ਬਾਬੇ - ਬੀਬੀਆਂ ਨੇ ਦੇਸੀ ਗੱਲਾਂ ਨਾਲ ਬੰਨ੍ਹਿਆ ਨਜ਼ਾਰਾ | Prime Asia TV | Parm Singh |

แชร์
ฝัง
  • เผยแพร่เมื่อ 28 ต.ค. 2024

ความคิดเห็น • 34

  • @CHARDIKALA12455
    @CHARDIKALA12455 2 หลายเดือนก่อน +5

    ਬਾਪੂ ਜੀ ਤੇ ਹੋਰ ਭੈਣਾਂ ji no dekh ke ਬਹੁਤ ਖੁਸ਼ੀ ਹੋ ਰਹੀ ਹੈ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾ ਤੇ ਰੱਖਣ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤

  • @NirlepKaur-sd3ff
    @NirlepKaur-sd3ff 2 หลายเดือนก่อน +5

    ਬਹੁਤ ਹੀ ਵਧੀਆ ਐਵੇਂ ਹੀ ਸਾਰੇ ਪਿੰਡਾਂ ਦੇ ਬਜ਼ੁਰਗਾਂ ਕੋਲ ਜਾਏ ਕਰੋ ਹੋਰ ਵੀ ਵਧੀਆ ਲੱਗੇਗਾ

  • @KulwinderKaur-qi3km
    @KulwinderKaur-qi3km หลายเดือนก่อน +3

    ਪੁਰਾਤਨ ਵਿਰਸੇ ਦੀਆਂ ਬਾਤਾਂ ਤਾਂ ਬਹੁਤ ਵਧੀਆ ਸਨ 🎉🎉

  • @HarjinderSingh-kn3zh
    @HarjinderSingh-kn3zh 2 หลายเดือนก่อน +5

    ਇਹ ਰੈ ਆਸਲੀ ਪੰਜਾਬ ਜੀ ਵਹਿਗੁਰੂ ਜੀ 🎉

  • @surdipkaur5909
    @surdipkaur5909 หลายเดือนก่อน

    Eh hai sada asli Punjab dil kush ho gya❤

  • @harjindersandhu5855
    @harjindersandhu5855 2 หลายเดือนก่อน +3

    ਮਾਰੇ ਪਿੰਡ ਨਰੜੂ ਨੇੜੇ ਰਾਜਪੁਰਾ _ਪਟਿਆਲਾ ਕਿ ਮਨਰੇਗਾ ਆਲੀ ਟੀਮ। ਵਾਹ v ਵਾਹ ਏਨਾ ਨੇ ਤਾਂ ਵਧੀਆ ਗੱਲਬਾਤ ਕਰੀਆ ਪੁਆਧੀ ਬੋਲੀ ਮਾ

  • @harrymehat2932
    @harrymehat2932 2 หลายเดือนก่อน +3

    Verry good bebe bapu ji 🙏🙏

  • @jaspalkaur4135
    @jaspalkaur4135 2 หลายเดือนก่อน +7

    ਇਹ ਹੈ ਅਸਲ ਜਿੰਦਗੀ

  • @CHARDIKALA12455
    @CHARDIKALA12455 2 หลายเดือนก่อน +3

    ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰੀਏ ਕਿ ਐਸੇ ਦਿਨ ਫਿਰ ਪੰਜਾਬ ਵਿੱਚ ਵਾਪਸ ਆ ਜਾਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤❤❤🎉🎉🎉🎉🎉🎉

  • @sukhbeerbrar5423
    @sukhbeerbrar5423 2 หลายเดือนก่อน +4

    ਪੱਤਰਕਾਰ ਜੀ ਇਹੋ ਜਿਹੀਆਂ ਪੁਰਾਣੀਆਂ ਰੀਜਨਲ ਹੱਡਬੀਤੀਆਂ ਵੀਡੀਓਜ਼ ਵੱਧ ਤੋਂ ਵੱਧ ਦਿਖਾਇਆ ਕਰੋ ਜੀ

  • @gurucharansinghdhillon2935
    @gurucharansinghdhillon2935 หลายเดือนก่อน

    ਬੜਾ ਆਨੰਦ ਬਣਦੇ ਹੋ ਵੀਰ ਜੀ 😂😂

  • @karamjeetkaurguddi4284
    @karamjeetkaurguddi4284 2 หลายเดือนก่อน

    ❤❤❤❤❤🎉🎉🎉🎉🎉ਧੰਨਵਾਦਜੀ

  • @gurcharansingh4251
    @gurcharansingh4251 2 หลายเดือนก่อน +1

    22ਜੀ ਅਸੀ ਆ ਟਾਇਮ ਵੀ ਵੇਖਿਆ ਤੇ ਉਹ ਟਾਈਮ ਵੀ ਵੇਖਿਆ ਉਹ ਟਾਈਮ ਇਸ ਤੋਂ ਚੰਗਾ ਨਹੀ ਸੀ

  • @BalwinderSekhon-xh4mz
    @BalwinderSekhon-xh4mz หลายเดือนก่อน

    Balwider sekhon good parmjot

  • @JaspalKaur-xx6ch
    @JaspalKaur-xx6ch 2 หลายเดือนก่อน +1

    ❤❤🎉 nice ❤❤

  • @AmarjeetSingh-ke1dj
    @AmarjeetSingh-ke1dj หลายเดือนก่อน

    Eh geet jo bibian ga rahian ne eh zirakpur to ferxepur de fazilka de pindan vich vee gai jande san

  • @avtarsinghtiwana494
    @avtarsinghtiwana494 2 หลายเดือนก่อน

    Very nice

  • @monysandhu5620
    @monysandhu5620 2 หลายเดือนก่อน

    Va ji va

  • @_Amritsar_california_
    @_Amritsar_california_ หลายเดือนก่อน

    😂😊😅😂😊😅😂😊😅😂😊😅

  • @Samar00067
    @Samar00067 2 หลายเดือนก่อน

    ❤❤❤❤

  • @SURMUKHSINGH-qu7lf
    @SURMUKHSINGH-qu7lf 2 หลายเดือนก่อน

    Very nice ji

  • @amarjitkaur1849
    @amarjitkaur1849 2 หลายเดือนก่อน

    Purana virsa bahut badhia

  • @ManjitSingh-j2m
    @ManjitSingh-j2m หลายเดือนก่อน

    Nice

  • @sukhbeerbrar5423
    @sukhbeerbrar5423 2 หลายเดือนก่อน

    ❤❤❤❤❤❤❤❤❤❤❤❤

  • @BalvirSingh-w8e
    @BalvirSingh-w8e 2 หลายเดือนก่อน

    Very ñicepurnia zada

  • @HarbansKaur-xf4fe
    @HarbansKaur-xf4fe หลายเดือนก่อน

    Noohan phone ni chhad Dian sasan manja te chuglian ni chhad Dian gal eni he bus.

  • @ParamjitKaur-s3e7i
    @ParamjitKaur-s3e7i หลายเดือนก่อน

    Paggi bham pind v aana g

  • @jasvirkaur7981
    @jasvirkaur7981 หลายเดือนก่อน

    ਸਾਡੇ ‌ਬਨੂੜ ਵਿੱਚ ਇਹ। ਸੁਵਾਗ ਤੇ ਘੋੜਿਆਂ ਥੋੜੀ ਅਲਾਗ ਗਾਂਦੇ ਨੇ

  • @RanjitKaur-su5xu
    @RanjitKaur-su5xu 25 วันที่ผ่านมา

    Ek Bhaji kuj kehna chahunde c

  • @sarvjeetkaur3323
    @sarvjeetkaur3323 2 หลายเดือนก่อน

    Asle🎉

  • @RanjitKaur-su5xu
    @RanjitKaur-su5xu 25 วันที่ผ่านมา

    Ehnu kehnde a culture geet

  • @ManinderSingh-mg8rw
    @ManinderSingh-mg8rw 2 หลายเดือนก่อน

    वेंberymiceji