ਕਰਾਏ ਵਾਲਾ ਕਮਰਾ ।। ਭਾਗ 31 ।। PUNJABI SERIES ।।

แชร์
ฝัง

ความคิดเห็น • 416

  • @user-ji2ei5vn2w
    @user-ji2ei5vn2w 2 วันที่ผ่านมา +7

    ਪੱਖੀਆ ਨਹੀਂ ਬਾਪੂ ਜੀ ।।।। ਇਹ ਤਾ ਮਾਂਵਾਂ ਦਾ‌ ਪਿਆਰ ਆ।ਨਿਘ ਆ ਮਾ ਦਾ😢ਜੋ ਸਿਰਫ ਇੱਕ ਧੀ ਹੀ ਮਹਿਸੂਸ ਕਰ ਸਕਦੀ ਆ।❤❤❤miss u maa

  • @jaswinderkaur-xy4nm
    @jaswinderkaur-xy4nm 2 วันที่ผ่านมา +3

    Very nice👌👌👌 God bless you🥰🥰 lovepreet beautiful😍waheguru jiblessuall team👌👌👌waheguru ji 🙏🙏

  • @kamlarani8052
    @kamlarani8052 2 วันที่ผ่านมา +3

    Very nice episode God bless you all members🎉🎉🎉❤❤❤❤

  • @pkshorts362
    @pkshorts362 2 วันที่ผ่านมา +3

    Sab episode vekley, starting episodes all was amazing,

  • @surinderkarra
    @surinderkarra 2 วันที่ผ่านมา +25

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਜਿੰਨਾ ਚਾਅ ਭੈਣ ਲਵਪ੍ਰੀਤ ਨੂੰ ਖੁਸ਼ ਦੇਖ ਕੇ ਚੜਦਾ ਹੈ , ਲਿਖਿਆ ਨਹੀਂ ਜਾ ਸਕਦਾ।
    ਉਸ ਦੀ ਕਾਲੇ ਮੂੰਹ ਵਾਲੀ ਲਾਲਚੀ ਬੇਸ਼ਰਮ ਸੱਸ ਅਤੇ ਘਰ ਪੱਟਣ ਵਾਲੀ ਬੇਸ਼ਰਮ ਜੱਸੀ ਨੂੰ
    ਜੀਅ ਕਰਦਾ ਵੀਡੀਓ ਵਿਚੋਂ ਬਾਹਰ ਕੱਢ ਕੇ ਰੱਜ ਕੇ ਇਹਨਾਂ ਦਾ ਕੁੱਟ ਕੁਟਾਪਾ ਕਰਾਂ। ਪਹਿਲਾਂ ਪੰਜ ਸੂਟ ਹੁਣ ਸੱਤ ਜਾਂ ਗਿਆਰਾਂ ਉਤੇ ਆ ਗਈ।
    ਸੱਸ ਤੋਂ ਉਲਟ ਤਾਰੀ ਦਾ ਬਾਪੂ ਕਿੰਨਾ ਸਿਆਣਾ ਅਤੇ ਚੰਗਾ ਜਿਹੜਾ ਆਪਣੀ ਨੂੰਹ ਨਾਲ ਧੀ ਨਾਲੋਂ ਵੀ ਵੱਧ ਇੱਜ਼ਤ ਪਿਆਰ ਕਰਦਾ, ਬਹੁਤ ਵਧੀਆ ਲੱਗਿਆ।
    ਲਵਪ੍ਰੀਤ ਇਹ ਤਾਂ ਮਗਰਮੱਛ ਤੋਂ ਵੀ ਬੁਰੀ ਨਿਕਲੀ ਉਪਰੋਂ ਪਿਆਰ ਅਤੇ ਦਿਲ ਵਿੱਚ ਚੋਰ ਅਤੇ ਲਾਲਚ ਬੇਈਮਾਨੀ ।
    ਲਵਪ੍ਰੀਤ ਭਾਂਵੇ ਮਾਂ-ਬਾਪ ਬੇਸ਼ੱਕ ਗਰੀਬ ਹਨ , ਪਰ ਧੀ ਵਾਸਤੇ ਕਿੰਨਾ ਪਿਆਰ ਹੈ, ਬਹੁਤ ਚੰਗਾ ਲੱਗਦਾ ਹੈ।
    ਬੇਸ਼ੱਕ ਇਹ ਵੀਡੀਓ ਸੀਰੀਅਲ ਹੈ , ਪਰ ਜਿੰਨਾ ਗੁੱਸਾ ਜੱਸੀ ਅਤੇ ਸੱਸ ਨੂੰ ਦੇਖ ਆਉਂਦਾ ਹੈ । ਦਿਲ ਕਰਦਾ ਜੱਸੀ ਨੂੰ ਗੁੱਤ ਤੋਂ ਫੜ ਕੇ ਪਿੰਡ ਤੋਂ ਬਾਹਰ ਛੱਡ ਕੇ ਆਵਾਂ ਅਤੇ ਸੱਸ ਦੀਆਂ ਲੱਤਾਂ ਤੋੜ ਦਿਆਂ ।
    ਲਵਪ੍ਰੀਤ ਬੇਸ਼ੱਕ ਇਹ ਵੀਡੀਓ ਹੈ , ਪਰ ਜਦੋਂ ਆਪਣੀ ਹੱਸਦੀ ,ਖੁਸ਼ ਭੈਣ ਨੂੰ ਇਸ ਤਰਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਗੁੱਸਾ ਬਹੁਤ ਆਉਂਦਾ।
    ਲੋਕ ਵੀਡੀਓ ਮਨੋਰੰਜਨ ਲਈ ਦੇਖਣ ਅਤੇ ਸਮਾਜ ਵਿੱਚ ਗਰੀਬ ਦੀ ਮਜਬੂਰੀ ਅਤੇ ਸ਼ਰਾਫਤ ਦੀ ਕਦਰ ਕਰਨੀ ਚਾਹੀਦੀ ਹੈ।
    ਲਵਪ੍ਰੀਤ ਇਹ ਵੀਡੀਓ ਦੇਖ ਕੇ ਇਕ ਗੱਲ ਜਰੂਰ ਹੈ ਕਿ ਲਵਪ੍ਰੀਤ ਕਿੰਨੀ ਸਿਆਣੀ ਅਤੇ ਸਮਝਦਾਰ ਹੈ।
    ਇਸ ਵੀਡੀਓ ਰਾਹੀਂ, ਇਕ ਅਸਲ ਜ਼ਿੰਦਗੀ ਦੀ ਇਕ ਪਿਆਰੀ ਜਿਹੀ ਭੈਣ ਮਿਲ ਗਈ।
    "" ਵਾਹਿਗੁਰੂ ਜੀ ਲਵਪ੍ਰੀਤ ਉਪਰ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ """
    💓💓❤️🙏🙏🙏🙏🙏❤️💓💓
    🌹🌹🌹🌹🌹🌹🌹

  • @jagseerbehniwal7935
    @jagseerbehniwal7935 2 วันที่ผ่านมา +5

    ❤❤❤❤❤❤❤❤❤❤ ਬਟਾਲਾ ਪ੍ਰੀਤ ਕੌਰ ਤੇਰਾ ਮਾਂ ਤੇਰਾ ਬਾਪ ਤਾਰੀ ਤੇਰਾ ਸੋਹਰਾ ਤੇਰੀ ਸੱਸ ਸਾਰੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਬਹੁਤ ਵਧੀਆ ਵੀਡੀਓ

  • @jashandeep1785
    @jashandeep1785 2 วันที่ผ่านมา +4

    ਬਹੁਤ ਵਧੀਆ ਕਹਾਣੀ ਲਵਪ੍ਰੀਤ ਬੇਟਾ❤❤❤❤❤🎉🎉🎉🎉🎉

  • @gurdeepsungh8746
    @gurdeepsungh8746 2 วันที่ผ่านมา +8

    ਬਹੁਤ ਵਧੀਆ ਲਵਪ੍ਰੀਤ ਮਾ ਪਿਉ ਦੀ ਇੱਜ਼ਤ ਬਚਾਅ ਗਈ, ਨਾਲੇ ਸੱਪ ਮਰ ਗਿਆ ਨਾਲੇ ਲਾਠੀ ਬਚ ਗਈ ਇਹ ਧੀਆ ਹੀ ਕਰ ਸਕਦੀਆਂ ਨੇ

  • @inderpreetkanwar484
    @inderpreetkanwar484 2 วันที่ผ่านมา +3

    Boht vadhia serial hai ji

  • @surjitkaur1895
    @surjitkaur1895 2 วันที่ผ่านมา +3

    ਬਹੁਤ ਵਧੀਆ

  • @habeebchaudhry5926
    @habeebchaudhry5926 2 วันที่ผ่านมา +4

    Nice Emotional Story! Impressive Acting 👏!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @joravarrajput1234
    @joravarrajput1234 3 วันที่ผ่านมา +12

    ਟੀਮ ਤਾਂ ਸਾਰੀ ਵਦੀਆ ਪਰ ਮੈਨੂੰ ਤਾ ਤਾਰੀ ਦੇ ਪਿਓ ਦੀ ਐਕਟਿੰਗ ਬਹੁਤ ਬਹੁਤ ਵਦੀਆ ਲੱਗੀ ਜੋ ਬੇਗਾਨੀ ਧੀ ਦੀ ਸਮਜ ਕਰਦਾ। ਨੂੰਹ ਨੂੰ ਧੀ ਸਮਜਦਾ

  • @HarjaapSingh-sc1ec
    @HarjaapSingh-sc1ec 3 วันที่ผ่านมา +42

    ਬਹੁਤ ਵਧੀਆ ਕਹਾਣੀ ਪਰਿਵਾਰਕ ਰਿਸ਼ਤਿਆਂ ਦੀਆਂ ਕੌੜੀਆਂ ਮਿੱਠੀਆਂ ਹਕੀਕਤਾਂ ਨੂੰ ਬਿਆਨ ਕਰਦੀ ਹੈ ❤❤

    • @jasbirkaur3244
      @jasbirkaur3244 2 วันที่ผ่านมา +1

      Ekam agam. Japanese ❤❤❤❤❤❤

  • @gurjindersingh3638
    @gurjindersingh3638 3 วันที่ผ่านมา +19

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌

  • @user-xp5gp4ty5o
    @user-xp5gp4ty5o 3 วันที่ผ่านมา +53

    ਸਾਰੀ ਟੀਮ ਵਧੀਆ ਕੰਮ ਕਰਦੀ ਹੈ ਧੀ ਆਪਣੇ ਪੇਕਿਆਂ ਦਾ ਕਿੰਨਾ ਪਰਦਾ ਰੱਖਦੀ ਹੈ

    • @devigarhvlogger9370
      @devigarhvlogger9370 2 วันที่ผ่านมา +3

      ਇਹ ਗ਼ੱਲਾ ਤਾ ਪਰਵਾਰ ਵਿਚ ਫ਼ਰਕ ਪਵਾਉਦੀਆ ਨੇ ਇਹ ਦੂਜੇ ਵਾਰੇ ਨਹੀ ਬੂੜਾ ਸੋਚ ਰਿਹਾ ਰਿਸਤਾ ਹਮੇਸਾ ਬਰਾਬਰ ਦੇ ਨਾਲ ਹੀ ਕਰਨਾ ਚਾਹੀਦਾ

  • @jksekhon10
    @jksekhon10 2 วันที่ผ่านมา +3

    Bahot vdia ji waheguru mehar kre

  • @user-cd8sg5ro6m
    @user-cd8sg5ro6m 2 วันที่ผ่านมา +3

    Bhahaut sohni video c lovepreet didhi g 👌👌👌👌❤️💕💕💕 ghaint acting all team members ❤❤❤❤I wait for the next part ❤❤❤❤

  • @manjitkaur-wy1tg
    @manjitkaur-wy1tg 3 วันที่ผ่านมา +11

    ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ 👌👌👍👍ਸਾਰਿਆਂ ਦਾ ਰੋਲ ਬਹੁਤ ਹੀ ਵਧੀਆ 👌👌👍🙏ਪ੍ਰਮਾਤਮਾ ਤੁਹਾਡੀ ਸਾਰੀ team ਨੂੰ ਤੰਦਰੁਸਤੀਆਂ, ਖੁਸ਼ੀਆਂ ਅਤੇ ਤਰੱਕੀਆਂ ਬਖਸ਼ੇ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️

  • @dharamkhan4028
    @dharamkhan4028 3 วันที่ผ่านมา +5

    ਲਵਪ੍ਰੀਤ ਭੈਣੇ ਤੇਰੀ ਸੱਸ ਤਾਂ ਬਹੁਤ ਲਾਲਚੀ ਆ ਪੰਜ ਸੁਟਾ ਤੋਂ 11ਸੁਟਾ ਤੇ ਆਗੀ ਪਰ ਤਾਰੀ ਤੇ ਉਨ੍ਹਾਂ ਦੇ ਡੇਡੀ ਬਹੁਤ ਹੀ ਵਧੀਆ ਸੁਭਾਅ ਦੇ ਨੇ ਜੋ ਤੇਰੇ ਮਾਂ ਬਾਪ ਦੇ ਗਰੀਬੀ ਵਿਚ ਨਾਲ ਸਾਥ ਦੇ ਰਹੇ ਨੇ ਬਾਕੀ ਸਾਰੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੀ ਆ ਸਾਨੂੰ ਤੁਹਾਡੇ ਅਗਲੇ ਏਪੀਸੋਡ ਦਾ ਇੰਤਜ਼ਾਰ ਰਹੇਗਾ 🎉🎉

  • @daljitjhalli
    @daljitjhalli วันที่ผ่านมา +1

    ਸਾਰੇ ਪਾਰਟ ਇਸ ਵੀਡੀਓ ਦੇ ਬਹੁਤ ਸੋਹਣੇ ਨੇ very nice video❤❤❤❤

  • @shindersingh5708
    @shindersingh5708 3 วันที่ผ่านมา +14

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜਿੱਥੇ ਜੱਸੀ ਤੇ ਕਿਰਨਾਂ ਵਰਗੀਆਂ ਹੋਣ ਉਹ ਘਰ ਸੌਖਾ ਨਹੀਂ ਹੈ ❤❤❤❤🎉🎉ਸਿੱਦਰ ਸਿੰਘ ਬੁਰਜ ਹਮੀਰਾ ਮੋਗਾ

  • @BalrajSingh-uy4um
    @BalrajSingh-uy4um 2 วันที่ผ่านมา +3

    Nic story lovepreet ji good 👍 acting of all team members 👍 👌 ❤❤❤

  • @user-dj5wo8rh3l
    @user-dj5wo8rh3l 2 วันที่ผ่านมา +4

    Bahut vadia story aa 👌👌👌👌♥️♥️♥️♥️🌹🌹🌹🌹💐💐💐💯💯💯

  • @SarbjeetKaur-nm7ls
    @SarbjeetKaur-nm7ls 2 วันที่ผ่านมา +3

    Very nice video ji God bless you all team members ❤❤❤❤

  • @manjeetkaurwaraich1059
    @manjeetkaurwaraich1059 2 วันที่ผ่านมา +3

    ਵੀਡੀਓ ਬਹੁਤ ਵਧੀਆ ਬਣੀ ਹੈ ਜਿਨ੍ਹਾਂ ਦਾ ਜਿਹੜਾ ਜਿਹੜਾ ਰੋਲ ਹੈ ਬਹੁਤ ਹੀ ਵਧੀਆ ਧੰਨਵਾਦ ਜੀ ੍ਰਤੁਹਾਡਾ

  • @eknoorsingh8022
    @eknoorsingh8022 2 วันที่ผ่านมา +3

    Very nice video dear sister God bless you 💖🙏❣️💖

  • @vivekgargcheema4527
    @vivekgargcheema4527 2 วันที่ผ่านมา +3

    ਲਵਪ੍ਰੀਤ ਜੀ ਨਮਸ਼ਕਾਰ
    ਤੁਹਾਡਾ ਕ੍ਰੈਕਟਰ ਬਹੁਤ ਵਧੀਆ ਤੇ ਦਮਦਾਰ ਹੈ। ਪਰ ਜੱਸੀ ਦੇ ਘਰ ਵਾਲੇ ਨੂੰ ਕਹਿ ਕੇ ਉਸਦੀ ਗੁੱਤ ਨੂੰ ਵੀ ਗੇੜਾ ਦਵਾਉਣਾ ਚਾਹੀਦਾ। ਇਹ ਤਾਂ ਮੈਂ ਵੀ ਸਮਝਦਾਂ ਵੀ ਇਹ ਤਾਂ ਇੱਕ ਵੀਡਿਓ ਦਾ ਕਰੈਕਟਰ ਹੈ। ਪਰ ਬਹੁਤ ਵਧੀਆ intrested vedio serial ਬਣਿਆ ਹੈ। ਇਸੇ ਕਰਕੇ ਤਾਂ ਮੈਂ ਸਿਰਫ 3 ਦਿਨ ਵਿੱਚ ਕਿਰਾਏ ਦਾ ਕਮਰਾ ਦੇ ਭਾਗ 31 ਤੱਕ ਸਾਰੇ ਭਾਗ ਦੇਖ ਲਏ, ਬਹੁਤ ਵਧੀਆ ਲੱਗਿਆ। ਤੁਹਾਡਾ ਕਿਹੜਾ ਪਿੰਡ ਸ਼ਹਿਰ ਹੈ ਇਹ ਵੀ ਦੱਸਿਓ। BEST OF LUCK, GOD BLESS YOU & YOURS TEAM.

  • @user-df9he6sj2r
    @user-df9he6sj2r 2 วันที่ผ่านมา +4

    ਕੁੜਮ ਤੇ ਕੁੜਮਣੀ ਗਲਤ ਬੈਠ ਗਏ

  • @manjeetkaur949
    @manjeetkaur949 3 วันที่ผ่านมา +11

    ਬਹੁਤ ਵਧੀਆ ਵੀਡਿਉ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @harwinderkaur-iq5op
    @harwinderkaur-iq5op 3 วันที่ผ่านมา +7

    ਬਹੁਤ ਹੀ ਵਧੀਆ ਵੀਡੀਓ ਆ 👌👌♥️♥️ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏♥️

  • @karmjitkaur9154
    @karmjitkaur9154 2 วันที่ผ่านมา +2

    Lovepreet tari wahut wadiya videos wahut wadiya God blase u

  • @PandherSingh
    @PandherSingh 2 วันที่ผ่านมา

    ਲਵਪ੍ਰੀਤ ਇਹੋ ਜਿਹੀਆਂ ਔਰਤ ਪੁੱਤ ਮਰਵਾ ਕੇ ਰੋਂਦੀਆਂ ਨੇ ❤ ਲਵਪ੍ਰੀਤ ਅੱਜ ਪਤਾ ਲੱਗਾ ਕਿ ਕੁੜੀਆਂ ਇਕੱਠੀਆਂ ਚਲਾਕ ਹੁੰਦੀਆਂ ਨੇ ❤❤❤❤❤ ਜੈ ਘਰ ਵਾਲਾ ਸਹੀ ਹੋਵੇ ਤਾਂ ਜ਼ਿੰਦਗੀ ਖ਼ੂਬਸੂਰਤ ਲਗਦੀ ਹੈ ਕੁੜੀਆਂ ਦੀ ਬਹੁਤ ਵਧੀਆ ਲੱਗਿਆ ਅੱਜ ਦਾ ਸੀਰੀਅਲ ❤❤❤❤

  • @HasanKhan-kw6of
    @HasanKhan-kw6of 3 วันที่ผ่านมา +11

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @SimranSingh-zx4wj
    @SimranSingh-zx4wj 2 วันที่ผ่านมา +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤

  • @user-bj4xd2lb1y
    @user-bj4xd2lb1y 3 วันที่ผ่านมา +6

    Lovepreet didi di acting bhot yada vadia wa ❤❤

  • @romidhandiwal001
    @romidhandiwal001 3 วันที่ผ่านมา +6

    ਜਲਦੀ ਲੈਕੇ ਆਇਆ ਕਰੋ ਪਾਰਟ ਮੈਨੂੰ ਬਹੁਤ ਉਡੀਕ ਰਹਿੰਦੀ ਆ

  • @lakhvirsinghqupu
    @lakhvirsinghqupu 3 วันที่ผ่านมา +4

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @kuldeepdhaliwal2803
    @kuldeepdhaliwal2803 2 วันที่ผ่านมา +3

    ਬਹੁਤ ਵਧੀਆ ❤❤❤❤❤❤❤❤

  • @KulwinderKaur-fl4ry
    @KulwinderKaur-fl4ry 2 วันที่ผ่านมา +4

    Very nice ji 👍👍❤❤🌹vedio must beautiful 😍 😍 👌👌

  • @dharmveergill8332
    @dharmveergill8332 3 วันที่ผ่านมา +5

    Bohot Sohna episode lovepreet g rab tuhadi teem te mehar bhrea hath rakhe

  • @manjindersingh1822
    @manjindersingh1822 3 วันที่ผ่านมา +3

    Very nice video ji waheguru bless u all team members ji

  • @sonudhillon831
    @sonudhillon831 3 วันที่ผ่านมา +23

    ਲਵਪ੍ਰੀਤ ਭੈਣ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ । ਮੈਨੂੰ ਤਿੰਨ ਦਿਨ ਹੋ ਗਏ ਤੁਹਾਡੀ ਇਹ ਸੀਰੀਜ ਦੇਖਦੇ ਨੂੰ ਤਿੰਨ ਦਿਨਾ ਵਿੱਚ ਹੋਰ ਕੁੱਝ ਨੀ ਦੇਖਿਆ ਮੈਂ । 20 ਭਾਗ ਦੇਖ ਲਏ ਨੇ ਬਾਕੀ ਸਾਰੇ ਅੱਜ ਦੇਖਣੇ । ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਤੇ ਵਾਹਿਗੁਰੂ ਤੁਹਾਡੇ ਚੈਨਲ ਨੂੰ ਵੱਧ ਤੋਂ ਵੱਧ ਤਰੱਕੀਆਂ ਬਖਸ਼ੇ ।

    • @AnilKumar-uz8mk
      @AnilKumar-uz8mk 3 วันที่ผ่านมา +1

      Hlo love didi bhut sohnia videos bana re o dekhn ch bhut interest banda

    • @lovepreetghumaan5208
      @lovepreetghumaan5208  20 ชั่วโมงที่ผ่านมา

      💝🙌

  • @GhulamRasool-ej1pt
    @GhulamRasool-ej1pt 3 วันที่ผ่านมา +4

    Ghulam Rasool Bhatti Pakistani Muscat Oman se❤❤❤

  • @sumanbala8513
    @sumanbala8513 2 วันที่ผ่านมา +1

    Beautifull. Very. Nice. Vedio. 👍. Suman. Bala. Ferozepur. City

  • @SurjitDhaliwal-xj3qj
    @SurjitDhaliwal-xj3qj 3 วันที่ผ่านมา +16

    Nice video❤ Jo didi ji nu dil tu support kardaa oh like👍karo

  • @KamalK-ft7rb
    @KamalK-ft7rb 2 วันที่ผ่านมา

    Everybody acted good and its beautiful story.Lovepreet and Taari has good role,fits their personality 👍❤

  • @waheguruji3135
    @waheguruji3135 3 วันที่ผ่านมา +6

    ਲਵਪ੍ਰੀਤ ਤੇਰੀ ਸੱਸ ਤੇ ਗੁਆਡਣ ਇਹ ਘਰ ਨੂੰ ਖਰਾਬ ਕਰਨ ਲੱਗ ਲੲਏ ਨੇ ਮਲਕੀਤ ਕੌਰ ਠੁਲੇਵਾਲਬਰਨਾਲਾ ♥️♥️♥️♥️

    • @anriuddhamehta8852
      @anriuddhamehta8852 3 วันที่ผ่านมา +2

      ਵਦੀਆਂ ਹੋਇਆ ਤੈ ਦੱਸ ਦਿੱਤਾ 😂ਹੁਣ ਲਵਪ੍ਰੀਤ ਸਾਵਧਾਨ ਹੋਜੂ

    • @SurjitDhaliwal-xj3qj
      @SurjitDhaliwal-xj3qj 3 วันที่ผ่านมา

      😂😂​@@anriuddhamehta8852

  • @jatinderbassi4163
    @jatinderbassi4163 2 วันที่ผ่านมา +1

    Sat Sri akal ji lovepreet Tari ishu all group vadiya Kam kita ji bahut vadiya story video 👍

  • @gurpyarvloger8416
    @gurpyarvloger8416 2 วันที่ผ่านมา +2

    ਭੂਆ ਨੂੰ ਬੁਲਾ ਲਉ ਸਾਨੂੰ ਭੂਆ ਦੀ ਐਕਟਿੰਗ ਬਹੁਤ ਵਧੀਆ ਲਗਦੀ ਆ

  • @gurmalsingh3892
    @gurmalsingh3892 2 วันที่ผ่านมา +2

    ਲਵਪ੍ਰੀਤ ਆਪ ਬਹੁਤ ਨਰਮਾਈ ਤੇ। ਸਮਝਦਾਰੀ ਨਾਲ ਬੋਲਦੇ ਹੋ ਬਹੁਤ ਸੋਹਣੇ ਲਗਦੇ ਹੋ ਆ। ਜਸੀ ਤੇ ਕਿਰਨਾ ਸਸ ਚੁਗਲ ਖੋਰਨੀਆ ਨੇ ਇਨਾ ਦੇ ਡੰਡਾ ਫੇਰੋ ਆ ਲਾਲਚੀ ਸਸ ਹੁਣ ਪੰਜ ਤੋ ਗਿਆਰਾ ਸੂਟਾ ਤੇ। ਆ ਗਈ ਇਹੋ ਜਿਹੀ ਸਸ ਨੂਂ ਜਹਿਰ ਦੇ ਕੇ ਮਾਰ ਦੇਵੇ ਤਾਰੀ ਦੇ ਡੈਡੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਆ ਤਾਰੀ। ਦੀ ਮਾ ਨੂੰ। ਹੁਣ ਪੁਛੇ ਕਿ ਹੁਣ ਤੇਰੇ ਘਰੇ ਕਿੰਨੇ ਕ ਮੰਜੇ ਡਾਹੇ ਹੋਏ ਨੇ ਸਾਰੇ। ਇਕੋ। ਮੰਜੇ ਤੇ ਬੈਠੇ ਹੋ ਲਵਪ੍ਰੀਤ ਦੇ ਘਰੇ ਰਾਉਲਾ ਪਾਉਦੀ। ਸੀ ਆਪਦੇ ਵਾਰੀ ਹੁਣ ਨੀ ਦਿਸਦਾ। ਕ ਕੋਈ ਹੋਰ ਮੰਜਾ। ਜਾ ਕੁਰਸੀ ਡਾਹ ਦੇਈਏ ਜੋ ਝਾਜਰਾਂ। ਤੇ ਟਾਪਸ ਤੇ ਸੂਟ ਲਵਪ੍ਰੀਤ ਦੇ ਮੰਮੀ ਡੈਡੀ ਲੈ ਕੇ ਆਏ ਨੇ ਉਹਨਾ ਵਿਚ ਵੀ ਨਘੋਚਾ ਕਢਦੀ ਹੈ ਆ ਜਸੀ ਤੇ। ਕਿਰਨਾ ਤਾ ਇਸ ਵੀਡੀਓ ਵਿਚੋ ਬਾਹਰ ਕਢਣ ਞਾਲੀਆ ਨੇ ਲਵਪ੍ਰੀਤ ਨੂੰ ਕਿੰਨਾ ਤੰਗ ਕਰਦੀਆ ਨੇ ਬਹਾਲ ਸਿੰਘ ਤੇ ਰਾਣੀ ਮੈਡਮ ਦੀਆ ਗਲਾ ਤੇ ਐਕਟਿੰਗ ਬਹੁਤ ਘੈਂਟ ਹੈ ਜੀਅਜ। ਈਸੂ। ਤੋ ਬਿਨਾ ਵੀਡੀਓ ਵਿਚ ਮਨੋਰੰਜਨ ਨਹੀ ਹੋਇਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ। ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ❤❤ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @gurjeetkaurdhaliwal3559
    @gurjeetkaurdhaliwal3559 วันที่ผ่านมา

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @HarjeetSingh-u3j
    @HarjeetSingh-u3j 2 วันที่ผ่านมา +1

    ਬਹੁਤ ਵਧੀਆ ਨਾਟਕ ਆ ਜੀ❤❤

  • @KhusaSingh-w1v
    @KhusaSingh-w1v 3 วันที่ผ่านมา +4

    ਬਹੁਤ ਸਹੋਣੀਆ ਵੀਡੀਓ ❤❤

  • @HarjeetSingh-u3j
    @HarjeetSingh-u3j 2 วันที่ผ่านมา +1

    ਬਹੁਤ ਵਧੀਆ ਨਾਟਕ ਆ ਜੀ😊

  • @mandeepgarcha6662
    @mandeepgarcha6662 2 วันที่ผ่านมา +2

    ਬਾਪੂ ਤੇਰਾ ਡੰਡਾ ਕੇੜਾ ਨੀ ਨਹੀ ਪ੍ਰੀਤ ਤੇ ਈਸੂ ਦੇ ਛਿੱਤਰ ਕਿੳ ਨੀ ਫੇਰਦਾ ਤੈਨੂੰ ਤਾ ਪਤਾ ਨੀ ਚਲਦਾ ਘਰ ਵਿਚ ਕਈ ਚੱਲਦਾ

  • @SukhchainSahota-in9bf
    @SukhchainSahota-in9bf 3 วันที่ผ่านมา +3

    ਯਾਰ ਜੱਸੀ ਦਾ ਕਰੈਕਟਰ ਬਹੁਤ ਹੀ ਸੋਹਣਾ ਹੈ ਜੱਸੀ ਤੇ ਕਰੈਕਟਰ ਸੂਟ ਵੀ ਕਰ ਰਿਹਾ ਹੈ ਹਾ ਹਾ ਹਾ ਹਾ

  • @manasidhusidhu7323
    @manasidhusidhu7323 2 วันที่ผ่านมา +1

    बहुत सुंदर विडियो आ लवप्रीत दीदी

  • @ayoubkhan7188
    @ayoubkhan7188 3 วันที่ผ่านมา +4

    Wow beautiful good 👍❤

  • @HarbansSingh-hj6qt
    @HarbansSingh-hj6qt 2 วันที่ผ่านมา +2

    ਤਾਰੀ ਵੀਰੇ ਹਾ ਹਾ ਹਾ

  • @gurmeet3684
    @gurmeet3684 3 วันที่ผ่านมา +3

    Bahut vadia story 👌👌🌹🌹🌹🌹🌺🌺🌺🌺🍀🍀🍀🍀🌳🌳🌳🌳

  • @user-jh6rt3yp6r
    @user-jh6rt3yp6r 3 วันที่ผ่านมา +5

    ਤੁਸੀ ਤਾਂ ਬਹੁਤ ਸਿਆਣੇ ਹੋ ਸਭ ਸਾਂਭ ਲੈਦੇ ਹੋ

  • @user-ik2vk6fx3h
    @user-ik2vk6fx3h วันที่ผ่านมา

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ

  • @DilbagSingh-qk6vh
    @DilbagSingh-qk6vh 3 วันที่ผ่านมา +5

    ਬਹੁਤ ਵਧੀਆ ਸਟੋਰੀ ਹੈ ਜੀ ਬਹੁਤ ਬਹੁਤ ਧੰਨਵਾਦ

  • @rakeshraswanta1312
    @rakeshraswanta1312 3 วันที่ผ่านมา +4

    ਕਿਤੇ ਕਿਤੇ ਵਧੀਆ ਕੰਮ ਕੀਤਾ ਗਿਆ ਹੈ

  • @simerjeetkaur7045
    @simerjeetkaur7045 2 วันที่ผ่านมา +1

    Hiya beautiful episode 👌❤️. Very enjoyable act by whole team 👍. Oh goodness me mother want everything.. Very interesting story line. God bless all. Love ❤️ from 🇦🇨.

  • @gurkiratsingh83
    @gurkiratsingh83 2 วันที่ผ่านมา +1

    Bhua ji nu ik var jrur sdeya jave jassi nu es gher vicho baher Ghadeya jave❤😮

  • @jaspalkhoslababbu8594
    @jaspalkhoslababbu8594 2 วันที่ผ่านมา +2

    Very nice story ji

  • @pritpalkaur69
    @pritpalkaur69 2 วันที่ผ่านมา +1

    Lovepreet black suit bahut Sona lg raha hai ❤❤❤❤❤🎉🎉🎉🎉🎉

  • @HarjaapSingh-sc1ec
    @HarjaapSingh-sc1ec 3 วันที่ผ่านมา +4

    ❤ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ❤

  • @lakhveerjassal692
    @lakhveerjassal692 3 วันที่ผ่านมา +5

    ਲਵਪ੍ਰੀਤ ਜੀ ਸਤਿ ਸ੍ਰੀ ਆਕਾਲ ਠੀਕ ਹੈ ਜੀ

  • @user-rc3tv5qg7u
    @user-rc3tv5qg7u 2 วันที่ผ่านมา +2

    Bhut mzaa aa reha

  • @user-ns6oc2im5v
    @user-ns6oc2im5v วันที่ผ่านมา

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @darshangill26
    @darshangill26 2 วันที่ผ่านมา +2

    ਲਵਪਰੀਤ ਬੇਟੀ। ਤੇਰੀ। ਸੱਸ। ਦਾ। ਰੋਲ। ਸੁਣਕੇ। ਮਨ। ਦੁੱਖੀ। ਹੋ। ਜਾਦਾ। ਵੀਡੀਓ। ਮੁਤਾਬਿਕ। ਤਾਂ। ਠੀਕ। ਆ। ਪਰ। ਜੋ। ਤੇਰੀ। ਮਾ। ਤਾਰੀ। ਤੇ। ਤਾਰੀ। ਦਾ ਬਾਪ। ਬਹੁਤ। ਵਧੀਆ ਰੋਲ। ਲੱਗਦਾ। ਸਾਰਿਆਂ। ਤੋ। ਵੱਧ। ਲਵਪਰੀਤ। ਬੇਟੀ। ਤੇਰਾ। ਵਾਹਿਗੁਰੂ ਜੀ।
    ਤੈਨੂੰ। ਤਰੱਕੀਆਂ। ਬਖਸ਼ੇ😆

  • @saggusao2808
    @saggusao2808 วันที่ผ่านมา

    Bhhht Vidya video a Lovepreet ji ❤ good acting all teem meber hamesa khush raho GBU ❤

  • @paramjeetkaur4230
    @paramjeetkaur4230 วันที่ผ่านมา

    ਵਡੱਪਣ ਤਾਂ ਤੇਰੇ ਵਿਚ ਵੀ ਕੋਈ ਹੈਨੀਗਾ ਵੱਡੇ ਘਰ ਵਾਲਾ ਲਗਦਾ ਤੂੰ ਤਾਂ ਜਵਾਂ ਈ ਭੁਖੇ ਨੰਗਿਆਂ ਦੀ ਐ ਰਜੇ ਪੇਕਿਆਂ ਦੀਆਂ ਜਨਾਨੀਆਂ ਇਸ ਤਰਾਂ ਨੂੰਹਾਂ ਨਾਲ ਨਹੀਂ ਕਰਦੀਆ

  • @KhusaSingh-w1v
    @KhusaSingh-w1v 3 วันที่ผ่านมา +4

    ਬਹੁਤ ਸਹੋਣੀਆ ਵੀਡੀਓ ❤❤ 0:12

  • @kaurgurman08
    @kaurgurman08 3 วันที่ผ่านมา +4

    Bhut hi vdia lg rhyi aaa di story ❤

  • @naibsingh5273
    @naibsingh5273 วันที่ผ่านมา

    ਲਵਪ੍ਰੀਤ ਦਾ ਬਾਪ ਕਹਾਣੀ ਵਿਚ ਬਹੁਤ ਜਚਦਾ ਹੈ ਲੇਕਿਨ ਭਰਾ ਨਹੀਂ ਮਾਂ ਦਾ ਰੰਗ ਗੋਰਾ ਪਿਉ ਦਾ ਵੀ ਗੋਰਾ ਰੰਗ ਲਵਪ੍ਰੀਤ ਦਾ ਵੀ ਗੋਰਾ ਭਰਾ ਭਰਵੇਂ ਸਰੀਰ ਦਾ ਗਰੀਬੜਾ ਜਿਆ ਗੋਰੇ ਰੰਗ ਦਾ ਚਾਹੀਦਾ ਸੀ

  • @ManjitKaur-qo9go
    @ManjitKaur-qo9go 2 วันที่ผ่านมา +1

    ❤❤❤😂bahuat vadyia chall reha hai serial lovepreet😂😂😂😂🎉🎉😅😅😅❤❤❤

  • @beantsingh4056
    @beantsingh4056 3 วันที่ผ่านมา +2

    Lovepreet didi sodi sass ta bhut snayian karde aa koi moka ni sad di nicha dikhan da very nice video ❤️❤️❤️🙏🙏🙏🙏🎉🎉🎉🎉

  • @chahatveersingh1991
    @chahatveersingh1991 2 วันที่ผ่านมา

    ਤਾਰੀ ਦੀ ਮਾ ਬਹੁਤ ਵੱਡੀ ਚੋਰਨੀ ਹੈ ।ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਉਣ ਦੇ ਹੋਰ। ਕਈ ਘਰਾਂ ਵਿੱਚ ਕੋਈ ਨਾ ਕੋਈ ਜਨਾਨੀ ਇਹੋ ਜਿਹੀ ਸੋਚ ਵਾਲੀ ਹੁੰਦੀ ਹੈ ।ਕੀ ਅਸਲੀਅਤਵਿੱਚ ਇਹੋ ਜਿਹੀ ਸੱਸ ਵੇਖ ਕੇ ਕੋਈ ਕੁੜੀ ਵਿਆਹ ਕਰਾਏਗੀ। ਪਰੰਤੂ ਤਾਰੀ ਦੇ ਬਾਪ ਦਾ ਰੋਲ ਸਲਾਹੁਣਯੋਗ ਹੈ। ਜੱਸੀ ਵਰਗੀ ਤਾ ਤਾਰੀ ਦੀ ਭੂਆ ਨੂੰ ਦੇਖ ਦੇਖ ਕੇ ਭੱਜੇਗੀ। ਕਿਸੇ ਹੋਰ ਭਾਗ ਵਿੱਚ ਜੇਕਰ ਤਾਰੀ ਦੀ ਮਾ ਦੀ
    ਸੇਵਾ ਹੋ ਜਾਵੇ ? ਦਰਸ਼ਕ ਖੁਸ਼ ਕਰਨ ਲਈ? ਲਵਪ੍ਰੀਤ ਕੌਰ ਦਾ ਹਾਜਮਾ ਬਹੁਤ ਵਧੀਆ ਸੀਰੀਅਲ ਹੈ।

  • @monikasethi9231
    @monikasethi9231 2 วันที่ผ่านมา

    Very nice vidio ji waiting for next part of this story ❤❤❤❤❤

  • @iqbalsran7866
    @iqbalsran7866 วันที่ผ่านมา

    Very Very nice video God bless you all teams ❤

  • @user-cc4lu9fh2s
    @user-cc4lu9fh2s 17 ชั่วโมงที่ผ่านมา

    ਬਹੁਤ ਵਧੀਆ ਮੂਵੀ ❤❤🎉🎉🎉❤❤

  • @user-uv8mo2yr2h
    @user-uv8mo2yr2h 3 วันที่ผ่านมา +11

    ਕਿਰਨਾਂ ਸੱਸ ਦਾ ਤਾ ਉਹ ਹਾਲ ਹੈ ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀ ਖਲੀ 😂।

  • @user-yx8rh3dx5n
    @user-yx8rh3dx5n 2 วันที่ผ่านมา +2

    Lavpreet di mom bhut. Sohne lag .de ne gulabi chuni ch

  • @gurbhejsingh681
    @gurbhejsingh681 2 วันที่ผ่านมา

    ਬਹੁਤ ਹੀ ਵਧੀਆ ਵੀਡੀਓ ਜੀ❤❤❤

  • @user-bk8kx2nz3n
    @user-bk8kx2nz3n 2 วันที่ผ่านมา

    Ji all team good acting love Preet number tari jassi kirna paa ji and eshu ❤ love you love Preet ❤from Iqbal bhatti lahore❤

  • @VarinderSra-xe9vs
    @VarinderSra-xe9vs 23 ชั่วโมงที่ผ่านมา +1

    Nice 😎😎😎😎😎😎😎😎

  • @ManpreetKaur-qe9ks
    @ManpreetKaur-qe9ks 2 วันที่ผ่านมา

    ਮੇਰਾ ਵਿਆਹ 2016ਵਿੱਚ ਹੋਇਆ ਸੀ। ਮੈਂ ਵੀ ਆਪਣੇ ਹੱਥਾਂ ਨਾਲ ਸੱਤ ਪੱਖੀਆਂ ਬਣਾਈਆਂ ਸੀ।

  • @arshdeepkaur6456
    @arshdeepkaur6456 วันที่ผ่านมา

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤🎉👌👌👌👌👌👌👌👍👍👍👍👍

  • @user-ce6tx3pq5z
    @user-ce6tx3pq5z วันที่ผ่านมา

    Boht vadia episode ji.

  • @user-ss5fn9pg8v
    @user-ss5fn9pg8v 3 วันที่ผ่านมา +3

    Lovepreet Jassi ta pvaday di jd hai gher ch dkhl andaji kerdi a v v nice vedio kamlesh pathela muktsar

  • @darshanmatharoo5868
    @darshanmatharoo5868 2 วันที่ผ่านมา +1

    ਜਸੀ ਟੌਪ ਦੀ ਫਫਾਕੁਟਨੀ ਦੀ ਐਕਟਿੰਗ ਕੀਤੀ ਹੈ
    ਸਹੀ ਪੇੰਡੂੰ ਕਹਾਣੀ ਹੈ
    ਪੂਰੀ ਟੀਮ ਨੂੰ ਵਧਾਈ

  • @SandeepSingh-ji6ph
    @SandeepSingh-ji6ph 2 วันที่ผ่านมา +2

    ❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @HarjinderSingh-ux4uj
    @HarjinderSingh-ux4uj 3 วันที่ผ่านมา +15

    ਇਹ ਦੋਵੇਂ ਜਣੀਆਂ ਰਲ ਕੇ ਖੂਬ ਚੁਗਲੀਆਂ ਇਹਨਾਂ ਵਾਸਤੇ ਇਹ ਗੱਲਾਂ

  • @robinsingh3156
    @robinsingh3156 2 วันที่ผ่านมา

    Nice ji bhot vadia

  • @Lakhlakhpreet
    @Lakhlakhpreet ชั่วโมงที่ผ่านมา

    God bless u

  • @Khushpreet-n7g
    @Khushpreet-n7g วันที่ผ่านมา

    Nice story di ❤❤❤❤

  • @amarjothans5349
    @amarjothans5349 2 วันที่ผ่านมา +1

    ਆਪ ਦੀ ਧੀ ਧੀ ਹੁੰਦੀ ਹੈ ।ਬਿਗਾਨੀ ਧੀ ਕਾਗਜ ਦੀ ਗੁੱਡੀ ਹੁੰਦੀ ਹੈ