Dhadhi Jatha Balbir Singh Ji Paras Int Goldmadlist (Rakhri Da Teuhaar) gurbanikatha livetoday

แชร์
ฝัง
  • เผยแพร่เมื่อ 25 ต.ค. 2024

ความคิดเห็น • 191

  • @onkarsinghpurewal990
    @onkarsinghpurewal990 2 หลายเดือนก่อน +22

    ਭਾਈ ਬਲਬੀਰ ਸਿੰਘ ਪਾਰਸ ਢੱਡੀ ਜਥਾ ਵਾਹਿਗੁਰੂ ਬੁੰਲਾਦੀਆ ਬਨਾਈ ਰੱਖਣ 🙏

    • @ashokklair2629
      @ashokklair2629 หลายเดือนก่อน

      ਬੁਲੰਦੀਆ ਸੁਆਹ!!!!
      ਹੇ ਵਾਹਿਗੁਰੂ!! ਕੀ ਹੋ ਗਿਆ ਸਿਖ ਪ੍ਰਚਾਰਕਾ ਨੂੰ??
      ਰੱਖੜੀ ਦਾ ਧਾਗਾ ਹੈ ਜਾਂ ਬਹੁਤ ਜਹਿਰੀ ਸਪੋਲਿਆ❓❓❓❓
      ਐਸੇ ਪਰਚਾਰਕਾ ਨੇ, ਰਖੜੀ, ਲੋਹੜੀ ਤਿਉਹਾਰਾ ਵਿਚਾਲੇ ਰਖਕੇ, ਲਗਭਗ ਸੰਨ 2015 ਤੋ ਆਪਸੀ ਭਾਈ ਚਾਰੇ ਦਾ ""ਘਾਣ'' ਕਰਕੇ ਰਖ ਦਿਤਾ।
      ਇਕ ਕੌੜਾ ਸਚ:- ਗੁਰਦਾਸਪੁਰ ਜਿਲੇ ਦੇ ਇਕ ਪਿੰਡ ਵਿਚ ਲਗਭਗ ਸਾਰੇ ਰਾਜਪੂਤ ਹਿੰਦੂ ਹੀ ਰਹਿੰਦੇ ਹਨ।
      ਇਸ ਪਿੰਡ ਦੇ ਗੁਰਦੁਆਰੇ ਵਿਚ ਸੰਨ 2003 ਤੋ ਸਾਰੇ ਪਿੰਡ ਦੇ ਰਾਜਪੂਤ ਹਿੰਦੂ ਗੁਰਦੁਆਰੇ ਬਾਣੀ ਸੁਣਦੇ ਸਨ, ਲੰਗਰਾ ਵਿਚ ਸੇਵਾ ਕਰਦੇ ਸਨ। & ਅਤੇ ਉਨਾ ਦੇ ਪ੍ਰਾਇਮਰੀ ਸਕੂਲ ਵਿਚ ਪੜਨ ਵਾਲੇ, 35--36 ਬੱਚੇ,, ਹਰੇਕ ਸਾਲ, ਗੁਰਬਾਣੀ ਦੀ ਸੰਥਿਆ ਕਰਕੇ, ਪੰਜ ਬਾਣੀਆ ਕੰਠ ਕਰਕੇ ਪਾਠ ਕਰਦੇ ਸਨ। ਤੇ ਪਿੰਡ ਦੇ ਹਿੰਦੂ ਰਾਜਪੂਤ, ਹਰ ਸਾਲ ਗੁਰੂ ਨਾਨਕ ਪੁਰਬ & ਵਿਸਾਖੀ ਦਾ ਦਿਹਾੜਾ ਹਰ ਸਾਲ ਧੂੰਮ ਧਾਮ ਨਾਲ ਮੰਨਾਉਦੇ ਸਨ।
      ਪਰ ਸੰਨ 2016 ਤੋ ਇਨਾ ਪਰਚਾਰਕਾ ਨੇ, ਹਿੰਦੂਆ ਦੇ ਤਿਉਹਾਰਾ ਲੋਹੜੀ, ਰਖੜੀ, ਕਰਵਾ-ਚੌਥ ਬਗੈਰਾ ਨੂੰ ਹਰੇਕ ਸਾਲ ਭੰਡਣਾ ਸੁਰੂ ਕੀਤਾ।
      ਤੇ ਸੰਨ 2017 ਵਿਚ ,ਪਿੰਡ ਦੇ ਹਿੰਦੂ ਲੋਕ,ਪਿੰਡ ਦੇ ਗੁਰਦੁਆਰੇ ਦੇ ਦਰਬਾਰ ਸਾ: ਵਿਚ ਪੰਜ ਬਾਣੀਆ ਨਿਤਨੇਮ ਦੇ 40---45 ਗੁੱਟਕੇ ਸਾ:, ਦਰਬਾਰ ਸਾ: ਵਿਚ ਰੱਖਕੇ ਚਲੇ ਗਏ।
      ਜਦੋ ਕਾਰਣ ਪਤਾ ਕੀਤਾ ਤਾ ਪਤਾ ਲਗਾ, ਕਿ ਕੁਝ ਸਿਖ ਪ੍ਰਚਾਰਕ ਹਿੰਦੂਆ ਦੇ ਤਿਉਹਾਰਾ ਦੀ ਨਿੰਦਿਆ ਕਰਦੇ ਹਨ।
      ਤੇ ਇਸੇ ਕਰਕੇ ਹਿੰਦੂ ਰਾਜਪੂਤਾ ਨੇ ਵੀ ਸਿਖਾ ਦੇ ਗੁਰਦੁਆਰਿਆ ਵਿਚ ਜਾਣਾ ਛੱਡ ਦਿਤਾ।
      ਸੋ ਸਿਖ ਪਰਚਾਰਕੋ, ਢਾਢੀਓ, ਚਾਰ ਛਿੱਲੜਾ ਖਾਤਰ ਸਦੀਆ ਤੋ ਚਲੇ ਆ ਰਹੇ, ਆਪਸੀ ਭਾਈ ਚਾਰੇ ਦਾ ਘਾਣ ਕਰਕੇ ਤੁਹਾਨੂੰ ਕੀ ਮਿਲਦੈ।

  • @brarsidhu2195
    @brarsidhu2195 หลายเดือนก่อน

    Waheguru ji waheguru Ji waheguru ji ki kripa

  • @AmarjeetKaur-bj6eg
    @AmarjeetKaur-bj6eg 2 หลายเดือนก่อน +1

    Waheguruji ❤❤

  • @dalvirsingh7186
    @dalvirsingh7186 2 หลายเดือนก่อน +1

    ਨੌਜਵਾਨ ਵੀਰਾਂ ਨੂੰ ਸੁਣ ਕੇ ਹੋਂਸਲਾ ਤੇ ਮਾਇਆ ਦਾ ਸਹਿਯੋਗ ਕਰਨਾ ਸਾਡਾ ਫਰਜ਼ ਬਣਦਾ ਹੈ

    • @ashokklair2629
      @ashokklair2629 หลายเดือนก่อน

      ਹੇ ਵਾਹਿਗੁਰੂ!! ਕੀ ਹੋ ਗਿਆ ਸਿਖ ਪ੍ਰਚਾਰਕਾ ਨੂੰ??
      ਰੱਖੜੀ ਦਾ ਧਾਗਾ ਹੈ ਜਾਂ ਬਹੁਤ ਜਹਿਰੀ ਸਪੋਲਿਆ❓❓❓❓
      ਐਸੇ ਪਰਚਾਰਕਾ ਨੇ, ਰਖੜੀ, ਲੋਹੜੀ ਤਿਉਹਾਰਾ ਵਿਚਾਲੇ ਰਖਕੇ, ਲਗਭਗ ਸੰਨ 2015 ਤੋ ਆਪਸੀ ਭਾਈ ਚਾਰੇ ਦਾ ""ਘਾਣ'' ਕਰਕੇ ਰਖ ਦਿਤਾ।
      ਇਕ ਕੌੜਾ ਸਚ:- ਗੁਰਦਾਸਪੁਰ ਜਿਲੇ ਦੇ ਇਕ ਪਿੰਡ ਵਿਚ ਲਗਭਗ ਸਾਰੇ ਰਾਜਪੂਤ ਹਿੰਦੂ ਹੀ ਰਹਿੰਦੇ ਹਨ।
      ਇਸ ਪਿੰਡ ਦੇ ਗੁਰਦੁਆਰੇ ਵਿਚ ਸੰਨ 2003 ਤੋ ਸਾਰੇ ਪਿੰਡ ਦੇ ਰਾਜਪੂਤ ਹਿੰਦੂ ਗੁਰਦੁਆਰੇ ਬਾਣੀ ਸੁਣਦੇ ਸਨ, ਲੰਗਰਾ ਵਿਚ ਸੇਵਾ ਕਰਦੇ ਸਨ। & ਅਤੇ ਉਨਾ ਦੇ ਪ੍ਰਾਇਮਰੀ ਸਕੂਲ ਵਿਚ ਪੜਨ ਵਾਲੇ, 35--36 ਬੱਚੇ,, ਹਰੇਕ ਸਾਲ, ਗੁਰਬਾਣੀ ਦੀ ਸੰਥਿਆ ਕਰਕੇ, ਪੰਜ ਬਾਣੀਆ ਕੰਠ ਕਰਕੇ ਪਾਠ ਕਰਦੇ ਸਨ। ਤੇ ਪਿੰਡ ਦੇ ਹਿੰਦੂ ਰਾਜਪੂਤ, ਹਰ ਸਾਲ ਗੁਰੂ ਨਾਨਕ ਪੁਰਬ & ਵਿਸਾਖੀ ਦਾ ਦਿਹਾੜਾ ਹਰ ਸਾਲ ਧੂੰਮ ਧਾਮ ਨਾਲ ਮੰਨਾਉਦੇ ਸਨ।
      ਪਰ ਸੰਨ 2016 ਤੋ ਇਨਾ ਪਰਚਾਰਕਾ ਨੇ, ਹਿੰਦੂਆ ਦੇ ਤਿਉਹਾਰਾ ਲੋਹੜੀ, ਰਖੜੀ, ਕਰਵਾ-ਚੌਥ ਬਗੈਰਾ ਨੂੰ ਹਰੇਕ ਸਾਲ ਭੰਡਣਾ ਸੁਰੂ ਕੀਤਾ।
      ਤੇ ਸੰਨ 2017 ਵਿਚ ,ਪਿੰਡ ਦੇ ਹਿੰਦੂ ਲੋਕ,ਪਿੰਡ ਦੇ ਗੁਰਦੁਆਰੇ ਦੇ ਦਰਬਾਰ ਸਾ: ਵਿਚ ਪੰਜ ਬਾਣੀਆ ਨਿਤਨੇਮ ਦੇ 40---45 ਗੁੱਟਕੇ ਸਾ:, ਦਰਬਾਰ ਸਾ: ਵਿਚ ਰੱਖਕੇ ਚਲੇ ਗਏ।
      ਜਦੋ ਕਾਰਣ ਪਤਾ ਕੀਤਾ ਤਾ ਪਤਾ ਲਗਾ, ਕਿ ਕੁਝ ਸਿਖ ਪ੍ਰਚਾਰਕ ਹਿੰਦੂਆ ਦੇ ਤਿਉਹਾਰਾ ਦੀ ਨਿੰਦਿਆ ਕਰਦੇ ਹਨ।
      ਤੇ ਇਸੇ ਕਰਕੇ ਹਿੰਦੂ ਰਾਜਪੂਤਾ ਨੇ ਵੀ ਸਿਖਾ ਦੇ ਗੁਰਦੁਆਰਿਆ ਵਿਚ ਜਾਣਾ ਛੱਡ ਦਿਤਾ।
      ਸੋ ਸਿਖ ਪਰਚਾਰਕੋ, ਢਾਢੀਓ, ਚਾਰ ਛਿੱਲੜਾ ਖਾਤਰ ਸਦੀਆ ਤੋ ਚਲੇ ਆ ਰਹੇ, ਆਪਸੀ ਭਾਈ ਚਾਰੇ ਦਾ ਘਾਣ ਕਰਕੇ ਤੁਹਾਨੂੰ ਕੀ ਮਿਲਦੈ।

  • @GurlalSingh-iu6lx
    @GurlalSingh-iu6lx 2 หลายเดือนก่อน +2

    ਅਨੰਦ ਆ ਗਿਆ ਵੀਰ ਜੀ ਇਤਿਹਾਸ ਸੁਣਕੇ ❤❤

  • @rakeshhappyraikoti7108
    @rakeshhappyraikoti7108 2 หลายเดือนก่อน +1

    Good Very nice ji waheguru ji kerpa karn om 🕉 Shanti ji 🙏🏻🙏🏻🙏🏻

  • @amarjitkaur499
    @amarjitkaur499 2 หลายเดือนก่อน +19

    ਬਹੁਤ ਵਧੀਆ ਬੇਟਾ ਜੀ ਰੱਬ ਤੁਹਾਨੂੰ ਤਰੱਕੀਆਂ ਬਕਸੇ

  • @baggasingh5938
    @baggasingh5938 2 หลายเดือนก่อน +7

    ਬਹੁਤ ਬਹੁਤ ਵਧੀਆ ਪ੍ਰਸੰਗ ਹੈ ਜੀ 🙏🙏🙏🙏🙏

    • @Pawandeep56_mt
      @Pawandeep56_mt 2 หลายเดือนก่อน +1

      ❤😂🎉😢😮😅😊

    • @Pawandeep56_mt
      @Pawandeep56_mt 2 หลายเดือนก่อน +1

      ❤😂🎉😢😮😅😊

    • @Pawandeep56_mt
      @Pawandeep56_mt 2 หลายเดือนก่อน +1

      ❤😂🎉😢😮😅😊😊😅😮

    • @Pawandeep56_mt
      @Pawandeep56_mt 2 หลายเดือนก่อน +2

      😢❤😂🎉😢😮😅😊

  • @KulwantSingh-lj2yw
    @KulwantSingh-lj2yw 2 หลายเดือนก่อน +15

    ਭਾਈ ਸਾਹਿਬ ਜੀ ਬਿਲਕੁਲ ਸਹੀ ਗੱਲ ਹੈ ਹਕੀਕਤ ਵਿੱਚ ਸਾਨੂੰ ਕੁਝ ਪਤਾ ਹੀ ਨਹੀਂ

  • @gurdevkaur1209
    @gurdevkaur1209 2 หลายเดือนก่อน +23

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੂੰ ਮੇਰਾ ਰਾਖਾ ਸਭਨੀ ਥਾਈਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੂੰ ਮੇਰਾ ਰਾਖਾ ਸਭਨੀ ਥਾਈਂ ਮੇਰੇ ਵਾਹਿਗੁਰੂ ਜੀ ਤੂੰ ਮੇਰਾ ਰਾਖਾ ਸਭਨੀ ਥਾਈਂ ਮੇਰੇ ਪਿਤਾ ਜੀ ਕਿਰਪਾ ਕਰੋ ਜੀ

  • @rajchauhan4691
    @rajchauhan4691 2 หลายเดือนก่อน +9

    ਬਹੁਤ ਵਧੀਆ ਇਤਿਹਾਸ ਸੁਣਾਇਆ ਹੈ ਜੀ

  • @simrankaur8946
    @simrankaur8946 หลายเดือนก่อน

    ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਡੀ ਤਾਂ ਘਰ ਵਾਲੇ ਦੀ ਭੇਣ ਰੱਖੜੀ ਵਾਲੇ ਦਿਨ ਰੱਖੜੀ ਲੈਕੇ ਆਈ ਜੱਦ ਅਸੀ ਕਿਹਾ ਇਹ ਤਿਉਹਾਰ ਸਾਡਾ ਨਹੀਂ ਹੈ ਓਹ ਲੜ ਕੇ ਚਲੀ ਗਈ ਕਹਿੰਦੀ ਫਿਰ ਰੱਖੜੀ ਕਿਉ ਬਣਾਉਦੇ ਸੀ ਅਸੀ ਕਿਹਾ ਸਾਨੂੰ ਓਦੋਂ ਪਤਾ ਨਹੀਂ ਸੀ ਫਿਰ ਕਿ ਹੋਇਆ ਫੁਰ ਕਰ ਕੇ ਭੱਜ ਗਈ ਕਹਿੰਦੀ ਤੁਹਡਾ ਤਾਂ ਇਹ ਹੀ ਸਿਆਪਾ ਆ ਭਜ ਗਈ ਅਸੀ ਵੀ ਦਫਾ ਹੋਵੋ ਜਾਓ ਅਸੀ ਅੰਮ੍ਰਿਤ ਪਾਨ ਕੀਤਾ ਹੋਇਆ ਦਫਾ ਹੋਈ ਬਹੁਤ ਚੰਗਾ ਹੋਇਆ

  • @jasbirsing6568
    @jasbirsing6568 2 หลายเดือนก่อน +11

    Dan dan guru ramdas ji tara shukar ha Waheguru mehar kre

  • @DAWINDERSINGH-c6n
    @DAWINDERSINGH-c6n 2 หลายเดือนก่อน +10

    ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਬੜੀ ਤਾਕਤਵਰ ਮਿਸਲ ਸੀ ਸਰਦਾਰ ਜੱਸਾ ਸਿੰਘ ਰਾਮਗੜੀਏ ਦੀ 1783 'ਚ ਜਦੋਂ ਦਿੱਲੀ ਜਿੱਤੀ ਤਿੰਨ ਮਿਸਲਾਂ ਦੇ ਸਰਦਾਰਾਂ ਨੇ ਜਿਸ ਤਖਤ ਤੇ ਔਰੰਗਜੇਬ ਬੈਠ ਕੇ ਹੁਕਮ ਚਲਾਉਂਦਾ ਸੀ ਉਹਦੀ ਸਿਲ ਪੁੱਟ ਕੇ ਲਿਆਉਣ ਵਾਲਾ ਇਹੀ ਸੂਰਮਾ ਹੈ ਜੱਸਾ ਸਿੰਘ ਰਾਮਗੜੀਆ ਉਹ ਸਿਲ ਅੱਜ ਵੀ ਰਾਮਗੜੀਆ ਬੁੰਗਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵੱਲ ਨੂੰ ਨਿਵਾ ਕੇ ਰੱਖੀ ਗਈ ਹੈ ਇਹ ਯੋਧੇ ਦੀਆਂ ਬਹਾਦਰੀਆਂ ਬਹੁਤ ਹਨ

  • @bikramjitsinghsingh6017
    @bikramjitsinghsingh6017 2 หลายเดือนก่อน +2

    Waheguru waheguru ji

  • @KHALSAYT1
    @KHALSAYT1 2 หลายเดือนก่อน +18

    ਪਾਰਸ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ.

  • @HarwinderSingh-v2d
    @HarwinderSingh-v2d 2 หลายเดือนก่อน +7

    ਧੰਨ ਗੁਰੂ ਤੇ ਧੰਨ ਗੁਰੂ ਕੇ ਸਿਖ ਸੂਰਮੇ ਆਕਾਲ ਪੁਰਖ ਕੀ ਫੌਜ ਸਦਾ ਚੜਦੀ ਕਲਾ ਵਿਚ ਰਹਿਣ ਜੀ।

  • @hsdilgeer
    @hsdilgeer 2 หลายเดือนก่อน +2

    wah wah

  • @satnamsingh1134
    @satnamsingh1134 2 หลายเดือนก่อน +17

    ਵਾਹਿਗੁਰੂ sikh ਕੌਮ ਨੂੰ chardikale vich rakha n

  • @jagdevsingh3584
    @jagdevsingh3584 2 หลายเดือนก่อน

    Bhut vdia

  • @PalwinderSingh-mx8hk
    @PalwinderSingh-mx8hk 2 หลายเดือนก่อน +1

    Dhan guru te dhanteri sikhi sat nam shri wahe guru ji

  • @navjotkaur8503
    @navjotkaur8503 2 หลายเดือนก่อน

    Satnam shri waheguru ji 🙏🙏💐💐

  • @lakhvirsingh517
    @lakhvirsingh517 2 หลายเดือนก่อน +1

    🙏ਸਤਿਨਾਮੁ ਵਾਹਿਗੁਰੂ ਜੀ🙏

  • @sajjansingh5437
    @sajjansingh5437 2 หลายเดือนก่อน

    बहुत बिडया बात है धन्यवाद जी

  • @rachsaysvainday9872
    @rachsaysvainday9872 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @damandeepsingh3165
    @damandeepsingh3165 2 หลายเดือนก่อน +9

    ਵਾਹਿਗੁਰੂ ਜੀ ਆਪ ਜੀ ਇਹ ਇਤਿਹਾਸਕ ਉਪਰਾਲਾ ਬਹੁਤ ਹੀ ਵਧੀਆ ਹੈ ਜੀ। ਵਾਹਿਗੁਰੂ ਜੀ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।

  • @manjitkaurpelia3506
    @manjitkaurpelia3506 2 หลายเดือนก่อน +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @hardeepsinghhardeep4164
    @hardeepsinghhardeep4164 2 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @dilbaghsinghrandhawa9329
    @dilbaghsinghrandhawa9329 2 หลายเดือนก่อน +2

    ਪਾਰਸ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇਂ

  • @SardarBhullar897
    @SardarBhullar897 2 หลายเดือนก่อน +6

    ਬਾਬਾ ਮਹਿਤਾਬ ਸਿੰਘ ਜੀ, ਬਾਬਾ ਸੰਗਤ ਸਿੰਘ ਜੀ। ਕੱਲਗੀ ਦੇ ਵਾਰਸ ਬਾਬਾ ਦੀਪ ਸਿੰਘ ਜੀ । ਸਭ ਨੂੰ ਸਤਿਕਾਰ ਦਿਉ ਜੀ।

  • @sukhasingh8624
    @sukhasingh8624 2 หลายเดือนก่อน +1

    🙏🙏🙏🙏🙏🙏🙏🙏🙏💐💐💐💐💐💐💐💐💐

  • @mohindersingh8964
    @mohindersingh8964 2 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @gurpreetsidhu9983
    @gurpreetsidhu9983 2 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @AmrjitSingh-r6y
    @AmrjitSingh-r6y 2 หลายเดือนก่อน +14

    ਬੁਹਤ।ਸਚੀਤੇ।ਅਸਲੀਗਾਥਾ।ਪਖੰਡ।ਵਾਦੀ।ਲੋਕਾ।ਨੇ।ਨਹੀ।ਸੁਧਰਣਾ।ਵਾਹਿਗੁਰੂਜੀ।ਦਿਖਾਵੇਬੁਹਤ।ਹਨ।ਪਟਿਆਲੇ।ਤੋ।ਧਿਮਾਨ

    • @ashokklair2629
      @ashokklair2629 หลายเดือนก่อน

      ਭਾਈ ਘਨਈਆ ਜੀ! ਬਣ!!!

  • @GulshanDeep-d1l
    @GulshanDeep-d1l 2 หลายเดือนก่อน +2

    Waheguru g

  • @AmrinderSingh-d7n
    @AmrinderSingh-d7n 2 หลายเดือนก่อน +4

    ਸਰਦਾਰ ਜੱਸਾ ਸਿੰਘ ਰਾਮਗੜੀ੍ਆ 🚩

  • @JAGTARSingh-fc5lk
    @JAGTARSingh-fc5lk 2 หลายเดือนก่อน +25

    ਧਨ‌‌ ਗੁਰੂ।ਗੋਬਿੰਦ।। ਸਿੰਘ।ਜੀ

  • @balbirsahni1890
    @balbirsahni1890 2 หลายเดือนก่อน

    Very good

  • @Pardesikaur
    @Pardesikaur 2 หลายเดือนก่อน +2

    ਵਾਹਿਗੁਰੂ ਜੀ

    • @Pardesikaur
      @Pardesikaur 2 หลายเดือนก่อน

      Thanks ਸੱਚ ਹੈ ਗੁਰੂ ਵਾਲੇ ਬਣੋ ਵਾਹਿਗੁਰੂ ਜੀ ca

  • @ManjitSingh-db2ij
    @ManjitSingh-db2ij 2 หลายเดือนก่อน +1

    🙏👏

  • @AmandeepSingh-bu4wn
    @AmandeepSingh-bu4wn 2 หลายเดือนก่อน +1

    ਵਾਹਿਗੁਰੂ ਸਾਹਿਬ ਜੀ

  • @user-shama88
    @user-shama88 2 หลายเดือนก่อน +11

    ਗੁਰੂ ਬਾਣੀ ਸਾਰੇ ਧਰਮ ਦਾ ਸਤਿਕਾਰ ਹੈ

  • @baldevsinghriar4830
    @baldevsinghriar4830 2 หลายเดือนก่อน +2

    ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਪਰ ਫਿਰ ਲੋਕ ਨਹੀ ਸਮਝ ਰਹੇ ਵਾਹਿਗੁਰੂ ਜੀ ਸੁਮੱਤ ਬਖਸ਼ਣ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ 🌹🌹🌹🌹🌹❤️❤️❤️❤️❤️🙏🙏🙏🙏🙏🙏🥀🥀🥀🥀🥀🥀🥀

  • @nirmalsinghkhalsadodh2185
    @nirmalsinghkhalsadodh2185 2 หลายเดือนก่อน +1

    Waheguru ji beaut sundar ji bilkul shi ji right

  • @bajwatransport4279
    @bajwatransport4279 2 หลายเดือนก่อน +4

    💘💘💘💘💘🙏🙏🙏🙏🙏👌👌👌👌👌

  • @HarjitSingh-g4n
    @HarjitSingh-g4n 2 หลายเดือนก่อน +11

    ਕੀ ਰਖੜੀ ਬਿਨਾਂ ਵੀਰ ਭੈਣ ਦੀ ਰਾਖੀ ਨਹੀਂ ਹੈ ਕਰ ਸਕਦਾ।ਐਸਾ ਵੀਰਾਂ ਭੈਣਾਂ ਖਾਤਰ ਨਹੀਂ ਕਦੇ ਵੀ ਮਰ ਸਕਦਾ।❤🎉

    • @ashokklair2629
      @ashokklair2629 หลายเดือนก่อน

      ਕੀ ਖੰਡੇ ਦਾ ਅੰਮ੍ਰਿਤ ਛਕਕੇ, ਜੁਲਮ ਨਾਲ ਟੱਕਰ ਨਹੀ ਲੈ ਸਕਦੇ❓❓❓❓❓❓

  • @SardarBhullar897
    @SardarBhullar897 2 หลายเดือนก่อน +5

    ਬਹੁਤ ਵਧੀਆ ਵਿਚਾਰ ਕੀਤੇ ਹਨ। ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਕੰਨਵਰਸੇਸ਼ਨ ਕਰਨ ਤੋਂ ਬਚਾਇਆ ਜਾਵੇ ਜੀ। ਸਿੱਖ ਧਰਮ ਦਾ ਇਤਿਹਾਸ ਨੂੰ ਬਦਲ ਣ ਜੋਸ਼ ਖਰੋਸ਼।ਦੀਵਾਲੀ ਦੁਸਹਿਰਾ, ਲੌਹੜੀ ਜਾਤ ਪਾਤ ਦਾ ਬੀਜ ਨਾਸ਼ ਹੋਣਾ ਚਾਹੀਦਾ ਹੈ। ਜਾਤ ਪਾਤ ਗੁਰੂ ਸਾਹਿਬਾਨ ਨੇ ਖਤਮ ਕੀਤੀ ਸੀ ਪਰ ਜਾਤ ਪਾਤ ਖਤਮ ਨਹੀਂ ਹੋਈ ਇਹ ਵੀ ਖਤਮ ਹੋਣਾ ਚਾਹੀਦਾ ਹੈ। ਸਿੱਖ ਧਰਮ ਨੂੰ ਹਿੰਦ ਵਿੱਚ ਸ਼ਾਮਲ ਕਰਨ ਤੋ ਰੋਕਿਆ ਜਾਵੇ ਜੀ। ਸ਼ਰੌਮਣੀ ਕਮੇਟੀ ਸਖਤ ਕਾਨੂੰਨ ਬਣਾਵੋ ਜਾਤ ਪਾਤ ਵਿਰੁੱਧ ਜੀ।

    • @DAWINDERSINGH-c6n
      @DAWINDERSINGH-c6n 2 หลายเดือนก่อน

      @@SardarBhullar897 ਵੀਰ ਜੀ ਅਸੀਂ ਸਿੱਖੀ ਦਾ ਪ੍ਰਚਾਰ ਘੱਟ ਕਰਦੇ ਆਂ ਤੇ ਜਾਤਾਂ ਦਾ ਜਿਆਦਾ ਆਪਣੇ ਨਾਂ ਦੇ ਪਿੱਛੇ ਗੋਤਾਂ ਲਗਾ ਕੇ

    • @ashokklair2629
      @ashokklair2629 หลายเดือนก่อน +1

      *@sardarbhull---* ਬਿਨਾ ਸੋਚੇ ਸਮਝੇ, ਤੇ ਦੇਖਾ ਦੇਖੀ ਕੁੰਮੈਟ ਨ ਕਰਿਆ ਕਰੋ ਭਾਈ!
      ਜਾਤ ਦੇ ਦੇ ਗੋਤ ਵੀ ਮਿਟਣਾ ਚਾਹੀਦੈ।
      ਬਿਨਾ *""ਨਾਮੁ'' ਦੀ ਪਰਾਪਤੀ ਦੇ, ਜਾਤ ਪਾਤ ਖਤਮ ਨਹੀ ਹੁੰਦੀ!
      ਤੇ ਤੂੰ ਵੀ, ਭਾਈ ਘਨਈਆ ਬਣ!
      ਜੇਹੜਾ ਹਿੰਦੂ ਸਿਖ ਦੀਆ ਹੱਦਾ ਪਾਰ ਕਰ ਗਿਆ ਸੀ।

  • @AmrinderSingh-d7n
    @AmrinderSingh-d7n 2 หลายเดือนก่อน +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ🚩🙏

  • @GurmeetSingh-ud1dv
    @GurmeetSingh-ud1dv 2 หลายเดือนก่อน +9

    ਧੰਨ ਜਣੇਦੀ ਮਾਉ

  • @JaswinderSingh-vo8vm
    @JaswinderSingh-vo8vm 2 หลายเดือนก่อน +2

    Satnam Shri waheguru ji 🙏🙏🙏🙏🙏🌹🌹🌹🌹🌹🌻🌻🌻🌻🌻

  • @ManjitKaur-jb5qs
    @ManjitKaur-jb5qs 2 หลายเดือนก่อน +10

    ਵਾਹਿਗੁਰੂ ਜੀ 🙏🏻

  • @AjitSingh-uz5il
    @AjitSingh-uz5il 2 หลายเดือนก่อน +2

    Bhut vadiya Paras ji Ajit Singh Sandhari Majra

  • @HARJEETSINGH-yv1np
    @HARJEETSINGH-yv1np 2 หลายเดือนก่อน +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @HarpreetSingh-st5zb
    @HarpreetSingh-st5zb 2 หลายเดือนก่อน +1

    ❤❤❤❤🎉🎉🎉🎉🎉😢😢😢😢😢

  • @avtarkasoulino.1363
    @avtarkasoulino.1363 2 หลายเดือนก่อน +3

    Wahyguru ji kirpa kariyo ji kirpa...ji

  • @LakhBir-e2j
    @LakhBir-e2j 2 หลายเดือนก่อน +2

    ਬਹੁਤ ਵਧੀਆ ਪ੍ਰਧਾਨ ਲਖਬੀਰ ਸਿੰਘ ਪਿੰਡ ਨੱਥੂਪੁਰ

  • @DaljitSingh-qy8ll
    @DaljitSingh-qy8ll 2 หลายเดือนก่อน +4

    ਖਾਲਸਾ ਜੀ ਬਾਬਾ ਬਕਾਲਾ ਸਾਹਿਬ ਰੱਖੜ ਪੁਨਿਆ ਨੂੰ ਮਨਾਉਣਾ ਬੰਦ ਕਰਵਾਓ।

  • @kahlonsingh9046
    @kahlonsingh9046 2 หลายเดือนก่อน +1

    ਗੱਡੀ ਲੁਹਾਰ ਆਪਣੇ ਸਬੰਧ ਮਹਾਰਾਣਾ ਪ੍ਰਤਾਪ (ਰਾਜਪੂਤ) ਨਾਲ ਜੋੜਦੇ ਹਨ।

  • @ParamjitkaurBal-z1p
    @ParamjitkaurBal-z1p 2 หลายเดือนก่อน +3

    🙏🙏

  • @OMPRAKASH-zb1nb
    @OMPRAKASH-zb1nb 2 หลายเดือนก่อน +10

    सतनाम श्री वाहेगुरु जी को हार्दिक नमन।🌹🌹🙏🙏

  • @sunnyjawa9376
    @sunnyjawa9376 2 หลายเดือนก่อน

    waheguru ji 🙏

  • @AmrikSingh-cf1dz
    @AmrikSingh-cf1dz 2 หลายเดือนก่อน +15

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰੋ ਜੀ।

  • @sarajjaitu4900
    @sarajjaitu4900 2 หลายเดือนก่อน +3

    ਬਿਲਕੁਲ ਗਿਆਨੀ ਸੱਚ ਆ ਰੱਖੜੀ ਤਾਂ ਵਪਾਰ ਬਣ ਗਿਆ

    • @ashokklair2629
      @ashokklair2629 หลายเดือนก่อน +1

      *@sirtaj---* ਸਾਇਦ ! ਤੇਰੀਆ ਭੈਣਾ ਨੇ ,ਤੈਨੂੰ ਜਿਆਦਾ ਹੀ ਲੁਟਿਆ ਲਗਦਾ।

  • @DAWINDERSINGH-c6n
    @DAWINDERSINGH-c6n 2 หลายเดือนก่อน +4

    ਪਹਿਲੀ ਵਾਰੀ ਕਿਸੇ ਗਾਇਕਾ ਨੇ ਕਨਵਰ ਗਰੇਵਾਲ ਤੇ ਪੰਮਾ ਡੂਮੇਵਾਲੀਆ ਨੇ ਗਾਣਾ ਬੋਲ ਕੇ ਇਸ ਯੋਧੇ ਨੂੰ ਯਾਦ ਕੀਤਾ ਸੀ ਗਾਣੇ 'ਚ ਆਖਿਆ ਗਿਆ ਸੀ ਕਿਹੜੀ ਗੱਲੋਂ ਕੀਤੇ 12 ਵਜੇ ਹਮਲੇ ਰਾਮਗੜੀਏ ਨੇ ਕਿੱਥੇ ਤੇਗਾਂ ਮਾਰੀਆਂ ਖੋ ਕੇ ਗਜਨੀ ਤੋਂ ਜਿੰਨੇ ਕਦੇ ਪੜੇ ਹੋ ਕਿਵੇਂ ਘਰੋ ਘਰੀ ਤੋਰੀਆਂ ਕੁਵਾਰੀਆਂ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ 20 ਹਜਾਰ ਹਿੰਦੂਆਂ ਦੀ ਲੜਕੀ ਬੰਨ ਕੇ ਅਹਿਮਦ ਸ਼ਾਹ ਅਬਦਾਲੀ ਲੈ ਗਏ ਜਾ ਰਿਹਾ ਸੀ ਤੇ ਇਹੀ ਜੋਧਾ ਸੀ ਜਿਹਨੇ ਹਮਲਾ ਕਰਕੇ ਅਬਦਾਲੀ ਦੀਆਂ ਫੌਜਾਂ ਨੂੰ ਭਾਜੜਾਂ ਪਾ ਦਿੱਤੀਆਂ ਸੀ ਮਿੱਟੀ ਚ ਰੋਲ ਕੇ ਰੱਖ ਦਿੱਤਾ ਸੀ

  • @nirmalsinghsingh4213
    @nirmalsinghsingh4213 2 หลายเดือนก่อน +5

    Boht hi vadhiya sikheya

  • @JaswinderSingh-vo8vm
    @JaswinderSingh-vo8vm 2 หลายเดือนก่อน +1

    Waheguru ji ka Khalsa waheguru ji ke Fateh 🙏🙏🙏🙏🙏🌹🌹🌹🌹🌹🌻🌻🌻🌻🌻

  • @JaswinderSingh-vo8vm
    @JaswinderSingh-vo8vm 2 หลายเดือนก่อน +1

    Waheguru ji waheguru ji waheguru ji waheguru ji waheguru ji 🙏🙏🙏🙏🙏🌹🌹🌹🌹🌹🌹🌻🌻🌻🌻🌻

  • @laddidhillon4977
    @laddidhillon4977 2 หลายเดือนก่อน +35

    ਪਾਰਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲੀਲ ਪਖੋਵਾਲ ਜਗਦੇਵ ਸਿੰਘ

    • @hsjshh
      @hsjshh 2 หลายเดือนก่อน +7

      O😊k

  • @JaswinderSingh-sj5vq
    @JaswinderSingh-sj5vq 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੇਹਰ ਕਰੇ ਜੀ 🙏🙏💯✅⚘⚘🐅🚩

  • @JaswinderSingh-rn3sb
    @JaswinderSingh-rn3sb 2 หลายเดือนก่อน +11

    Dhan guru granth sahib g

  • @JaswinderKaur-gp1on
    @JaswinderKaur-gp1on 2 หลายเดือนก่อน

    Waheguru

  • @LakhveerKaur-eh9sr
    @LakhveerKaur-eh9sr 2 หลายเดือนก่อน +1

    Satnam seri Waheguru

  • @SardarBhullar897
    @SardarBhullar897 2 หลายเดือนก่อน +6

    ਧਾਗੇ ਰੱਖੜੀ ਹਿੰਦੂਆ ਦੀ ਦੇਣ ਹੈ। ਪਰ ਸਾਡੇ ਧਰਮ ਨੇ ਉਸਨੂੰ ਮੰਨ ਲਿਆ।

    • @ashokklair2629
      @ashokklair2629 หลายเดือนก่อน +1

      ਸ੍ਰੀ ਗੁਰੂ ਗ੍ਰੰਥ ਸਾ: ਜੀ ਝੂਠ ਨਹੀ ਬੋਲਦੇ:- 604 ਅੰਗ ਉਤੇ ਕਹਿੰਦੇ ਹਨ, ਕਿ ਰੱਬ ਨੇ ਹੀ **ਧਾਗੇ** ਦਾ ਰੂਪ ਧਾਰਿਆ ਹੋਇਐ਼। He Himsef is the thread.
      👉🏿ਆਪੇ ਸੂਤੁ, ਆਪੇ ਬਹੁ ਮਣੀਆ, ਕਰਿ ਸਕਤੀ ਜਗਤ ਪਰੋਇ।। --(ਸੂਤੁ=ਧਾਗਾ}

  • @ajgamin129
    @ajgamin129 2 หลายเดือนก่อน +9

    Waheguru ji ka Khalsa waheguru ji ki Fateh

  • @jaswantsinghnagra5687
    @jaswantsinghnagra5687 2 หลายเดือนก่อน +8

    ਧੰਨ ਗੁਰੂ, ਰਾਮਦਾਸ, ਜੀ

    • @kasmirsingh4886
      @kasmirsingh4886 2 หลายเดือนก่อน +1

      Dan.dan.dan.guru.ram.das.g.

  • @gurmittakhar7377
    @gurmittakhar7377 2 หลายเดือนก่อน +2

    🙏 ਸਰਬੱਤ ਦਾ ਭਲਾ

  • @bantsingh9179
    @bantsingh9179 2 หลายเดือนก่อน

    Waheguru waheguru waheguru waheguru waheguru waheguru waheguru ji

  • @gsantokhsinghgill8657
    @gsantokhsinghgill8657 2 หลายเดือนก่อน

    Bahut hi jiada sundar warnan kita a sara ithas waheguru ji 🙏🙏

  • @amarjitsingh5880
    @amarjitsingh5880 2 หลายเดือนก่อน +1

    Shai gal keti h

  • @kuljitsingh2620
    @kuljitsingh2620 2 หลายเดือนก่อน +5

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਜਥੇ ਨੂੰ

  • @fatehsingh8590
    @fatehsingh8590 2 หลายเดือนก่อน +6

    waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🇮🇳🇮🇳🙏🙏🙏🙏🙏🙏🙏🙏🙏🇮🇳🇮🇳🇮🇳🙏🙏🙏🙏🇮🇳🇮🇳🇮🇳🙏🙏🙏🙏🙏❤❤❤❤❤❤🚩🚩🚩🚩🚩🚩🚩🚩

  • @pardeepkang2209
    @pardeepkang2209 2 หลายเดือนก่อน +1

    Baba ji hun ek hor mn Mt CHL py aa guru ghran vich jhaj chraun di hr koi rbb nu khilona smj riha vedesh jana sukh lvo jhaj Sadi mtt nu ki ho gya 😭😭aunda

  • @ranjitgill7432
    @ranjitgill7432 2 หลายเดือนก่อน +10

    ਕੁਝ ਵੀ ਕਹੋ?ਲੋਕਾ ਨੇ ਨਹੀ ਮੰਨਣਾ ਬਸ ਭੇਡ ਚਾਲ ਰੱਖੜੀ ਤੇ ਤੀਆਂ ਦੀ ਇਵੇਂ ਹੀ ਚਲੇਗੀ।

    • @Intonite-edits
      @Intonite-edits 2 หลายเดือนก่อน

      ਇਹ ਪੁੱਠੇ ਗਲਤ ਰਿਵਾਜ ਘਟਣੇ ਨਹੀਂ ਵਧਣਗੇ ਦੁਨੀਆਂ ਪਾਗ਼ਲ ਹੈ

  • @roopsarbatay8744
    @roopsarbatay8744 2 หลายเดือนก่อน

    Bilkul sach a khalsa g

  • @GurnamSingh-nd5yt
    @GurnamSingh-nd5yt 2 หลายเดือนก่อน +1

    ਗੁਰੂਆਂ ਕਿਹਾ ਮੰਗ ਕੇ ਨਹੀਂ ਖਾਣਾ ਕਿਸੇ ਦਾ ਹੱਕ ਨਹੀਂ ਰਖਣਾ

    • @ashokklair2629
      @ashokklair2629 หลายเดือนก่อน

      ਜੇ ਕਿਸੇ ਨੇ ਸਚਮੁਚ, ਰੱਬ ਨੂੰ ਮਿਲਣਾ ਹੋਵੇ, ਤਾ ਪਰੌਪਰਟੀਆ ਦੀਆ ਮੱਲਾ ਮਾਰਨ ਨਾਲੋ,, ਦੋ ਮਧੂਕਰੀਆ ਮੰਗ ਕੇ ਖਾਣੀਆ ਵੀਚੰਗੀਆ ਹਨ।
      ਕਬੀਰ ਭਲੀ ਮਧੂਕਰੀ, ਨਾਨਾ ਬਿਧ ਕੋ ਨਾਜ।। ਦਾਵਾ ਕਾਹੂ ਕੋ ਨਹੀ, ਬਡਾ ਦੇਸ ਬਡ ਰਾਜ।।

    • @ashokklair2629
      @ashokklair2629 หลายเดือนก่อน +1

      ਗੁਰੂ ਗ੍ਰੰਥ ਸਾ: ਜੀ ਕਹਿੰਦੇ ਹਨ, ਕਿ ਜੇ ਸਚੀ ਰਬ ਨੂ ਮਿਲਣ ਲਈ ਮੰਗ ਕੇ ਵੀ ਖਾਣਾ ਪੈਜੇ, ਤਾ ਵੀ ਕੋਈ ਗੱਲ ਨਹੀ। ਗੁਰੂ ਨਾਨਕ ਜੀ ਕਿਤਨੇ ਸਾਲ ਚਾਰ ਉਦਾਸੀਆ ਚ ਰਹੇ, ਪਰ ਕੋਲ ਕੋਈ ਚੁਲ੍ਹਾ ਪਰਾਤ ਰਾਸਣ ਨਹੀ ਚੁਕਿਆ ਸੀ

    • @ashokklair2629
      @ashokklair2629 หลายเดือนก่อน +1

      ਕਬੀਰ ਭਲੀ ਮਧੂਕਰੀ, ਨਾਨੲ ਬਿਧ ਕੋ ਅਨਾਜ।।

  • @AmarjitSingh-yy5cw
    @AmarjitSingh-yy5cw 2 หลายเดือนก่อน

    ❤❤❤❤🎉🎉🎉🎉karak

  • @jagdevsingh3584
    @jagdevsingh3584 2 หลายเดือนก่อน

    22:17 22:19

  • @ParamjeetKaur-zy3km
    @ParamjeetKaur-zy3km 2 หลายเดือนก่อน

    Waheguru तेरा shukr हैं
    2005 vich guru तो amrit di daat मिली, ओदो तो धागा रखड़ी बननी छड़ती. एही सोचके ki गुरुनानक देव जी ne धागे da जनेऊ नहीं पाया si ते बाजारी धागा ki रक्षा krega.
    सुखमनी sahib de पाठ di hajri भ लई di हैं ki बाणी पैणा भरावा di रक्षा च smrth है. 🙏🏿🙏🏿🙏🏿

  • @kahlonsingh9046
    @kahlonsingh9046 2 หลายเดือนก่อน +2

    ਗੁਰ ਲਾਧੋ ਰੇ ਨੇ ਰੱਖੜੀ ਦੇ ਤਿਉਹਾਰ ਨਾਲ ਅਤੇ ਬੰਦੀ ਛੋੜ ਨੂੰ ਦਿਵਾਲੀ ਨਾਲ ਜੋੜ ਦਿੱਤਾ,????

  • @kuldeepkaur-et1lg
    @kuldeepkaur-et1lg 2 หลายเดือนก่อน

    Whaguru ji mar kar ji

  • @darshangill9613
    @darshangill9613 2 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @anitachopra5961
    @anitachopra5961 2 หลายเดือนก่อน +1

    ਰਖੜੀ ਬਾਰੇ ਰਿਸ਼ਤਿਆਂ ਦੇ ਹਾਲਾਤ ਦਾ ਜ਼ਿਕਰ ਕੀਤਾ। ਬੜਾ ਮੰਦਭਾਗੀ ਹੈ। ਲੋਕਾਂ ਦਾ
    ਇਹ ਹਾਲ ਹੈ । ਸੱਚ ਪੁਛੋ ਤੇ ਜੰਗਲ ਵਾਦ ਤੇ
    ਪੈਸਾ ਵਾਦ ਤੇ ਨਚਾਰ ਵਾਦ ਨੇ ਬੇੜਾ ਗਰਕ ਕਰ ਦਿੱਤਾ ਖੂਨ ਦਾ ਰੰਗ ਸਫ਼ੇਦ ਕਰ ਦਿੱਤਾ।
    ਸੁਧਾਰੋ ਆਪਣੇ ਆਪ ਨੂੰ। ਵਾਹਿਗੁਰੂ ਕਿਰਪਾ
    ਕਰਨ

  • @jarnailsingh-cw6wi
    @jarnailsingh-cw6wi 2 หลายเดือนก่อน

    Guru ka SIKH JINDAVAD JINDAVAD

  • @ਹਰਪਾਲਸਿੰਘਰਾਏ
    @ਹਰਪਾਲਸਿੰਘਰਾਏ 2 หลายเดือนก่อน +2

    😮ਜਿਹਡੇ।ਸੂਰ।ਸਾਡੇ।ਸਤਿਕਾਰ।ਜੋਗ।ਢਾਡੀ।ਜਥੇ।ਨੂੰ।ਮਾਡਾ।ਲਿਖਦੇ।ਹਨ।ਇਹ।ਸੂਰੀ।ਦੇ।ਬੱਚੇ।ਹਨ

  • @gurjeetsingh2072
    @gurjeetsingh2072 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🏻 ਜੀ

  • @AmarjitSingh-yy5cw
    @AmarjitSingh-yy5cw 2 หลายเดือนก่อน

    S

  • @AmarjitSingh-yy5cw
    @AmarjitSingh-yy5cw 2 หลายเดือนก่อน

    ❤🎉karamjifkaur

  • @DAWINDERSINGH-c6n
    @DAWINDERSINGH-c6n 2 หลายเดือนก่อน +99

    ਸਰਦਾਰ ਜੱਸਾ ਸਿੰਘ ਰਾਮਗੜੀਆ ਸਿੱਖ ਕੌਮ ਦਾ ਬੜਾ ਵੱਡਾ ਯੋਧਾ ਹੋਇਆ ਹੈ ਪੰਜ ਭਰਾ ਸੀ ਪੰਜੇ ਬੱਬਰ ਸ਼ੇਰ ਮਾਲੀ ਸਿੰਘ ਤਾਰਾ ਸਿੰਘ ਖੁਸ਼ਹਾਲ ਸਿੰਘ ਜੈ ਸਿੰਘ ਇਸ ਯੋਧੇ ਨੂੰ ਲੋਕਾਂ ਜਾਤ ਕਰਕੇ ਪਿੱਛੇ ਕਰ ਦਿੱਤਾ ਬਹੁਤੇ ਲੋਕਾਂ ਨੂੰ ਇਹਨਾਂ ਸੂਰਮਿਆਂ ਬਾਰੇ ਪਤਾ ਵੀ ਨਹੀਂ

    • @balbirkaur3940
      @balbirkaur3940 2 หลายเดือนก่อน +12

      waheguru ji 🙏🏻🙏🏻

    • @JaswantSingh-vu1wl
      @JaswantSingh-vu1wl 2 หลายเดือนก่อน +6

      ❤😂🎉😢😮😮😅 39:52

    • @AbhinoorsinghBhullar
      @AbhinoorsinghBhullar 2 หลายเดือนก่อน +1

      😅😅😅😅😅😅

    • @gian-gz5mj
      @gian-gz5mj 2 หลายเดือนก่อน

      ⁸⁸⁸⁰​@@balbirkaur3940

    • @HarbhajanSingh-x6z
      @HarbhajanSingh-x6z 2 หลายเดือนก่อน +1

      CharnjitsinghsoNarijnsinghSultsnpurLodhi

  • @gurjinder3913
    @gurjinder3913 2 หลายเดือนก่อน +2

    ਹੁਣ ਤਾਂ ਕਹਿੰਦੇ ਇਹਦੀ ਜੇਬ ਕੁਛ ਰਹਿ ਨਾ ਜਾਵੇ
    ਵੀਰ ਜਾਵੇ ਤਾਂ ਜਾਵੇ ਓਹਦੀ ਜੇਬ ਨੀ ਕੁਛ ਰਹਿਣ ਦੇਣਾ

    • @ashokklair2629
      @ashokklair2629 หลายเดือนก่อน +1

      ਢਢੀ ਜਥਾ ਚਾਹੁਦੈ, ਕਿਸੇ ਦੀ ਜੇਬ ਰਹਿ ਨਾ ਜਾਵੇ, ਸਭ ਤੋ ਕੁਝ ਨਾ ਕੁਝ ਕਢਵਾ ਲਈਏ।

  • @avtarsingh2531
    @avtarsingh2531 2 หลายเดือนก่อน +2

    ਕੀ ਸਾਡੀਆਂ ਬੀਬੀਆਂ ਭੈਣਾਂ ਬੱਚੀਆਂ ਐਨੀਆਂ ਕਮਜ਼ੋਰ ਹਨ ਕਿ ਆਪਣੀ ਰਾਖੀ ਆਪ ਨਹੀਂ ਕਰ ਸਕਦੀਆਂ? ਸਾਡੀਆਂ ਬੀਬੀਆਂ ਮਾਤਾ ਗੁਜਰੀ ਮਾਤਾ ਭਾਗੋ ਜੀ ਦੀਆਂ ਵਾਰਸ ਹਨ।