ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ?🧐🧐 SMTV | Pak react Simranjot Singh Makkar

แชร์
ฝัง
  • เผยแพร่เมื่อ 11 ก.ย. 2024
  • ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ? SMTV | Simranjot Singh Makkar
    Credit
    • ਗੁਰੂ ਰਵਿਦਾਸ ਜੀ ਜਾਂ ਭਗਤ...
    Dear owner this reaction video is made by the demand of people please don't any copyright it's humble request 🙏🙏
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)

ความคิดเห็น • 103

  • @RajinderSingh-qx5jl
    @RajinderSingh-qx5jl 22 วันที่ผ่านมา +12

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @paman_kainth
    @paman_kainth 22 วันที่ผ่านมา +11

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @paman_kainth
    @paman_kainth 22 วันที่ผ่านมา +10

    Dhan Guru Ravidass ji Maharaj 🙏🙏

  • @petersidhu6112
    @petersidhu6112 21 วันที่ผ่านมา +5

    Dhan dhan Sri Guru Ravidass ji

  • @jagatkamboj9975
    @jagatkamboj9975 23 วันที่ผ่านมา +12

    Dhan dhan guru ravidas ji 👏

  • @Smartedu1
    @Smartedu1 23 วันที่ผ่านมา +8

    Dhan dhan Satguru Ravidass ji

  • @SanjeevKumar-xp7fi
    @SanjeevKumar-xp7fi 21 วันที่ผ่านมา +4

    ਏਹਨੇ ਇੱਕ ਵਾਰੀ ਵੀ ਗੁਰੂ ਰਵੀਦਾਸ ਜਾ ਭਗਤ ਰਵੀਦਾਸ ਦਾ ਨਾਮ ਨਹੀ ਲਿਆ ਇਸਦਾ ਮਤਲਵ ਏਹ ਆਪ ਹੀ ਜਾਤ ਪਾਤ ਨੂੰ ਮੰਨਦਾ ਹੈ। ਜੋ ਸਵਾਲ ਇਸਨੂੰ ਪੁਛਿਆ ਗਿਆ ਉਸਦਾ ਜਵਾਬ ਨਹੀ ਦਿਤਾ ।

  • @reenasidhu9180
    @reenasidhu9180 23 วันที่ผ่านมา +7

    Jai GURU RAVI DAS JI 🙏🏻🙏🏻🙏🏻🇺🇸

  • @ritikgermany1498
    @ritikgermany1498 22 วันที่ผ่านมา +4

    ❤ Dhan Dhan Sri gururavidassguruji

  • @RajvirKumar-ie1bo
    @RajvirKumar-ie1bo 18 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @amitbrar3882
    @amitbrar3882 20 วันที่ผ่านมา +3

    Satguru Jo sat da Gyan Karan hai guru Ravidas Maharaj ji 💕

  • @user-bz8wp7tg9d
    @user-bz8wp7tg9d 23 วันที่ผ่านมา +7

    Guru ravidas maharaj ke jai

    • @reenasidhu9180
      @reenasidhu9180 23 วันที่ผ่านมา

      🙏🏻🙏🏻🙏🏻🙏🏻🙏🏻

  • @RameshKumar-e8l2r
    @RameshKumar-e8l2r 22 วันที่ผ่านมา +4

    Dhan dhan jagat guru ravidas ji maharaj jai guru dev

  • @Deepaksarao
    @Deepaksarao 17 วันที่ผ่านมา

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤

  • @RakeshKumar-lv7ds
    @RakeshKumar-lv7ds 3 วันที่ผ่านมา

    ਧੰਨ ਧੰਨ ਗੁਰੂ ਰਵਿਦਾਸ ਜੀ

  • @maanrathore1684
    @maanrathore1684 23 วันที่ผ่านมา +4

    Dhan guru nanak dev ji

  • @HarjeetSingh-o3w
    @HarjeetSingh-o3w 23 วันที่ผ่านมา +5

    Dhan Dhan Guru Nanak Dev je

  • @happyrandhawa6759
    @happyrandhawa6759 20 วันที่ผ่านมา +2

    Jai satguru Ravidass Maharaj ji ki jai 🙏

  • @lakhbinderjitsingh7795
    @lakhbinderjitsingh7795 23 วันที่ผ่านมา +6

    Ravidass Guruji .

  • @HarjeetSingh-o3w
    @HarjeetSingh-o3w 23 วันที่ผ่านมา +4

    Dhan Dhan Guru Sangat je please have full faith on Guru Granth Sahib jee

  • @vishalturaka7769
    @vishalturaka7769 18 วันที่ผ่านมา +1

    Jai Guru Ravidass ji Maharaj ji ki Jai 🙏 🙌 ❤️

  • @goravsingh5252
    @goravsingh5252 23 วันที่ผ่านมา +3

    Waheguru ji ❤❤❤

  • @desijatt-qu7xk
    @desijatt-qu7xk 19 วันที่ผ่านมา +2

    Dan dan guru ravidas ji

  • @KaranSidhu_u
    @KaranSidhu_u 20 วันที่ผ่านมา +1

    ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ।
    ਬਾਕੀ ਰਹੀ ਗੱਲ ਗੁਰੂ ਕਹਿਣ ਦੀ।
    ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ।
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ

  • @Amandeep-15-7
    @Amandeep-15-7 20 วันที่ผ่านมา +3

    Guru Ravidas ji

  • @nindersamra5920
    @nindersamra5920 18 วันที่ผ่านมา

    Dhan dhan shri Guru Ravidas jii
    Dhur ki baani ayi
    Jin sagli chint mitayi

  • @gurdialchand8068
    @gurdialchand8068 วันที่ผ่านมา

    ਕਿਸ ਗੁਰੂ ਨੇ ਲਿਖਿਆ ਕਿੰਨੇ ਸਫ਼ੇ ਤੇ ਲਿਖਿਆ ਗੁਰੂ। ਮਾਨਿਉ ਗ੍ਰੰਥ

  • @harmeshsinghsingh6686
    @harmeshsinghsingh6686 8 วันที่ผ่านมา

    DhanShriGuruRavidasji

  • @ravidasiaroyal7406
    @ravidasiaroyal7406 13 วันที่ผ่านมา

    آپ کا بہت بہت شکریہ، آپ نے اس کے لیے پوسٹ شیئر کی ہے، اسے اچھی طرح سمجھنے اور تاریخ جاننے کے لیے، گرو رویداس جی کی تاریخ کو تلاش کرنے کی کوشش کریں، دوسرے جو کچھ کہہ رہے ہیں اسے ایک طرف رکھیں۔

  • @GoldenShorts666
    @GoldenShorts666 23 วันที่ผ่านมา +2

    Love you bro ❤️ 💙 🙏

  • @SukhwinderSinghSukhwinderS-i9k
    @SukhwinderSinghSukhwinderS-i9k 6 วันที่ผ่านมา

    Jai gurdave ji dhan gurdave ji DHAN Satgur Ravdas Maharaja Mahar Karen ji ❤

  • @RamLal-n9x
    @RamLal-n9x 19 วันที่ผ่านมา

    Dhan dhan guru ravidass maharaj ji ❤❤🎉🎉🙏🙏🙏🙏🇮🇹

  • @ManpreetKaurDhillon-kk8vy
    @ManpreetKaurDhillon-kk8vy 21 วันที่ผ่านมา +1

    ਗੁਰੂ ਗ੍ਰੰਥ ਸਹਿਬ ਵਿੱਚ ਗੱਲ ੳੁਸ ਪਰਮਾਤਮਾ ਦੀ ਹੋ ਰਹੀ ਹੈ ਜੋ ਹਰ ਧਰਮ ਹਰ ਜਾਤ ਵਿਚ ਹੈ ਭਗਤ ਭਾਵੇਂ ਕੋਈ ਹਿੰਦੂ ਹੈ ਜਾਂ ਮੁਸਲਮਾਨ ਭਾਵੇਂ ਰਵੀਦਾਸ ਜਾ ਨਾਮਦੇਵ ਸਭ ਦੀ ਬਾਣੀ ਉਸ ਪਰਮਾਤਮਾ ਨਾਲ ਜੋੜਦੀ ਹੈ

  • @vishalturaka7769
    @vishalturaka7769 16 วันที่ผ่านมา

    हरि सो हीरा छाडि कै करहि आन की आस ॥ ते नर दोजक जाहिगे सति भाखै रविदास ॥🙏🙏
    धन्य धन्य जगतगुरु रविदास जी महाराज, धन्य धन्य सतगुरु बालमीक जी महाराज, धन्य धन्य सतगुरु नामदेव जी महाराज, धन्य धन्य सतगुरु कबीर जी महाराज, धन्य धन्य सतगुरु सैन जी महाराज, धन्य धन्य सतगुरु सधना जी महाराज, धन्य धन्य सतगुरु त्रलोचन जी महाराज, धन्य धन्य सतगुरु बाबा फरीद जी महाराज, धन्य धन्य श्री चन्द जी महाराज, धन्य धन्य सन्त मीरा बाई जी महाराज, धन्य धन्य सतगुरु रंका जी महाराज, धन्य धन्य सतगुरु बंका जी महाराज, धन्य धन्य संत भिल्णी जी महाराज, सारे महांपुरुषों के चरणकमलों का और सेवा सिमरण की कमाई का ध्यान धर के
    जपो जी सतिनाम🙏🙏❤️

  • @satwindersingh5156
    @satwindersingh5156 23 วันที่ผ่านมา +2

    ੍ਹDhan Dhan Guru Nanak Dev Ji

  • @jorawarsingh8920
    @jorawarsingh8920 23 วันที่ผ่านมา +1

    Wahe Guru Ji Waheguru ji

  • @HarjeetSingh-o3w
    @HarjeetSingh-o3w 23 วันที่ผ่านมา +2

    Dhan Dhan Guru Gobind Singh je

  • @kamalsingh8947
    @kamalsingh8947 22 วันที่ผ่านมา

    🙏

  • @akashdeepdass2946
    @akashdeepdass2946 19 วันที่ผ่านมา +2

    ਫਿਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਭੀ ਭਗਤ ਨੇ ਉਹਨਾਂ ਨੂੰ ਗੁਰੂ ਕਿਉਂ ਆਖਦੇ ਹੋ😠ਜੇਕਰ ਜੱਗਤਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੂੰ ਗੁਰੂ ਆਖਦਿਆਂ ਸ਼ਰਮ ਆਉਂਦੀ ਤਾਂ ਡੁੱਬ ਕੇ ਮਰ ਜਾਉ ਜੀ🙏ਬਾਕੀ ਮੇਰੇ ਸੋਹਣੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਅਤੇ ਗੁਰੂ ਨਾਨਕ ਉਸ ਅਕਾਲਪੁਰਖ ਵਾਹਿਗੁਰੂ ਦੇ ਭਗਤ ਨੇ🙏 ਗੁਰੂ ਰਵਿਦਾਸ ਜੀ ਅਤੇ ਬਾਬਾ ਨਾਨਕ ਇਕ ਦੁਜੇ ਤੋਂ ਵੱਖ ਨਹੀਂ🙏ਤੁਹਾਨੂੰ ਕਿਸ ਨੇ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੇ ਕਿਛੁ ਨਹੀ ਕਿਤਾ? ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 40ਸ਼ਬਦ ਅਤੇ 1 ਸ਼ਲੋਕ ਗੁਰੂ ਗ੍ਰੰਥ ਵਿੱਚ ਦਰਜ਼ ਨੇ🙏ਅਤੇ ਤੁਹਾਡੇ ਸਾਰੇ ਗੁਰੂ ਗ੍ਰੰਥ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਰਚਨਾ ਗੁਰੂਮੂਖੀ ਵਿਚ ਹੀ ਲਿਖਿਆ ਹੋਇਆ🙏ਗੁਰੂ ਰਵਿਦਾਸ ਮਹਾਰਾਜ ਜੀਆਂ ਨੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਿਤਾ ਸੀ ਅਤੇ ਗੁਰੂ ਨਾਨਕ ਦੇਵ ਦੇ ਭੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਗੁਰੂ ਹੋਏ ਸਨ🙏ਉਹਨਾਂ ਨੇ ਆਪਣੀ 151ਸਾਲ ਦੀ ਉਮਰ ਵਿੱਚ 4 ਉਦਾਸੀਆਂ ਕਿਤੀਆਂ ਅਤੇ ਸਮੁਚੀ ਮਨੁੱਖਤਾ ਲਈ ਬੜੇ ਬੜੇ ਪਾਪਿਆਂ, ਹੰਕਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਦੇ ਨਾਲ ਮੱਥਾ ਲਾਇਆ ਅਤੇ ਜ਼ਾਤ ਪਾਤ ਖ਼ਤਮ ਕਿਤੀ🙏ਸਾਡੇ ਲਈ ਗੁਰੂਮੂਖੀ(35 ਅਖਰੀ)(ਪੰਜਾਬੀ) ਤਿਆਰ ਕਿਤੀ ਜਿਸ ਨੂੰ ਸਾਰਾ ਸਿੱਖ ਧਰਮ ਅੱਜ ਬੋਲਦਾ ਹੈ ਅਤੇ ਮੇਰੇ ਦਾਤਾ ਜੀ ਭਗਤ ਅਕਾਲ ਪੁਰਖ ਦੇ ਨੇ ਸਿਖਾਂ ਦੇ ਨਹੀਂ🙏
    ਇਸ ਲਈ ਅੱਜ ਹੀ ਆਪਣੀ ਸੋਚ ਵਿਚ ਬਦਲਾਅ ਕਰੋ ਅਤੇ ਸਾਡੇ ਗੁਰੂਆਂ ਦਾ ਸਤਿਕਾਰ ਕਰੋ🙏ਗੁਰੂ ਰਵਿਦਾਸੀਆ ਧਰਮ ਦੀ ਬੇਅਬਦੀ ਨਾਂ ਕਰੋ ਜੀ🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਸਤਿਗੁਰੂ ਰਵਿਦਾਸ ਜੀ🪔🙏

  • @deepheer3571
    @deepheer3571 10 วันที่ผ่านมา

    Molana saab g tusi apne kam nal mutlab rakho sat guru ravidas guru ne te sade layi raab ne guru sahib ne phla hi lekh dita c har bhagat satguru hamara

  • @RAVAN-BREED
    @RAVAN-BREED 23 วันที่ผ่านมา +1

    Dhanwad veer ji reaction krn ly

  • @ravneetkaur7968
    @ravneetkaur7968 4 วันที่ผ่านมา

    Sangeet jis sura ch gaya janda us nu raag kehnde ha koi song hoye ja shabad oh raag ch hi gaya janda gurbani pake raag ch hundi hai

  • @baljindersingh1466
    @baljindersingh1466 22 วันที่ผ่านมา +1

    Waheguru ji

  • @ravidasiaroyal7406
    @ravidasiaroyal7406 13 วันที่ผ่านมา

    932 میں لاہور کی عدالت نے فیصلہ دیا کہ گورمکھی پنجابی حروف تہجی گرو رویداس جی مہاراج جی نے بنائے تھے۔
    1932 کے کیس نمبر 875 کا فیصلہ عدالت شیخ عبدالمجید امرتسر نے 11 مارچ 1932 کو کیا۔

  • @reenasidhu9180
    @reenasidhu9180 23 วันที่ผ่านมา +1

    Guru RAVI DAS JII MOT A BHAGAT THEY JUST MADE IT WHO GURU WHO BHAGAT SHAMEFUL 😞😞😞 I am Sikh but I love GURU RAVI DAS JI , I GIVE MY SON GIVE MY NAME RAVI 🇺🇸🇺🇸🇺🇸

  • @sunnyhsp8506
    @sunnyhsp8506 19 วันที่ผ่านมา

    Jagat Guru ravidas mahraj ji ki jai ho

  • @ManinderSingh-ij8wh
    @ManinderSingh-ij8wh 20 วันที่ผ่านมา

    ਅਸਲ ਮੁੱਦਾ ਹੈ ਕੀ ਇਨ੍ਹਾਂ ਨੂੰ ਸਮਝ ਨਹੀਂ ਆਇਆ ਜੀ ਐਵੇਂ ਹੀ ਝੱਖ ਮਾਰਦੇ ਹਨ
    ਸਤਿਪੁਰਖ ਜਿਨ ਜਾਨਿਆ ਸਤਿਗੁਰੁ ਤਿਸ ਕਾ ਨਾਓ
    ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਜਿਨ੍ਹਾਂ ਦੀ ਬਾਣੀ ਹੈ ਉਹ ਸਾਰੇ ਸਤਿਗੁਰੂ ਹਨ ਔਰ ਉਨ੍ਹਾਂ ਦੀ ਬਾਣੀ ਗੁਰੂ ਰੂਪ ਵਿੱਚ ਸ਼ਬਦ ਹੈ ਜੀ

  • @reenasidhu9180
    @reenasidhu9180 23 วันที่ผ่านมา

    Thanku for sharing very interesting 🇺🇸

  • @sekhonsekhon4142
    @sekhonsekhon4142 23 วันที่ผ่านมา +2

    ਸੂਰ ਦਾਸ ਜੀ ਬਾਰੇ ਵੀ ਦੱਸ ਦਿਓ ਇੱਕ ਪੰਗਤੀ ਉਚਾਰਨ ਕੀਤੀ ।ਤੇ ਓੁਹ ਸ਼ਬਦ ਕਿਸਨੇ ਸੰਪੂਰਨ ਕੀਤਾ।ਇਹ ਬੰਦਾ ਸੰਤ ਸਿੰਘ ਮਸਕੀਨ ਦਾ ਨਾਮ ਵੇਚਦਾ।ਕਦੇ ਗੱਲ ਕਰਦੇ ਹੋ ਬ੍ਰਹਮ ਗਿਆਨ ਦੀ। ਉਦਾਹਰਣ ਦਿੰਦੇ ਹੋ ਅੱਜ ਦੀ।ਜੋ ਜਾਣੇ ਸੋ ਕਹੇ ਨਾ, ਕਹੇ ਸੋ ਜਾਣੇ ਨਾ॥

    • @singh88920
      @singh88920 23 วันที่ผ่านมา +1

      Lai daso karlo gal ajj koi kal nalo alag hai

    • @nirmalsingh-qd3qn
      @nirmalsingh-qd3qn 23 วันที่ผ่านมา +2

      ਸਾਡੇ ਵਿੱਚ ਇਹੋ ਹੀ ਮਾੜੀ ਗੱਲ ਹੈ ਕਿ ਜਦੋਂ ਵੀ ਗੁਰੂ ਸਾਹਿਬ ਜਾਂ ਗੁਰਬਾਣੀ ਬਾਰੇ ਵਿੱਚਾਰ ਕਰਦਾ ਹੈ ਅਸੀਂ ਉਸ ਵਿੱਚ ਗਲਤੀਆਂ ਕੱਢਦੇ ਹਾਂ ਆਪ ਜੀ ਵੀ ਉਸ ਚੈਨਲ ਨਾਲ ਸੰਪਰਕ ਕਰਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰੋ

  • @SukhwinderPandher
    @SukhwinderPandher 23 วันที่ผ่านมา

    ਗੁਰੂ ਸ਼ਬਦ ਹੈ ਸ਼ਬਦ ਹੁਕਮ ਹੈ ਹੁਕਮ ਨੇ ਹੀ ਸਾਰੀ ਸਿ੍ਰਸਟੀ ਬੰਨੀ ਹੋਈ ਹੈ ਅੰਦਰ ਵੀ ਆਤਮਾ ਦੇ ਉੱਪਰ ਹੁਕਮ ਦੀ ਕਾਰ ਹੈ ਹੁਕਮ ਤੇ ਹਾਕਮ ਵਿੱਚ ਕੋਈ ਫ਼ਰਕ ਨਹੀ ਅਰਦਾਸ ਵਿੱਚ ਦਸਾ ਪਾਤਸ਼ਾਹੀਆਂ ਦੀ ਜੋਤ ਕਿਹਾ ਗੁਰੂ ਗ੍ਰੰਥ ਸਾਹਿਬ ਹੈ ਇਹ ਵੀ ਅੱਖਰੀ ਰੂਪ ਜਦੋ ਬਾਹਰੀ ਕੰਨਾ ਨਾਲ ਅੰਤਰ ਆਤਮਾ ਨਾਲ ਗੁਰਬਾਣੀ ਸਰਵਣ ਕਰਨੀ ਹੈ ਤਦੋਂ। ਗੁਰੂ ਰੂਪ ਬਣਦਾ ਇਹ ਸਾਰੇ ਭਗਤ ਹਨ ਜੋ ਪ੍ਰਰਮ ਆਤਮਾ ਦੀ ਭਗਤੀ ਕਰਦਾ ਉਹ ਭਗਤ ਹੈ ਸਾਰੇ ਭਗਤ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਗੁਰੂ ਤੋ ਵੱਡਾ ਕੋਈ ਨੀ ਦਾਸ ਤੋ ਛੋਟਾ ਕੋਈ ਨੀ ਪ੍ਰਚਾਰਕਾਂ ਨੇ ਚਾਰ ਦਮੜਿਆਂ ਖਾਤਰ ਬਾਣੀ ਦਾ ਮਿਲਗੋਭਾ ਕਰ ਦਿੱਤਾ ਧਰਮ ਧੰਦਾ ਬਣਾ ਲਿਆ ਪਰ ਧਰਮ ਸੱਚ ਹੈ ਜੇ ਸੱਚ ਪੱਲੇ ਨਹੀ ਫੇਰ ਅਸੀ ਧਾਰਮਿਕ ਨਹੀ ਸਿਰਫ ਦਿਖਾਵਾ ਹੈ ਸੱਚ ਵਿਰਲੇ ਦੇ ਹਿੱਸੇ ਆਉਂਦਾ ਬਾਕੀ ਤਾਂ ਕੂੜ ਰਾਜਾ ਕੂੜ ਪਰਜਾ ਬੱਸ ਸਮਝ ਲਵੋ ਮੈਂ ਕੀ ਹਾ

  • @sukhjindercheema199
    @sukhjindercheema199 23 วันที่ผ่านมา

    🙏Waheguru Sahib ji 🙏

  • @jaswindersingh-lq6sl
    @jaswindersingh-lq6sl 8 วันที่ผ่านมา

    बिलावलु ॥
    जिह कुल साधु बैसनौ होइ ॥
    बरन अबरन रंकु नही ईसुरु बिमल बासु जानीऐ जगि सोइ ॥१॥ रहाउ ॥
    ब्रह्मन बैस सूद अरु ख्यत्री डोम चंडार मलेछ मन सोइ ॥
    होइ पुनीत भगवंत भजन ते आपु तारि तारे कुल दोइ ॥१॥
    धंनि सु गाउ धंनि सो ठाउ धंनि पुनीत कुट्मब सभ लोइ ॥
    जिनि पीआ सार रसु तजे आन रस होइ रस मगन डारे बिखु खोइ ॥२॥
    पंडित सूर छत्रपति राजा भगत बराबरि अउरु न कोइ ॥
    जैसे पुरैन पात रहै जल समीप भनि रविदास जनमे जगि ओइ ॥३॥२॥ अंग 858

  • @HarjeetSingh-o3w
    @HarjeetSingh-o3w 23 วันที่ผ่านมา +3

    Dhan Dhan Bhagat Rav Das je

  • @HappysinghSingh-rk7os
    @HappysinghSingh-rk7os 10 วันที่ผ่านมา

    guru granth sahib vich jo likheya hai ,,,sikh ne os tra hi bolna hai,,,kise v shabad nu badleya nahi ja sakda,,,jithe bhagat likheya othe bhagat hi kehna hai ,,,,,

  • @ravidasiaroyal7406
    @ravidasiaroyal7406 13 วันที่ผ่านมา

    گرو رویداس جی مہاراج جی نے پنجابی زبان کے 35 حروف تہجی بنائے اور بنی لکھنا شروع کیا۔ کیا ان سے پہلے کوئی اور پنجابی مادری زبان میں شاعری کی تعلیم/تربیت ہو سکتی ہے؟

  • @akashdeepdass2946
    @akashdeepdass2946 19 วันที่ผ่านมา +3

    ਗੁਰੂ ਸਾਹਿਬ ਜੀ ਗੁਰੂ ਹੀ ਹਨ ਭਗਤ ਨਹੀਂ😡😡😡😡😡😡😡😡

  • @gurdialchand8068
    @gurdialchand8068 วันที่ผ่านมา

    God. ਪਿੱਤਾ। ਪਰਮਾਤਮਾ Dhan. Dhan Dhan Shri. Guru Ravidas maharaj. G. ਤਿੱਨ। ਯੁੱਗਾ ਵਿੱਚ। ਤਿੱਨ। ਵਾਰ। ਆਏ ਇਹ। ਛੱਪੜ ਦੇ ਡੱਡੂ। ਬੋਲਦੇ ਹਨ

  • @hardeepsidhu5876
    @hardeepsidhu5876 23 วันที่ผ่านมา

    ❤❤nice video

  • @singh64cbi
    @singh64cbi 22 วันที่ผ่านมา

    All music is sung in ragas. So Gurbani has been written in different ragas (31 ragas) in Guru Granth Sahib.

  • @HarminderMinhas-n8j
    @HarminderMinhas-n8j 23 วันที่ผ่านมา +1

    Nam dev nu pandit mandir bich jan nahi si dinde namdev ji bahir side per beth ke permatama di bhagti karde si god ne mandir da face namdev de samne ker dite kush kehnde jo murtus si sab de face namdev de pase ho gye

  • @sukhwantsingh7919
    @sukhwantsingh7919 23 วันที่ผ่านมา +3

    ਇਸ ਬੰਦੇ ਨੂੰ ਗੁਰਬਾਣੀ ਬਾਰੇ ਕੁੱਝ ਵੀ ਗਿਆਨ ਨਹੀਂ

    • @mehakaujla969
      @mehakaujla969 23 วันที่ผ่านมา

      ਬਿਲਕੁਲ

    • @manjogaming2838
      @manjogaming2838 21 วันที่ผ่านมา

      Spust kro v gl glt a

  • @PrinceTiwana-kl3nm
    @PrinceTiwana-kl3nm 22 วันที่ผ่านมา

    ❤❤❤❤❤

  • @daljitsingh8044
    @daljitsingh8044 23 วันที่ผ่านมา +1

    ਰਾਗ ਸੁਰ ਤਾਲ

  • @RanjitSingh-to6tz
    @RanjitSingh-to6tz 23 วันที่ผ่านมา +1

    GURU NANAK SAHAB DI JOT NU SIKHI VICH GURU KAHYA GAYA

  • @endeavour1349
    @endeavour1349 23 วันที่ผ่านมา

    Gianni ji context di gal hai. Kehre context vich keha hoyea hai.

  • @user-singhgharu
    @user-singhgharu 22 วันที่ผ่านมา

    Raag matalab sangeet sa re ga ma pa

  • @jaggadnduwal
    @jaggadnduwal 15 วันที่ผ่านมา

    1429 Ang, not 1430. Last Ang (1430th) isn’t belong to whole gurbani. Gurbani doesn’t except bloody statues gods. Last page add in gurbani by RSS followers. It is Brahmins playground to Sikhi.

  • @sgl8191
    @sgl8191 23 วันที่ผ่านมา

    Sir, very useful discussion.But misunderstanding among some ravidasias & fanatic views of others too. When Guruji compiled Sri Guru Granth, hecompiled Bani of saints of all religious views as Hindu, Muslim & others who were treated as lower caste by Brahmans but once their Bani is compiled in Granth Sahib ji, all together r to be treated as Guru. Now all r equall & we all respect them & bow before Granth as our Guru. There should stop all unnecessary arguments/discussions.

  • @endeavour1349
    @endeavour1349 23 วันที่ผ่านมา

    Raag music de classical metre ne.

  • @hardeepsidhu5876
    @hardeepsidhu5876 23 วันที่ผ่านมา

    Veer ji guru gobind singh ji dey pichhley janam di katha dust daman teyvi video bannaao ❤

    • @hardeepsidhu5876
      @hardeepsidhu5876 23 วันที่ผ่านมา

      Gyani sher singh ji ney byaan kitihai

    • @zikriasaeedvlogs
      @zikriasaeedvlogs  23 วันที่ผ่านมา

      Please share me link
      WhatsApp +923074750591

  • @gurmeetghotraenjoys6785
    @gurmeetghotraenjoys6785 11 วันที่ผ่านมา

    Rag mean Hondha tusi practical kro Kuran koi aaite Shloke Lek read Kro Rasna nal gao tuhade gale tu raag. Nikale ga 31 rag nal gai jandi bani

  • @jaskaranjassajassajaskaran5852
    @jaskaranjassajassajaskaran5852 11 วันที่ผ่านมา

    Kinuu sadde lyaaa hun gala likhn maan krr ryaa enu pr gal gurbani d ho rhi aa taa kuj n keh ryaa mann taa bttt krdaa kdn daa exampless kidaa d dindaaa ehh bndaaa ik juttt krn d bajhyeee fattt paa ryaaa

  • @mehakaujla969
    @mehakaujla969 23 วันที่ผ่านมา

    ਬਾਣੀ ਚ ਕਿਥੇ ਲਿਖਿਆ ਕਬੀਰ ਸਾਹਿਬ ਨੇ ਕੇ ਮਾਲਾ ਪਾਓ? ਨਾਲ਼ੇ ਭੂਖੇ ਭਗਤ ਵਾਲੀ ਪੰਗਤੀ ਦਾ ਅਰਥ ਗਲਤ ਦਸ ਰਿਹਾ ਇਹ ਮਨੁੱਖ!, ਇਸਨੂੰ ਗੁਰਬਾਣੀ ਬਾਰੇ ਬਹੁਤ ਘੱਟ ਗਿਆਨ ਹੈ, ਕਿਸੇ ਹੋਰ ਦੀ ਇੰਟਰਵਿਊ ਲੋ

  • @surinderpalsingh485
    @surinderpalsingh485 23 วันที่ผ่านมา

    Guru Nanak dev sahib te Guru Gobind singh ji nu Allah ne Dhur dargah ton Satguru Padvi de ke bhejya si,, SatGuru Means =Nabi, Paigambar,,, Bhaghat oh ne jihna ne Murdhad dharan kar ke Murshad di kirpa naal Allah nu paya,, Itihas Gawah hai, SatGuru Nanak sahib da koi murshad nahi si❤❤❤❤❤❤

  • @RAMANDEEPKAUR-zq2yz
    @RAMANDEEPKAUR-zq2yz 19 วันที่ผ่านมา

    Bani guru hai guru hai bani guru ravidas is jajat guru he is not giving the the answer of question. Gal koei hai Kari koea janda time khrab Karan wali gal hai

  • @sekhonsekhon4142
    @sekhonsekhon4142 23 วันที่ผ่านมา

    ਕਬੀਰ ਜੀ ਕਹਿੰਦੇ ਨੇ ਕਹਿਤ ਕਬੀਰ ਗੁੰਗੇ ਗੁੜ ਖਾਇਆ ਕਹੇ ਤੋ ਕੈਸ਼ਾ ਹੋਇਆ। ਉਹ ਤਾਂ ਫੇਰ ਚੁੱਪ ਹੋ ਜਾਂਦਾ। ਮੇਰੇ ਬਾਬਾ ਨਾਨਕ ਕਹਿੰਦੇ ਹਨ।

  • @mandeepsidhu818
    @mandeepsidhu818 23 วันที่ผ่านมา

    Rag jina nu gon vale ustad gaunday ne sari bani rag te ragniea ch hai.eh

  • @BalwinderSingh-kc1ku
    @BalwinderSingh-kc1ku 22 วันที่ผ่านมา

    Sargam

  • @paman_kainth
    @paman_kainth 22 วันที่ผ่านมา

    Sare bhagti kr k hi phuche aa 10 Guru bhi bhagti kr k hi phuche aa us awastha ch gappa maari jande aa.. 4 Guru Sehbana di ta bani hai hi nahi Guru Granth Sahib ji vich ohna nu Guru fir tuci keu kehnde aa te 6 sehbana nu bhi guru ni likheya mahala 1 mahala 2 likheya.. Lekin assi sbh nu Guru Samjhde aa keu k ohna ton sanu sikhan nu milda aa apne jindgi nu sahi sedh dinde aa te us parmatma naal jhurn da yatan karde aa Gurbani ton.. ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

    • @ManjitSingh-wi7ys
      @ManjitSingh-wi7ys 21 วันที่ผ่านมา

      Jis bare knowledge na hove "os bare bolida nahi hunda! Jaat paat nu dil dimag cho kaddo, samaj a jaugi

  • @manjitsingh-vw6gz
    @manjitsingh-vw6gz 22 วันที่ผ่านมา

    Baba farid ji de salok to pta lag gia ke . Eh maskeen ji nal riha he makkar sahib dhuth na felaia karo

  • @rekhapahwa8161
    @rekhapahwa8161 22 วันที่ผ่านมา

    Aaj Aap ji da Veera kithay h😊

    • @zikriasaeedvlogs
      @zikriasaeedvlogs  22 วันที่ผ่านมา

      Wo nokri ki tash m Lahore chla gya

    • @rekhapahwa8161
      @rekhapahwa8161 22 วันที่ผ่านมา

      ​@@zikriasaeedvlogsOk ji

    • @zikriasaeedvlogs
      @zikriasaeedvlogs  22 วันที่ผ่านมา

      Talash

    • @zikriasaeedvlogs
      @zikriasaeedvlogs  22 วันที่ผ่านมา

      Usko koi Kam nhi mil Raha bot pershan h veer yahya

    • @zikriasaeedvlogs
      @zikriasaeedvlogs  22 วันที่ผ่านมา

      Ap Dua krna veere ak factory m job mil jye

  • @GurcharnMehmi-ec5ik
    @GurcharnMehmi-ec5ik 12 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @harjindrasingh2966
    @harjindrasingh2966 21 วันที่ผ่านมา

    Waheguru Ji