Bhut hi vadiya vichaar ne bhen di, simar de maamle vich mein bhut video dekhiya ne, par ehh sab to best hai kyonki ehh bhut hi jyada sachiya gallan ne mein sukhi bhen noo salute karda haan 🙏🙏
Menu ajj v yard ae tuhada song mere punjab di mitti hai ehnu maili na Krna eh gori chitti hai ehnu maili na Krna mere punjab di mitti hai.tusi Guru Ji naal aaye c 1994-95 ch eh song release kitta c. Kinni badhia soch wale geet tusi gaye🙏 Shukrana Guru Ji 🌹
100% true Sukhi g . The way they do the action even I don’t likes when they do on the stage. Yes when you do the performance on the stage do the bhangra and gidha .
ਸੁੱਖੀ ਬਰਾੜ ਦੀਆਂ 100 ਪਰਸੈਂਟ ਗੱਲਾਂਂਸਹੀ ਹਨ ।👍👌🙏🙏🙏
ਬਹੁਤ ਹੀ ਵਧੀਆ ਗੱਲਾਂ ਤੁਸੀਂ ਦੱਸੀਆਂ,ਜਿਸ ਤੇ ਸਭ ਨੂੰ ਅਮਲ ਕਰਨਾ ਚਾਹੀਦਾ ਹੈ, ਤੁਹਾਡੀ ਸੋਚ ਨੂੰ ਸਲਾਮ ਏ ਮਾਤਾ ਜੀ,
ਸੁੱਖੀ ਭੈਣ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕਰ ਰਹੇ ਹੋ। ਧੰਨਵਾਦ ਜੀ।
ਕਿਆ ਬਾਤ ਆ ਜੀਉ ਭੈਣ ਮੇਰੀਏ ਸਲਾਮ ਤੇਰੀ ਸੋਚ ਨੂੰ ਮਾਣ ਪੰਜਾਬ ਦਾ
ਪਿਉ ਭਰਾਵਾਂ ਨੂੰ ਕਿਹੜੀ ਸ਼ਰਮ ਆ ਜਿੰਨਾ ਧੀ ਤੇ ਭੈਣ ਸਟੇਜ ਤੇ ਨੱਚਣ ਲਾ ਤੀ ਦੇਖਣ ਵਾਲਿਆਂ ਨੂੰ ਕਾਹਦੀ ਸ਼ਰਮ
ਤੁਸੀ ਤੇ ਬਹੁਤ ਸੱਚਾਈ ਬੋਲੀ ਜੀ
ਬੀਬੀ ਸਰਿੰਦਰ ਕੌਰ ਨਰਿੰਦਰ ਬੀਬਾ ਤੇ ਹੋਰ ਇਸਤਰਾਂ ਦੇ ਕਲਾਕਾਰ ਘਰ ਘਰਾਣਿਆਂ ਦਾ ਨਾਂ ਉਚਾ ਕੀਤਾ
ਬਹੁਤ ਹੀ ਵਧੀਆ ਜਵਾਬ ਦਿੱਤੇ ਨੇ ਮੈਡਮ ਜੀ
ਬਹੁਤ ਵਧੀਆ ਵਿਚਾਰ ਜੀ
ਜੇ ਇਹੋ ਜਿਹੇ ਕੰਮ ਕਰਨੇ
ਤਾ ਇਜਤ ਦਾ ਡਰਾਮਾ ਨਾ ਕਰੋ
ਇਹ ਕੰਜਰਪੁਣਾ
ਫੇਮ ਲੈਣ ਲਈ ਤਮਾਸ਼ਾ
Shi gall
ਬਹੁਤ ਵਧੀਆ ਗੱਲਾਂ ਕੀਤੀਆਂ ਜੀ ਸੁੱਖੀ ਜੀ ਨੇ 🙏🙏
💯 ਪਰਸੈਂਟ ਸਹੀ ਕਿਹਾ ਸੁਣਲੋ,
ਕਲਚਰ ਵਾਲਿਓ ਕ ਲਾਹਲੋ ਕਲਚਰ ਅੱਗਿਓਂ
ਪਿਛੇ ਲੱਚਰ ਰਹਿ ਗਿਆ,,
Bilkul sach aa mam di gal salute aa thudi soch nu gande step krke koi sabiyachaar ni haiga 🙏🙏
Very well said! Sukhi ji you are great 👍🏽
ਭੈਣ ਜੀਉ ਗੱਲ ਤੇ ਬਿਲਕੁਲ ਸਹੀ ਤੇ ਸੱਚ ਹੈ ਪਰ ਅੱਜ ਦੇ ਜਵਾਕਾਂ ਨਾਲ ਕੋਈ ਜੋਰ ਨਹੀਂ ਚਲਦਾ ਵਾਹਿਗੁਰੂ ਕਿਰਪਾ ਕਰਨ ਤੇ ਸੋਝੀ ਧੀਰਜ਼ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਕਿਰਦਾਰ ਬਖਸ਼ੇ 🎉❤🎉❤👍👍❤ਭੈਣ ਜੀ ਹੋਣਾ ਸੰਸਕਾਰੀ ਤੇ ਸਤਿਕਾਰ ਭਰੀ ਆਂ ਖਾਨ ਦਾਨੀ ਗੱਲਾਂ ਕੀਤੀਆਂ ਹਰ ਪਾਸੇ ਸ਼ਰਾਬ ਸ਼ਰਾਬ ਹੋਈ ਪਈ👌👌❤❤🎉🙏🙏
9
🙏🙏
ਇਸ ਮਾਤਾ ਜੀ ਦੀ ਗਲ ਸਹੀ ਹੈ ਲੜਕੀਆ ਬਾਰੇ ਪਰ ਕੀ ਬੰਦਿਆ ਜਿਨਾ ਨੇ ਪਗ ਬਨੀ ਹੋਈ - ਸ਼ਰਾਬ ਕਿਥੋ ਆ ਗਈ ? ਇਹ ਸਿਖ ਹਨ ?
ਚਾਹੇ ਗਾਇਕ ਹੋਣ ਜਾਂ ਡਾਸਰਾਂ ਹੋਣ ਇਹ ਸਭਿਆਚਾਰ ਦੇ ਨਾਮ ਤੇ ਕਲੰਕ ਹਨ । ਇਹ ਨੇ ਸਮਾਜ ਨੂੰ ਗੰਦਲਾ ਕੀਤਾ ਹੈ ।
ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਤੇ ਸੋਚ ਉੱਚੀ ਹੋਣੀ ਚਾਹੀਦੀ ਹੈ। ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਚੁੱਕੀ ਹੈ ਕਿ ਆਪ ਗਿਰੀਵਾਨ ਵਿੱਚ ਝਾਕ ਕੇ ਵੇਖਣ ।
you are absolutely right suki ji
ਸੂੱਖੀ ਭੈਣ ਬਹੁਤ ਵਧੀਅਾ ਗੱਲਾ ਸੱਚੀਅਾ ਕਰ ਰਹੇ ਹੋ ਧੰਨਵਾਦ ਜੀ
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਮੈਡਮ ਜੀ
Very well analyzed and explained. Totally agreed with every word. Waheguru ji
Bilkul shi gal ji thudi shi gal bilkul sach eh 🙏
ਪਰ ਆਉਂਦਾ ਸੱਭਿਆਚਾਰ ਜਾਦ ਰੱਖੋ
ਬਹੁਤ ਵਧੀਆ ਵਿਚਾਰ ਨੇ ਜੀ ਬਿਲਕੁਲ ਕਿਹਾ ਜੀ
ਆਹ ਵੀ ਪੰਜਾਬ ਦੀ ਧੀ ਹੈ ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ
Sukhi mam, salute tuhadi soch nu
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ
Bhut hi vadiya vichaar ne bhen di, simar de maamle vich mein bhut video dekhiya ne, par ehh sab to best hai kyonki ehh bhut hi jyada sachiya gallan ne mein sukhi bhen noo salute karda haan 🙏🙏
100%agree with her its not culture no sabhayachar not perfect name jago loko
Bhot vadiya bole mam tuc very nice 💯💯💯💯💯
ਬਹੁਤ ਵਧੀਆ ਮਾਤਾ ਜੀ ਆਪ ਜੀ ਦੇ ਵਿਚਾਰ ਨੇ
ਬਹੁਤ ਗਲਤ ਐਕਸ਼ਨ ਕਰਦੀਆਂ ਇਹ, ਮੈਂਡੀ ਵਰਗੀਆਂ, ਸਾਰੀਆਂ ਹਿਲਾਈ ਜਾਂਦੀਆਂ, 😢
Right 💯❤️🙏
Sukhi bhehn bhut vadiya galla kahiya 100% right va
ਸੁੱਖੀ ਬਰਾੜ ਨੂੰ ਦਿਲੋਂ ਸਲਾਮ ਜਿਸਨੇ ਸੱਚ ਨੂੰ ਬਿਆਨ ਕੀਤਾ ਸਿਮਰ ਨੂੰ ਸ਼ਰਾਬ ਬੰਦ ਕਰਨੀ ਚਾਹੀਦੀ ਹੈ 😮
✅ ਬਿਲਕੁਲ ਸਹੀ ਜੀ
ਇੱਕ ਕਲਾਕਾਰ ਹੀ ਕਲਾਕਾਰ ਦੀ ਬੇਇਜਤੀ ਕਰੀ ਜਾਂਦਾ
ਸਹੀ ਗੱਲ ਐ ਜੀ 🙏
ਵਧੀਆ ਗੱਲ ਜੀ
Bhanji bahut hi vadia suggestion hann saade sabiarchaar te bahut hi vadha kalank hai shookar hai tusi mudha chukia 100 vaar thank you
bilkul sahi gal aa medam ji🎉
ਸੁੱਖੀ ਬਰਾੜ ਦੀਆਂ 100ਪਰਸੈਟ ਗੱਲਾਂ ਸਹੀ ਹਨ
Really ma'am you gave a very good suggestion s🎉
ਤੁਸੀ ਬਹੁਤ ਵਧੀਆ ਿਵਚਾਰ ਕੀਤੇ 🙏🏼
sahi gal kahi mam
Kiya baat hai. Bahut vadia gal kiti .sukhi ji ne
ਬਿਲ੍ਕੁਲ ਸਹੀ ਜੀ
ਜਦੋਂ ਡਾਂਸਰ ਐਕਸ਼ਨ ਹੀ ਗਲਤ ਕਰਦਿਆਂ ਆ ਤਾਂ ਸ਼ਰਾਬੀ ਤਾਂ ਮਜ਼ਾਕ ਬਣਾਉਣ ਗੇ
ਪਗ ਬਣ ਕੇ ਸ਼ਰਾਬ ਪੀਣੀ ਕਿਨੀ ਕੁ ਜਾਇਜ ? ਕੀ ਇਹ ਸਿਖੀ ਹੈ ?
ਸਹੀ ਸੋਚ
ਸਹੀ ਕਿਹਾ ਜੀ❤
Absolutely right keha tusi ma'am
ਬਿਲਕੁਲ ਸੱਚ
Bahut vadiya tuci gal keeti
Menu ajj v yard ae tuhada song mere punjab di mitti hai ehnu maili na Krna eh gori chitti hai ehnu maili na Krna mere punjab di mitti hai.tusi Guru Ji naal aaye c 1994-95 ch eh song release kitta c. Kinni badhia soch wale geet tusi gaye🙏 Shukrana Guru Ji 🌹
Sahi gal a
100% true Sukhi g . The way they do the action even I don’t likes when they do on the stage. Yes when you do the performance on the stage do the bhangra and gidha .
ਸਹੀ ਕਿਹਾ ਸਿਸਟਰ ਨੇ 🎉
Sukhi sister ji tuhadi soch bhot vadhia God may you live long
ਇਕ ਗਾਉਣ ਵਾਲੇ ਨੇ ਇਹ ਗੀਤ ਗਾਇਆ ਹੋਇਆ ਰੰਨ ਬੋਤਲ ਵਰਗੀ। ਮੈਨੂੰ ਨਾਮ ਨਹੀ ਆਉਂਦਾ।
ਰਮਲਾ ਗਾਇਕੀ ਦੇ ਬਾਬਾ ਬੋੜ
Bahut vdia vichar dite ji
ਗੱਲਾਂ ਕੌੜੀਆਂ ਨੇ ਮੇਰੀ ਮਾਂ ਦੀਆਂ ਪਰ ਹੈ ਸੱਚੀਆਂ
Ek ek gal swa lakha de hai g
Thanks g.
Benji you are right. You are so sweet. The way you talk is very very nice.
ਇਹੋ ਜਿਹੇ ਪਿਓ ਭਰਾਵਾ ਤੇ ਲਾਹਨਤ ਜੌ ਇਹੋ ਜਿਹੇ ਲੱਚਰ ਡਾਂਸ ਦੀ ਕਮਾਈ ਖਾਂਦੇ ਜਲਦੀ ਪੈਸਾ ਕਮਾਉਣ ਦੀ ਖਾਤਿਰ ਕਿੰਨਾ ਨੀਵੀਂ ਪੱਧਰ ਤੇ ਗਿਰ ਗਏ ਲੋਕ ਜਿਹੜੇ ਇਹੋ ਜਿਹੇ ਡਾਂਸ ਗਰੁੱਪ ਨੂੰ ਬੁੱਕ ਕਰਦੇ ਓਹਨਾ ਦੀਆ ਅੱਖਾਂ ਇਹੋ ਜਿਹੇ ਘਟੀਆ ਦ੍ਰਿਸ਼ ਲੱਚਰ ਗੀਤਾਂ ਨੂੰ ਸੁਣਨਾ ਚਾਹੁੰਦੇ
Bilkul sahi gall aa g sach v koi bolda
ਸਹੀ ਗੱਲਾਂ ਸਭ
Nice Thoughts 👍
Sahi aa tuhdi gall
Ur absolutely right madam ji 🙏🙏
ਸੁਖੀ ਭੈਣ ਸਮਝਦਾਰ ਹੈ ,,ਇਕ ਇਕ ਸ਼ਬਦ ਨੂੰ ਸਲਾਮ ਹੈ, ਭੈਣ ਦਾ ਤਜਰਬਾ ਹੈ,, ਲੋਕ , ਛਾਤੀਆਂ,ਪਿਠ ਹਿਲਾਉਂਦੀ ਕੁੜੀ ਹੁਣ ਫ਼ਰਿਸ਼ਤਾ ਬਣਦੀ ਹੈ,, ਦਲੀ ਚਗਲ ਸ਼ਰਾਬ ਆਪ ਵੀ ਪੀਂਦੀ ਹੈ,ਦਲੀ ਕਹਿਦੀ ਬੀਅਰ ਹੈ,,
ਵੀਰ ਜੀ ਜੇ ਤੁਸੀਂ ਪਗ ਬਨੀ ਹੋਈ ਤੇ ਦਾਹੜੀ ਰਖੀ ਹੋਈ - ਤੁਸੀਂ ਆਪਣੇ ਆਪ ਨੂ ਸਿਖ ਕਹਾਓਗੇ - ਕੀ ਇਹੋ ਜਿਹੇ ਲੋਕਾ ਨੂ ਸ਼ਰਾਬ ਪੀਣੀ ਚਾਹੀਦੀ ? ਤੇ ਕੀ ਇਹੋ ਜਿਹੇ dance ਸਾਡੇ culture ਦਾ ਹਿਸਾ ਹਨ ? ਕੀ ਅਸੀਂ ਸਿਖ ਬਸ ਇਕ dress ਕਰਕੇ ਹੀ ਰਹਿ ਗਏ ਮਰਦ ਅਤੇ ਔਰਤ ਦੋਨੇ !! ਸਿਖ ਕਿਧਰ ਗਏ ? ਸਿਖਾ ਨੇ ਪੰਜਾਬ ਮਹਾ ਪੰਜਾਬ ਕਿਓ lose ਕਰ ਦਿਤਾ !!
@@riverocean4380 ਮਹਾਰਾਜਾ ਰਣਜੀਤ ਸਿੰਘ ਜੀ ਬਾਦ ਮਹਾਂ ਪੰਜਾਬ ਵਿਖਰਿਆ,, ਚੁਰਾਸੀ, ਦਿੱਲੀ, ਸਦੀਆਂ ਪਿੱਛੇ ਚਲਾ ਗਿਆ,ਉਤਰ ਹਨ, ਚੈਨਲਾਂ ਵਾਲਿਆਂ ਨੇ ,, ਡਾਂਸਰ ਨੇ ਉਲਿੰਪਕ ਵਿੱਚ ਗੋਲਡ ਮੈਡਲ ਲਿਆ,, ਵਿਦਿਅਕ ਮੈਰਿਟ ਲਿਸਟ ਵਿੱਚ ਆਈ,, ਆਪਣੀ ਅਵਾਜ਼ ਨਹੀਂ ਗੀਤਾਂ ਤੇ ਮੂੰਹ ਹਿਲਾਕੇ ਸਟੇਜਾਂ ਤੇ ਕੋਝੀਆਂ ਹਰਕਤਾਂ, ਸਰੀਰਕ ਅੰਗਾਂ ਨੂੰ ਹਿਲਾਉਂਦੀਆ ਕਾਮੁਕ ਲਹਿਜ਼ੇ ਵਿੱਚ,, ਇੰਟਰਵਿਊ ਹੁਬਕੇ ਦਿੰਦੀ ਹੈ,, ਮਾਰਕਾ ਮਾਰਿਆ ਹੈ,, ਸਾਲਿਆ ਚੈਨਲਾਂ ਵਾਲੇ ਮਸਾਲੇਦਾਰ ਗੱਲਾਂ ਨਾਲ ਘਟਨਾ ਨੂੰ ਹਵਾ ਦੇ ਰਹੇ ਹਨ,, ਸਿੱਖ, ਡਰੈੱਸ,ਸਤਾਨ ਮੁਦਾ ਹੀ ਨਹੀਂ,, ਵਿਆਹ ਦੀ ਸਟੇਜ ਨੂੰ ਝਗੜੇ ਨੂੰ ਮਹਾਂ,,, ਪੰਜਾਬ ਦੇ ਅਨੇਕਾਂ ਮੁੱਦੇ ਵੀ ਹਨ,,, ਚੁਰਾਸੀ ਨੂੰ ਫਿਰ ਉਭਾਰਿਆ ਜਾ ਰਿਹਾ ਹੈ,, ਇਹ ਸਭ ਦਾ ਬਾਈਕਾਟ ਕਰੋ,, ਅਸੀਂ ਵੇਖਣ ਵਾਲੇ ਵੀ , ਬੇਲੋੜੀ ਬਹਿਸ ਵਿੱਚ ਹਿੱਸਾ ਲੈਂਦਿਆਂ ਲੋਕਾਂ ਦੀ ਮੈਲ ਧੋਣ ਲੱਗੇ ਹੋਏ ਹਾਂ,, ਅਸਲ ਵਿੱਚ ਬੁਧੀਜੀਵੀਆਂ ਨੂੰ ਅਜਿਹੇ ਵਰਤਾਰੇ ਰੜਕਣ ਲਗਦੇ ਹਨ,, ਜਿਸ ਨੇ ਕਾਲਜ ਯੂਨੀਵਰਸਿਟੀ ਦਾ ਮੂੰਹ ਨਹੀਂ ਵੇਖਿਆ,,,ਮੁਰਖ ਨਾਲ ਨਾ ਲੂਜੀਐ ,, ਨਾਚੀਆਂ ਵੱਡੇ ਧਨਾਢ ਲੋਕਾਂ ਨੂੰ ਮਨੋਰੰਜਨ ਦੁਆਰਾ ਖੁਸ਼ ਕਰਨ ਲਈ ਵੱਖ ਵੱਖ ਅਂਦਾਜ਼ ਅਪਣਾ ਲੈਂਦੀਆਂ ਸਨ ਹਿੰਦੀ ਫ਼ਿਲਮਾਂ ਵਿੱਚ ਦੇਖਦੇ ਸੀ,,,📚📚👌😭
Very good massage thanks sister
Sukhi g ne bahut sohni gal kiti
Shi gl aw🙏❤️
Bebak style is truly appreciable. What she says is 💯 percent correct ❤
Right kha ji apne
💯% right ji
Yes Mann I am agree with you
Very nice thinking
ਸਭ ਤੋਂ ਵੱਡਾ ਕਸੂਰ ਤਾ ਸਤਿਕਾਰਯੋਗ ਭੈਣ ਜੀ ਵਿਆਹਾਂ ਚ ਬੁਲਾਉਣ ਵਾਲਿਆਂ ਦਾ ਮੇਨ ਹੈ ਕਲਾਕਾਰ ਨੇ ਤਾਂ ਆਉਣਾ ਹੀ ਹੈ ਜਦੋਂ ਉਸਨੂੰ ਪੈਸੇ ਦੇ ਕੇ ਬੁਲਾਇਆ ਜਾਊਗਾ ਜਿਹੜੇ ਘੜੰਮ ਚੌਧਰੀ ਮੁੱਛਾਂ ਤਾਣ ਕੇ ਪੱਗਾਂ ਚ ਸਿਰਫ ਫਸਾ ਕੇ ਆਪਦੀਆਂ ਧੀਆਂ ਦੇ ਨਾਲ ਵਹਿ ਦੇਖਦੇ ਨੇ ਪਰਿਵਾਰ ਨਾਲ ਉਹਨਾਂ ਨੂੰ ਵੀ ਤੇ ਸ਼ਰਮ ਚਾਹੀਦੀ ਹ ਨਾ
Ih gal hai asli
Bilkul sahe
Bilkul sahi kiha👍👍
Bilkul sehi aa
Good aa vichar Sukhi maaa
Tuhadi gal bilkul theek hai Sukhi ji👍👍👍👍👍
Bilkul sahi ji
ਸਹੀ ਗੱਲ ਜੀ
ਤੁਸੀਂ ਬਿਲਕੁਲ ਗੱਲ ਸਹੀ ਕਹੀ ਜੀ ਨੇ ਸਿਮਰ ਸੰਧੂ ਡਾਨਸਰ ਕਹਿੰਦੀ ਸੀ ਮੇਰੀ ਮਜਬੂਰੀ ਆ ਇਹ ਕਾਹਦੀ ਮਜਬੂਰੀ ਹੋਈ ਲੱਕ ਹਿਲਾਉਣੇ ਸਟੇਜਾਂ ਤੇ ਕੋਈ ਹੋਰ ਕੰਮ ਵੀ ਕਰ ਸਕਦੇ ਹੋ
Aunty ji well said 👌🙏
ਮੈਡਮ ਜੀ ਤੁਸੀ ਵੀ ਇੱਕ ਗਾਇਕ ਰਹੇ ਹੋ ਜੇ ਤੁਸੀਂ ਵੀ ਇੱਜਤ ਦਾਰ ਘਰ ਦੇ ਹੁੰਦੇ ਤਾਂ ਤੁਸੀਂ ਕੀਉ ਗਾਇਕੀ ਕੀਤੀ ਤੁਸੀਂ ਵੀ ਲੱਚੜ ਪੁਣਾ ਵਥੇਰਾ ਕੀਤਾ ਤੈ ਵੀ ਤੂੰ ਇੱਕ ਜਨਾਨੀ ਹੋ ਕੇ ਜਨਾਨੀ ਨੂੰ ਹੀ ਮਾੜਾ ਕਹਿੰਦੀ ਆ ਲੱਗਦਾ ਤੇਰੇ ਕੋਈ ਨੌ ਧੀ ਨਹੀਂ ਹੋਣੀ ਤੂੰ ਬੜੀ ਵੱਡੀ ਬੇਵਕੂਫ ਜਨਾਨੀ ਆ। ਸਿਮਰਨ ਵਧੀਆ ਲੜਕੀ ਆ ਉਹ ਨੂੰ ਜੇ ਨੱਚਣਾ ਕਿਹਾ ਤਾਹੀ ਨੱਚੀ ਆ ਇਹ ਥੋੜ੍ਹਾ ਕੋਈ ਉਹਨੂੰ ਗੱਲਤ ਬੋਲੇ ਤੁਸੀਂ ਮਦਦ ਤਾ ਕਿ ਕਰਨੀਆਂ ਵੀਚਾਰੀ ਦੀ ਮਾੜਾ ਬੋਲੀ ਜਾਂਦੀ ਆ
ਇਹ ਅਸਲ ਭੇਡ ਆ। ਜਦੋਂ ਇਹ ਆਪ ਗਾਇਕੀ ਕਰਦੀ ਹੁੰਦੀ ਸੀ ਓਦੋਂ ਤਾਂ ਗਾਇਕੀ ਨੂੰ ਕੰਜਰਪੁਣੇ ਤੋਂ ਵੱਧ ਸਮਝਿਆ ਜਾਂਦਾ ਸੀ ਖਾਸਕਰ ਕੁੜੀਆਂ ਲਈ ਤਾਂ ਉਸ ਟਾਈਮ ਸਿਰ ਤੋਂ ਚੁੰਨੀ ਲਾਹੁਣਾ ਵੀ ਗੁਨਾਹ ਹੁੰਦਾ ਸੀ ਤੇ ਇਹ ਔਰਤ ਉਸ ਟਾਈਮ ਗਾਇਕੀ ਕਰਦੀ ਹੁੰਦੀ ਸੀ।
Agar tenu eni changi lagdi a ,ta TU veere viah karva le, ghar le ja
ਸਹਿਮਤ ਹਾਂ ਜੀ ਥੁੜੇ ਵਿਚਾਰ ਨਾਲ
Sukhi ta app gandi c apne time te no 1 luchi kuti simaran good girl a
Bilkul sahi gll aa
Bibi Ji, please mrasian da kamm ki hunda ci eh dasso?
Sukhi bhen bilkul right thanks
Great personality
ਮੈਡਮ ਜੀ ਜਿਸ ਬਾਰੇ ਕਹਿ ਰਹੇਓ
ਉਸਦੀਆਂ ਗਾਲਾਂ ਤੇ ਸੁਣੋ ਤੇ ਉਸਦੇ ਲੱਛਣ ਵੀ
Bilkul shi
Jai Guru Ji Maharaj 🌹🙏 sukhi brar mam❤️
101%sach
Very good 🙏🙏🙏 job
Ryt g
ਗੱਲਾਂ ਕਰਨੀਆਂ ਸੌਖੀਆਂ ਜਦੋਂ ਡਾਂਸਰਾਂ ਨੱਚਦੀਆਂ ਕਿੰਨੀਆ ਕੁ ਜਨਾਨੀਆਂ ਬਾਹਰ ਜਾਂਦੀਆ ਪੈਲੇਸ ਤੋਂ ਐਵੇਂ ਡਾਂਸਰ ਕੋਈ v action ਕਰਦੀ ਪਰ ਧੱਕੇਸਾਹੀ ਨਹੀਂ ਕਰ ਸਕਦਾ
ਬਹੁਤ ਵਧੀਆ ਸੁੱਖੀ ਜੀ ਬਿਲਕੁਲ ਸਹੀ ਰੋਕ ਲਾਓ ਇਹਨਾਂ ਦੇ ਗੰਦੇ ਐਕਸ਼ਨਆ ਉਪਰ
Very good Sukhi❤