Dhadi Jatha Gurpartap Singh Padam

แชร์
ฝัง
  • เผยแพร่เมื่อ 26 พ.ย. 2023
  • You are Watching Manjit Singh Biba This is Dhadi Jatha Gurpartap Singh Padam, Gurmat Samagam, Live Dhadi Jatha Gurpartap Singh Padam, Live Dhadi Gurpartap Singh Padam, #dhadijathagurpartapsinghpadam# Parsang Babbar akali Lehar, Dhadi Gurpartap Singh Padam, ਪ੍ਰਸੰਗ ਬੱਬਰ ਅਕਾਲੀ ਲਹਿਰ, ਢਾਡੀ ਜੱਥਾ ਗੁਰਪ੍ਰਤਾਪ ਸਿੰਘ ਪਦਮ, Live Gurpartap Singh Padam, Live Dhadi Darbar, Live Dhadi Jatha, Thanks Watching Listening ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਢਾਡੀ ਵਾਰਾਂ ਕਵੀਸ਼ਰੀ ਤੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਦਾ ਲਗਾਤਾਰ ਆਨੰਦ ਮਾਨਣ ਲਈ ਇਹ ਚੈਨਲ Manjit Singh Biba Channel Subscribe Like &Shear Kro Ji Thanks Ji

ความคิดเห็น • 581

  • @hardevsinghmaan3878

    ਬਹੁਤ ਵਧੀਆ ਪ੍ਰਸੰਗ ਜੀ ਸੁਣਕੇ ਅਨੰਦ ਆ ਗਿਆ ਹੈ ਜੀ

  • @GURPREETSINGHPREET-rc9vm
    @GURPREETSINGHPREET-rc9vm 14 วันที่ผ่านมา +3

    ਬਹੁਤ ਵਧੀਆ ਪ੍ਰਸੰਗ ਪੇਸ਼ ਕੀਤਾ

  • @naazpreetkaur96

    ਪਦਮ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarvjeetsarvjeet7658

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਮਾਲ ਦੀ ਕਵੀਸ਼ਰੀ ਨਿਹਾਲ ਕੀਤਾ ਭਰਾਵੋ ਸੰਗਤ ਕੀਲ ਕੇ ਰੱਖ ਦਿੱਤੀ

  • @tajindersingh-mb7bt

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ , ਭਾਈ ਸਾਹਿਬ ਜੀ ਜੇਕਰ ਸੱਚੇ ਦਿਲੋ ਸ਼ਰਦਾ ਦੇ ਨਾਲ ਗਰੰਥੀ ਸਾਹਿਬ ਗੁਰੂ ਘਰ ਦੀ ਸੇਵਾ ਕਰਨ ta prmatma ਉਸੇ ਕਮਾਈ ਵਿੱਚ ਬਰਕਤ ਪਾਂ ਦਿੰਦੇ ਹਨ

  • @parmjeetkaur8797

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ❤❤

  • @user-qj4kd5df4w

    ❤❤ਵਾਹਿਗੁਰੂ ਜੀ ਬਹੁਤ ਹੀ ਵਧੀਆ ਇਤਹਾਸ ਸੁਣਾਇਆ ਹੈ ❤❤ਭਾਈ ਸਾਹਿਬ ਜੀ ਆਪ ਜੀ ਮੁੱਖ ਚੋਂ ਇਤਹਾਸ ਸੁਣਕੇ ਖੂਨ ਉਬਾਲੇ ਖਾਣ ਗਿਆ ❤❤

  • @RamSingh-pe4jw

    ਵਾਹਿਗੁਰੂ ਸਾਹਿਬ ਜੀ

  • @mission-punjab

    ਬਹੁਤ ਅਛਾ ਢਾਡੀ ਸਾਹਿਬ ਕੀ ਇਹ ਸੱਚਾ ਪ੍ਰਸੰਗ ਹੈ ਕੋਈ ਸ਼ੱਕ ਨਹੀਂ ਕਿ ਬੀਬੀ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਬੀਬੀ ਹਾਜ਼ਰ ਸੀ

  • @darshansingh5448

    ਬਹੁਤ ਵਧੀਆ ਪਰਸੰਗ ਜੀ ਸੁਣਕੇ ਅਨੰਦ ਆ ਗਿਆ ਜੀ

  • @malwinderbara4686

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BhagwanSingh-zy3qr

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhagsingh9077

    ੴ ਸਤਿਨਾਮ ਸੌਂਹ ਹਰਿ ਸ੍ਰੀ ਵਾਹਿਗੁਰੂ ਜੀਓ ੴ

  • @JagdevSingh-mv3rr

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @sarbjitsingh3038

    Wah kya khub bol ney Bhai sab dey 🙏🙏

  • @iqbalsingh-xx2cz

    Waheguru charrdi kla wich rakhe thuanu sare jatthe nu,,

  • @manteshwarchahal3999

    Parsang suna baba ji baba ujjagar singh b t baba puran singh or babar kunda singh de jatha akhan mura jinda ho gya wah jathedaro wah wahèguru tuhada bhala kre

  • @Rajindersingh-uv1td

    ਵਾਹ ਜੀ ਵਾਹ

  • @shanuchahal3649

    ਬੁਹਤ ਵਧੀਆ ਪ੍ਰਸੰਗ ਭਾਈ ਪਦਮ ਸਾਹਿਬ ਜੀ❤

  • @user-zy1yw6wp7t

    Waheguru charrdi kla wich rakhe thuanu sarw jatthe nu❤🎉