ਬੋਲ ਗਿਆ ਖਤਰੇ ਦਾ ਘੁੱਗੂ ! ਤਣਗੀ ਪੁਰਾਣੇ ਭਾਈਵਾਲਾਂ 'ਚ ! ਕਰਵਾਇਆ ਜਾਵੇਗਾ ਪਰਚਾ ਵੱਡੇ ਆਗੂ 'ਤੇ… Punjab Television

แชร์
ฝัง
  • เผยแพร่เมื่อ 24 ต.ค. 2024

ความคิดเห็น • 188

  • @jarnailsingh2895
    @jarnailsingh2895 ชั่วโมงที่ผ่านมา +7

    ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੱਤਾ ਜਾਣਾ ਚਾਹੀਦਾ ਹੈ।

    • @balwinderpannu2765
      @balwinderpannu2765 19 นาทีที่ผ่านมา

      Also majithia

    • @pardeepjhajj365
      @pardeepjhajj365 7 นาทีที่ผ่านมา

      ਬਾਈ ਜੀ ਸਾਰੇ ਬਾਦਲ ਲਾਣੇ ਨੂੰ ਘਰ ਬਿਠਾ ਦੇਣਾ ਚਾਹੀਦਾ

  • @sahibsinghcheema4151
    @sahibsinghcheema4151 2 ชั่วโมงที่ผ่านมา +11

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @HiraSinghPADDA
    @HiraSinghPADDA 2 ชั่วโมงที่ผ่านมา +8

    ਰੰਧਾਵਾ ਜੀ ਮੁਲਾਜ਼ਮਾਂ ਦਾ 6 ਤਨਖਾਹ ਕਮਿਸ਼ਨ ਦੇਣਾ ਬਾਕੀ ਹੈ ਬਕਾਇਆ ਰਕਮ ਰਹਿੰਦੀ ਹੈ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਵਿੱਚ ਜੱਜ ਸਾਹਿਬ ਤੋਂ 2031 ਤੱਕ ਸਮਾਂ ਮੰਗ ਰਹੇ ਹਨ ਇਹ ਸਰਕਾਰ ਨੇ ਪਹਿਲੀ ਵਾਰ ਹੋਇਆ ਹੈ ਇਹ ਮੁਲਾਜ਼ਮਾਂ ਨੂੰ ਕੁਝ ਦੇ ਕੇ ਖੁਸ਼ ਨਹੀਂ ਹਨ ਇਹ ਵੋਟਾਂ ਕਿਸੇ ਤਰ੍ਹਾਂ ਲੈ ਲੈਣਗੇ

  • @baljitsingh6957
    @baljitsingh6957 2 ชั่วโมงที่ผ่านมา +5

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਅਹਿਮ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @harwinder2601
    @harwinder2601 3 ชั่วโมงที่ผ่านมา +10

    ਆਪਾਂ ਤਾਂ ਸ਼ਾਇਦ ਆਹ ਭੰਡਾਂ ਨੂੰ ਚੁਣ ਕੇ ਪਾਪ ਹੀ ਕਰ ਲਿਆ ਹੈ ਜੀ । ਹੁਣ ਜੋ ਹੋ ਗਿਆ ਹੈ ਤਾਂ ਹੋ ਗਿਆ ਹੈ ਅੱਗੇ ਵਾਸਤੇ ਸੋਚ ਲਵੋ ਵੀਰ ਜੀ ।
    ਪਾਛੇ ਜੋ ਬੀਤੀ ਸੋ ਬੀਤੀ , ਆਗੇ ਵੇਖ ਚਲੋ ਨੰਦ ਲਾਲਾ , ਜੀ ਵੀਰ ਜੀ ।

  • @ਕੰਵਲਜੀਤਸਿੰਘਖਾਲਸਾ
    @ਕੰਵਲਜੀਤਸਿੰਘਖਾਲਸਾ 2 ชั่วโมงที่ผ่านมา +5

    ਰੰਧਾਵਾ ਜੀ ਇਹਨਾਂ ਦੀਆ ਧਰਮ ਪ੍ਰਚਾਰ ਵਾਲੀਆਂ ਗੰਡੀਆਂ ਤਾ ਇਹਨੇ ਦੇ ਮੈਂਬਰਾਂ ਦੇ ਘਰਾਂ ਕੰਮ ਕਰਦੀਅ ਨੇ ਵਹਿਗੁਰੂ ਜੀ ਤੰਦ ਨਹੀ ਤਾਣੀ ਵਿਗੜੀ ਵਹਿਗੁਰੂ ਜੀ

  • @sukhwantbrar5066
    @sukhwantbrar5066 2 ชั่วโมงที่ผ่านมา +8

    ਸਰਦਾਰ ਹਮੀਰ ਸਿੰਘ ਜੀ ਜਿੰਨਾ ਐਮ ਐਲ ਏ ਮੰਡੀਆ ਚ ਜਾ ਦੁੱਖ ਸੁੱਖ ਸੁਣ ਸਰਕਾਰ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਹੈ ਉਹ ਤਾ ਸਕੂਲ ਚੈੱਕ ਕਰਦੇ ਫਿਰਦੇ ਆ।

  • @sunnyrai8576
    @sunnyrai8576 2 ชั่วโมงที่ผ่านมา +5

    ਆਮ ਪਾਰਟੀ ਦੀਆਂ ਦੀਆਂ ਦਿਸ਼ਾਹੀਣ, ਨਾਤਜਰੁਬੇਕਾਰ ਨੀਤੀਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ. ਪੰਜਾਬ ਆਖਰੀ ਸਾਹ ਲੈ ਰਿਹਾ ਅਗੇ ਨੰ ਵੋਟ ਪਾਉਣ ਵੇਲੇ ਲਖ ਵਾਰੀ ਸੋਚਣਾ

  • @baljitsingh6957
    @baljitsingh6957 3 ชั่วโมงที่ผ่านมา +35

    ਕੈਪਟਨ ਅਮਰਿੰਦਰ ਸਿੰਘ ਵੀ ਇੱਕ ਨਲਾਇਕ ਤੇ ਨਾਕਾਮ ਮੁੱਖ ਮੰਤਰੀ ਸਾਬਤ ਹੋਇਆ ਹੈ ਜੀ।

  • @harjinderkaur3978
    @harjinderkaur3978 2 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Ravisher0770
    @Ravisher0770 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮੂਹ ❤❤❤❤❤❤❤❤❤❤❤❤

  • @DarshanSingh-l2d
    @DarshanSingh-l2d ชั่วโมงที่ผ่านมา +1

    Great. JagtR. Ji

  • @sohansinghsandhu4025
    @sohansinghsandhu4025 ชั่วโมงที่ผ่านมา +5

    ਸਤਿਕਾਰਯੋਗ ਸਜਣੋ ਭਗਵੰਤ ਮਾਨ ਬੌਂਦਲਿਆ ਲਗਦਾ? ਜਾਂ ਦਿਲੀ ਵਾਲੇ ਤਿੰਨੋ ਐਡਵਾਇਰ ਕੋਈ ਕੰਮ ਨਹੀਂ ਕਰਨ ਦੇੰਦੇ।ਚੀਮਾ ਭੀ ਭੌਂ ਭੌਂ ਕਰਕੇ ਕਿਓਂ ਲੁਕ ਗਿਆ?

  • @ManhnSingh
    @ManhnSingh 2 ชั่วโมงที่ผ่านมา +2

    ਕੈਪਟਨ ਅਮਰਿੰਦਰ ਸਿੰਅ ਦੇ ਪਹਿਲੇ 5 ਸਾਲ ਦੋ ਰਾਜ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ

  • @balkourdhillon5402
    @balkourdhillon5402 2 ชั่วโมงที่ผ่านมา +5

    ਜੇ ਸਰਦਾਰ ਸਾਹਿਬ ਜੀ ਕੈਪਟਨ ਅਮਰਿੰਦਰ ਸਿੰਘ ਜੀ ਝੋਨੇ ਨੂੰ ਲੈ ਕੇ ਸਮੱਸਿਆ ਬਣੀ ਹੋਈ ਸੈਟਰ ਵਿੱਚੋ ਕੋਈ ਹਲ ਕਰਾ ਦਿੰਦੇ ਤਾਂ ਮਾਨ ਸਰਕਾਰ ਦੀ ਕੀ ਰਹੂ।

  • @dalvirkaur5216
    @dalvirkaur5216 ชั่วโมงที่ผ่านมา

    ਧੰਨਵਾਦ ਜੀ ਸਾਰੇ ਬਹੁਤ ਸਿਆਣੇ ਪੱਤਰਕਾਰ ਸਾਹਿਬਾਨ ਦਾ
    ਸ਼ੋਮਣੀ ਅਕਾਲੀ ਦਲ ਨੂੰ ਆਪਣੇ ਨਵੇਂ ਲੀਡਰ ਕਰਨੇ ਪੈਣਗੇ

  • @ShamsherSingh-rh5lg
    @ShamsherSingh-rh5lg ชั่วโมงที่ผ่านมา +2

    ਪੰਜਾਬ ਦਾ ਅਤੇ ਕਾਂਗਰਸ ਪਾਰਟੀ ਦਾ ਬੇੜਾ ਗ਼ਰਕ ਵੀ
    ਕੈਪਟਨ ਨੇ ਹੀ ਭਾਜਪਾ ਅਤੇ ਅਕਾਲੀ ਦਲ ਨਾਲ ਅੰਦਰ ਖਾਤੇ ਸਾਂਝ ਰੱਖ ਕੇ ਹੀ ਕੀਤਾ ਜਨਤਾ ਜਾਣਦੀ ਹੈ ਕਿ ਇਹ ਮੁੱਖ ਮੰਤਰੀ ਹੁੰਦੀਆ ਸਾਢੇ ਚਾਰ ਸਾਲ ਮੌਜਮਸਤੀ ਕਰਦਾ ਰਿਹਾ ।

  • @GurnekSingh-l6c
    @GurnekSingh-l6c 2 ชั่วโมงที่ผ่านมา +2

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @iqbalsingh5034
    @iqbalsingh5034 2 ชั่วโมงที่ผ่านมา +2

    ਸ ਜਗਤਾਰ ਸਿੰਘ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਨੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਜੋ ਕਿਸੇ ਵੀ ਤਰਾਂ ਠੀਕ ਨਹੀਂ। ਪਰ ਕਿਸਾਨ ਦਾ ਓਹੀ ਹਾਲ ਹੈ ਕਿ ਜਿਵੇ ਤੁਹਾਡੇ ਚੈਨਲ ਨੂੰ ਪਰੋਗਰਾਮ upload ਕਰਨ ਦੀ ਇਜਾਜਤ ਨਾ ਦਿੱਤੀ ਜਾਵੇ ਤਾਂ ਓਨੀ ਦਰਦ ਕਿਸਾਨਾਂ ਨੂੰ ਹੁੰਦੀ ਹੈ।।

  • @baljitsingh6957
    @baljitsingh6957 3 ชั่วโมงที่ผ่านมา +3

    ਮੌਜੂਦਾ ਖ਼ਾਸ ਆਦਮੀ ਵਾਲੀ ਸਰਕਾਰ ਹਰ ਫਰੰਟ ਤੇ ਫੇਲ੍ਹ ਤੇ ਨਿਕੰਮੀ ਸਾਬਤ ਹੋ ਰਹੀ ਹੈ।

  • @Takdir-Singh_Gill
    @Takdir-Singh_Gill 2 ชั่วโมงที่ผ่านมา +1

    Knowledgeable discussion.

  • @baljindersingh7802
    @baljindersingh7802 ชั่วโมงที่ผ่านมา +1

    Waheguru ji

  • @karmjitsingh2081
    @karmjitsingh2081 2 ชั่วโมงที่ผ่านมา +1

    Good 👍

  • @DaljitSingh-p4p
    @DaljitSingh-p4p 2 ชั่วโมงที่ผ่านมา +2

    ਵੱਡਾ ਲੀਡਰ ਹੋਣ ਲਈ ਕਮੀਣਾ ਪਣ ਵੀ ਵੱਡਾ ਹੋਣਾ ਸੁਭਾਵਿਕ

  • @sukhjeetsingh636
    @sukhjeetsingh636 38 นาทีที่ผ่านมา

    100% right jagtar singh ji

  • @babusingh-y6f
    @babusingh-y6f ชั่วโมงที่ผ่านมา +1

    ਜਿਹੜੇ ਪਹਿਲਾਂ ਸਾਰੇ ਪੰਜਾਬ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਹੁਣ ਲੋਕ ਆਪ ਹੀ ਗਾਲਾ ਕੱਢੀ ਜਾਂਦੇ ਹਨ ਜੋ ਕੰਮ ਭਗੰਤ ਮਾਨ ਪਹਿਲਾਂ ਕਰਦਾ ਹੁਣ ਵੀ ਵਧੀਆ ਕਰੀ ਜਾਂਦਾ ਹੈ ਲੋਕ ਪਤਾ ਨਹੀ ਕਿਉਂ ਔਖੇ ਹੋਈ ਜਾਦੇ ਹਨ ਸਟੇਜ ਤੇ ਪਹਿਲਾਂ ਵੀ ਟਿੱਚਰਾਂ ਕਰਕੇ ਹਸਾਉਂਦਾ ਹੁੰਦਾ ਸੀ ਹੁਣ ਵੀ ਵਧੀਆ ਹਸਾਈ ਜਾਦਾ ਹੈ ਲੋਕ ਹੋਰ ਪਤਾ ਨਹੀ ਕੀ ਲੱਭਦੇ ਹਨ ਅੱਖ ਮੀਚ ਕੇ ਸਟੇਜ ਤੋਂ ਤੀਰ ਛੱਡੀਂ ਜਾਂਦਾ ਲੋਕ ਹੱਸੀ ਜਾਂਦੇ ਹਨ ਹੋਰ ਵਿਚਾਰਾ ਤੁਹਾਨੂੰ ਕਿਵੇਂ ਹਸਾਵੇ ਹਸਾਈ ਤਾਂ ਜਾਂਦਾ ਹੈ ਲੋਕਾਂ ਦੀ ਗੱਲ ਮਾੜੀ ਹੈ ਹੈ ਜੋ ਉਹ ਜਾਣਦਾ ਸੀ ਉਹ ਕਰੀ ਜਾਂਦਾ ਸਭ ਨੂੰ ਪਤਾ ਸੀ ਵੀ ਇਹ ਕਿਹੜਾ ਕੰਮ ਜਾਣਦਾ ਹੈ ਹੁਣ ਐਵੇਂ ਦੋਸ਼ ਨਹੀ ਦੇਣਾ ਚਾਹੀਦਾ ਹੈ ਸਟੇਜ ਤੇ ਬੁਹਤ ਹਸਾਉਂਦਾ ਹੈ

  • @jagdevsingh2839
    @jagdevsingh2839 3 ชั่วโมงที่ผ่านมา +2

    ਬਾਬਿਆਂ ਦੀਆਂ ਪੱਗਾਂ ਮਿਲੀਆ ਪਰ ਵਿਚਾਰ ਨਹੀ ਕਦੇ ਕਦੇ ਵਧੀਆ ਜਾਣ ਕਾਰੀ ਹੁੰਦੀ ਐ ਜੀ ਤੁਹਾਡੀ

  • @g.s.bhuller6248
    @g.s.bhuller6248 2 ชั่วโมงที่ผ่านมา +2

    ਰੰਧਾਵਾ ਜੀ ਹੁਣ ਤਾਂ ਅਖਬਾਰਾ ਬਹੁਤ ਘੱਟ ਪੜਦੇ ਹਨ ਜਦੋਂ ਅਖਬਾਰਾ ਦਾਸਮਾ ਸੀ ਟੋਹੜਾ ਸਾਹਿਬ ਤੋਂ ਬਾਅਦ ਜੇ ਕਿਸੇ ਲ਼ੀਡਰ ਦਾ ਬਿਆਨ ਪੜਿਆ ਜਾਂਦਾ ਸੀ ਉਹ ਕੈਪਟਨ ਸੀ

  • @sukhwinderpannu5705
    @sukhwinderpannu5705 2 ชั่วโมงที่ผ่านมา +2

    ਆਪ ਪਾਰਟੀ ਦੇ ਵਿਧਾਇਕ ਮੰਡੀਆ ਵਿੱਚ ਦੋਹਾ ਹੱਥਾ ਨਾਲ ਲੁੱਟ ਰਹੇ ਨੇ

  • @BittuChoudhary-l8o
    @BittuChoudhary-l8o 2 ชั่วโมงที่ผ่านมา +1

    ਸਰਦਾਰ ਹਮੀਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਜੀ ਚੰਗੇ ਪ੍ਰਸ਼ਾਸਕ ਸਨ

  • @gur9213
    @gur9213 2 ชั่วโมงที่ผ่านมา +1

    ਬਹੁਤ ਵਧੀਆ ਸ ਹਮੀਰ ਸਿੰਘ ਜੀ

  • @ranjitbaidwan2122
    @ranjitbaidwan2122 ชั่วโมงที่ผ่านมา +1

    ਸ਼੍ਰੋਮਣੀ ਕਮੇਟੀ ਵਾਲੇ ਕੇਵਲ ਆਪਣੇ ਚਹੇਤਿਆਂ ਨੂੰ ਫਾਇਦੇ ਦਿੰਦੇ ਹਨ। ਇਹਨਾਂ ਨੇ ਕੀ ਲੈਣਾ ਪ੍ਰਚਾਰ ਕਰ ਕੇ।

  • @gurdialsingh6769
    @gurdialsingh6769 ชั่วโมงที่ผ่านมา +1

    SGPC should be serious about Sikhism and about conversion

  • @kuldipsinghdhesi7018
    @kuldipsinghdhesi7018 44 นาทีที่ผ่านมา

    ਸਰਦਾਰ ਜਗਤਾਰ ਸਿੰਘ ਜੀ ਨੇ 101% ਸਹੀ ਕਿਹਾ ਉਹ ਰੰਗ ਕੈਪਟਨ ਸਾਹਿਬ ਤੇ ਹੀ ਫਬਦੇ ਹਨ ।❤❤❤❤🎉🎉❤❤❤

  • @cleverfox2879
    @cleverfox2879 3 ชั่วโมงที่ผ่านมา +9

    ਰੰਧਾਵਾ ਜੀ ਕੈਪਟਨ ਅਮਰਿੰਦਰ ਸਿੰਘ ਜੀ ਚੱਲੇ ਕਾਰਤੂਸ ਹਨ ਨਾਲ ਬਾਜਵਾ ਤੇ ਨਾਂ ਘਰ ਦਾ ਨਾ ਘਾਟ ਦਾ

  • @Nanak-rc1go
    @Nanak-rc1go 23 นาทีที่ผ่านมา

    Ssa ji

  • @kapoorsingh7273
    @kapoorsingh7273 ชั่วโมงที่ผ่านมา +3

    ਜਦ ਬਾਦਲ ਕੰਪਨੀ ਹੀ ਵਿਰੋਧੀਆਂ ਨਾਲ ਮਿਲ ਗਈ ਤੇ ਸਿੱਖਾਂ ਉੱਤੇ ਤੇ ਆਰ ਐਸ ਐਸ ਤੇ ਕ੍ਰਿਸ਼ਚੀਅਨ ਵਾਲੇ ਕਬਜ਼ਾ ਕਰਨਗੇ ਹੀ।

  • @jagjitsingh5212
    @jagjitsingh5212 54 นาทีที่ผ่านมา

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @satindersingh9369
    @satindersingh9369 2 ชั่วโมงที่ผ่านมา +1

    ਸ ਹਮੀਰ ਸਿੰਘ ਜੀ ਪੰਜਾਬ ਸਰਕਾਰ ਨਿਕੰਮੀ ਸਾਬਤ ਹੋਈ ਕੇਜਰੀਵਾਲ ਨੇ ਮੁੱਖ ਮੰਤਰੀ ਦਫ਼ਤਰ ਫੇਰਬਦਲ ਜਾਣਬੁੱਝ ਕੇ ਕੀਤਾ ਤਾਂਜੋ ਭਗਵੰਤ ਮਾਨ ਨੂੰ ਫੇਲ੍ਹ ਸਾਬਤ ਕੀਤਾ ਜਾ ਸਕੇ

  • @BittuChoudhary-l8o
    @BittuChoudhary-l8o 2 ชั่วโมงที่ผ่านมา

    ਸਰਦਾਰ ਜਗਤਾਰ ਸਿੰਘ ਜੀ ਬਿਲਕੁੱਲ ਦਰੁਸਤ ਫਰਮਾਇਆ ਜੀ

  • @balwindersidhusidhu6932
    @balwindersidhusidhu6932 2 ชั่วโมงที่ผ่านมา +2

    ਕੈਪਟਨ ਪੰਜਾਬ ਦਾ ਸਿਰੇ ਦੈ ਅਯਾਸ਼ ਬੰਦਾਂ ਆ

    • @realsujansingh
      @realsujansingh ชั่วโมงที่ผ่านมา

      22g captain nhi oh Raja hai te ohde km v taa rajiyawale hee hone hn
      Tuhanu kio itraz hai

  • @harishchoudhary3249
    @harishchoudhary3249 ชั่วโมงที่ผ่านมา

    That’s the main reason radicalism of hardliners

  • @mahindersingh7136
    @mahindersingh7136 2 ชั่วโมงที่ผ่านมา +1

    ਰੰਧਾਵਾ ਸਾਹਿਬ ਹਰੇਕ ਸ਼ੈਲਰ ਕੋਲ ਜਗਾਹ ਬਣ ਸਕਦੀ ਹੈ ਪਰ ਮਨੇਜਮੈਂਟ ਦੀ ਘਾਟ ਹੈ ਮੰਡੀਆਂ ਚੋ ਚੁਕਕੇ ਸੈਲਰਾਂ ਵਿੱਚ ਝੋਨਾ ਲਗ ਸਕਦਾ ਹੈ

  • @ajaibsinghpanesarCanada
    @ajaibsinghpanesarCanada 11 นาทีที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @KuldeepSingh-cl8de
    @KuldeepSingh-cl8de ชั่วโมงที่ผ่านมา +1

    Anmol dao je 5 m ma

  • @ajaibsinghpanesarCanada
    @ajaibsinghpanesarCanada 10 นาทีที่ผ่านมา

    S S A 🙏🙏🙏🙏🙏🙏🙏🙏🙏 to all members present in program at this time

  • @bootasingh7315
    @bootasingh7315 45 นาทีที่ผ่านมา

    Inefficient management of government

  • @harjinderbajwa8095
    @harjinderbajwa8095 ชั่วโมงที่ผ่านมา

    ਸਤਸ੍ਰੀਅਕਾਲ ਜੀ s ਰੰਧਾਵਾ ਜੀ s ਹਰਮੀਤ ਸਿੰਘ ji s ਜਗਤਾਰ ਸਿੰਘ ਜੀ 🙏🙏🙏

  • @jarnailsingh2895
    @jarnailsingh2895 ชั่วโมงที่ผ่านมา

    ਕੈਪਟਨ ਅਮਰਿੰਦਰ ਸਿੰਘ ਚੱਲਿਆ ਵਾ ਕਾਰਤੂਸ ਹੈ, ਸ਼ਡਿਊਲਡ ਕਾਸਟ ਦਾ ਬਹੁਤ ਨੁਕਸਾਨ ਕੀਤਾ ਹੈ।

  • @mahindersingh7136
    @mahindersingh7136 2 ชั่วโมงที่ผ่านมา

    ਹਮੀਰ ਸਿੰਘ ਜੀ, ਇਹ ਸਵਾਲ ਹੀ ਨਹੀਂ ਸਗੋਂ ਝੋਨਾ ਮੰਡੀਆਂ ਚੋਂ ਚੁਕ ਕੇ ਸੈਂਟਰਾਂ ਵਿੱਚ ਲਾਉ ਅਤੇ ਸੈਲਰਾ ਨੂੰ ਕਿਰਾਇਆ ਦਿਉ

  • @ArvinderRandhawa-q9t
    @ArvinderRandhawa-q9t 2 ชั่วโมงที่ผ่านมา

    🙏🏻🙏🏻

  • @Hardevsingh-yq6uu
    @Hardevsingh-yq6uu 46 นาทีที่ผ่านมา

    Respected Randhawa Sahib and panel, benty hai k mulazma de haqan bare v debate karo ate pending DA pay-commission de arrear den bare jor pao .

  • @Ranjeetdaliwal-kz2nc
    @Ranjeetdaliwal-kz2nc ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @realsujansingh
    @realsujansingh 2 ชั่วโมงที่ผ่านมา +1

    Raje ne aj Kisana da dil jitia hai
    Bravo bravo for Raja Amrinder g

  • @harwindersingh3834
    @harwindersingh3834 2 ชั่วโมงที่ผ่านมา

    ਵਧੀਆ ਵਿਚਾਰ ਚਰਚਾ ਹੈ

  • @HakamSing-cq7gx
    @HakamSing-cq7gx 3 ชั่วโมงที่ผ่านมา

  • @balwantsalhan6718
    @balwantsalhan6718 ชั่วโมงที่ผ่านมา

    ਹਰਜਿੰਦਰ ਸਿੰਘ ਰੰਧਾਵਾ ਜੀ ਕੁਝ ਦਿਨਾ ਤੋਂ ਤੁਹਾਡੀ ਫੋਟੋ ਹੀ ਹੁੰਦੀ ਹੈ, ਲਾਈਵ ਨਹੀਂ । ਕਾਰਣ?

  • @surinderpalsingh3365
    @surinderpalsingh3365 20 นาทีที่ผ่านมา

    ਰੰਧਾਵਾ ਸਾਹਿਬ ਜੀ ਓ਼ਸ਼ੋ ਜੀ ਕਹਿੰਦੇ ਸੀ ਕਰਿਸ਼ਚਨ ਪ੍ਰਚਾਰਕ ਬਾਈਬਲ ਅਤੇ ਬਰੈੱਡ ਦੋਹਵੇ ਚੀਜਾ ਲੈ ਕੇ ਘਰ ਘਰ ਜਾਂਦੇ ਹਨ ਇਸ ਕਰਕੇ ਕਰਿਸਚਨਟੀ ਪੰਜਾਬ ਵਿੱਚ ਫੈਲ ਰਹੀ ਹੈ।

  • @sukhwantbrar5066
    @sukhwantbrar5066 2 ชั่วโมงที่ผ่านมา

    ਸਰਦਾਰ ਜਗਤਾਰ ਸਿੰਘ ਜੀ ਤੁਸੀ ਬਿਲਕੁੱਲ ਠੀਕ ਕਹਿ ਰਹੇ ਹੋ ਲੜਾਈ ਤਾ ਇਸ ਗੱਲ ਦੀ ਹੋਣੀ ਚਾਹੀਦੀ ਸੀ ਕੀ ਮੈ ਜਿਆਦਾ ਪ੍ਰਚਾਰ ਕਰੂ ਪਰ ਲੜਾਈ ਪ੍ਰਧਾਨਗੀ ਦੀ ਹੋ ਰਹੀ ਹੈ।
    ਇਕ ਤੁਹਾੜੇ ਪਤਾ ਕਰਨ ਦੀ ਗੱਲ ਹੈ ਕੀ ਸ਼੍ਰੋਮਣੀ ਕਮੇਟੀ ਕੋਲ ਕਿੰਨੇ ਪ੍ਰਚਾਰਕ ਹਨ ਤੇ ਉਹ ਸ਼੍ਰੋਮਣੀ ਕਮੇਟੀ ਤੋ ਕਿੰਨੀ ਤਨਖਾਹ ਲੈ ਰਹੇ ਹਨ।

  • @chamkaurmararh7868
    @chamkaurmararh7868 55 นาทีที่ผ่านมา

    ਜਿਆਦਾ latrure ਵਾਲਿਆਂ ਦੀਆਂ 977 ਚਰਚਾ ਬੰਦ ਹੋ ਗਏ

  • @sohansinghkesarwalia5509
    @sohansinghkesarwalia5509 2 ชั่วโมงที่ผ่านมา

    ਪੱਗ ਦਾ ਰੰਗ ਤਾਂ ਰੰਧਾਵਾ ਜੀ ਤੁਸੀਂ ਖੁੰਝ ਗਏ ,ਹਮੀਰ ਸਿੰਘ ਜੀ ਤੇ ਜਗਤਾਰ ਸਿੰਘ ਜੀ ਦੀ ਪੱਗ ਦਾ ਰੰਗ ਇੱਕੋ😅

  • @balourbrar3498
    @balourbrar3498 ชั่วโมงที่ผ่านมา

    ਰੰਧਾਵਾ ਜੀ ਪੇ ਕਮਿਸ਼ਨ ਦਾ ਬਕਾਇਆ ਲੈਣ ਸਬੰਧੀ ਜੋ 2016 to 2021 ਤੱਕ ਦਾ ਹੈ ਪੈਨਸਨਰ ਵੱਲੋ ਹਾਈਕੋਰਟ ਵਿੱਚ ਹੋਏ ਫੈਸਲੇ ਕੰਟੈਮਟ ਪਾਈ ਸੀ ਸਰਕਾਰ ਨੇ ਜੁਆਬ ਦਿੱਤਾ ਕਿ ਅਸ਼ੀਂ 2029 ਤੌਂ 2031 ਤੱਕ ਦੇ ਦੇਵਾਂਗੇ ਤਾਂ ਹਾਈਕੋਰਟ ਨੇ ਝਾੜ ਪਾਈ ਇੱਕ ਹਫਤੇ ਵਿੱਚ ਜਵਾਬ ਦੇਣ ਲਈ ਕਿਹਾ ।ਹਮੀਰ ਜੀ ਇੱਸ ਵਿਸ਼ੇ ਤੇ ਜਰੂਰ ਬੋਲੋ ਤੁਹਾਡਾ ਵਾਹ ਜਥੇਬੰਦੀਆਂ ਨਾਲ ਰਿਹਾ ਹੈ ।

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 3 ชั่วโมงที่ผ่านมา

    👍👍👌

  • @akshbrar1074
    @akshbrar1074 16 นาทีที่ผ่านมา

    ਹਮੀਰ ਸਿੰਘ ਨੇ ਜਗਤਾਰ ਸਿੰਘ ਨੂੰ ਵੇਖ ਕੇ ਉਹਦੇ ਨਾਲ ਦੀ ਪਗ ਬੰਨੀ ਕੇ ਜਗਤਾਰ ਸਿੰਘ ਨੇ ਹਮੀਰ ਸਿੰਘ ਦੀ ਰੀਸ ਕੀਤੀ

  • @KuldeepSingh-cl8de
    @KuldeepSingh-cl8de ชั่วโมงที่ผ่านมา

    Jagtar singh je sahi gal je bolda je

  • @manjitsinghmatharu
    @manjitsinghmatharu 2 ชั่วโมงที่ผ่านมา

    🙏🙏🙏

  • @baljeetkaur7050
    @baljeetkaur7050 ชั่วโมงที่ผ่านมา +1

    ਕੈਪਟਨ ਤੋਂ ਢਿੱਡ ਨਹੀਂ ਸੰਭਲਦਾ ਪੰਜਾਬ ਨੂੰ ਕਿਵੇਂ ਸੰਭਾਲੂ

  • @AbhijotSingh-il7ym
    @AbhijotSingh-il7ym 2 ชั่วโมงที่ผ่านมา

    ਰੰਧਾਵਾ ਜੀ ਤੁਹਾਡੀ ਲਾਈਵ ਫੋਟੋ ਕਿਉਂ ਨਹੀਂ ਆਉਂਦੀ।

  • @jarnailsingh2895
    @jarnailsingh2895 56 นาทีที่ผ่านมา

    ਭਗਵੰਤ ਸਿੰਘ ਮਾਨ ਜਿੰਨੀ ਪੁਲਿਸ ਡਿਪਾਰਮੈਟ ਦੇ ਵਿਚ ਭਰਤੀ ਕੀਤੀ ਹੈ ਜੱਟਾਂ ਦੀ ਭਰਤੀ ਕੀਤੀ ਹੈ,ਇਹ ਮੁੱਖ ਮੰਤਰੀ ਦਲਿਤ ਸਮਾਜ ਦਾ ਵਿਰੋਧੀ ਹੈ।

  • @AdvUmrinderSinghChahal
    @AdvUmrinderSinghChahal 12 นาทีที่ผ่านมา

    ਆਮ ਆਦਮੀ ਪਾਰਟੀ ਅਗਰ ਕੁੱਝ ਨਹੀਂ ਕਰ ਸਕਦੀ ਤਾਂ ਭੈਣ ਗੜ੍ਹਾਉਣ ਨੂੰ ਸਰਕਾਰ ਬਣਾਈ ਐ ....

  • @NarinderKaur-cj2ep
    @NarinderKaur-cj2ep 17 นาทีที่ผ่านมา

    ਸਰੇਆਮ ਗੁਟਕਾ ਸਾਬ ਦੀ ਸੌਂਹ ਕੈਪਟਨ ਕੋਈ ਬੰਦਾ

  • @64gurjit
    @64gurjit ชั่วโมงที่ผ่านมา +2

    ਪੰਜਾਬ ਟੈਲੀਵੀਜ਼ਨ ਦੇ ਤਿੰਨਾਂ ਪੱਤਰਕਾਰਾਂ ਜੋ ਪੰਜਾਬ ਦੇ ਚਿੰਤਕ ਹਨ ਇਨਾ ਨੂੰ ਕੋਟ ਕੋਟ ਪਰਨਾਮ

    • @amritapalsingh1693
      @amritapalsingh1693 ชั่วโมงที่ผ่านมา

      ਕੈਪਟਨ ਦਾ ਜੀ ਕਰਦਾ ਹੈ ਕਾਂਗਰਸ ਵੱਲ ਫੇਰ ਜਾ ਲ੍ਹੳੳੳ

  • @gurmailsingh994
    @gurmailsingh994 2 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sunnyrattanpaul2282
    @sunnyrattanpaul2282 9 นาทีที่ผ่านมา

    Randhawa sahib crop 150-200 loss te vik rahi. But paperwork vich full msp hi payi ja rahi. I'm crop trader. They pushed us to do this. we're doing this. Farmer know about everything. We and farmer's have no other option.

  • @HARJITSINGH-qo6pl
    @HARJITSINGH-qo6pl ชั่วโมงที่ผ่านมา

    SGPC should use its funds to support Lower section financially by treating each village of Punjab as a unit . Sikhism has wide Vision of Humanity and spirituality but due to lack of Strong Mission , Sikhism is not expanding as needed.

  • @harnekmalhans7783
    @harnekmalhans7783 36 นาทีที่ผ่านมา

    What Punjab got due to better relations of Captain Sahib with Modi Sahib

  • @surinderpalsingh3365
    @surinderpalsingh3365 15 นาทีที่ผ่านมา

    ਰੰਧਾਵਾ ਜੀ ਇਕੱਲਾ ਜਲੰਧਰ ਵਿੱਚ ਹੀ ਚਰਚ ਨਹੀ ਬਣ ਰਿਹਾ ਹੈ ਇਸ ਤੋ ਇਲਾਵਾ ਬਾਘਾ ਪੁਰਾਣਾ ਵਿੱਚ ਵੀ ਬਹੁਤ ਵਿਸ਼ਾਲ ਚਰਚ ਬਣ ਰਿਹਾ ਹੈ ਕਾਫੀ ਮਹਿੰਗੀ ਜਮੀਨ ਖਰੀਦੀ ਹੈ ਉਹਨਾ ਨੇ ਪਤਾ ਨਹੀ ਕਿੱਥੋ ਪੈਸਾ ਆ ਰਿਹਾ ਹੈ।

  • @HARJITSINGH-qo6pl
    @HARJITSINGH-qo6pl ชั่วโมงที่ผ่านมา

    Hamir singh je very correct that Sikh politician demanded reservation for their poor Sikh . Problem is that Government issue Caste based reservation whereas in Sikhism there is no caste system. So as per demands and need of Poor Sikh, Sikh politicians allowed poor Sikh for go for government benefit as SGPC has limited funds .

  • @jagdevbrar6100
    @jagdevbrar6100 2 ชั่วโมงที่ผ่านมา +2

    ਸੁਨੀਲ ਜਾਖੜ ਜੀ ਇੱਕ ਧਾਕੜ ਲੀਡਰ ਹਨ ਅਤੇ ਇਮਾਨਦਾਰ ਵੀ ਪੂਰੇ ਹਨ ਜੇਕਰ ਚੰਨੀ ਦੀ ਜਗ੍ਹਾ ਜਾਖੜ ਸਾਹਿਬ ਜੀ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਪੰਜਾਬ ਦਾ ਮੁਹਾਂਦਰਾ ਕੁੱਝ ਹੋਰ ਹੋਣਾ ਸੀ ਕਾਂਗਰਸ ਪਾਰਟੀ ਨੇ ਇਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾ ਕੇ ਪੰਜਾਬ ਦੇ ਨਾਲ ਵੀ ਧੱਕਾ ਕੀਤਾ ਹੈ ਅਤੇ ਆਪ ਵੀ ਮੂੱਧੇ ਮੂੰਹ ਡਿੱਗੀ ਹੈ ਹੁਣ ਵੀ ਉਹ ਮੋਦੀ ਜੀ ਨਾਲ ਪੰਜਾਬ ਦੇ ਬਾਰੇ ਗੱਲ ਬਾਤ ਕਰਦੇ ਹਨ ਇਹ ਬਾਂਨਵੇ ਲਾਸ਼ਾਂ ਨਾਲ ਨਾ ਮੱਥਾ ਮਾਰਨਾ ਪੈਂਦਾਂ ਹੁਣ ਢਾਈ ਸਾਲ ਤੱਕ ਫਸਲ ਦਾ ਇਹੀ ਹਾਲ ਹੋਵੇਗਾ

    • @surindersingh22katoch99
      @surindersingh22katoch99 2 ชั่วโมงที่ผ่านมา

      ਬਿਲਕੁਲ ਸਹੀ ਕਿਹਾ ਤੁਸੀਂ ਅੱਜ ਪੰਜਾਬ ਦੀ ਸਿਆਸਤ ਵਿਚ ਜਾਖੜ ਸਾਹਿਬ ਤੋਂ ਵਧੀਆ ਤੇ ਕਾਬਿਲ ਹੋਰ ਕੋਈ ਨਹੀਂ,ਪਰ ਅੱਜ ਦੀ ਸਿਆਸਤ ਕਾਬਲੀਅਤ ਤੇ ਨਹੀਂ ਧਰਮ ਤੇ ਜਾਤ ਤੇ ਅਧਾਰਤ ਹੈ ਕਾਬਲੀਅਤ ਦੀ ਕੋਈ ਲੋੜ ਨਹੀਂ ਤਾਂ ਹੀ ਪੰਜਾਬ ਦਾ ਅੱਜ ਇਨ੍ਹਾਂ ਬੁਰਾ ਹਾਲ ਹੋਇਆ ਹੈ, ਇਨ੍ਹਾਂ ਝਾੜੂ ਵਾਲੇ ਠੱਗਾਂ ਨੇ ਤੇ ਪੰਜਾਬ ਨੂੰ ਦੋਬਾਰਾ ਖੜਾ ਹੋਣ ਜੋਗਾ ਹੀ ਨਹੀਂ ਛੱਡਣਾ.

  • @amrikathwal2119
    @amrikathwal2119 2 ชั่วโมงที่ผ่านมา

    ਸਾਡੇ USA Yuba city Vich v ਸਿੱਖ ਬਣ ਰਹੇ ਕਰਿਸਚੀਅਨ ਹੈ ਵੀ ਉਹ ਟੱਬਰਾਂ ਚੋ ਜੋ ਗੁਰੂ ਘਰ ਮੋਹਰੀ ਨੇ ਉੱਨਾਂ ਦੇ ਰਿਸ਼ਤੇਦਾਰੀਆਂ ਸਿਟੀਜਨ ਦੇ ਪੇਪਰ ਲੈਣ ਗਿਆ ਉੱਥੇ ਜੱਟ ਗੁਰਦਾਸਪੁਰ ਦਾ ਪਾਦਰੀ ਪ੍ਰਚਾਰਕ ਦੁਨੀਆ ਭਰ ਚ ਜਾਂਦਾ ਪ੍ਰਚਾਰ ਲਈ ਕਲਾਸਾਂ ਫ੍ਰੀ ਦਿੰਦੇ ਸਿਟੀਜਨ ਲਈ ਸਾਡੇ ਲੋਕ ਇਸ ਲਈ ਜਾਂਦੇ ਤੇ ਜਾਲ ਚ ਫਸੀ ਜਾਂਦੇ ਸਿਆਣੇ ਬੰਦੇ ਬੁੜੀਆ ਜੋ ਪੜ ਕੇ ਪੇਪਰ ਨਹੀ ਦੇ ਸਕਦੇ ਉਹ ਲਪੇਟੇ ਚ ਆਈ ਜਾਦੇ ਮੈਂ ਦੇਖਿਆ ਸਚ ਆ ਮੈਨੂੰ ਵੀ ਕਾਲਾ ਕਰਦੇ ਕਰੇ ਮੀਟਿੰਗ ਲਈ ਆਨ ਲਾਈਨ ਲਾਈ ਕਮੇਟੀ ਬਾਦਲ ਟੱਬਰ ਦੇ ਪਿੱਛੇ ਉੱਲਰੀ ਪਈ ਹੋਰ ਕੁਝ ਦਿਸਦਾ ਨਹੀਂ ਕਮੇਟੀ ਪ੍ਰਧਾਨ ਤੇ ਸੈਕਟਰੀ ਮੈਨੇਜਰ

  • @dodtehaldodtehal5443
    @dodtehaldodtehal5443 2 ชั่วโมงที่ผ่านมา

    😂 Christianity wali gall 100 % sahi aa ji

  • @amrikathwal2119
    @amrikathwal2119 2 ชั่วโมงที่ผ่านมา

    ਮਾਨ ਸਰਕਾਰ ਨਿਕੰਮੀ ਨਿਕਲੀ ਸਮਾਂ ਰਹਿੰਦਿਆਂ ਕਾਰਵਾਈ ਨਹੀ ਪਾਈ ਤੁਰਿਆ ਰਿਹਾ ਹਿਦੋਸਤਾਨ ਜਿਤਣ ਕੇਜਰੀਵਾਲ ਨਾਲ ਝੋਨਾ ਤਾ ਰੁਲਣਾ ਸੀ ਇੱਦਾਂ ਹੀ ਹੁਣ ਆਮ ਪਾਰਟੀ ਵੀ ਰੋਲ ਦੇਣੀ ਲੋਕਾ ਨੇ ਬਿਲਕੁਲ ਸਮਝ ਪੱਖੋਂ ਊਣਾ ਮੁਖਮੰਤਰੀ ਬਾਕੀ ਸਰਕਾਰ ਦੇ ਕੇਂਦਰ ਦੋ ਦਿੱਲੀ ਵਾਲੇ ਤੇ ਪੰਜਾਬ ਅਫਸਰ ਕਿਸ ਦੀ ਮੰਨਣ

  • @jagdevsingh2839
    @jagdevsingh2839 3 ชั่วโมงที่ผ่านมา

    ਬਾਬਿਆਂ ਦੀਆਂ ਪੱਗਾਂ ਮਿਲੀਆ ਪਰ ਵਿਚਾਰ ਨਹੀ ਕਦੇ ਕਦੇ

  • @balwantshergill
    @balwantshergill 2 ชั่วโมงที่ผ่านมา

    old leaders destroyed punjab and sikhs

  • @kuljeetkaur8669
    @kuljeetkaur8669 ชั่วโมงที่ผ่านมา

    Doing nothing without Langer not education

  • @LakhwinderSingh-tp8oy
    @LakhwinderSingh-tp8oy 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ।
    ❤❤❤

  • @realsujansingh
    @realsujansingh 3 ชั่วโมงที่ผ่านมา +1

    Captain Sahib ne Pb nu Rngla te sanjha Pb de culture nu promote kita c

  • @aviroopbrar7356
    @aviroopbrar7356 50 นาทีที่ผ่านมา

    Jakher & Captain have great Importance in BJP/Punjab.

  • @gurmeetbrar7127
    @gurmeetbrar7127 2 ชั่วโมงที่ผ่านมา

    Jagmeet singh Brar also contested MP election as INDEPENDENT against Sukhbir Badal and Bably Brar

  • @swaransandhu4094
    @swaransandhu4094 ชั่วโมงที่ผ่านมา

    ਸ.ਹਮੀਰ ਸਿੰਘ ਜੀ ਆਹ ਗੱਲ ਜਚੀ ਨਹੀਂ, ਕਿ ਕੈਪਟਨ ਅਜ ਕਿਓ ਬਾਹਰ ਨੀਕਲਿਆ ?ਭਾਈ ਲੋਹਾ ਗਰਮ ਹੈ, ਪੰਜਾਬ ਸਰਕਾਰ ਤੋਂ ਮੰਡੀਆਂ ਵਾਲਾ ਖਲਾਰਾ ਸਮੇਟਿਆ ਨਹੀਂ ਜਾ ਰਿਹਾ, ਕਰੈਡਿਟ ਲੈਣ ਦਾ ਮੌਕਾ ਕਿਓ ਛਡਨ ਕੈਪਟਨ ਹੁਣੀ? ਮੋਦੀ ਦੇ ਨਾਂ ਤੇ ਮੰਡੀਆਂ ਦਾ ਕੰਮ ਸਹੀ ਕਰਕੇ, ਵੋਟਾਂ ਲੈਣ ਦੀ ਕੋਸ਼ਿਸ਼।

  • @harnekmalhans7783
    @harnekmalhans7783 17 นาทีที่ผ่านมา

    Punjab farmers are not united if they sow paddy or wheat without chemical fertilizer they will be heard by the centre because yield will be very low if this is done

  • @harnekmalhans7783
    @harnekmalhans7783 35 นาทีที่ผ่านมา

    Pb late for alternate cropfor Paddy

  • @harnekmalhans7783
    @harnekmalhans7783 38 นาทีที่ผ่านมา

    The situation of paddy lifting good chance to avail of by. Captain Sahib crated by centre itself to fail Mann Govt S S A to all the three wise personalities

  • @gurdialsingh6769
    @gurdialsingh6769 ชั่วโมงที่ผ่านมา

    Grant old pension scheme for all the employees of Punjab government and DA installments due to all the employees and pensioners of Punjab government

  • @realsujansingh
    @realsujansingh 2 ชั่วโมงที่ผ่านมา +1

    Raje daa status Rajewala hai
    PM daa status aj v Captain naalo shotta hai bhave oh PM hai

  • @pawankumargoyal4255
    @pawankumargoyal4255 2 ชั่วโมงที่ผ่านมา +5

    ❤ ਨੱਚਣ ਗਾਉਣ ਵਾਲਿਆਂ ਨੂੰ ਮੁੱਖਮੰਤਰੀ ਬਣਾਵਾਂਗੇ ਤਾਂ ਇਹੀ ਹਾਲ ਹੋਣਾ 92 ਦੇ 92 ਨਗ ਚੁਣ ਕੇ ਭੇਜਤਾ
    ਲੂਟ ਖਸੁਟ ਸਿਖਰਾਂ ਤੇ ਕਰ ਰਹੇ ਨੇ❤❤❤

    • @harpreetkaur5022
      @harpreetkaur5022 ชั่วโมงที่ผ่านมา +1

      Man not good he proved but before all ministers did same

  • @SatnamSingh-gj7mb
    @SatnamSingh-gj7mb 2 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤

  • @AmritsarSaab
    @AmritsarSaab 3 ชั่วโมงที่ผ่านมา

    ਸਤਿ ਸ਼੍ਰੀ ਅਕਾਲ ਜੀ

  • @realsujansingh
    @realsujansingh 2 ชั่วโมงที่ผ่านมา +1

    Aj da CM Pb v Raje de sahmne zero hee hai

  • @harnekmalhans7783
    @harnekmalhans7783 23 นาทีที่ผ่านมา

    Paddy is not like wheat Sometimes paddy containing more moisture was sold by corrupt practices Govt Agencies officials benefitted