ਸੁਖਬੀਰ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਸੁਖਦੇਵ ਢੀਂਡਸਾ ਨਰਮ! ਸੁਣੋ ਨਵੀਂ ਅਪਡੇਟ

แชร์
ฝัง
  • เผยแพร่เมื่อ 16 เม.ย. 2024
  • ਸੁਖਬੀਰ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਸੁਖਦੇਵ ਢੀਂਡਸਾ ਨਰਮ! ਸੁਣੋ ਨਵੀਂ ਅਪਡੇਟ
    #sukhbirbadal #sukhdevdhindsa #akalidal #meeting
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 18

  • @GurmailSingh-ge4yk
    @GurmailSingh-ge4yk หลายเดือนก่อน +1

    ਸਖਵੀਰ ਬਾਦਲ ਨੇ ਪਾਰਟੀ ਦਾ ਬੇੜਾ ਗਰਕ ਕਰਤਾ ।

  • @RajinderSingh-ri3jc
    @RajinderSingh-ri3jc หลายเดือนก่อน +5

    ਇਹ ਮੁਲਾਕਾਤਾਂ ਜੋਗੇ ਰਹਿ ਗਏ ਖ਼ਾਲੀ ਦਲ ਖਾਲੀ ਹੱਥ ਚੋਰੀਆਂ ਹਰ ਤਰ੍ਹਾਂ ਦੀਆਂ ਖਾਲੀ ਦਲ ਨੇ ਕੀਤੀਆਂ ਮਹਾਂ ਪਾਪੀ ਲੋਕ

  • @yadwindersingh7096
    @yadwindersingh7096 หลายเดือนก่อน +2

    Akali dal khatam hogi

  • @deolfarm09
    @deolfarm09 หลายเดือนก่อน +3

    ਨਰਮ ਰਹੋ ਚਾਹੇ ਗਰਮ ਕਿਸੇ ਨੇ ਨਹੀ ਪੁਸਣਾ

  • @JasvirSingh-nf7ge
    @JasvirSingh-nf7ge หลายเดือนก่อน +1

    Aam party te yakin krna bebkufi hi hogi

  • @nishansran7672
    @nishansran7672 หลายเดือนก่อน +3

    Kgatam ho gya akalidal

  • @yadwindersingh7096
    @yadwindersingh7096 หลายเดือนก่อน +1

    Sukhvir badal dhindsa naal meeting kre dindsa sukhvir badal naal meeting kre eh party khatam hogi

  • @JasvirSingh-nf7ge
    @JasvirSingh-nf7ge หลายเดือนก่อน +1

    Jharu Tila Tila ho gia
    Aam party waleo ki krieye

  • @BhupinderSingh-ih7cl
    @BhupinderSingh-ih7cl หลายเดือนก่อน +1

    ਸਭ ਡਰਾਮੇ ਨੀ ਇਨਾ ਦੇ ....

  • @user-pe1gn9pc4m
    @user-pe1gn9pc4m หลายเดือนก่อน +3

    Kali dal khatam ho giya

  • @jagsirgarg9634
    @jagsirgarg9634 หลายเดือนก่อน +1

    Bekar news

  • @avtarmalhi7184
    @avtarmalhi7184 หลายเดือนก่อน +1

    Sukhbir te bharosa karna bevkoofi.hai

  • @jaswantsingh-gy4xo
    @jaswantsingh-gy4xo หลายเดือนก่อน +1

    Badal Jundali Dal,
    Ek Parwar nu Six Six
    Ticketan Chahidi, Sikh Panth Darrian Vishave, Paanth de Maalak Luttan GOLAKAN.

  • @jagwindersingh8633
    @jagwindersingh8633 หลายเดือนก่อน +1

    Akali dal jindabad