ਅੰਕਲ ਭੱਖ ਗਿਆ " ਕਣਕ ਤੇ ਸਪਰੇ ਕੀਤੀ " ਖਰਚੇ ਤੋਂ ਨਹੀਂ ਡਰੀ ਦਾ " ਸਪਰੇ ਰੇਹ ਜਿਨ੍ਹਾਂ ਮਰਜੀ ਪਵੇ 🙏

แชร์
ฝัง
  • เผยแพร่เมื่อ 16 ธ.ค. 2024

ความคิดเห็น • 19

  • @Punjabi.creator10
    @Punjabi.creator10 หลายเดือนก่อน

    Uncle bhut ghaint banda 👌

  • @SinghSingh-ir8ku
    @SinghSingh-ir8ku หลายเดือนก่อน +9

    ਬਾਈ ਜੀ ਬੱਕਰੇ ਬੁਲਾਉਣ ਦੀ ਗੱਲ ਨੀਲੇ ਘੋੜੇ ਦੀ ਕਰਦਾ ਬਾਈ

  • @pargatboparai3498
    @pargatboparai3498 หลายเดือนก่อน +1

    Khush rahu veer ❤❤❤😂😂🎉🎉😢

  • @SukhKhangura-d1b
    @SukhKhangura-d1b หลายเดือนก่อน +2

    Sahi a bai sira

  • @harwinderbains4275
    @harwinderbains4275 หลายเดือนก่อน +4

    Sat Sri akal Bai ji ❤❤ gharuan wala

  • @jagsirgill7695
    @jagsirgill7695 หลายเดือนก่อน

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉

  • @pargatboparai3498
    @pargatboparai3498 หลายเดือนก่อน +1

    Jage da dade jota Jatt aa❤❤❤😂

  • @DildarBains
    @DildarBains หลายเดือนก่อน +1

    Nice.uncle.ji

  • @batthbatth8816
    @batthbatth8816 หลายเดือนก่อน +3

    ਹਾਂਜੀ ਬਈ ਸਾਡੇ ਪੈਮੇਂਟ ਪਈ ਓ ਨੀ ਇੱਕ 23 ਨੂੰ ਤੇ ਇੱਕ 27 ਨੂੰ ਪਰ ਪੈਮੇਂਟ ਪਈ ਓ ਨੀ

    • @ManpreetSingh-mehtot
      @ManpreetSingh-mehtot หลายเดือนก่อน

      Veer g Ccl limit ik month lye hundi a hun oh renew hovegi

    • @batthbatth8816
      @batthbatth8816 หลายเดือนก่อน +1

      @ManpreetSingh-mehtot ਪਰ ਵੀਰੇ ਸਾਡੇ ਤਾਂ 23 ਨੂੰ ਵੇਚ ਦਿੱਤੀ ਸੀ ਓਹ ਤਾ ਪਹਿਲੀ ਲਿਮਟ ਚ ਹੀ ਆਉਣਾ ਚਾਹੀਦਾ ਸੀ

    • @jassmehtot5774
      @jassmehtot5774 หลายเดือนก่อน

      Vr ਗੋਤ ਆਪਨਾ same a kitho manpreet bai tusi​@@ManpreetSingh-mehtot

  • @deepranggi0983
    @deepranggi0983 หลายเดือนก่อน +1

    ਅਕਲ ਜੀ ਮਾਲ ਕਹਿੜਾ ਖਾਦੇ ੲੇਹੇ😅😅😅😂

  • @SurendraSinghSirohi
    @SurendraSinghSirohi หลายเดือนก่อน

    Nice vlog veere

  • @SukhKhangura-d1b
    @SukhKhangura-d1b หลายเดือนก่อน +2

    25 tun vaad di nahi paye sade kanak laite ho gaye

  • @Mohitgangwar914
    @Mohitgangwar914 หลายเดือนก่อน +1

    Bhai aap kitne kille me kheti karte ho

  • @PreetKahlon-wx1ft
    @PreetKahlon-wx1ft หลายเดือนก่อน +1

    ਅੰਕਲ ਜਿਨਾ ਮਾਲ ਤੂੰ ਗੁਲੀ ਡੰਡਾ ਰੋਕਣ ਵਾਸਤੇ ਪਾਈ ਜਾਂਦਾ ਕਿਤੇ ਇਹ ਨਾ ਹੋਵੇ ਤੇਰੀ ਕਣਕ ਨੂੰ ਨਾ ਰੋਕ ਦੇ ਮੁੜ ਕੇ ਵੇਖੀ ਜਾਵੇ ਪੁੱਟ ਪੁੱਟ ਕੇ ਕਿ ਕਣਕ ਕਿੱਥੇ ਗਈ ਦਾਣਾ ਤੇ ਪਾਇਆ ਸੀ ਦਵਾਈ ਜਿਆਦਾ ਪੈ ਗਈ ਕਣਕ ਵੀ ਨਹੀਂ ਆਈ ਬਹਾਰ

  • @ManpreetSingh-mehtot
    @ManpreetSingh-mehtot หลายเดือนก่อน

    Ccl limit renew hovegi for payment aavegi

  • @KamaljitSingh-ri1ho
    @KamaljitSingh-ri1ho หลายเดือนก่อน

    Sprey ala da mobile number send kri