Prime Charcha (103) || Journey From Roop Lal to Saroop Singh Kandiana

แชร์
ฝัง
  • เผยแพร่เมื่อ 4 ม.ค. 2025

ความคิดเห็น • 49

  • @chanansingh1370
    @chanansingh1370 5 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @meradeshmerapunjabsandhu8174
    @meradeshmerapunjabsandhu8174 6 ปีที่แล้ว +8

    ਬਹੁਤ ਵਧੀਆ ਜੀ । ਗਿਆਨੀ ਸਰੂਪ ਸਿੰਘ ਜੀ ਦੇ ਜੀਵਨ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ

  • @nagindersandhu3726
    @nagindersandhu3726 5 ปีที่แล้ว +6

    ਬਹੁਤ ਵਧੀਆ ਅਲਫਾਜ਼ ‌ਵਿਚ ਡਾਡੀ ਸਰੂਪ ਸਿੰਘ ਜੀ ਆਪਣੀ ਜ਼ਿੰਦਗੀ ਦੀ ਕਿਤਾਬ ਪੇਸ਼ ਕਰ ਰਹੇ ਹਨ ਪਰਮਾਤਮਾ ਆਪ ਜੀ ਨੂੰ ਖੂਸਿਆਂ ਬਖ਼ਸ਼ੇ

  • @harjindersinghattari9197
    @harjindersinghattari9197 4 ปีที่แล้ว +5

    ਬਹੁਤ ਖੂਬ ਪੇਸ਼ਕਾਰੀ ਕੀਤੀ ਸਫਲ ਵਿਚਾਰ ਚਰਚਾ ਕੀਤੀ। ਵਿਦਵਤਾ ਦੀ ਦਾਸਤਾਨ ਬਹੁਤ ਲੰਮੀ।

  • @dhillonsingh6177
    @dhillonsingh6177 4 ปีที่แล้ว +5

    ਭਾਈ ਸਾਹਿਬ ਜੀ ਨੂੰ ਮਹਾਰਾਜ ਚੜਦੀ ਕਲਾ ਵਿੱਚ ਰੱਖਣ🙏

  • @ਵਤਨਪੰਜਾਬਖੰਡਾ
    @ਵਤਨਪੰਜਾਬਖੰਡਾ 6 ปีที่แล้ว +7

    ਜਿਉਂਦੇ ਰਹੋ ਗੁਰੂ ਦੇ ਸਿੱਖੋ।

  • @avtarcheema1077
    @avtarcheema1077 3 ปีที่แล้ว +4

    ਕੜਿਆਣਾ ਸਾਹਿਬ ਦੀ ਇਟੱਰਬਿਉ ਸੂਣ ਕੇ ਦਿੱੱਲ ਖੂੱਸ ਹੇ ਗਿਆ ਜਿਉਦਾ ਰਹਿ ਵੀਰ ਰੱਬ ਲੱਮੀਆ ਉਮਰਾ ਬੱਖਸੇ ਤੈਨੂੰ

  • @TestTest-jr7ef
    @TestTest-jr7ef 4 ปีที่แล้ว +5

    ਬਹੁਤ ਵਧੀਆ ਢਾਡੀ ਹਨ ਸਰੂਪ ਸਾਹਿਬ। ਸਿੰਗਰ , ਗੁਰੂ ਦੇ ਢਾਡੀ ਦਾ ਕੀ ਮੁਕਾਬਲਾ ਕਰ ਲੈਣਗੇ।

  • @gurmeetsingh9
    @gurmeetsingh9 6 ปีที่แล้ว +9

    ਨਬਰ ਵਨ ਏਸੀਆ ਟੀਵੀ ਚੈਨਲ ਬਹੁਤ ਵਧੀਆ ਪਰੋਗਰਾਮ ਹੈ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾ ਜੀ ।ਆਪ ਜੀ ਦਾ ਦਾਸ ਗੁਰਮੀਤ ਸਿੰਘ ਗਿੱਲ ਪਟੀ

  • @ramsranbhadra9529
    @ramsranbhadra9529 5 ปีที่แล้ว +5

    ਵਾਹਿਗੁਰੂ ਜੀ

  • @dhadibalraj
    @dhadibalraj 5 ปีที่แล้ว +6

    ਬਹੁਤ ਵਧੀਆ ਉਪਰਾਲਾ ਗਿਆਨੀ ਜੀ

  • @ਨਵਾਬਲਖਬੀਰਸਿੰਘਬੁੱਢਾਦਲ

    ਵਾਹ ਜੀ ਵਾਹ ਬਹੁਤ ਕਮਾਲ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਜੀ

  • @sukhchainsinghsandhu4246
    @sukhchainsinghsandhu4246 4 ปีที่แล้ว +5

    ਕੰਡਿਆਣਾ ਜੀ ਸਤਿ ਸ੍ਰੀ ਅਕਾਲ 🙏

  • @sukhdevdhillon8990
    @sukhdevdhillon8990 4 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amarindersingh4659
    @amarindersingh4659 6 ปีที่แล้ว +8

    ਕੰिਢਅਾਣਾ ਸਾਬ ਜੀੳੁ......िਕਤਾਬਾ ਪੜਨ ਵਾਲੀ ਗॅਲ ੳੁਤਸ਼ਾਹ ਦੇਣ ਵਾਲੀ ਹੈ!!

  • @nagaland1993
    @nagaland1993 4 ปีที่แล้ว +5

    ਬਾਬਾ ਜੀ ਆ ਜਿਹੜੀ ਗੱਲ ਕੀਤੀ ਤੁਸੀ EVM ਵਾਲੀ ਬਿਲ ਕੁਲ ਠੀਕ ਆ ਜੀ ਧੰਨਵਾਦ ਤੁਸੀ ਖੜੋ ਬੋਟਾਂ ਚ ਤਹਾਨੂੰ ਬੋਟ ਜਰੂੰਰ ਪ਼ਉ ਤੁਸੀ ਵੀ ਵਧੀਆ ਕੇਜਰੀ ਵਾਲ ਵੀ ਵਧੀਆ

  • @gurjeetsinghsony1
    @gurjeetsinghsony1 2 ปีที่แล้ว +1

    ਗਿਆਨੀ ਸਰੂਪ ਸਿੰਘ ਕਡਿਆਣਾ ਜੀ ਵਾਹਿਗੁਰੂ ਜੀ ਆਪ ਜੀ ਤੇ ਇਦਾ ਹੀ ਕਿਰਪਾ ਰੱਖੇ ਜੀ ਤੁਸੀ 1999 ਚ ਸਾਡੇ ਪਿੰਡ ਸਿੰਘ ਭਗਵੰਤ ਪੁਰ ਰੋਪੜ ਵਿਖੇ ਢਾਡੀ ਦਰਬਾਰ ਲਗਾਇਆ ਸੀ

  • @roohpunjabdi8996
    @roohpunjabdi8996 4 ปีที่แล้ว +3

    ਵਾਹ ਕਿਆ ਬਾਤ ਵੀਰ ਜੀ ਬਹੁਤ ਜਾਣਕਾਰੀ ਚ ਵਾਧਾ ਕੀਤਾ ਤੁਸੀ ਵਾਹਿਗੁਰੂ ਤੁਹਾਨੂ ਦੋਵਾ ਵੀਰਾ ਨੂ ਤੇ ਢਾਡੀ ਜਥੇ ਦੀ ਬਾਕੀ ਵੀਰਾ ਨੂ ਵੀ ਚੜਦੀਕਲਾ ਤੰਦਰੁਸਤੀ ਬਖ਼ਸ਼ੇ

  • @amarindersingh4659
    @amarindersingh4659 6 ปีที่แล้ว +7

    ਬਹੁਤ िਦਲਚਸਪ ਗॅਲਬਾਤ....ਧੰਨਵਾਦ ਜੀ !!

  • @roohpunjabdi8996
    @roohpunjabdi8996 4 ปีที่แล้ว +4

    ਵੈਸੇ ਵੀਰ ਜੀ ਸਾਡੇ ਮਾਝੇ ਚ ਢਾਡੀ ,ਕਵੀਸ਼ਰਾਂ ਨੂ ਬਹੁਤ ਪਸੰਦ ਕਰਦੇ ਨੇ

  • @parmjitkaurkadiana6015
    @parmjitkaurkadiana6015 5 ปีที่แล้ว +8

    Waheguru

  • @BalkarSinghAjnala
    @BalkarSinghAjnala 6 ปีที่แล้ว +7

    ਵਾਹ ਕੰਡਿਆਣਾ ਸਾਹਿਬ

  • @kuldipbajwa8385
    @kuldipbajwa8385 2 ปีที่แล้ว +1

    ਬਹੁਤ ਵਧੀਆ ਜੀ

  • @suchasinghduniyasandhu85
    @suchasinghduniyasandhu85 2 ปีที่แล้ว +1

    ਕਡਿਆਣਾ ਜੀ ਰੱਬ ਤੁਹਾਡੀ ਬਹੁਤ ਲੰਬੀ ਉਮਰ ਕ੍ਹਰੇ

  • @HarjinderSingh-hl7hg
    @HarjinderSingh-hl7hg 3 ปีที่แล้ว +1

    ਜਲੰਧਰ, 15/7/21 : ਆ ਵੇਖ ਈ ਲਿਆ ਨਾ ਸਿੱਖ- ਪੰਥ ਨੇ , ਕਿ ਕਿਵੇਂ , ਰਾਮੂਵਾਲੀਏ ਜਿਹੇ ਢਾਡੀ ਨੇ , ਸਿਆਸਤ ਵਿੱਚ ਵੜ ਕੇ ,ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ । ਅਜੋਕੇ ਸਮੇਂ ਦੀ ਮੀਰੀ , ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਿਆਂ ਵਾਲ਼ੀ ਨਹੀਂ ਰਹੀ। (ਸਮਾਚਾਰ ਸੰਪਾਦਕ)

  • @LovepreetSingh-mg9pk
    @LovepreetSingh-mg9pk 5 ปีที่แล้ว +5

    Bohat ucha jiwan a ustad gayani kadayana saab g da

  • @randhawasngh7272
    @randhawasngh7272 4 ปีที่แล้ว +2

    Buhat sohna sahi te sacha parchar karde bhai sahib

  • @baljeetkaur4233
    @baljeetkaur4233 3 ปีที่แล้ว +3

    ਵਿਦਵਾਨ ਪੁਰਸ਼

  • @SurinderSingh-dv8pt
    @SurinderSingh-dv8pt 2 ปีที่แล้ว +1

    Waheguru g bahut vadiya ji , bahut kuj sikhn nu milya ji

  • @kkproduction5023
    @kkproduction5023 5 ปีที่แล้ว +5

    Ba kmal shakhshiyat geani saroop singh kdeana g

  • @SandeepKaur-ec1pm
    @SandeepKaur-ec1pm 4 ปีที่แล้ว +3

    Bhut he sohna dasia veer ji tuc

  • @BalwinderSingh-ve6ry
    @BalwinderSingh-ve6ry 4 ปีที่แล้ว +3

    ਗੱਲਾ ਨਹੀਂ

  • @babasidhu1255
    @babasidhu1255 3 ปีที่แล้ว +1

    Sikh kaum di shaan hai g Giani Saroop Singh Ji Kandiaanna

  • @harshsamra1654
    @harshsamra1654 3 ปีที่แล้ว +2

    Jankari lay dhanwad ji

  • @RanjitSingh-lt3zo
    @RanjitSingh-lt3zo 3 ปีที่แล้ว +3

    Waheguru kirpa rakhe

  • @Dhadi.Rajwinder.kaur.ludhiana
    @Dhadi.Rajwinder.kaur.ludhiana 2 ปีที่แล้ว +1

    Waheguru ji 🙏

  • @parmjitkaurkadiana6015
    @parmjitkaurkadiana6015 ปีที่แล้ว +1

    Bahut khoob daddy g

  • @SATNAMSINGH-dk8kz
    @SATNAMSINGH-dk8kz 2 ปีที่แล้ว +1

    Ajj 23/10/2022 nu saade pind aaye, Mandhar (Yamuna Nagar) Haryana

  • @kasmirsingh4356
    @kasmirsingh4356 ปีที่แล้ว +1

    V V GOOD

  • @GurmeetSingh-yd6zn
    @GurmeetSingh-yd6zn 2 ปีที่แล้ว

    Wahe guru ji

  • @Par262
    @Par262 ปีที่แล้ว

    Wah wah kadiana sahab ...

  • @Gurdaspur-x9x
    @Gurdaspur-x9x ปีที่แล้ว

    Whaguru Ji karpa karn sab ta

  • @inderdeepsingh3331
    @inderdeepsingh3331 4 ปีที่แล้ว +2

    sade pind aur de lage hi a ina da pind

  • @Gurdaspur-x9x
    @Gurdaspur-x9x ปีที่แล้ว

    Wha

  • @manpreetsingh67433
    @manpreetsingh67433 4 ปีที่แล้ว +2

    waheguru ji ikk gll ni smjh lggi ... Amrit 1995 ch shkeya fer parchar da safar 1990 to kiwe hogya

    • @randhawasngh7272
      @randhawasngh7272 4 ปีที่แล้ว

      Bharwa dhathi jathe walya da amrit nh I sakhya hunda
      Te buhat dhadi jathe wale mash bi khande ne

    • @saroopsinghkadiana8124
      @saroopsinghkadiana8124 3 ปีที่แล้ว +2

      ਅਸਲ ਵਿੱਚ ਪਹਿਲਾਂ ਪਿੰਡ ਵਿੱਚ ਸੰਤਾਂ ਦੇ ਡੇਰੇ ਰਾਂਹੀ ਮੈਂ ਉਦਾਸੀ ਮੱਤ ਨਾਲ ਜੁੜਿਆ ਸੀ। ਉਦਾਸੀ ਮੱਤ ਨਾਲ ਰਹਿ ਕੇ ਮੈਂ ਸਿੱਖ ਇਤਿਹਾਸ ਦੀ ਪੜ੍ਹਾਈ ਕੀਤੀ ਫਿਰ 1995 ਵਿੱਚ ਅੰਮ੍ਰਿਤ ਛਕਿਆ ਸੀ ਜੀ।

    • @jagjeetludhar1451
      @jagjeetludhar1451 2 ปีที่แล้ว

      @@saroopsinghkadiana8124 Gyani ji sirf gallan hi nhi sanu maan aa sade panth kol tuhade warge dhadi singh haige🙏

  • @amarindersingh4659
    @amarindersingh4659 6 ปีที่แล้ว +7

    ਕੰिਢਅਾਣਾ ਸਾਬ ਜੀੳੁ......िਕਤਾਬਾ ਪੜਨ ਵਾਲੀ ਗॅਲ ੳੁਤਸ਼ਾਹ ਦੇਣ ਵਾਲੀ ਹੈ!!