Bhai, sewadaar Ih shabad tey Baba shabad Ih hn Satkaar tog hn. Puratan Sikh iho kendey sn ikk doojey nu. Bhai jaita, Baba Bhudda ji, Baba Deep Singh Ji history ch nigah maar layo. Sikhs ch Sant shabad British Raaj ch shuru kita giya Derabaad shuru krn lyee. Kisey nu bura na kaho tey Sahib Guru Granth Sahb ji nu apna Guru samjo.
baba bare pta krli bai moge ch naa chlda c hun v chlda sukhpreet budda gangster bhateja baba da ene ki mok marn lok ta tuc ekhte ni hoye ghre ch vad ge
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬਾਬਾ ਜੀ❤❤❤❤❤
Baba g sira laye jana waheguru chardi kalla ch rakhe tenu
ਤਾਰੀ ਬਾਈ ਮੈਂ ਵੀ ਜਿੰਦਗੀ ਜਿਉਣਾ ਭੁਲ ਗਿਆ ਸੀ ਸੋਡੀ ਵੀਡੀਓ ਸੁਣ ਕੇ ਹੌਸਲਾ ਜਾ ਬਣਗੇਆ ਹੁਣ ਸਾਰਾ ਕੁਝ ਸਹੀ ਆ
Sirra Baba Yar K Moge Wala
ਬਾਈ ਦਿਲਾਂ ਦੇ ਵਿਚ ਵੀ ਰਾਹ ਹੁੰਦੇ ਹਨ ਬਾਈ ਤਾਰੀ
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💚💚❤❤💯
ਬਾਬਾ ਜੀ ਕਹਿੜੀ ਗੱਲ ਹੈ ਤੇਰੇ ਢਾਬੇ ਬੰਦ ਕਰਤੇ ਦੱਸਿਆ ਜ਼ਰੂਰ।
Dillon Dhanwad Bro g K Moge Wala
ਬਾਬਾ ਜੀ ਉੱਸ ਸਮੇਂ ਵਿੱਚ ਕਣਕ ਵੱਢਣ ਤੋਂ ਬਾਅਦ ਚ ਲੋਕ ਥੋੜੀ ਜਿਹੀ ਕਣਕ ਬੋਦੀ ਵਜੋਂ ਵੀ ਛੱਡ ਦੇ ਸੀ
Very nice video ji
Bhut waddea babba g
ਘਰਾਚੋਵਾਲੇ
ਬਾਬਾ ਤੂੰ ਛਾਇਆ ਪਿਆ ਅੱਜ ਕੁਦਰਤੀ ਡਿਸਪੈਚ ਦੇ ਦਫ਼ਤਰ ਚ ਖੜੇ ਚਾਰ ਡਰੈਵਿਰਾ ਕੋਲੋ ਤੇਰਾ ਨਾਂ ਸੁਣਿਆ ਤਾਰੀ ਬਾਬਾ ਤਾਰੀ ਬਾਬਾ ਹੋਈ ਪਈ ਆ ਟਰਾਟੋ ਤਾ 😅
Very nice video
ਸਤਿਸਿਰੀ। ਅਕਾਲ ਬਾਈ ਤਾਰੀ ਬਾਬਾ ਬਾਈ ਵਲੋਂ ਜੱਟਬਾਧ ਮਹਿਕਮਾ ਆਲ ਰਾਉਂਡਰ ਮਹਿਕਮਾ ਪੰਜਾਬ
ਬਾਬਾ ਜੀ ਮਕਰਾਣੇ ਰਾਜਸਥਾਨ ਵਿੱਚ ਇੱਕ ਮਾਹਾਂ ਵੀਰ ਦਾ ਹੋਣਲ ਹੁੰਦਾ ਸੀ ਉਹ ਵੀ ਡਰਾਈਵਰ ਵੀਰਾਂ ਨੂੰ ਤਾਜ਼ੀ ਦਾਲ਼ ਸਬਜ਼ੀ ਖਉਦਾ ਸੀ
Veri.Nice.
😊😊😊😊😊he'll baba ji good morning ❤❤❤❤❤❤❤love u so much 😂😂😂😂brar Ganga Nagar walo ji satshri Kal 😊😊😊😊😊😊😊😊
ਬਹੁਤ ਚੰਗੀ ਵੀਡੀਓ ਤਾਰੀ ਬਾਬਾ ਜੀ,ਭਾਈ ਅਮ੍ਰਿਤਪਾਲ ਸਿੰਘ ਬਾਰੇ ਬਿਲਕੁਲ ਸਹੀ ਕਿਹਾ
Thanks!
Dhanbad g 🙂
ਸਤਿ ਸ੍ਰੀ ਅਕਾਲ ਜੀ ਬਾਬਾ ਜੀ
Baba ji Reply kar dea Karo,,Baba aeh ਰਸਤਾ ਨਹਿਰ ਦੇ ਨਾਲ ਨਾਲ ਦੀ ਜਾਂਦਾ,
😮😮😮baba ji 12 baje Ana deya kudiya charade c Singh 😂😂😂😂😂😂😂😂😊😊😊😊😊😊😊
Good 👍
ਬਾਬਾ ਅੰਮ੍ਰਿਤਸਰ ਆਏ ਤਾਂ ਮਿਲ ਕੇ ਜਾਵੀ
Baba je sat shree akal je
Baba ji mai nasha shaddna chahuna ji chitta peenda c bhut hun jma dilo leh gya dvai lyi mehngi bahut te jeeb alia golia la ditia dctr ne kirpa kro
ਬਾਈ ਮੈਂ ਐੱਪ ਜੀਬ ਵਾਲਿਆਂ ਗੋਲੀਆਂ ਚ ਫਸਿਆ ਹੋਇਆ
@ eh bhen deniya ni shuttdiya
good tari baba ji ❤❤❤❤❤❤
Nice
Good baba
baba ji manto a ga a punjab ma tahanho milan ao gha patti to
ਬਾਬਾ ਜੀ ਕਿਤੇ ਚੈਨਲ ਨਾ ਬੰਦ ਕਰਵਾ ਲਉ ਧਿਆਨ ਨਾਲ ਚਲੋ 🙏🙏🙏❤️❤️
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਾਬਾ ਡੰਡਾਂ ਖੜ੍ਹਾ ਕਰਕੇ ਗੁੰਬਰ ਨੂੰ ਉਤੇ ਖੜ੍ਹਾ ਕਰ ਲਿਆ ਕਰ ਵੀਡੀਓ ਵਧੀਆ ਬਣੇਗੀ
Mere kol gurjant singh both singh wala te manek dono gaundein de vdo hai je vekhne tan number deo bej du
Baba satsariakal g Ajitwal
ਪਿੰਡ ਫਰਵਾਲ਼ੀ ਆ ਕਿਮ ਆ ਜੱਸੀ ਆ ਬਾਬਾ ਜੀ
Waheguru ji
😅😅
tari.baba
Baba bhai Amripal Singh dibrugarh punjab to 2600 K.M. + a babaji othe ta rakeya bhai saab nu keo k koi Punjabi na jaave othe
ਸਾਡੇ ਪਿੰਡ ਰਿਹ ਕੇ ਗਿਆ
ਬਾਬਾ ਕਿਹੜੀ ਨਿਹਰ ਆ ਬਾਬਾ ਕੀ
ਬਾਬਾ ਗੱਬਰ ਦਾ ਕੱਦ ਛੋਟਾ ਜਾਂ ਥੋਡਾ ਕੱਦ ਜ਼ਿਆਦਾ ਹੈ 😂😅
First comment
ਓਹ ਤਾਂ ਬਾਬਾ ਆਦਰ ਨਾਲ ਬੀੜੀ ਪੁਛਦੇ ਨੇ
ਗੁੱਸਾ ਕਾਹਦਾ ਕਹਿ ਦਵੋ ਨਹੀਂ ਪੀਂਦਾ ਮੈਂ ਵੀਰ ਜੀ
ਬਾਬਾ ਨਸਾ ਛੁਡਾਉਣ ਵਾਲਾ ਕੰਮ ਬੰਦ ਕਰ ਤਾ
Baba ji ik ravaj jutia wala ve haga
ਗੱਬਰ ਨੂੰ ਉੱਚੇ ਥਾ ਤੇ ਖੜ੍ਹਾ ਕਰ ਲਿਆ ਕਰੋ ।
🙏🙏💕💕
Bolo tambakho wale babe di jai jao amli veer sare lao gudhti 😂😂😂
baba Nasha shdana shad ta , apne centres ch mainu v rakh lo mere kol paise haini lakh rupaye centre joge
Gabar agge khada ta alif lala wala jin hi lagda baba gabar zyada madra hai😂
Bhai, sewadaar Ih shabad tey Baba shabad Ih hn Satkaar tog hn. Puratan Sikh iho kendey sn ikk doojey nu. Bhai jaita, Baba Bhudda ji, Baba Deep Singh Ji history ch nigah maar layo. Sikhs ch Sant shabad British Raaj ch shuru kita giya Derabaad shuru krn lyee. Kisey nu bura na kaho tey Sahib Guru Granth Sahb ji nu apna Guru samjo.
Sathi naal da babe de lun jidda lagda a 😂😂
ਬਾਬਾ ਤੂੰ ਏਨਾ ਭੋਲਾ ਜਾਂ ਮੌਕ ਮਾਰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਭਗਵੰਤ ਸਰਕਾਰ ਨੇ ਗ੍ਰਿਫਤਾਰ ਕਰਕੇ ਭੇਜਿਆ ਸ਼ੇਟਰ ਸਰਕਾਰ ਦਾ ਇਸ ਵਿੱਚ ਕੋਈ ਰੋਲ ਨਹੀਂ ਬਾਕੀ ਮੋਕ ਮਾਰਨੀ ਹੁੰਦੀ ਹੈ ਜਦੋਂ ਉਦੋਂ ਦਲੇਰੀ ਦੀ ਗੱਲ ਨਾ ਕਰੇਆ ਕਰ ਲੱਖੇ ਦੀ ਹਮਾਇਤ ਤੇ ਆਉਣਾ ਬਣਦਾ ਸੀ ਤੇਰਾ
baba bare pta krli bai moge ch naa chlda c hun v chlda sukhpreet budda gangster bhateja baba da ene ki mok marn lok ta tuc ekhte ni hoye ghre ch vad ge
ਗੌਂਡਰ rakh la baba tu b nam apna
RIDI KHNDE SU
ਚੋਰੀਆਂ ਤੋਂ ਬਿਨਾ ਕੋਈ ਗੱਲ ਨੀ ਆਉਂਦੀ ਤੈਨੂੰ ਸ਼ੇਅਰ ਕੀ ਕਰੀਏ !
ਬਾਬਾ ਗੱਬਰ ਤਾ ਚਿਵਾਰਾ ਨਾਲ ਖੜਾ ਏਉ ਲੱਗਦਾ ਜਿੱਦਾ ਟਰੈਕਟਰ ਕੋਲ ਸਕੂਟਰ ਖੜਾ ਹੋਵੇ😂😂😂
Hnji 😂😂
Good 👍