DARSHAN LAKHEWALA: LOKI USTAD AKHDE (Full Video ) 👍 2022 👍 2022

แชร์
ฝัง
  • เผยแพร่เมื่อ 27 มี.ค. 2022
  • DARSHAN LAKHEWALA : LOKI USTAD AKHDE (Full Video ) New Punjabi song 2022 Latest Punjabi song 2022
    Song - Loki ustad Akhde
    Singer & Lyrics : Darshan lakhewala
    Music : RD Boyz ( DEEPA*LADDI)
    Guitar - Akashdeep Singh
    Dop - Amandeep Sandhu
    Video - Hmmy Kahlon Films
    Director & Producer :- Sachin
    Assistant Director :- Gurpreet Singh
    Project - Vikas Sethi & HS Bains
    Assistant Director - Rajandeep Kaur
    Creative Director - Naresh Kumar
    Project Co-Ordinator - Kulwinder Singh
    Producer - Sarman Goganbhai Bhutiya
    Editor- Jeet Roshanpuriya
    Director- Dilbagh Sidhu
    Asst Dircter- Monu Khan Ramgarhia
    Art Director - Baljit Singh
    Producer - Vikas Sethi
    #babbumaan #darshanlakhewala #newsong #newvideo #viral #video #viralvideo #trending #trend #reels #hittsong #babbumaanlive #new #newstatus #newpunjabisong #latestpunjabisongs
    Label - VS Records (+91 9988107777)
    / vsrecordsonline
    Subscribe Us For More VIdeos - bit.ly/VsRecords
  • เพลง

ความคิดเห็น • 4.3K

  • @ManmeetSandhu-Music
    @ManmeetSandhu-Music 2 ปีที่แล้ว +806

    ਆਖਦੇ ਸੀ ਬਾਈ ਕੋਲੋ ਵੱਖ ਹੋ ਗਿਆ?
    ਝੂਠੀ ਸੀ ਖਬਰ ਕਿਸੇ ਮੇਰੇ ਸਾਲੇ ਦੀ 👌😍
    ਕਿਵੇ ਦੱਸ ਉਹਦਾ ਅਹਿਸਾਨ ਭੁੱਲਜਾ 🙏
    ਜਿੰਦਗੀ ਬਣਾਤੀ ਜਿੰਨੇ ਲੱਖੇਆਲੇ ਦੀ 🤩🤩
    Happy birthday Bai Babbu Maan Ji 😘❤
    ਘੈਟ ਆ ਕੰਮ ਲੱਖੇਵਾਲ ਬਾਈ ਨੰਪ ਕੇ ਰੱਖ ਕਿੱਲੀ ਏਦਾ ਹੀ 👌👌😍😍😍
    ਧਰਮਨਾ ਨਜਾਰਾ ਲਿਆਤਾ ਬਾਈ ਐਤਕੀ ਤੂੰ 🤗🤩
    ਚੂਚੇ ਆ ਇਹ 👌🤣😂

    • @vishvjeetsingh6387
      @vishvjeetsingh6387 2 ปีที่แล้ว +6

      ❤️❤️🙏🙏

    • @ManmeetSandhu-Music
      @ManmeetSandhu-Music 2 ปีที่แล้ว +2

      @@vishvjeetsingh6387 ❤❤

    • @beimaanbabbu8745
      @beimaanbabbu8745 2 ปีที่แล้ว +5

      ❤️❤️❤️

    • @dramanmedical5362
      @dramanmedical5362 2 ปีที่แล้ว +9

      Babbu Maan ਜਨਮ ਦਿਨ ਦੀਆਂ ਮੁਬਾਰਕਾਂ ਬਾਈ

    • @ManmeetSandhu-Music
      @ManmeetSandhu-Music 2 ปีที่แล้ว +5

      @@dramanmedical5362 ਤੁਹਾਨੂੰ ਵੀ ਮੁਬਾਰਕਾਂ ਬਾਈ ਜੀ 😍😍

  • @ustadbabbumaan4190
    @ustadbabbumaan4190 2 ปีที่แล้ว +95

    ਕੋਈ ਸ਼ਬਦ ਨਹੀਂ ਗੀਤ ਲਈ ,,, ਬਹੁਤ ਹੀ ਜ਼ਿਆਦਾ ਸੋਹਣਾ ਗੀਤ ਆ ਬਾਈ

  • @kishnmattu9623
    @kishnmattu9623 2 ปีที่แล้ว +31

    ਕਟੜਾ ਨੇ ਗਾਣਾ ਈ trending ਚ ਲੇ ਆਂਦਾ
    ਸਿਰਾ ਹੋਇਆ ਪਿਆ ਵੀਰੇ
    ਲਵ ਜੂ ਉਸਤਾਦ ਜੀ ❤️❤️❤️😘😘

  • @kabalsinghbhojiankabalsing2470
    @kabalsinghbhojiankabalsing2470 2 ปีที่แล้ว +24

    ਦਰਸ਼ਨ ਵੀਰ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏❤️❤️💯

  • @newlooknagar8957
    @newlooknagar8957 2 ปีที่แล้ว +14

    ਦਰਸਨ ਲੱਖੇਵਾਲੇ ਦੀ ਅਵਾਜ ਹੀ ਬਹੁਤ ਘੈਂਟ ਆ।
    ਉਸਤਾਦ ਬੱਬੂ ਮਾਨ

  • @neetu.shatraa.aalaaa
    @neetu.shatraa.aalaaa 2 ปีที่แล้ว +59

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ
    ਦਰਸ਼ਣ ਲੱਖੇਵਾਲਾ ਬਹੁਤ ਸੋਹਣਾ ਲਿਖਿਆ ਤੇ ਗਾਇਆ 👍

  • @longamaanawala8962
    @longamaanawala8962 2 ปีที่แล้ว +59

    ਆ ਤਾਂ ਰੂਹ ਖੁਸ਼ ਕਰਤੀ y ਤੇਰੀ ਰੀਸ ਵੀ ਦਰਸ਼ਨਾਂ ਕੋਈ ਨੀ ਕਰ ਸਕਦਾ ਲਵਜੂ ਦਰਸ਼ਨ ਲੱਖੇਵਾਲਾ y 💖

  • @amritmann1400
    @amritmann1400 ปีที่แล้ว +11

    ਜ਼ਿੰਦਗੀ ਬਣਾਈ ਜਿਨੇ ਲੱਖੇਵਾਲੇ ਦੀ ❤❤❤❤

  • @daljeetsalh622
    @daljeetsalh622 2 ปีที่แล้ว +6

    ਦਰਸਨ ਬਾਈ ਟਿੰਡੀ ਭੂੰਡੀ ਦੇ ਏਸ ਗਾਣੇ ਨੇ ਮੂੰਹ ਬੰਦ ਕਰਤੇ ਜਿਉਦਾ ਰਹਿ ਬਾਈ ਬਹੁਤ ਹੀ ਵਧੀਆ ਗਾਣਾ ਤੇਰਾ

  • @baaz9121
    @baaz9121 2 ปีที่แล้ว +167

    ਇਕ ਵਾਰ ਫਿਰ ਸਾਡੇ ਦਿਲਾਂ ਚ ਜਗ੍ਹਾ ਬਣਾ ਲਈ ਲੱਖੇਵਾਲਾ ਜਿਊਂਦਾ ਰਹਿ
    ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਬੱਸ ਹੁਣ ਹਿੱਲੀ ਨਾ ਚੰਗਾ ਮਾੜਾ ਟੈਮ ਆਉਂਦਾ ਰਹਿੰਦਾ .
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਬਾਈ ਬੱਬੂ ਮਾਨ ਜਿੰਦਾਬਾਦ
    ਲੱਖੇਵਾਲ ਜ਼ਿੰਦਾਬਾਦ
    ਹੈਪੀ ਬਰਡੇ ਉਸਤਾਦ ਜੀ

  • @vseries5293
    @vseries5293 2 ปีที่แล้ว +170

    Happy Birthday Babbu Maan saab waheguru ji hor v Trakki Bakshe

  • @ramankambojofficial
    @ramankambojofficial 2 ปีที่แล้ว +6

    Siraaaaaa... jindadil babbu maan❤❤❤❤❤🥰🥰

  • @tanishbajrang6160
    @tanishbajrang6160 ปีที่แล้ว +6

    Babbu maan jaan hai aapni from Haryana 💪

  • @simranpunia9337
    @simranpunia9337 2 ปีที่แล้ว +21

    Darshan lakhewala ji tuhadi awaaj boht sohni hai. Tusi hamasha singing karde raho . 🙏🙏 Great song maan ji laie 🙏🙏

  • @sardarni3092
    @sardarni3092 2 ปีที่แล้ว +112

    ਜਨਮ ਦਿਨ ਦੀਆ ਬੁਹਤ ਬੁਹਤ ਮੁਬਾਰਕਾ ਮਾਨ ਸਾਬ ਜੀ 🙏😘😘😘😘😘🙏🙏

  • @basantdhillon5301
    @basantdhillon5301 2 ปีที่แล้ว +11

    Dil khush ho geya bai tera ganna sun k ❤❤❤❤❤❤

  • @baljinderdhaliwal8277
    @baljinderdhaliwal8277 2 ปีที่แล้ว +8

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਨੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏👌❤️

  • @ravinderwarring01
    @ravinderwarring01 2 ปีที่แล้ว +248

    ਬਹੁਤ ਵਧੀਆਂ ਗਾਇਆ ਦਰਸ਼ਨ ਵੀਰ , ਨਜ਼ਾਰਾ ਲਿਆ ਦਿੱਤਾ 🥰😘

    • @goravirkawala5987
      @goravirkawala5987 2 ปีที่แล้ว +2

      Whatsapp te msg kreyo

    • @mr_johal1941
      @mr_johal1941 2 ปีที่แล้ว +2

      Siraaaaaa karta bro

    • @mr_johal1941
      @mr_johal1941 2 ปีที่แล้ว +2

      Sachiii gal awe ni Loki ustaad kehnde

  • @gurvinderlochm9881
    @gurvinderlochm9881 2 ปีที่แล้ว +15

    ਦਿਲਦਾਰ ਬੰਦਾ ਦਰਸ਼ਨ ਲੱਖੇ ਵਾਲਾ❤️❤️❤️❤️

  • @jagjitsinghbhambra9867
    @jagjitsinghbhambra9867 2 ปีที่แล้ว +5

    ਬਹੁਤ ਸੋਹਣਾ ਗਾਣਾ ਹੈ ਵੀਰ ਜੀ

  • @harpreetsingh4645
    @harpreetsingh4645 2 ปีที่แล้ว +5

    ਨਜਾਰਾ ਲਿਆਤਾ ਬਾਈ

  • @ShamsherSingh-ou6ib
    @ShamsherSingh-ou6ib 2 ปีที่แล้ว +80

    ਸਾਡੇ ਭਾਅ ਦਾ ਕੋਈ ਆਵੇ ਕੋਈ ਜਾਵੇ ਅਸੀ ਤਾਂ ਲਾਈਨ ਕੱਢ ਕੇ ਬੱਬੂ ਮਾਨ ਨੂੰ ਈ ਸੁਣਨਾ ❤️

    • @gaggunattwala5257
      @gaggunattwala5257 ปีที่แล้ว +2

    • @ravikumar-kx3kj
      @ravikumar-kx3kj ปีที่แล้ว

      I love bro ustaad maan saab ji

    • @tinkubrar502
      @tinkubrar502 ปีที่แล้ว

      Sahi kea

    • @sajandeep5568
      @sajandeep5568 8 หลายเดือนก่อน

      ❤❤❤❤❤❤❤❤❤❤❤❤

    • @Davil0004
      @Davil0004 7 หลายเดือนก่อน

      Bhave line kad k avdi bhain te chada laaa

  • @deepusialka6440
    @deepusialka6440 2 ปีที่แล้ว +15

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਜਨਮਦਿਨ ਮਾਨਾ ਬਹੁਤ ਵਧਾਈ
    #happybirthdaybabbumaansaab
    #happybirthdaybabbumaan_veere
    #balvirbeimaan

  • @jashanpreetsingh2976
    @jashanpreetsingh2976 2 ปีที่แล้ว +2

    ਦਰਸ਼ਨ ਲੱਖੇਵਾਲਾ ਤਾਂ ਸਿਰਾ ਹੀ ਕਰਦਾ ਸਿਰਾ ਬਾਈ

  • @pammabasanti3035
    @pammabasanti3035 ปีที่แล้ว +9

    ਬੱਬੂ ਮਾਨ ਸਾਡੇ ❤️ ਵਿੱਚ ਵੱਸਦਾ ਹੈ 🙏❤️❤️❤️❤️
    🔥🔥🔥🔥🔥🔥🔥🔥

  • @pakistanibabbumaanfan3261
    @pakistanibabbumaanfan3261 2 ปีที่แล้ว +29

    Love you Maan Saab and all fans from Pakistan 🇵🇰🇵🇰🇵🇰♥️💝💕❤️

  • @AmanDeepSingh-ie4fe
    @AmanDeepSingh-ie4fe 2 ปีที่แล้ว +86

    ਦਰਸ਼ਨਾਂ ਦਿੱਲ ਖੁਸ਼ ਕਰਤਾ ਇ ❤️🥀

  • @sukhpreetonline
    @sukhpreetonline ปีที่แล้ว +4

    ਬਹੁਤ ਵਧੀਆ ਗੀਤ

  • @jimmysingh714
    @jimmysingh714 10 หลายเดือนก่อน +3

    ਉਸਤਾਦ ਜੀ ਜ਼ਿੰਦਾਬਾਦ

  • @fanbabbumaandi8629
    @fanbabbumaandi8629 2 ปีที่แล้ว +171

    Dil khus krta veer . Bhut sohna gaya .. love maan nd maan family 🥰🥰❤❤

    • @harrymattu1557
      @harrymattu1557 2 ปีที่แล้ว +2

      sahi keha tusi

    • @avtaarsingh1087
      @avtaarsingh1087 2 ปีที่แล้ว +3

      Ustaad maan saab

    • @Kgfyoutube
      @Kgfyoutube 2 ปีที่แล้ว +1

      ustad sidhu moose wala ❣️❣️❣️❣️

    • @OhiSandhu
      @OhiSandhu 2 ปีที่แล้ว +3

      @@Kgfyoutube fer uthe cmnt kr jithe oh hega.
      Ethe ki krda y

    • @Kgfyoutube
      @Kgfyoutube 2 ปีที่แล้ว

      @@OhiSandhu tere nu ta keya nhi me kise nu kuj nhi keya tere ki hiya 👍❣️

  • @hhsingh6758
    @hhsingh6758 2 ปีที่แล้ว +6

    Rooh khus krti lakhewaleaa
    ...ustad to door hon bare sochi v na veer ustaad sade da dil tutju jma E
    ....love you maan saab ji

  • @diljeetsingh1132
    @diljeetsingh1132 2 ปีที่แล้ว +10

    ਸਿਰਾ ਕਰਾ ਲੱਖੇ ਘੋੜਾ ਘੋੜਾ ਹੁੰਦਾ ਗਧਾ ਗਧਾ ਰਹਿਣਾ ਲੱਖੇ ਪੁੱਤਰ ਤੂ ਵੀ ਅਗਲਾ ਪਾਸਾ ਵੇਖ ਕੇ ਮੁੜੀਆ ਮਾਨ ਸਾਬ ਜਿੰਦਾਬਾਦ ਹੇ ਜਿੰਦਾਬਾਦ ਰਹੂ ਗਾ

  • @jeethoshiarpuria1050
    @jeethoshiarpuria1050 2 ปีที่แล้ว +46

    ਬਹੁਤ ਵਧੀਆ ਗੀਤ ਗਾਇਆ ਦਰਸ਼ਨ ਭਰਾ ਜੀ love you babbu Mann Saab 💓

  • @jagwindersingh3810
    @jagwindersingh3810 2 ปีที่แล้ว +5

    Buhat gahtt lok hunde ne jo jinaa time on game rehnde ohna toon agge nhi koi ja sakdaa .. oh veer aw sada bai babbu maan .. love you bai 💕💕

  • @officialmalkeetsidhu1235
    @officialmalkeetsidhu1235 2 ปีที่แล้ว +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💪💪💪🌾🌾🌾🌾

  • @subuvirt6685
    @subuvirt6685 ปีที่แล้ว +2

    Wah bhai kya baat hai sirrrrraaa he laga diya 👌🏻👌🏻👌🏻👌🏻

  • @ravi_cricket
    @ravi_cricket ปีที่แล้ว +2

    ਨਜ਼ਾਰਾ ਲਿਆ ਤਾਂ ਲੱਖੇ ਵੀਰ ਨਜ਼ਾਰੇ ਬੰਨੀ ਰੱਖ ਮਾਣ ਐ ਤੇਰੇ ਤੇ ਵੀਰੇ। ਰਾਜੂ ਕਟੀਆ ਵਾਲ਼ਾ

  • @1994_Mk4
    @1994_Mk4 2 ปีที่แล้ว +9

    Ikale kissana di hi nahi sareya da sochda 22 tahi ustaad aa salute aa 22 nu. 💯❤

  • @ButtarMusic_Gaming
    @ButtarMusic_Gaming 2 ปีที่แล้ว +9

    ਧਰਮਨਾ ਨਜਾਰਾ ਲਿਆਤਾ ਬਾਈ ਐਤਕੀ ਤੂੰ 🤗🤩
    ਚੂਚੇ ਆ ਇਹ 👌🤣😂

  • @kuljitkanda1276
    @kuljitkanda1276 2 ปีที่แล้ว +1

    ਅੱਤ ਕਰਾਈ ਪਈਆ ਗਾਣਾ ਗਾਇਆ ਵੀ ਬੋਹਤ ਸੋਹਣਾ ਲਿਖਿਆ

  • @preetlove2034
    @preetlove2034 2 ปีที่แล้ว +4

    Duniya ustad kehndi e ustad ,wahhh ❤️🙏

  • @jabno1945
    @jabno1945 2 ปีที่แล้ว +17

    ਮਾਨ ਬੇਈਮਾਨ ਜਿਉਦਾ ਵਸਦੇ ਰਹੈ।
    🎂🎁ਜਨਮ ਦਿਨ ਦੀਆ ਬਹੁਤ ਸਾਰੀਆ ਮੁਬਾਰਕਾ, ਪ੍ਰਮਾਤਮਾ ਲੰਬੀਆ ਉਮਰਾ ਬਖਸ਼ਣ ਹਮੇਸ਼ਾਂ ਐਵੇ ਹੀ ਕਰੋੜਾ ਦਿਲਾ ਤੇ ਰਾਜ ਕਰਦੇ ਰਹੋਂ।।🎁🎂
    ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ।🌾🚜

  • @balwindersinghbabbu3059
    @balwindersinghbabbu3059 2 ปีที่แล้ว +1

    ਦਰਸ਼ਨ ਵੀਰ ਜੀ ਮੇਂ ਵੀ ਤੈਨੂੰ ਗਲਤ ਸਮਜਾ ਸੀ ਲੋਕਾਂ ਦੇ ਮਗਰ ਲੱਗ ਕੇ ਪਰ ਅਸੀਂ ਤੈਨੂੰ ਗਲਤ ਸਮਜਾ ਪਰ ਤੂੰ ਤਾਂ ਬਹੁਤ ਕਟੜ ਫੈਨ ਹੈ ਮਾਨ ਸਾਬ ਜੀ ਦਾ ਮੈਂ ਤੇਰੇ ਲਾਕੇ ਦਾ ਪਿੰਡ ਹਜਾਰੇ ਤੋਂ ਹਾ,,,,, Only LEGEND ustaad Maan Saab ji..Tuci Sabt krta hai

  • @babbumaanfan5634
    @babbumaanfan5634 2 ปีที่แล้ว +2

    ਖਿੱਚ ਕੇ ਰੱਖ ਲੱਖੇ ਆਲੀਆ 🤟🤟👌👌

  • @NationalMediaTvA
    @NationalMediaTvA 2 ปีที่แล้ว +5

    Dusre singr k pass gye the na bhai ji aap to .....

  • @HardeepSingh-rm6yu
    @HardeepSingh-rm6yu 2 ปีที่แล้ว +72

    ਬਹੁਤ ਵੱਧੀਆ Song ji👍👍

  • @sherasandhu553
    @sherasandhu553 ปีที่แล้ว +3

    Aaattt Jio Darshan 22g

  • @officialmaan2279
    @officialmaan2279 2 ปีที่แล้ว +1

    😍😘 ਮੇਰੀ ਜਾਨ BABBU MAAN❤💕

  • @deepusialka6440
    @deepusialka6440 2 ปีที่แล้ว +110

    ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਉਸਤਾਦ ਬੱਬੂ ਮਾਨ ਜੀ , ਵਾਹਿਗੁਰੂ ਜੀ ਤਹਾਨੂੰ ਬਹੁਤ ਬਹੁਤ ਖੁਸ਼ ਰੱਖੇ ਤੰਦਰੁਸਤੀਆਂ ਬਖਸੇਂ , ਪੰਜਾਬ ਦੇ ਲੋਕਾ ਦੇ ਦਿਲਾਂ ਤੇ ਇਦਾ ਹੀ ਰਾਜ ਕਰਦੇ ਰਹੋ , ਤੇ ਨਵੇਂ ਨਵੇਂ ਤਜਬਰੇ , ਗੀਤ , ਚੰਗੀ ਸਿੱਖਿਆ ਸਾਡੀ ਝੋਲੀ ਪਾਉਦੇ ਰਹੋ , ਇੱਕ ਵਾਰ ਫਿਰ ਦਿਲ ਤੋ ਹੈਪੀ ਬਰਥਡੇ ਅਰਵਾਂਸ ਜਾਨ ਜੀ 🥰😘😘😘

  • @harmeetsingh4873
    @harmeetsingh4873 2 ปีที่แล้ว +12

    Waheguru ji thuanu hamesha chardikla ch rakhae🙏🙏

  • @pawangharu1877
    @pawangharu1877 ปีที่แล้ว +4

    ਜਨਮਦਿਨ ਮੁਬਾਰਕ ਉਸਤਾਦ ਜੀ ਰੱਬ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖਣ 🎉🙏❤️🎂👌🏻

  • @mrsingh2304
    @mrsingh2304 2 ปีที่แล้ว +1

    ਬਹੁਤ ਬਹੁਤ ਸੋਹਣਾ ਗੀਤ ਗਾਇਆ ਬਾਈ ਜੀ 🙏🙏🙏🙏🙏🙏🙏🙏

  • @longamaanawala8962
    @longamaanawala8962 2 ปีที่แล้ว +20

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💖

  • @Dahiyashorts001
    @Dahiyashorts001 2 ปีที่แล้ว +16

    Love ❤ you bro bhai g aapne Maan sahab ko song me jo respect di uske liye thanks darshan bhai g 🙏

  • @Dhariwal367
    @Dhariwal367 9 หลายเดือนก่อน +2

    ਵਾਧੂ ਜੇ ਕੋਈ ਬੰਦੇ ਐਵੇਂ ਸਿਰ ਚੜ੍ਹਦੇ
    ਠੋਕ ਦੇਆਂ ਹਾਂ ਕਰਦੇ ਨੀ ਕੇਰ ਬੱਲੀਏ

  • @assimkhan9490
    @assimkhan9490 ปีที่แล้ว +1

    ਦਰਸ਼ਨ ਬਈ ਦੀ ਕਲ਼ਮ ਵੀ ਸਿਰਾ ਐ

  • @jeetabeimaan4292
    @jeetabeimaan4292 2 ปีที่แล้ว +36

    Very nice Song Bro 🎵 👌 ❤👍
    Happy Birthday Ustad ji 🎂 waheguru tuhadi lammi umar kare🙏

  • @punjabsardari
    @punjabsardari 2 ปีที่แล้ว +26

    One and only ustad babbuman legend ♥️♥️🙏

  • @Surjit-Singh-Maan
    @Surjit-Singh-Maan 3 หลายเดือนก่อน +2

    Ustaad Babbu Maan Zindabad ❤❤❤ ❤❤ Jeonda reah bai Lakhewala ❤❤❤❤❤ veer

  • @user-xh5nu2hw1o
    @user-xh5nu2hw1o ปีที่แล้ว +1

    ਘੈਂਟ ਆ ❤❤ ਮੰਗਾ ਬਿਲਗਾ ❤❤

  • @jaskaransinghgill1909
    @jaskaransinghgill1909 2 ปีที่แล้ว +10

    ਬਹੁਤ ਸੋਹਣ ਗੀਤ ਬਾਈ

  • @rajveer-kd3uk
    @rajveer-kd3uk 2 ปีที่แล้ว +8

    Dso kiwe lgya song comnt krke 🙏

  • @gagandeep8099
    @gagandeep8099 ปีที่แล้ว +2

    ਲਖੇ ਬਾਈ ਰੂਹ ਖੁਸ਼ ਹੋ ਗਈ ਗੀਤ ਸੁਣਕੇ 👌👌

  • @All_tricks751
    @All_tricks751 ปีที่แล้ว +6

    ਜਨਮ ਦਿਨ ਦੀਆ ਮੁਬਾਰਕਾ ਮਾਨ ਸਾਬ ਜੀ ਰੱਬ ਥੋਨੂੰ ਚੜਦੀ ਕਲਾ ਚ ਰੱਖੇ ❤ ❤

  • @samargill4626
    @samargill4626 2 ปีที่แล้ว +6

    Fullll support lakhe vrrrrr khich k rakh kmmmm nu kataad army fan babbu maaan 🔥💪

  • @karankamra1125
    @karankamra1125 2 ปีที่แล้ว +13

    Happy Birthday maan saab baba ji thonu hmesha khush rkhn hmesha chardi kala ch rkhn baba ji meri umar v maan saab nu lga diya j....

  • @DBDesiMusic786
    @DBDesiMusic786 2 ปีที่แล้ว +3

    Really King Ustad Babbu Maan Saab ji zindabad 🏆

  • @user-lq1xm7te9b
    @user-lq1xm7te9b 10 หลายเดือนก่อน +2

    Ustaad and chela Zinda baad 😊😊😊

  • @jammutenniscricket072
    @jammutenniscricket072 2 ปีที่แล้ว +7

    Happy birthday maan sahab nu...sirra song...

  • @sushilsaabu2871
    @sushilsaabu2871 2 ปีที่แล้ว +71

    🙏🙏 Ustaad ji 🙏🙏
    Maan saab zindabad 💪💪
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
    ❤️❤️ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️
    Love you AA tenu ❤️ਲੱਖੇ ਵੀਰੇ ❤️❤️

  • @HarpalSingh-qw3yi
    @HarpalSingh-qw3yi 11 หลายเดือนก่อน +1

    Bhut hi vadhia song 🎵 very nice music 🎶

  • @anshhindustani1277
    @anshhindustani1277 2 ปีที่แล้ว

    सरल शब्दों के साथ बेहतरीन लिखावट ।। बहुत बेहतरीन गीत।।

  • @pinderbrar2306
    @pinderbrar2306 2 ปีที่แล้ว +5

    Bhut ghaint song aa bro 👌❤️

  • @ArmaanKiVines
    @ArmaanKiVines 2 ปีที่แล้ว +6

    ਗੈਂਟ ਗਾਣਾ ਗਾਇਆ 🔥🔥

  • @yodhveersingh8315
    @yodhveersingh8315 2 ปีที่แล้ว +2

    🔥🔥🔥🔥sirra usttad ji ❤

  • @gorasandhu4768
    @gorasandhu4768 2 ปีที่แล้ว

    ਦਿਖਾਵਿਆਂ ਵਿੱਚ ਨੀ ਪਏ ਕਦੀ 😎
    ਸੱਜਣਾ... ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯⚠️

  • @buntybirla8533
    @buntybirla8533 2 ปีที่แล้ว +23

    Ustad Babbu Maan zindabaad ❤️🙏

  • @vivekmathur4895
    @vivekmathur4895 2 ปีที่แล้ว +10

    Happy bday ustad ji rab lambi umar deve tenu bai ji ❤️

  • @keshavparjapat5798
    @keshavparjapat5798 2 ปีที่แล้ว +1

    Legend babbu mann always top singer in panjab

  • @JasbirSingh-ls4xd
    @JasbirSingh-ls4xd 2 ปีที่แล้ว

    ਮਜ਼ਾ ਆ ਗਿਆ,♥️

  • @musicyard3936
    @musicyard3936 2 ปีที่แล้ว +15

    Happy birthday Legendary Maan saab waheguru mehar kare ❤️❤️❤️❤️❤️🥰🥰🥰🥰🎉🎉🎉🎉🎉🎉🎉🎉🎉🎉🎉🎉🎉🎉🎉🎉🔥🔥🔥🔥 Awesome song

  • @IqbalSingh-rq4ix
    @IqbalSingh-rq4ix 2 ปีที่แล้ว +19

    Happy birthday Ustad ji baba mehar kre.❤️❤️😍😍

  • @dineshbeniwal1690
    @dineshbeniwal1690 2 ปีที่แล้ว +4

    Love you Maan Saab

  • @ravinderbains7482
    @ravinderbains7482 2 ปีที่แล้ว +1

    Bohat Vadiya

  • @thikgas3273
    @thikgas3273 2 ปีที่แล้ว +7

    Happy birthday ustad Babbu Maan sabb ji love you ustad ji

  • @sagarpreetsingh5355
    @sagarpreetsingh5355 2 ปีที่แล้ว +5

    Kya baat aa veere att kra ti #happy birthday ustaad ji #kattad fan 🔥🔥🔥🔥

  • @deepusialka6440
    @deepusialka6440 2 ปีที่แล้ว +1

    Pure 8 din ho gye hle vi treading ch firda jatt😍

  • @gursewakaulakh9318
    @gursewakaulakh9318 ปีที่แล้ว +2

    ਬਹੁਤ ਵਧੀਆ ਵੀਰ ਜੀ

  • @khizerilyas5197
    @khizerilyas5197 2 ปีที่แล้ว +23

    Love for ustad babbu maan from 🇵🇰🇵🇰

  • @mrbhupinderdhaliwalphotosh4933
    @mrbhupinderdhaliwalphotosh4933 2 ปีที่แล้ว +3

    ਬਹੁਤ ਸੋਹਣਾ ਗੀਤ ਵੀਰ

  • @satnamsing7578
    @satnamsing7578 2 ปีที่แล้ว +1

    Bahut badhiya gaya bhai Jindagi Mein good bhai ji

  • @masawirawan7698
    @masawirawan7698 4 หลายเดือนก่อน +1

    Maan punjabian da 🇵🇰❤️

  • @ravimudai3406
    @ravimudai3406 2 ปีที่แล้ว +5

    ਦਿੱਲ ਖੁਸ਼ ਕਰਤਾ ਵੀਰ ਜੀ ਬਾਬਾ ਭਲੀ ਕਰੇ

  • @gpsingh5956
    @gpsingh5956 2 ปีที่แล้ว +4

    ਬਹੁਤ ਵਧਿਆ ਬਾਈ ਲੱਖੇਵਾਲ❤️❤️❤️ ਮਾਨ ਸਾਬ ਵਰਗਾ ਕੋਈ ਨਹੀਂ 😍😍

  • @SatinderSingh-ql2hv
    @SatinderSingh-ql2hv 2 ปีที่แล้ว +1

    Waw bhi kya bat h 😍😍😍❤️❤️❤️👌👌👌💥💥💯

  • @rajveergill445
    @rajveergill445 ปีที่แล้ว +1

    Ustaad babbu maan zindabaad ❣️

  • @narindersinghjattana816
    @narindersinghjattana816 2 ปีที่แล้ว +5

    KING 👑 BABBU MAAN

  • @RUPI49
    @RUPI49 2 ปีที่แล้ว +3

    Kalle kisan nhi bai chddya ni koi visha punjabne sare gaah ditte.
    Kisan mazdoor gareeban mazlooma da maseeha.
    Happy bday maan saab.
    Te darshan bai bht vdia likhya te gaaya. Carry on..tu v bai sirraa krauna👍

  • @SatpalSingh-bl8id
    @SatpalSingh-bl8id 2 ปีที่แล้ว +1

    Sirrraaa jma

  • @jassasidhu6012
    @jassasidhu6012 ปีที่แล้ว +3

    Ustad ta fr ustad hi hunda