Episode No.18 | ਖੇਤਾਂ ਚ ਕੀਟਨਾਸ਼ਕ ਦਵਾਈਆਂ ਕਾਰਨ ਮਰੇ ਕੀੜਿਆਂ ਦਾ ਪਾਪ ਲੱਗਦਾ ਹੈ ਜਾਂ ਨਹੀਂ ?

แชร์
ฝัง
  • เผยแพร่เมื่อ 24 ก.ย. 2024
  • Episode No.18 | ਖੇਤਾਂ ਚ ਕੀਟਨਾਸ਼ਕ ਦਵਾਈਆਂ ਕਾਰਨ ਮਰੇ ਕੀੜਿਆਂ ਦਾ ਪਾਪ ਲੱਗਦਾ ਹੈ ਜਾਂ ਨਹੀਂ ? Katha | Gurbani Katha Vichar | Katha | Gurbani Katha Vichar |Shri Amritsar Live Hukamnama |
    Katha Vachak- Bhai Tarlochan Singh (Shabdi) Chandigarh. Mob.7888995774,7307834730.
    #gurbanivichar
    #shabadvichar
    #shriamritsarlivehukamnama
    #bhaitarlochansinghchandigarh
    #meditation
    #spirituality
    #waheguru
    #gurbani
    #akathkatha
    #naamsimrankatha
    #waheguruwaheguru
    gurbani vichar
    shabad vichar
    shri amritsar live hukamnama
    bhai tarlochan singh chandigarh
    meditation
    spirituality
    waheguru
    gurbani
    akath katha
    naam simran katha
    waheguru waheguru

ความคิดเห็น • 27

  • @KulvinderKaur-tc6qe
    @KulvinderKaur-tc6qe 15 วันที่ผ่านมา +1

    वाहे गुरु जी वाहे गुरु जी

  • @PrabnoorKour-ks8ts
    @PrabnoorKour-ks8ts หลายเดือนก่อน +1

    Waheguru ji kirpa karo baba ji tuc great ho

  • @parvindersinghsidhu7383
    @parvindersinghsidhu7383 หลายเดือนก่อน

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ

  • @RsBhamra
    @RsBhamra หลายเดือนก่อน

    ਸਤਿਨਾਮ ਵਾਹਿਗੁਰੂ ਜੀ

  • @veenaarora1691
    @veenaarora1691 หลายเดือนก่อน +1

    Waheguru ji ❤❤

  • @AmmySingh-ct3kt
    @AmmySingh-ct3kt หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhnoorkaur5360
    @prabhnoorkaur5360 หลายเดือนก่อน

    Waheguru ji da khalsa waheguru ji di fateh 🙏

  • @ManjitKaur-jz7qe
    @ManjitKaur-jz7qe หลายเดือนก่อน

    ਧੰਨਵਾਦ ਵਾਹਿਗੂਰ ਜੀ

  • @rashpalkaur2252
    @rashpalkaur2252 หลายเดือนก่อน

    waheguru ji🙏🙏

  • @sharrystudio8064
    @sharrystudio8064 หลายเดือนก่อน +2

    Baba ਜੀ ਸਿਮਰਨ ਕਰਨ ਦਾ ਸਮਾਂ ਵਧਾਣਾ ਪੈਂਦਾ ਯਾਂ ਹੌਲੀ ਹੌਲੀ ਆਪ ਵੱਧ ਜਾਂਦਾ .....

  • @satvinderkour7176
    @satvinderkour7176 หลายเดือนก่อน

    Dhanbad vir ji

  • @RupinderKaur-wq4rc
    @RupinderKaur-wq4rc หลายเดือนก่อน +1

    Waheguru ji jDo simren krida hài ji deg vRgi khusbu an lG jNdi hI kevy dag Ben rahi aa ji dasnA Khalsa ji

  • @kimmidhir3241
    @kimmidhir3241 หลายเดือนก่อน

    ਭਾਈ ਸਾਹਿਬ ਜੀ ਫ਼ਤਿਹ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @RanjeetSingh-nf4tv
    @RanjeetSingh-nf4tv หลายเดือนก่อน +4

    ਅੰਮਿਰਤ ਵੇਲੇ ਉਠਣ ਦਾ ਇਕ ਮੰਤਰ ਹੈਗਾ ਜੀ ਮੇਰੇ ਕੋਲੋਂ ਵੀ ਉਠਿਆ ਨਹੀਂ ਸੀ ਜਾਂਦਾ ਮੈਂ ਉਹ ਮੰਤਰ ਸ਼ੁਰੂ ਕੀਤਾ ਹੁਣ ਰਬ ਆਪ ਉਠਾ ਦੇਂਦਾ ਉਹ ਮੰਤਰ ਇਹ ਆ ਰਾਤ ਨੂੰ ਸੌਣ ਵੇਲੇ ਸਿਮਰਨ ਕਰੋ ਤੇ ਗੁਰੂ ਅੱਗੇ ਅਰਦਾਸ ਕਰੋ ਕੇ ਗੁਰੂ ਜੀ ਮੈਨੂੰ ਅੰਮਿਰਤ ਵੇਲਾ ਬਖਸ਼ੋ ਦੂਜਾ ਰਾਤ ਦੀ ਰੋਟੀ 6ਵਜੇ ਖਾ ਲਵੋ ਤੇ 9ਵਜੇ ਸੌ ਜਾਵੋ ਰਾਤ ਨੂੰ ਸੌਣ ਲੱਗੇ ਫੋਨ ਨਾ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @sharrystudio8064
    @sharrystudio8064 หลายเดือนก่อน +3

    ਹਰੇਕ ਕਣਕ ਦੇ ਦਾਣੇ ਚ ਜੀਵ ਹੈ .. ਹਰ ਰੁੱਖ ਚ ਆਤਮਾ ਹੈ .... ਬੱਸ ਓਨਾ ਨੂੰ ਵੱਢਣ ਤੇ ਓਨਾ ਦੀ ਚੀਕ ਨਹੀਂ ਸੁਣ ਸਕਦੇ ... ਇਕ ਵਾਰ ਸਾਹ ਲੈਣ ਤੇ ਸਾਡੇ ਅੰਦਰ ਕਈ ਕੀਟਾਣੂ ਚਲੇ ਜਾਂਦੇ ਨੇ ... ਅਣਜਾਣੇ ਸਹੀ ਹੋਇਆ ਤਾਂ ਪਾਪ ਹੈ .....ਇਸ ਦੁਨੀਆ ਚ ਵਧਣ ਫੁੱਲਣ ਵਾਲੀ ਹਰੇਕ ਚੀਜ਼ ਚ ਜੀਵ ਹੈ ... ਫਿਰ ਜੇਕਰ ਅਸੀ ਸਬਜੀਆਂ , ਫਲ , ਫਸਲ ਖਾਂਦੇ ਆ .... ਐ ਵੀ ਇਕ ਜੀਵ ਨੂੰ ਕੱਟ ਕੇ ਮਾਰ ਕੇ ਖਾਣ ਦੇ ਬਰਾਬਰ ਹੋਇਆ ..... ਬੱਸ ਏਨਾ ਨੂੰ ਵੱਢਣ ਤੇ ਏਨਾ ਦੀ ਚੀਕ ਸਾਨੂੰ ਨਹੀਂ ਸੁਣਦੀ ਤੇ ਬਾਕੀਆਂ ਦੀ ਸੁਣਦੀ ਹੈ ...

  • @sharrystudio8064
    @sharrystudio8064 หลายเดือนก่อน +1

    ਬਾਬਾ ਜੀ ਇਕ quesation ਆ...ਗਾਵੀਐ ਸੁਣੀਏ ਮਨ ਰੱਖੀਏ ਭਾਓ .... ਇਸ ਪੰਕਤੀ ਚ ਅਸੀ ਉਚਾਰਨਾ ਯਾਂ ਗਾਉਣਾ ਵਾਹਿਗੁਰੂ ਸ਼ਬਦ ਹੈ .... ਫਿਰ ਉਸੇ ਸ਼ਬਦ ਨੂੰ ਦਿਲ ਚ ਪਿਆਰ ਰੱਖ ਕੇ ਸੁਨਣਾ ਹੈ..... ਸੁਣਿਆ ਕੰਨਾਂ ਨਾਲ ਜਾਂਦਾ ...ਜੇਕਰ ਅਸੀ ਸਿਮਰਨ ਹੀ ਅੰਤਰਗਤਿ ਕਰਾਂਗੇ ਫਿਰ ਕੰਨਾਂ ਨਾਲ ਸੁਣਾਂਗੇ ਕਿਵੇਂ ?????

  • @InspirePulse67
    @InspirePulse67 หลายเดือนก่อน

    ਪਾਠ ਕਰਦੇ ਹੋਏ ਮਨ ਏਦਰ ਉਦਰ ਬੜਾ ਦੇਖਦਾ ਤੇ ਜੇ ਸਾਰੇ ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿਦਿਆ ਬੰਦੇ ਨੂੰ ਪੂਰਾ ਪਾਪੀ ਬਣਾ ਦੇਣ ਤਾਂ ਕਿਵੇਂ ਬਚੀਏ ਮਤ ਪੂਰੀ ਪਾਪਾ ਨਾਲ ਭਰ ਜਾਵੇ

  • @gurshabad-r5z
    @gurshabad-r5z หลายเดือนก่อน

    baba ji ghar vich saf safai krdya kiniya keediya te hor jeev anjane ch mar jndy ny bhut kosis kri di aa v na hove eve ki es da v paap lgna baba ji mere ghr ch ta bhut keediya ny plzzzz jarur dso mere man ch bhut tym to ae swal

    • @ShriAmritsarlivehukamnama
      @ShriAmritsarlivehukamnama  หลายเดือนก่อน

      Aj raat nu 8:30pm live krna hai.ap ji live answer sun leina ji

    • @gurshabad-r5z
      @gurshabad-r5z หลายเดือนก่อน

      @@ShriAmritsarlivehukamnama ji sukriya bhut bhut

  • @parmvirkaur8700
    @parmvirkaur8700 หลายเดือนก่อน

    Bai g khinde ne v saas graas simran karna chahida ,saas ander nu jande same wahe te baher kadde same guru bolna hai g per saas ander nu jande sme wahe nhi boliya janda ji saas poora lai k fir waheguru boliya janda hai g ki eh thik hai ji jrur dasiyo ji

  • @GurnamSingh-vr2eo
    @GurnamSingh-vr2eo หลายเดือนก่อน

    ਵਾਹਿਗੁਰੂ ਜੀ । ਦਾਸ ਸਿਮਰਨ ਕਰ ਰਿਹਾ ਸੀ,ਅਚਾਨਕ ਮੇਰੇ ਮਸਤਕ ਅੰਦਰ ਜਹਾਜ ਵਾਗੂ ਤੇਜ ਅਵਾਜ ਗੂਜੀ ਕੁਝ ਸੈਕਿਟੰ ਤੇ ਫੇਰ ਬੜੀ ਭੈੜੀ ਸਮੈਲ ਆਈ ਤੇ ਦੂਰ ਚਲੀ ਗਈ ।ਇਹ ਕੀ ਸੀ। ਕਿ੍ਰਪਾ ਕਰਕੇ ਮਾਰਗ ਦਰਸਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GurdevSingh-hi7xt
    @GurdevSingh-hi7xt หลายเดือนก่อน

    Waheguru jee