Sai gall aaa bai ji thuadi . Canada wich hun kuj ni sahb gala Sai ne thudya .jive jatt da auhda wadda pale kahkh ni ohe Canada da wich kahkh ni. Mai ja aya one year la k aya Canada baut bura hall aaa bai Canada da hun
Eh aanda preet ta video vich aa ke nazarbatu da kaam karda avi bina gal de hasda rhuga preet na eh aande nu chaz nal hasna aanda bs taribabe karan loki puchde ne eh bander nu
ਬਾਬਾ ਜੀ ਕਨੈਡਾ ਦਾ ਕੌੜਾ ਸੱਚ ਬਿਆਨ ਕੀਤਾ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਆਪਣੇ ਪੰਜਾਬ ਦੇ ਲੋਕਾਂ ਨੂੰ ਇਕ ਦੂਜੇ ਮਗਰ ਲੱਗ ਕਨੈਡਾ ਭੇਜਣ ਲੱਗੇ ਹੋਏ ਹਾਂ ਜੀ ਪਰ ਅਫਸੋਸ ਹਲਾਤ ਬਹੁਤ ਮਾੜਾ ਕਨੈਡਾ ਦਾ
ਬਾਬਾ ਜੀ ਬੜਾ ਨਜ਼ਾਰਾ ਆਉਂਦਾ ਤੁਹਾਡੀਆਂ ਗੱਲਾਂ ਸੁਣ ਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਬਾਈ ਮਿੰਟੂ ਵੀਰ ਜੀ ਨੂੰ ਪਰਮਾਤਮਾ ਹਮੇਸ਼ਾ ਚੜਦੀਕਲਾ ਅਤੇ ਤਰੱਕੀਆਂ ਵਖਸਨ ਜੀ
ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ
😮😮😮b
ਕਿਸਾਨ ਆਪਣੇ ਪ੍ਰੋਡੈਕਟ ਤਿਆਰ ਕਰਕੇ ਆਪ ਸਪਲਾਈ ਕਰਨ ਤਾਂ ਕਿਸਾਨ ਦੀ ਜ਼ਿੰਦਗੀ ਬਦਲ ਸਕਦੀ ਹੈ ਇਸ ਕੰਮ ਵਿੱਚ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ। ਘੋਲੀਆ ਕਲਾਂ
Very good 👍. 👍
ਅਸੀਂ ਵੀ ਬਾਬਾ ਮਾਸਟਰ ਨੂੰ ਵੇਖ ਕੇ ਹੀ ਕੰਨ ਫੜ ਲੈੰਦੇ ਸੀ ਵੀ ਇਹਨੇ ਫੇਰ ਵੀ ਕੰਨ ਹੀ ਫੜਾਉਣੇ ਆ 😜🧐🤩😘😍♻️
ਬਹੁਤ ਵਧੀਆ ਵੀਡਿਓ ਆ ਵਾਈ ਤਾਰੀ ਸਿਰਾ ਗੱਲਬਾਤ ਵਾਈ ਨਾਇਸ਼ 👍👍👌💯💯
Yes ਬਿਲਕੁਲ ਵੀਰ
ਬਹੁਤ ਵਧੀਆ ਗੱਲਾਂ ਬਾਤਾਂ ਪਿੰਡਾਂ ਦੀਆਂ ❤
ਬਿਲਕੁਲ ਸਹੀ। ਤਾਰੀ ਜੱਟਾ ਕੁੱਸਾ ਮੀਨੀਆ
Very true Canada is done.
100% ਸਹੀ ਗੱਲ ਆ ਬਾਈ ❤
ਬਾਬਾ ਤਾਰੀ ਜੀ ਆਪਣਾ ਟਾਈਮ ਨਹੀ ਮੇਲ ਖਾਂਦਾ ਪਰ ਤੁਹਾਡੀ ਕਹਾਣੀ ਸੁਣੇ ਬਿਨਾ ਚੈਨ ਵੀ ਨਹੀਂ ਆਉਂਦਾ … ਸੋ ਅਲਾਰਮ ਲਾ ਲਿਆ ਹੈ ਜਨਾਬ ਜੀ
ਕਿੱਦਾ ਵੀਰ ਜੀ ਕੀ ਹਾਲ਼ ਨੇ
ਬਾਬਾ ਜੀ ਬਹੁਤ ਵਧਿਆ ਜਾਣਕਾਰੀ ਦਿਤੀ ਕੈਨੇਡਾ ਬਾਰੇ 🙏🏻
@@ManinderSingh-xd8mx ਸੱਚ ਹੈ ਕਨੇਡਾ ਬਾਰੇ, ਇਥੇ ਪੰਜਾਬ ਵਿੱਚ ਰੋਲਾ ਪਾਈ ਜਾਂਦੇ ਹਾਏ ਨਸ਼ਾ
ਆਰੀਅਨ ਬੇਟਾ ਸੱਤਸ੍ਰੀ ਅਕਾਲ
ਬੇਟਾ ਕੀ ਗੱਲ ਹੈ ਬਾਠ ਵਾਲੇ ਪ੍ਰੋਗਰਾਮਾਂ ਵਿੱਚ ਤੂੰ ਦੀਪ ਬਰਾੜ ਵਾਲ਼ੀ ਆਈਂ ਡੀ ਤੋਂ ਕਮੈਂਟਸ ਕਰਦਾ ਹੈ
Sat shri akal tari veer ji tusi bahut vadea kam suru keta ardas karda akal purkh waheguru ji chardikla tandrusti wakshan
❤ ਧੰਨ ਧੰਨ ਬਾਬਾ ਪਾਲੀ ਜੀ ❤
Baba nu full support aa ji ❤
From Uttarakhand ❤
Kitho 22
ਬਿਲਕੁਲ ਸੱਚ ਆ ਬਾਬਾ।
Bai ne Canada vala Sach bahut vadhia dasia. Hakikat ihi ae bai ji.
Right g
Sirra bai me bhot hasda yr 😂
thanks baba ji 🙏🙏🙏🙏🙏🙏
❤❤❤
ਬਾਈ ਜੀ love u ਟਰੱਕ ਭਰ ਕੇ
ਕੁਮੈਂਟ ਕਰਕੇ ਦੱਸੋਂ ਜੀ ਕਿ ਬਾਬਾ ਤਾਰੀ ਮਿੰਟੂ ਕਿਸ ਨੂੰ ਕਹਿ ਰਿਹਾ ਹੈ????? ਨਹੀਂ ਫਿਰ ਆਪਾਂ ਦੱਸਾਂਗੇ ਜੀ,
Kon veer
ਦੱਸੋ ਵੀਰ ਜੀ ਕਿਸ ਨੂੰ ਕਹਿੰਦਾ ਤਾਰੀ ਬਾਬਾ
kon aa
@@ManpreetSingh-lp4lo ਭਾਨੇ ਭਗੋੜੇ ਨੂੰ,
ਭਾਨੇ ਭਗੋੜੇ ਨੂੰ ਜੀ,
Sahi gal ehi hall aa Canada da asi app eithe aa bhj aukha hoya aa g
ਯਾਰ ਤੁਸੀ ਰਾਤ ਨੂੰ ਇ ਅੱਪਲੋਡ ਕਰ ਦਿਆ ਕਰੋ ਅਸੀ ਏਸ ਟਾਈਮ ਡਿਊਟੀ ਜਾਣਾ ਹੁੰਦਾ
Very good 22gee
Bilkul theek keha canada vich bhayiyaaa tooon jyada bura haal students da
Sai gall aaa bai ji thuadi . Canada wich hun kuj ni sahb gala Sai ne thudya .jive jatt da auhda wadda pale kahkh ni ohe Canada da wich kahkh ni. Mai ja aya one year la k aya Canada baut bura hall aaa bai Canada da hun
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
ਤੁਸੀਂ ਬਿੱਲਕੁਲ ਸਹੀ ਕਿਹਾ ਜੀ । ਵੇਖੋ ਕਿਵੇਂ ਸ਼ਰੇਆਮ ਵੱਢੀ ਮੰਗੀ ਜਾ ਰਹੀ ਹੈ ।
Bikul Sahi gall khai ustaad ji
Very nice ji
Very Good
Bilkul sahi gal
Write paji
ਮੈਂ ਇੱਕ ਪਰਸੈਂਟ ਵੀ ਨਸ਼ਾ ਨਹੀਂ ਕਰਦਾ। ਗੁਰਸਿਖੀ ਜੀਵਨ ਬਤੀਤ ਕਰਦਾਂ। ਕੰਮ ਵੀ ਕਰਦਾਂ ਅਤੇ ਪੜ੍ਹਾਈ ਵੀ ਕੀਤੀ ਆ। ਕਿਤਾਬਾਂ ਪੜ੍ਹਨ ਦਾ ਸ਼ੌਂਕ ਵੀ ਆ ਮੈਨੂ ਅਤੇ ਕੈਨੇਡਾ ਵਿੱਚ ਸੱਭ ਪੰਜਾਬੀ ਕਿਤਾਬਾਂ ਮਿਲ ਜਾਂਦੀਆਂ। ਮੈਂ ਤਾਂ ਨਹੀਂ ਲੱਗਿਆ ਨਸ਼ੇ ਤੇ।
ਮੈਂ ਨਹੀਂ ਕਹਿੰਦਾ ਕਿ ਪੰਜਾਬ ਮਾੜਾ ਅਤੇ ਕੈਨੇਡਾ ਚੰਗਾ ਪਰ ਐਂਵੇ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਕੈਨੇਡਾ ਨੂੰ ਭੰਡੋ ਨਾ।
ਕੈਨੇਡਾ ਵਿੱਚ ਜੇ ਬੰਦਾ ਢੰਗ ਤਰੀਕੇ ਨਾਲ ਚੱਲੇ ਤਾਂ ਇਥੇ ਬਹੁਤ ਸ਼ੇਤੀ ਪੈਰ ਲੱਗ ਜਾਂਦੇ ਆ।
ਹਾਂ ਇਹ ਗੱਲ ਸਹੀ ਹੈ ਕਿ ਪੰਜਾਬ ਨੂੰ ਨਾ ਭੁੱਲੋ। ਕੈਨੇਡਾ ਤੋਂ ਪੈਸੇ ਕਮਾ ਕੇ ਪੰਜਾਬ ਵਿੱਚ ਇਨਵੈਸਟ ਕਰੋ ਤਾਂ ਜੋ ਪੰਜਾਬ ਹੋਰ ਤਰੱਕੀ ਕਰੇ।
ਸਹੀ ਵੀਰ ਜੀ🙏
Good morning ਪ੍ਰੀਤ ਵੀਰ & ਤਾਰੀ ਬਾਬਾ ਜੀ
Canada 🇨🇦 ch bura haal a m live in 13 years
Nice👍👍
Good
True 22 ji
Dil dee gl krti bai ji tusi bilkul sahi gl aa bai 🙏
0
❤❤❤❤
Jassa dhuri bus
Sachi gall aa veer bilkul bhut bura hall ethe baba g
👍
ਸ਼ੁਕਰ ਆ ਤਾਰੀ ਬਾਬਾ ਜੀ ਤੇ ਪ੍ਰੀਤ ਵੀਰੇ ਆ ਗਏ ਤੁਸੀ 🙏
ਕਿੱਦਾਂ ਆਰੀਅਨ
@@deepbrar. ਬਹੁਤ ਵਧੀਆ ਜੀ
Billkul sahi gall a
Satsriakal preet sinya good morning ji from Sri Ganga Nagar Rajasthan
Sat shri akal veere 👍🙏
I’m coming home back to India
Karwoni btech tey phir kehna bacche khetti ni krde....karwao na agriculture di degree aap hi pta lg ju ga ki jameena cho ki ki nikal sakda
😅😅😅
Jaldi peya karo bai wait rehndi a ,canada ton dekh rahe. A
Baba eathe warge mouj ne labne
First comment
eda vedio shi aa ekleyan di
Milne baba ji thuse address duso mainu
ਬਿੱਲ ਕੁੰਲ ਠੀਕ ਕਿਹਾਂ
Baba ji hun tu mintu di kahani sunhie ta ashi nhi sunne
Bro me vv beti bheji aa Sara kharcha India to bhejia aa, 50 lakh laa kk complete karaia course , hun oh government job ch aa.
In Which field she is doing government job
Bae ge tuhda movable nabar daso
Baba jar mintu ne bor karta baba mintu nu band kar jar
Love you veer ji plizz cal me y ji juri km aa cal kareo ji
Eh aanda preet ta video vich aa ke nazarbatu da kaam karda avi bina gal de hasda rhuga preet na eh aande nu chaz nal hasna aanda bs taribabe karan loki puchde ne eh bander nu
Teri ki bond fad di sala dalla
ਬਾਈ ਜਿਸ ਨੇ ਫੀਸਾਂ ਕੱਢਣੀਆਂ ਉਹ ਕੱਢ ਲੈਂਦਾ। ਮੈਂ 2021 ਵਿੱਚ ਸਟੂਡੈਂਟ ਤੌਰ ਤੇ ਕੈਨੇਡਾ ਆਇਆ ਸੀ ਮੈਂ ਸਾਰਾ ਖਰਚਾ ਆਪ ਕੱਢਿਆ ਅਤੇ ਘਰ ਵੀ ਥੋੜੇ ਬਹੁਤ ਘਰ ਵੀ ਪੇਜੇ ਆ।
ਬਾਈ ਬਿਨਾ ਕੁਝ ਦੇਖੇ ਸੁਣੀਆਂ ਸੁਣਾਈਆਂ ਗਲਾਂ ਨਹੀਂ ਕਰੀ ਦੀਆਂ।
ਭਰਾਵਾ ਮੇਰੀ ਭੈਣ ਨੂੰ ਮਹੀਨਾ ਹੋ ਗਿਆ ਕੰਮ ਨੀ ਮਿਲਿਆ ਅਸੀਂ ਪੰਜਾਬ ਤੋਂ 4 ਲੱਖ ਰੁਪਏ ਭੇਜਿਆ।
ਬਾਈ ਬੰਦਾ ਲੱਭਣਾ ਵਾਲਾ ਹੋਵੇ। ਮੈਂਨੂੰ 3 ਦਿਨਾ ਚ ਮਿਲ ਗਿਆ ਸੀ ਕੰਮ।
ਬਾਈ ਸਬਰ ਕਰਨਾ ਸਿੱਖੋ ਜਰੂਰੀ ਨਹੀਂ ਕੈਨੇਡਾ ਆਉਣ ਸਾਰ ਈ ਕੰਮ ਮਿਲ ਜਾਂਦਾ ਸਾਰਿਆਂ ਨੂੰ। ਪਹਿਲੇ ਮਹੀਨੇ ਚ ਹੀ ਤੂੰ 4 ਲੱਖ ਰੁਪੱਈਆ ਭੇਜਤਾ?
ਬਾਈ ਜਦ ਕੈਨੇਡਾ ਆਉਨੇ ਆ ਤਾਂ ਆਪਣੇ ਅਕਾਉਂਟ ਚ 10,000 ਡਾਲਰ ਹੁੰਦੇ ਆ ਜਿਸਨੂੰ GIC ਕਹਿੰਦੇ ਆ। ਤੇਰੀ ਭੈਣ ਕੋਲ ਉਹ ਹੈਨੀ ਸੀ? ਜਿਹੜੀ ਉਹ ਤੁਹਾਡੇ ਤੋਂ ਪੈਸੇ ਮੰਗਾ ਰਹੀ ਆ ਪਹਿਲੇ ਮਹੀਨੇ ਹੀ।
@@sandhu7651 10 ਲੱਖ gic, ਰਹਿਣ ਲਈ ਖਰਚਾ, ਦੇ ਕੇ ਭੇਜਿਆ ਸੀ। ਮਈ ਵਿੱਚ ਓਹਦੀ 8 ਮਹੀਨਿਆਂ ਦੀ ਪੜ੍ਹਾਈ ਪੂਰੀ ਹੋ ਗਈ। ਹੁਣ ਉਸਦਾ drop ਚੱਲ ਰਿਹਾ। ਕੈਨੇਡਾ ਭੇਜਣ ਤੋਂ ਪਹਿਲਾਂ ਅਸੀਂ ਉਸ ਦੇ ਵੀਜ਼ਾ, ਟਿਕਟ,ਫੀਸ,gic ਤੇ 23 ਲੱਖ ਰੁਪਏ ਲਗਾ ਚੁੱਕੇ ਆ। ਹੁਣ ਉਸਦੀ ਅਗਲੇ ਸਮੈਸਟਰ ਦੀ ਫੀਸ ਲਈ 4 ਲੱਖ ਰੁਪਏ ਹੋਰ ਭੇਜਿਆ। ਉਸਦੀ gic ਵੀ ਮੁੱਕਣ ਵਾਲੀ ਆ। ਅੱਗੇ ਜਾ ਕੇ ਹੋਰ ਪੈਸੇ ਭੇਜਣੇ ਆ ਅਸੀਂ। ਜੇ ਕੰਮ ਮਿਲ ਗਿਆ ਹੁੰਦਾ ਉਹ ਸਾਡੇ ਤੋਂ ਪੈਸੇ ਨਾ ਮੰਗਵਾਉਂਦੀ। ਹੁਣ ਤੱਕ ਘਰ ਦਾ ਕਿਰਾਇਆ,ਗਰੋਸਰੀ, ਬੱਸਾਂ ਦਾ ਕਿਰਾਇਆ ਉਸ ਨੇ gic ਵਿੱਚੋਂ ਹੀ ਭਰਿਆ।
Master mere sale kutt de bahut se har master da vakhra tareka hunda se sale da .....
Subscribe kro yr sre jne tarii babe nu veere
Number send kro ji plz