ਲਓ ਬਈ ਦੋਸਤੋ ਆ ਟ੍ਰੈਕਟਰ ਦੇਖਕੇ ਵੀ ਬਹੁਤੇ ਵੀਰਾਂ ਦੀਆਂ ਯਾਦਾਂ ਤਾਜ਼ਾ ਹੋਣਗੀਆਂ

แชร์
ฝัง

ความคิดเห็น • 42

  • @sukhchainsingh3185
    @sukhchainsingh3185 3 ปีที่แล้ว +5

    ਵਾਹ ਓ ਬਾਈ। ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆਂ ਵੀਰ ਪ੍ਰਤਾਪ ਨੂੰ ਵੇਖ ਕੇ। ਰੂਹ ਖੁਸ਼ ਹੋ ਗਈ…👌👌

  • @chyasirslife1225
    @chyasirslife1225 3 ปีที่แล้ว +4

    Buhat vadiya Bhai sukhdeep veer Kamal da tractor ay 👍 silanwali Sargodha Punjab

  • @malkitvirk5974
    @malkitvirk5974 3 ปีที่แล้ว +3

    Sade kol v hunda c 1993 ch nya c new 2002 ch vechya c bhot chlaya bhot vdia tractor aa

    • @hsootdhar
      @hsootdhar 3 ปีที่แล้ว +1

      Vech kato dita c y

  • @JaspalSingh-hx5rg
    @JaspalSingh-hx5rg 3 ปีที่แล้ว +2

    Sade kol v. A trectar veer partap

    • @bindersingh1285
      @bindersingh1285 3 ปีที่แล้ว +1

      Video pao veer partap di jaspal singh ji

  • @HardeepSingh-cd5wr
    @HardeepSingh-cd5wr 3 ปีที่แล้ว +1

    ਬਾਈ ਸਾਡੇ ਪਿੰਡ ਵਿੱਚ ਹੈ ਸੀ 12ਕਿਲਿਆ Kheti ਕਰਦਾ ਸੀ ਦੋ ਸਾਲ ਹੋ ਗਏ ਬੇਚੇ ਨੂੰ

  • @farmersdesk8934
    @farmersdesk8934 3 ปีที่แล้ว +1

    Tractor owner nice bnda 🤩

  • @sukhmanderbrar9282
    @sukhmanderbrar9282 3 ปีที่แล้ว +1

    Bahut vadhiya

  • @PRITPALSINGH-wr5ly
    @PRITPALSINGH-wr5ly 3 ปีที่แล้ว +1

    sade kol vi c veer partap Red colour vich

  • @laddibrar2458
    @laddibrar2458 3 ปีที่แล้ว +2

    ਵੀਰੇ ਆਸੀ ਵੀ 12ਸਾਲ ਰੱਖਿਆ

  • @PRITPALSINGH-wr5ly
    @PRITPALSINGH-wr5ly 3 ปีที่แล้ว +1

    Mai 12 saal da c jadd ess nu start karda hunda c

  • @sukhrajdhaliwal8477
    @sukhrajdhaliwal8477 3 ปีที่แล้ว

    Wah ji wah

  • @KingHunter3597
    @KingHunter3597 3 ปีที่แล้ว +1

    Belarus Veer Prtap

  • @sarbjeetaulakh2980
    @sarbjeetaulakh2980 3 ปีที่แล้ว

    ਵੀਰ ਦੇਖਣ ਨੂੰ ਤਰਸ ਰਹੇ ਸੀ

    • @hsootdhar
      @hsootdhar 3 ปีที่แล้ว

      Kehda pind a y da

  • @dimpisohi2663
    @dimpisohi2663 3 ปีที่แล้ว +1

    GOOD

  • @PRITPALSINGH-wr5ly
    @PRITPALSINGH-wr5ly 3 ปีที่แล้ว +1

    Hathi naal start hunda c eh

  • @bluepen215
    @bluepen215 3 ปีที่แล้ว

    👍

  • @dimpisohi2663
    @dimpisohi2663 3 ปีที่แล้ว +1

    Mara .mama da super star

  • @ArshChahal47
    @ArshChahal47 3 ปีที่แล้ว +2

    Tractor ho toh Veer Partap aur naam bhi😂

  • @sarvjitdeol9622
    @sarvjitdeol9622 3 ปีที่แล้ว

    ਬੇਟਾ ਸੁਖਦੀਪ ਸਿਆ ਇਹ ਟਰੈਕਟਰ ਲਗਭਗ ਆਈਸ਼ਰ ਹੀ ਹੈ। ਜਦੋਂ ਮੈਂ ਖੇਤੀ ਕਰਦਾ ਸੀ ਮੇਰੇ ਕੋਲ ਵੀ ਸੀ ੧੯੮੩ ਦਾ ਬਣਿਆ ਹੋਇਆ। ਤੇਲ ਦਾ ਖਰਚਾ ਬਹੁਤ ਘੱਟ ਹੈ ਲਿਸਟਰ ਇੰਜਣ ਜਿੰਨਾ ਕਹਿ ਲਵੋ।
    ਇਹ ਜਾਣੀ ਆਈਸ਼ਰ ਜਰਮਨ ਦੇ ਦੋ ਭਰਾਵਾਂ ਨੇ ਮਿਲ ਕੇ ਬਣਾਇਆ ਸੀ। ਉਹ ਪਹਿਲਾਂ ਖੇਤੀਬਾੜੀ ਕਰਦੇ ਸੀ। ਉਨ੍ਹਾਂ ਨੇ ਪਿਸ਼ਲਾ ਹਿਸਾ ਆਪ ਤਿਆਰ ਕੀਤਾ ਸੀ ਅਤੇ ਇੰਜਣ DEUTZ ਕੰਪਨੀ ਤੋਂ ਲਿਆ ਸੀ। DEUTZ ਨੂੰ ਪੰਜਾਬ ਵਿੱਚ ਡਿਉਟਸ ਉਚਾਰਣ ਕਰਦੇ ਹਨ ਪਰ ਜਰਮਨ ਦੀ ਭਾਸ਼ਾ ਡੋਏਚ ਵਿੱਚ ਇਸ ਨੂੰ ਡਾਈਸ ਉਚਾਰਣ ਕਰਦੇ ਹਨ।
    ਬੇਟਾ ਜੋ ਤੂੰ ਟਰੈਕਟਰ ਦੇ ਮਾਲਕ ਨੂੰ ਪੁਛ ਰਿਹਾ ਹੈ ਕਿ ਇਸ ਦੀਆਂ ਲਿਫਟ ਆਰਮਜ ਵਿੱਚ ਕੱਟ (ਵਾਡੇ) ਕਿੰਉ ਹਨ। ਉੱਹ ਇਸ ਲਈ ਹਨ। ਉਨ੍ਹਾਂ ਵਿੱਚ ਬੁਸ਼ ਪੈਂਦਾ ਹੈ ਅਤੇ ਬੁਸ਼ ਵਿੱਚ ਕਿੱਲੀ(ਪਿੰਨ PIN) ਖਿਆਲ ਨਾਲ ਦੇਖੀ ਡੀ ਟੀ ੧੪ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ।
    ਇਸ ਟਰੈਕਟਰ ਵਿੱਚ ਇੱਕ ਨੁਕਸ ਵੀ ਹੈ। ਇਸ ਦੀ ਲੰਬਾਈ ਘੱਟ ਹੈ (ਇਸ ਨੂੰ ਨੁਕਸ ਨਹੀਂ ਕਹਿ ਸਕਦੇ) ਇਸ ਦੀ ਉਚਾਈ ਜ਼ਿਆਦਾ ਹੈ ਅਤੇ ਰਫਤਾਰ ਵੀ ਜ਼ਿਆਦਾ ਹੈ। ਇਸ ਲਈ ਇਹ ਟਰੈਕਟਰ ਉਲਟਦੇ ਬਹੁਤ ਹਨ। ਖਾਸ ਕਰਕੇ ਪੱਕੀ ਸੜਕ ਉੱਤੇ।
    ਉਸ ਦਾ ਹੱਲ ਹੋ ਸਕਦਾ ਹੈ। ਇਸ ਟਰੈਕਟਰ ਦੇ ਪਿਛਲੇ ਹਿੱਸੇ ਵਿੱਚ ਰੀਡਕਸ਼ਨ (Reduction) ਹਨ। ਪੰਜਾਬ ਵਿੱਚ ਇਨ੍ਹਾਂ ਨੂੰ ਹਾਡੀਆਂ ਆਖਦੇ ਹਨ। ਡੀ ਟੀ ੧੪, ਜ਼ੀਟਰ ਅਤੇ ਕੁੱਝ ਹੋਰ ਟਰੈਕਟਰਾਂ ਵਿੱਚ ਵੀ ਹੋਣ ਗੀਆ। ਜਿੰਨਾ ਟਰੈਕਟਰਾਂ ਵਿੱਚ ਹਾਡੀਆਂ ਹੁੰਦੀਆਂ ਹਨ ਉੱਹ ਟਰੈਕਟਰ ਨੀਵੇਂ ਹੋ ਸਕਦੇ ਹਨ। ਆਈਸ਼ਰ ਵੀ ਹੋ ਸਕਦਾ ਹੈ ਪਰ ਇਸ ਦੇ ਮੂਰਲੇ ਹਿੱਸੇ (ਐਕਸਲ) ਵਿੱਚ ਕੋਈ ਗੁੰਜਾਇਸ਼ ਨਹੀਂ ਜਿਵੇਂ ਡੀ ਟੀ ੧੪ ਵਿੱਚ ਅਤੇ ਦੂਸਰੇ ਰੀਡਕਸ਼ਨ ਵਾਲੇ ਟਰੈਕਟਰਾਂ ਵਿੱਚ ਹੈ।

    • @hsootdhar
      @hsootdhar 3 ปีที่แล้ว

      Sade kol ta kite ultea ni

  • @shamshersinghsingh6876
    @shamshersinghsingh6876 3 ปีที่แล้ว

    NYC bro

  • @KingHunter3597
    @KingHunter3597 3 ปีที่แล้ว +1

    Ki Veer partap BELARUS Da Si ?

  • @jassdhillon495
    @jassdhillon495 3 ปีที่แล้ว +1

    Apne ale mahindre 275 di video bnO

    • @bluepen215
      @bluepen215 3 ปีที่แล้ว

      Ik enter si sade bjurga ne 1980 model ch pia si 475 40,000

  • @loviivirk3485
    @loviivirk3485 3 ปีที่แล้ว

    Nyc

  • @JaspalSingh-np6ll
    @JaspalSingh-np6ll 3 ปีที่แล้ว

    Sade kol v a eh tractor

  • @mandeepseehra3714
    @mandeepseehra3714 3 ปีที่แล้ว

    90 Hajar da Ford changa mil jada g.

    • @hsootdhar
      @hsootdhar 3 ปีที่แล้ว +2

      Ford apdi jagah sahi a

    • @hsootdhar
      @hsootdhar 3 ปีที่แล้ว +3

      Aye ta 855 v milju

    • @sarvjitdeol9622
      @sarvjitdeol9622 3 ปีที่แล้ว +1

      ਅਸਲ ਜਿਸ ਮਨੁੱਖ ਨੇ ਕੰਮ ਲੈਣਾ ਹੈ ਉਸ ਨੂੰ ਜ਼ਿਆਦਾ ਪਤਾ ਹੁੰਦਾ ਹੈ।
      ਇੱਕ ਮਨੁੱਖ ਨੇ ਕਿਸੇ ਚੰਗੀ ਮਹਿਫਲ ਵਿੱਚ ਜਾਣਾ ਹੁੰਦਾ ਹੈ। ਉਸ ਦੇਸ਼ ਦੇ ਰਿਵਾਜ ਅਨੁਸਾਰ ਉਸ ਨੂੰ ਟਾਈ (Neck tie) ਬੰਨਣੀ ਪੈਣੀ ਸੀ। ਉਸ ਨੇ ਟਾਈ ਖਰੀਦੀ ਅਤੇ ਬੰਨ ਲਈ। ਉਸ ਦਾ ਗੁਆਂਢੀ ਉਸ ਨੂੰ ਪੁੱਛਦਾ ਹੈ ਯਾਰ ਅੱਜ ਬੜੀ ਡੂਸ ਲਾਈ ਹੈ ਅਤੇ ਗੱਲ ਵਿੱਚ ਕੀ ਪਾਇਆ ਹੈ। ਉਸ ਨੇ ਆਖਿਆ ਇਹ ਟਾਈ ਹੈ ਅਤੇ ਦੋ ਹਜ਼ਾਰ ਦੀ ਖਰੀਦੀ ਹੈ। ਗੁਆਂਢੀ ਕਹਿੰਦਾ ਐਨੇ ਦੀ ਤਾਂ ਬੱਕਰੀ ਆ ਜਾਣੀ ਸੀ। ਉਹ ਕਹਿੰਦਾ ਮੈਨੂੰ ਵੀ ਪਤਾ ਪਰ ਜੇ ਮੈਂ ਬੱਕਰੀ ਗੱਲ ਨਾਲ ਬੰਨ ਕੇ ਜਾਵਾ ਤਾਂ ਮੈਨੂੰ ਮਹਿਫਲ ਵਿੱਚ ਨਹੀ ਵੜਨ ਦੇਣਾ ਕਿਸੇ ਨੇ। 🤣😂🤣😂🤣😂🤣😂🤣🤣

  • @sattichahal397
    @sattichahal397 3 ปีที่แล้ว

    Y ji sade kol aa is Tu v vadia ga

    • @jagjeetkaur4274
      @jagjeetkaur4274 3 ปีที่แล้ว

      Veer photo send kri 9041771420 nubr te

    • @hsootdhar
      @hsootdhar 3 ปีที่แล้ว +1

      Kehda pind a y

    • @sattichahal397
      @sattichahal397 3 ปีที่แล้ว

      @@hsootdhar joga

    • @hsootdhar
      @hsootdhar 3 ปีที่แล้ว

      @@sattichahal397 photo bheji y 9888372339

  • @AvtarSingh-lv1vt
    @AvtarSingh-lv1vt 3 ปีที่แล้ว

    Over actining