k ehna ne sikh kaum sikh misla ch sb to wde area ty raaj kita h ty ehna de under many small kigs aunde sn. jo ehna nu tex pay krde sn bdle ch jdo ahmad shah abdali ya nadar shah irani hmla krde sn ta jassa singh ohna nu bchonde hn. jassa singh ji di yaad ch darbar sahib baundry ch two bunde sn ohna cho ek Jassa Singh Ramgarhia de naam ty hi h ta jity delhi lal killa to leya k us takhat nu ptt k lyay kiti c. Jassa Singh Ramgarhia di sardar jassa singh alluwaliya naal boht ght bndi c. dona da target eko hi c khalsa raaj di chd di kla but dona di aps ch thinking match nhi hundiya sn. Jassa Singh Ramgarhia ramroni di fort ty attack krn ja rahe c.
sardar Jassa Singh Ramgarhia singh da naam eh kyo peya es de pishy bde wade resion sn oh is video ch bde hi vdhiya way ch explain ho rahi h. why sikh want to attack ramgarh fort.
jassa singh ramgarhia darbar sahib
jassa singh ramgarhia history
jassa singh ramgarhia movie
jassa singh ramgarhia song
jassa singh ramgarhia bunga
jassa singh ramgarhia
ramgarhia misal
sri hargobindpur
jassa singh ahluwalia
ਵੀਰ ਜੀ ਕੁੱਝ ਲੋਕ ਰਾਮਗੜ੍ਹੀਆ ਨਾਲ ਈਰਖਾ ਕਰਦੇ ਸਨ ਉਹਨਾ ਦੀ ਬਹਾਦਰੀ ਚੜਤ ਤੋਂ ਸੜਦੇ ਸਨ ਇਹੋ ਜਿਹੀ ਬਕਵਾਸ ਉਹ ਹੀ ਕਰਦੇ ਆ ਜੱਸਾ ਸਿੰਘ ਰਾਮਗੜ੍ਹੀਆ ਜੀ ਬਹੁਤ ਮਹਾਨ ਸੂਝਵਾਨ ਦਲੇਰ ਜੋਧਾ ਸੀ
A gall belkul sach he veer
👍👍👍👍
Sahi gal aa
Belkul sahi gal aa veer ji
Ja shayaddd oh lok sade dharmmm to he sad de han …. Is kr k koorhhh parcharrr krde han …..
ਸਰਦਾਰ ਜੱਸਾ ਸਿੰਘ ਜੀ ਬਾਰੇ ਇਹ ਇਤਿਹਾਸ ਮੈਨੂੰ ਬਹੁਤ ਹੀ ਘੱਟ ਲੱਗਿਆ... ਹੋਰ ਵਧੇਰੇ ਜਾਣਕਾਰੀ ਵਾਲ਼ੀ ਵੀਡੀਓ ਵੀ ਬਣਾਈ ਜਾਵੇ ਜੀ 🙏
Bilkul g
BB
@@jmaEdesi1313
Jassa Singh Ramgarhia established first sikh misal and he was the first Sikh Maharaja as I have read in history.
ਜੋ ਜੋ ਵੀ ਸਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਤੇ next ਵੀਡਿਓ ਬਣਾਉਣ ਲਈ ਕਹਿਣਾ ਚਾਹੁੰਦਾ ਹੈ ਉਹ ਇਸ coment ਨੂੰ ਲਾਇਕ ਕਰਿਓ ਤਾਂ ਜੋ ਕਿ ਵੀਰ ਜੀ ਨੂੰ ਪਤਾ ਲੱਗੇ ਕਿ ਕਿੰਨੇ ਜਾਣੇ ਸਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਤੇ ਵੀਡਿਓ ਬਣਾਉਣ ਲਈ ਕਹਿੰਦੇ ਹਨ ਸਾਨੂੰ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਸਿੱਖ ਕੌਮ ਲਈ ਬਹੁਤ ਹੀ ਸੇਵਾ ਕੀਤੀ ਹੈ ਇਸ ਲਈ ਸਾਨੂੰ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਦੋਸੀਆ ਨੂੰ ਹਾਲੇ ਤੱਕ ਸਜਾ ਨਹੀਂ ਮਿਲੀ
ਹਾਂ ਜੀ। ਜਸਵੰਤ ਸਿੰਘ ਜੀ ਖਾਲੜਾ ਤੇ ਵੀਡੀਓ ਬਣਾਓ ਜੀ
Right bro 👍
ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਬੀਡੀਓ ਬਣਾਉਣ ਖੇਚਲ ਕਰਨੀ ਜੀ
Ik gal hamesha yad rko bamsef sgtn maharashtra ne kha hai congrs or bjp dono bramn atki sgtn hai ye Sikh Muslim te dalit Christian or adiwasi or kisan ka nuksan krna bs
ਜਰੂਰ ਬਣਾਓ ਜੀ ਹੋਰ ਵੀਡੀਓ
ਧੰਨ ਧੰਨ ਮਹਾਨ ਜਰਨੈਲ ਮਹਾਨ ਯੋਧਾ ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਰਾਮਗੜ੍ਹੀਆ ਦਾ ਹੋਰ ਵੀ ਬਹੁਤ ਇਤਿਹਾਸ ਹੈ ਉਹ ਵੀ ਦੱਸਿਆ ਕਰੋ ਆਪ ਜੀ ਦੀਆਂ ਸੇਵਾਵਾਂ ਬਹੁਤ ਹੀ ਸਲਾਹੁਣਯੋਗ ਹਨ ਸਿੱਖ ਇਤਿਹਾਸ ਦੀਆਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦਰਸ਼ਨ ਸਿੰਘ ਮਖੂ ਵਾਹਿਗੁਰੂ
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਖ਼ਾਲਸਾ ਜੀ ਰੰਗਰੇਟਾ ਸਿੰਘ ਸਾਹਿਬ ਜੀ 🙏 ਦਾਸ ਜਸਪਾਲ ਸਿੰਘ ਲੱਕੀ ਰੰਘਰੇਟਾ ਅੰਮ੍ਰਿਤਸਰ ਛਿੱਡਣ ਤੋਂ 🙏
Wari 2 mahol de hisab nal kro...
Bhull jo bai je baba jiwan singh bare dasna hunda tan chaar sahibzaade movie ch bhaut kuch dikha dena c bhaut vaddi den aa Bhai jiwan singh ji di . Sare pariwar ne hi sewa tan man nal kiti ka gurru gobind singh ji di
ਵਾਹਿਗੁਰੂ ਜੀ🙏
ਤੁਸੀਂ ਦੱਬੇ ਹੋਏ ਇਤਿਹਾਸ ਨੂੰ ਸਭ ਨਾਲ ਸਾਂਝਾ ਕੀਤਾ ਇਸ ਲਈ ਧੰਨਵਾਦ।
kai lok ethe fr ohi jattan te agye,
Ramgarhia haan thik a,par sab to pehla sare guru de sikh aa.
Aye nhi eh sarkari tantar dwara felaya gya through songs movies etc...tan k sikh bhatak jaan te divide ho jaan
Proud to be descendant of Jassa Singh Ramgarhia.
Baba jivan Singh Ji rangrete guru k bete 🙏
Baba jevan Singh ji
Hnji bai koi v nai bna sakda Sare itihas lkona chaunde aa
ਵੀਰ ਜੀਓ ਚਲਦੀ ਵੀਡੀਓ ਵਿਚ 9 .30 ਮਿੰਟ ਤੋ 11.46 ਮਿੰਟ ਤਕ ਅਵਾਜ ਬੰਦ ਹੋ ਗਈ ਹੈ
ਪਹਿਲਾਂ ਮੈਂ ਸੋਚਿਆ ਕਿਤੇ ਮੇਰੇ ਮੋਬਾਈਲ ਵਿੱਚ ਨੁਕਸ ਪੈ ਗਿਆ ਪਰ ਤੁਹਾਡੇ ਕਮੈਂਟ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਸੁਖ ਦਾ ਸਾਹ ਆਇਆ । ਤੁਹਾਡਾ ਧੰਨਵਾਦ !!
@@pritpalsingh4634 kyon sukh da saah aun nu ki tuhadii jaan kaddikii ch addii si.
9
Sahi aa ji awaaz nhi aundi
धंधा चल
ਵੀਰ ਜੀ ਸਿੱਖ ਜਰਨੈਲ ਜਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਦੀ ਸਹੀ ਜਾਣਕਾਰੀ ਦੇਣ ਲਈ ਧੰਨਵਾਦ ਜੀ
Audio is missing after half pl correct it, khalsa ji thanks for revealing our true history & thus keeping it alive for our coming generations.
Anokhai amar shahid Baba deep Singh ji
ਬਹੁਤ ਵਧੀਆ ਜਾਣਕਾਰੀ ਹੈ ਖਿਆਲ ਰੱਖਣਾ ਜੀ ਵਿੱਚ ਵੀਡੀਓ ਬੰਦ ਹੁੰਦੀ ਹੈ
ਜੱਸਾ ਸਿੰਘ ਰਾਮਗੜ੍ਹੀਆ ਵਾਰੇ ਹੋਰ ਜਾਣਕਾਰੀ ਦਿਓ ਧੰਨਵਾਦ
ਖਾਲਸਾ ਜੀ ਜੈ ਜਵਾਨ ਤੇ ਜੈ ਕਿਸਾਨ ਨੂੰ ਤਰੱਕੀ ਦੇ ਵਾਲੇ ਰਾਮਗੜ੍ਹੀਆ ਹੀ ਬਰਾਦਰੀ ਹੈ ਪਰ ਅਸੀਂ ਸਾਰੇ ਗੁਰੂ ਸਾਹਿਬਾਨ ਦੇ ਸਿੱਖ ਸਿਪਾਹੀ ਹਾਂ ਮਿਲਕੇ ਹਰੇਕ ਸਿੱਖ ਕੌਮ ਦੇ ਯੋਧੇ ਦਾ ਪਵਿੱਤਰ ਦਿਹਾੜਾ ਮਨਾਉਣ ਕਰੀਏ ਦਰਸ਼ਨ ਸਿੰਘ ਪਨੇਸਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ
Baba jivan singh ji taa
ਜਿਵੇਂ ਕਿ "ਬੀਬੀ ਮੁਮਤਾਜ਼ ਕੌਰ ਜੀ"। ਜਿਨ੍ਹਾਂ ਦੀ ਜੀਵਨੀ ਤੋਂ ਸਿਰਫ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਗੁਰੂ ਪ੍ਰਤੀ ਸਮਰਪਿਤ ਹੋਣ ਦੀ ਸਿੱਖਿਆ ਪ੍ਰਾਪਤ ਕਰ ਸਕਣ...!
ਇਸੇ ਤਰ੍ਹਾਂ ਦੀਆਂ ਹੋਰ ਸਤਿਕਾਰਯੋਗ ਬੀਬੀਆਂ ਬਾਰੇ ਚਾਨਣਾ ਪਾਓ ਜੀ...!
Please make more video on Sardar Jassa Singh Ramgarhia
Thank you for these videos! WaheGuru ji ka Khalsa WaheGuru ji ki Fateh !!
Very good y
ਬਾਬਾ ਜੀਵਨ ਸਿੰਘ ਵਾਰੇ ਜਾਣਕਾਰੀ ਦਿਉ
Baba jivan Singh Ji 🙏
ਬਾਬਾ ਜੀਵਨ ਸਿੰਘ ਜੀ
Baba jewan Singh ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਹੋਵੇ ਕੁਲਵੀਰ ਸਿੰਘ ਰਾਮਗੜ੍ਹੀਆ ਸਮੂਹ ਰਾਮਗੜ੍ਹੀਆ ਪਰਿਵਾਰ
Waheguru ji ka khalsa Waheguru ji ki fateh
Paji tuc bhot vadiya kam kar rahe keep it up
NEXT VIDEO :- Amar Shaheed Bhai Amrik Singh Ji
Ohh kon aa
Sayd sardar amrik Singh ji jssa singh ji de senaa de sena pati see
@@jpj903 Sant Jarnail Singh Ji Khalsa Bhindranwaleya de sabto nedle(kol) manne jaan wale ate ona de nal shaheedi paun wale soorme - Bhai Amrik Singh Ji president All India Sikh Students Federation and Saputtar Sant Kartar Singh Ji Khalsa Bhindranwale.
@@sukhvindersingh3642 nhi veerji mera comment parh lao upar.
Ethe Khalistan da jikar nhi huna chahida
Waheguru ji ❤️🙏
Waheguru ji ka Khalsa Waheguru ji ki fateh. please carry on you target.Guru ji Maahraj bless you and each his Sikh.
ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਦਤ ਤੋਂ ਬਾਅਦ ਸਿੱਖਾ ਤੇ ਬਹੁਤ ਅਤਿਆਚਾਰ ਹੌਣ ਲੱਗ ਪਿਆ। ਸਿਰਾ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਸਮਾ ਬੀਤਦਾ ਗਿਆ। ਫਿਰ ਕੌਮ ਦੀ ਵਾਂਗ ਡੋਰ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਸੰਭਾਲੀ। ਦੁਸਮਣ ਨੂੰ ਆਪਣੀ ਬਹਾਦੁਰੀ ਦਾ ਲੋਹਾ ਮਨਾਉਣਾ। ਪਹਾੜੀਆਂ ਰਾਜਿਆਂ ਤੋਂ ਟੈਕਸ ਵਸੂਲਣਾ। ਦਿੱਲੀ ਨੂੰ ਫਤਹਿ ਕਰਨਾ। ਧੀਆਂ ਭੈਣਾਂ ਨੂੰ ਦੁਸਮਣ ਤੋਂ ਛੁਡਵਾਕੇ ਲਿਆਉਣਾ।ਗੁਣਾਂ ਨਾਲ ਭਰਭੂਰ ਬੜਾ ਹੀ ਨਡਿਰ ਤੇ ਦਲੇਰ ਯੋਧਾ ਸੀ। ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਸਿਫਤ ਦੁਸਮਣ ਵੀ ਆਪਣੀ ਕਲਮ ਵਿੱਚ ਕਰਦਾ ਹੈ।
Waheguru Ji Da Khalsa Waheguru Ji Di Fateh
Kirpa karke thik likkho ji,, galat likkya hai
Very Thanks
Jassa Singh Ramgarhia a true sikh of Guru Gobind Singh.
Waheguru Ji Ka Khalsa Waheguru Ji Ki Fateh.
wahe guru ji
DHAN DHAN BABA DEEP SINGH JI 🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru.ajj.v.sikhan.nu.ekta.bskhshey
Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru
Waheguru ji 🙏🏻🌸
Bahut badhiya Ji
Waheguru ji ka khalsa waheguru ji ki Fateh G🙏🙏
Bahi aap bahut acha kaam KR rahe hoo.main Sikh nahin Hindu hoon.pr Sikh koom ka bahut badda fan Hoon .
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji
First viewer and comenter.
Mubarka
🏆🥇
@@jatindersingh1288 th-cam.com/video/8CCqX_DnOz0/w-d-xo.html
ਵਧਾਈਆਂ ਹੋਣ ਭਾਜੀ ਰੱਬ ਤਾਨੂੰ ਮੁੰਡਾ ਦੇਵੇ
ਸਿੰਘਾਂ ਨੇ ਜਦੋਂ ਦੀਆਂ ਸ੍ਰੀ ਸਾਹਿਬ ਮਿਆਨ ਕੀਤੀਆਂ,ਤੇਰੇ ਜਹੇ ਬੜੇ ਇਤਿਹਾਸ ਖੋਜੀ ਬਣੇ ਫਿਰਦੇ ਐਂ। ਤੇਰੇ ਜਹੇ ਨੂੰ ਗੱਲਾਂ ਨਾਲ ਮੱਤ ਨਹੀਂ ਆਉਣੀ,ਟੱਕ ਜਾਂ ਫੱਟ ਲੱਗਣ ਤੇ ਸ਼ਾਇਦ ਆ ਜੇ,ਸ਼ਰਮ ਦਾ ਘਾਟਾ ਪਿਆ ਲੱਗਦਾ ਲੁੱਚਿਆਂ ਨੂੰ
waheguru ji 🙏
Weheguru ji
WaheGuru Ji ka Khalsa WaheGuru Ji ki Fateh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਗੁਰਬਚਨੇ ਨਰਕਧਾਰੀਏ ਨੂੰ ਸੋਧਣ ਵਾਲੇ ਭਾਈ ਰਣਜੀਤ िਸੰਘ ਅਤੇ ਭਾਈ ਕਾਬਲ िਸॅਘ ਬਾਰੇ ਦॅਸੋ ਜੀ
Why ramgaria is separate panth
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ✊✊🙏🏻🙏🏻
Kdo da eh video dekhna chahda c AJ August 23 ch dekh rija thanks bro
Jathedar Jagtar Singh ji hawada
Thanks to you to explain the Truths
ਵਾਹਿਗੁਰੂ ਜੀ ਸਾਡੇ ਸਿੱਖ ਕੌਮ ਦੇ ਮਹਾਨ ਜਰਨੈਲਾਂ ਦਾ ਨਾਮ ਅਮਰ ਰਹੇ
Apji de bahut dhanvadi haa Maharaja Ranjit Singh ji de Jeevan. de bahadri bare bahukermti jankari diti. Maharaja jassa Singh bare ve jankari dena Ji. Again thankful to you for sharing. WAHEGURU Ji ka khalsa WAHEGURU Ji ki fateh.
🙏ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
BhajnsinghsosudagursingjsoLakhasinjVposandhhawal and NaseebkourwoSudagursinghAndhawalShahkot pb India Pvt ltd plot no so
Nice jassa singh store
waheguru waheguru g
Thanks veer g
Jagtar singh hawara ji da dso app ji sab kuch
V good waheguru ji
ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਜੀ
Wahgure ji😺 really love your videos I’m nine and now I know almost everything about Sikh community. And from Sikh Community
Waheguru Waheguru Waheguru Ji Satnam Satnam Satnam Ji
ਵੀਰ ਜੀ ਮਿਹਰਬਾਨੀ ਕਰਕੇ ਰੰਘਰੇਟਾ ਕੌਮ ਧੇ ਯੋਧਿਆਂ ਬਾਰੇ ਵੀ ਜਾਣਕਾਰੀ ਦਿਉ। ਬਹਾਦਰ ਤੇ ਵਫਾਦਾਰ ਯੋਧਿਆਂ ਨੂੰ ਸਮੇਂ ਸਮੇਂ ਦੇ ਜਾਤ ਅਭਿਮਾਨੀ ਲੋਕਾਂ ਨੇ ਰੋਲ ਕੇ ਰੱਖ ਦਿੱਤਾ। ਮਿਹਰਬਾਨੀ ਕਰੋ। ਬਾਕੀ ਆਪ ਮਾਲਕ ਹੋ।
sat sri akal dalbir veerji. m ta sevak ya malak ta tusi viewers ho jnaab.
m jrur koshish kruga eh topic cover krn di.
ਬਿਲਕੁਲ ਜੀ
ਚੈਨਲ ਨੇ ਕਿੱਤਾ(ਕੀਤਾ) ਪੰਜਾਬੀ ਭਾਸ਼ਾ ਦਾ ਕਤਲ
Bhaji mai pichle 10-15 dina'n too'n tuhadiya'n videos dekhni shuru kiti, video dekhan nu te 10, 20 min di hundi hai lekin us nu bannan ch and us bare research ch tuhadi kinni mehnat te reej laggi hundi hai shayed oh shabda'n ch byaan krna possible ni hona....... Dhanwaad veer ji sanu sade Itihas nal joodn lai.❤ waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ ਜੀਓ॥ ਬਹੁਤ ਵਧੀਆ ਵੀਰ ਜੀਓ।
Baba deep singh ji👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
Mannu taddi vedio da bhot samay toh intzaar si
WahegorujiGoodMesege
Wahe,
Main guru gobind singh g nu kida shd skda ona da dena kive de skda bhave main pagg ni bn da par dil vich guruan da satkAar jithe v lood pau ser de v skda ser ktt v skda waheguru g mehar kro sikh kaum ts
Very knowledgeable vedio ji 🙏🙏
ਵੀਰ ਜੀ ਜੇ ਖਾਲਸਾ ਸਾਜਿਆ ਗਿਆ ਸੀ ਤਾਂ ਇਸ ਦੀ ਮੌਤ ਵੀ ਹੋਣੀ ਆ ਕਿੳਂਕਿ ਸਾਜਿਆ ਦਾ ਭਾਵ ਸੁਰੂ ਹੋਣਾ ਹੈ, ਤੇ ਸੁਰੂ ਦਾ ਉਲਟ ਖਤਮ ਹੋਣਾ ਹੈ, ਇਸਲਈ ਖਾਲਸਾ ਸਾਜਿਆ ਨਹੀਂ ਗੁਰੂ ਮਹਾਰਾਜ ਨੇ ਪ੍ਗਟ ਕੀਤਾ ਹੈ ਜੀ।
hnji ."pragateyo khalsa parmatam ki mauj"
@@punjabpunjab1973 ਵਾਹਿਗੁਰੇ
SatsriAkal ji vary nice VIDEO from mauritius sanyasi veer singhji
Next video on shahed bhai Mani singh please
Waheguru ji
Waheguru ji
Waheguru ji itni vadia jankari den lai dhanwad
Next video Shiromoni Shaheed Baba Jiwan Singh ji Rangrete Guru Ke Bete
Nhi bai eh sare rangretean da ithiaas samne nhi lya sakde punjab ch rangretan da itihas lkon di bhaut koshis kiti aa
🙏🙏🙏👍👍
🙏Sardar Kartar Singh Sarabha Ji 🙏
🙏ਰਾਜ ਕਰੇਗਾ ਖ਼ਾਲਸਾ ਆਕਿ ਰਹੇ ਨਾ ਕੋਇ 🙏
Baba ji jeevan singh te video 🎥
Very Very nice
Sat Sri Akal beere 💐 meri ek request hai plz tusi guru Gobind ji de baaz di history te topic leke aa sakde ?
Veer ji sara itihass tohanu Dr. Sukhpreet Singh udhoke De channel te mill jauga 🙏
Waheguru ji🙏🙏
@@JASPALSINGH-us4kr Thanks pajji ✨
Waheguru ji Da khalsa Waheguru ji Di fateh
@@chanankaur9620 wahe guru 💐
बघेल सिंह को 1785 में ग्वालियर के महाराजा महादजी शिंदेने दिल्ली से भगाया,
और चौथाई के बदले 1790 में पटियाला की राजकुमारी रजिंदर कौर महादजी के पास 3 महीना गिरवी थी।
ਜੇ graphics the ਥੋੜੀ ਮੇਹਨਤ ਕਰ ਲੈਂਦੇ ਤਾਂ ਹੋਰ ਬਹੁਤ ਵਧੀਆ ਹੋ ਜਾਣਾ ਸੀ। Graphics ਸਾਰੇ Christian ।
Gadri babea te jrur video bnayeo g
Waheguru jee ka khalsa waheguru jee ki fteh
22 tusi amritdhari singh ho ?? And kitho de rehan vale ho ?
ਵੀਹਗੁਰੂ ਵੀਹਗੁਰੂ ਵੀਹਗੁਰੂ ਵੀਹਗੁਰੂ ,🙏🙏🙏🙏🏼🙏🏼🙏🏼🙏🏼🙏🏼🙏🏼🙏🏼🙏🏼
Kartar Singh sarabha Most active member of gaddar party🔥
Baba deep singh ji te ek video bnaado bro buht buht dhanwaad vadde veer ji buht kuj milda sikhn nu
Waheguru very good
Baba jeewan singh gg de part te video payo vir
Waheguru.
Waheguru g
Delhi takhat par bahegi aap guru ki fauj
Chattar firega sees par badee kregi mauj
Raj krega khalsa Aaki rahena koye
Khuwaar huye sab milenge
Bache saran jo huye
😂 Sapne acche dekhte ho 🤣🤣
@@datamaker1628 😡😡😡😡
@@datamaker1628 yeh sahi bool raha hai khud dekh laina aagai hota kya hai
@@xharmangameing3290 ha bhai😍😍😎
@@xharmangameing3290 badwa sala
Bole sohne haal satsriyakal 🙏🏻🙏🏻
Paji plzz guru teg bahadur ji te video banao plzz ki o dehli kyu ge se plzz 🙏
Waheguru ji ka khalsa waheguru ji ki Fateh 🙏