Emergency News 27 JUNE 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 26 มิ.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 39

  • @malkitsingh6537
    @malkitsingh6537 2 วันที่ผ่านมา +13

    ਐਮਰਜੈਂਸੀ ਵੇਲੇ ਮੋਦੀ ਕਿਥੇ ਲੁਕਿਆ ਸੀ?

  • @BoorSingh-pl4fo
    @BoorSingh-pl4fo 2 วันที่ผ่านมา +13

    ਸਰੋਮਣੀ ਕਮੇਟੀ ਦੀ ਕਮਜ਼ੋਰੀ ਪਹਿਲਾਂ ਵੀ ਕਈ ਅੱਗੇ ਵੀ
    ਕਈ ਘਟਣਾ ਵੀ ਹੋਈਆਂ ਜਿਵੇਂ ਗੁਰੂ ਗੁਰੂਆਂ ਦੀ ਬੇ ਅਬਦੀ

  • @prabhjitprabh212
    @prabhjitprabh212 2 วันที่ผ่านมา +4

    ਵਾਹਿ ਗੁੁਰੂ ਜੀ ਕਾ ਖਾਲਸਾ ਵਾਹਿ ਗੁੁਰੂ ਜੀ ਕੀ ਫਤਹਿ ਜੀ ਵਾਹਿ ਗੁੁਰੂ ਜੀ

  • @GurdeepSingh-hv9mp
    @GurdeepSingh-hv9mp 2 วันที่ผ่านมา +5

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ

  • @jashansidhu6381
    @jashansidhu6381 2 วันที่ผ่านมา +2

    Kejriwal ne jo p b vich kita he oh hi us nal Hove ga waheguru ji Sab Da Hisab Rakh de hun Hun Barabar ho riha he

  • @kesarsingh441
    @kesarsingh441 2 วันที่ผ่านมา +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ

  • @balrajsinghkhalsa7302
    @balrajsinghkhalsa7302 2 วันที่ผ่านมา +1

    ਲੋਕੋਂ ਇਨ੍ਹਾਂ ਤੇ ਬਿਲਕੁਲ ਵਿਸ਼ਵਾਸ ਨਾ ਕਰਿਓ ਇਨ੍ਹਾਂ ਕੌਮ ਅਤੇ ਪੰਜਾਬ ਦਾ ਸਤਿਆਨਾਸ ਕਰ ਦਿੱਤਾ ਇਨ੍ਹਾਂ ਦੀਆਂ ਪ੍ਰੋਪਰਟੀਆ ਦੇਖ ਲਿਓ ਇਹ ਸਭ ਕੁਰਸੀ ਲਈ ਰੋਂਦੇ ਹਨ ਕੋਈ ਪੰਥ ਅਤੇ ਪੰਜਾਬ ਦਾ ਦਰਦ ਨਹੀਂ, ਉਦੋਂ ਇਹ ਪੰਥ ਦਰਦੀ ਕਿੱਥੇ ਸੀ, ਸਰਸਾ ਸਾਧ ਨੂੰ ਮੁਆਫੀ ਦੇਣ ਅਤੇ ਮੁਆਫੀ ਵਾਪਸ ਲੈਣ,ਪੰਜ ਪਿਆਰਿਆਂ ਨੂੰ ਮੁਅੱਤਲ,ਸਤਾ ਭੋਗਦਿਆਂ ਬੰਦੀ ਸਿੰਘ ਨਜ਼ਰ ਨਹੀਂ ਆਏ

  • @davindersingh5557
    @davindersingh5557 2 วันที่ผ่านมา +2

    Kingariwal ka or CM Mann ki CM hai bas kuch nahi hai aapko pata hai ki MATLAB hai

  • @user-ll4rt9lx6t
    @user-ll4rt9lx6t 2 วันที่ผ่านมา

    ਸਾਡੇ ਭਵਾਨੀਗੜ੍ਹ ਲਗਾਤਾਰ 4 ਘੰਟੇ ਮੀਂਹ ਪਿਆ

  • @jaggi12473
    @jaggi12473 2 วันที่ผ่านมา +1

    ਸਤਿ ਸ੍ਰੀ ਅਕਾਲ ਹਰਸਰਨ ਕੌਰ ਜੀ ਭੈਣ ਜੀ ਤੁਸੀਂ ਸਪੋਰਟਸ ਦੀਆਂ ਖਬਰਾਂ ਵੀ ਲਾਇਆ ਕਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ ਦਾ ਖਾਲਸਾ ਟੀਵੀ ਨੂੰ

  • @sewasingh5142
    @sewasingh5142 2 วันที่ผ่านมา +2

    ਵਾਹਿਗੁਰੂ ਮੇਹਰ ਰਖੇ ਬੇਟਾ 🙏🙏👌👍❤️❤️

    • @sewasingh5142
      @sewasingh5142 2 วันที่ผ่านมา

      ਵਾਹਿਗੁਰੂ ਜੀ 🙏🙏👌👍❤️❤️

  • @TaranjitSingh-fk4jp
    @TaranjitSingh-fk4jp 2 วันที่ผ่านมา

    Waheguru ji da Khalsa waheguru ji di fathe .. Harsharan kaur ji .. I love this news channel

  • @subhashchoudhary8838
    @subhashchoudhary8838 2 วันที่ผ่านมา

    ਗਡਕਰੀ ਸਾਬ ਦਾ ਬਿਆਨ ਬਿਲਕੁਲ ਦਰੁਸਤ ਹੈ

  • @davindersingh5557
    @davindersingh5557 2 วันที่ผ่านมา +1

    Tool tax ji band ho Jana chahiye kya Ho Gaye hai

  • @manjitSingh-yo9fq
    @manjitSingh-yo9fq 2 วันที่ผ่านมา +1

    Sahi ketta ehne ne bhut 2 danbad ji

  • @amarjitsingh4706
    @amarjitsingh4706 2 วันที่ผ่านมา

    Senior Panthic leaders & Sri Akal Takhat Directorate should intervene in this hour of crisis in Akali Dal. All Sangat in India & abroad having high hopes on Jathedar Sahib.

  • @user-ll4rt9lx6t
    @user-ll4rt9lx6t 2 วันที่ผ่านมา

    ਚੰਨੀ ਨੂੰ ਪੁੱਛੋ ਬੀ ਜੇ ਅੱਜ ਗਲੀਆਂ ਚ ਪਾਣੀ ਫਿਰਦਾ ਹੈ ਤਾਂ ਅਕਾਲੀ ਕਾਂਗਰਸੀਆਂ ਨੇ 75 ਸਾਲ ਚ ਕਿ ਕੀਤਾ

  • @davinderkaurdavinderkaur8036
    @davinderkaurdavinderkaur8036 2 วันที่ผ่านมา +6

    ਸਤਿ ਸ੍ਰੀ ਅਕਾਲ 🙏🙏🙏❤❤❤❤❤

  • @bharbhurkang1755
    @bharbhurkang1755 2 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhajansingh2857
    @bhajansingh2857 2 วันที่ผ่านมา

    ਇਹ ਲੋਕ ਅੰਦਰੋਂ ਸਾਫ ਨਹੀਂ

  • @sukhwantsingh1999
    @sukhwantsingh1999 2 วันที่ผ่านมา

    ਮਜੀਠੀਆ ਆਮ ਪਾਰਟੀ ਦੇ ਮਾਮੂਲੇ ਮੂਦੇ ਤੇ ਬੋਲਣ ਲੱਗਿਆਂ ਮਿੰਟ ਨਹੀਂ ਲਾਉਂਦਾ ਹੁਣ ਪਤਾ ਨਹੀਂ ਕਿਹੜੀ ਖੁੱਡ ਵਿੱਚ ਵੱੜ ਗਿਆ ਪਤਾ ਨਹੀਂ ਲੱਗਦਾ।

  • @sukhwantsingh1999
    @sukhwantsingh1999 2 วันที่ผ่านมา

    ਇਹ ਬੇਅਦਬੀ ਦੇ ਦੋਸ਼ੀ ਗੁਰੂ ਸਾਹਿਬ ਕਦੇ ਨਹੀਂ ਬਖਸ਼ਣਗੇ।

  • @sodhisingh2033
    @sodhisingh2033 2 วันที่ผ่านมา

    Satsriakal ji 🙏

  • @JaspalSingh-kz8lp
    @JaspalSingh-kz8lp 2 วันที่ผ่านมา

    SSA ji

  • @tarsemsingh7114
    @tarsemsingh7114 2 วันที่ผ่านมา +1

    Good

  • @ramchand5766
    @ramchand5766 2 วันที่ผ่านมา

    Beti beti main

  • @GoginderSingh-em4ct
    @GoginderSingh-em4ct 2 วันที่ผ่านมา

    ❤❤❤🙏🙏🙏🙏

  • @tejpalpannu2293
    @tejpalpannu2293 2 วันที่ผ่านมา

    🙏🙏🙏🕌💯🕌🙏🙏🙏

  • @varinderrana2079
    @varinderrana2079 2 วันที่ผ่านมา

    Love you too 💕

  • @mrbalwindersingh6434
    @mrbalwindersingh6434 2 วันที่ผ่านมา

    🙏🙏🙏🙏🙏

  • @ramchand5766
    @ramchand5766 2 วันที่ผ่านมา

    Beti jinna marji wala bhaiya

  • @BaljinderSingh-ob7pn
    @BaljinderSingh-ob7pn 2 วันที่ผ่านมา

    Aina te minh ni piya jina tusi rola pa rukhiya

  • @AmarjeetChatha-nz5qd
    @AmarjeetChatha-nz5qd 2 วันที่ผ่านมา

    Badlrss. Orsirsewaledepaltukutecorhegurutesikhadekatilgolk. Chormafieluteregudegurutesikhadekatilhenrkdhariemsandbadlsikhadekatilpolicwaleuzhairaalmvrgeanutiktadenwale. Badlkhankustraakalihoskdehodgr. Doctrcheemasirfbhoknlairkheahekutagdarsbhjandehevadlircheemabhudrh. Vltohakonheisekrkejytiapediabadlgdarade