ਸੁੱਖ ਦੇ ਬਹਾਨੇ ਨਵਾ ਬਿਸਤਰਾ ਲੈ ਗਿਆ ਪਤੰਦਰ 😆।। latest comedy video 2022

แชร์
ฝัง
  • เผยแพร่เมื่อ 16 ธ.ค. 2024

ความคิดเห็น • 541

  • @ManjeetKaur-qf1lu
    @ManjeetKaur-qf1lu 2 ปีที่แล้ว +2

    ਬਹੁਤ ਵਧੀਆ ਵੀਡੀਓ ਜੀ 🙏🏼🙏🏼😅😅😅😅😅

  • @manshahiajk6135
    @manshahiajk6135 2 ปีที่แล้ว +1

    ਬਹੁਤ ਵਧੀਆ ਵਡਿਓ ਜੀ 👌👌👌😀

  • @rubychaina2772
    @rubychaina2772 2 ปีที่แล้ว +1

    ਇਹ ਘੈਂਟ ਆ ਬਾਈ 👍👍

  • @gagansinghbrar8809
    @gagansinghbrar8809 2 ปีที่แล้ว +11

    ਬਹੁਤ ਉਡੀਕ ਰਹਿੰਦੀ ਐ ਤੁਹਾਡੀ ਵੀਡੀਓ ਦੀ ਬੇਸਬਰੀ ਨਾਲ
    ਬਹੁਤ ਬਹੁਤ ਧੰਨਵਾਦ ਜੀ

  • @yusafali2854
    @yusafali2854 2 ปีที่แล้ว +1

    ਪਿੱਪਲ ਨੂੰ ਕਈ ਲੋਕ ਪੂਜਾ ਕਾਰਨ ਲੱਗਏ ਹੋਣਏ ਦੀਵੇ ਨੂੰ ਵੇਖ ਕੇ ਪਾਰ video ਬਹੁਤ ਵਧੀਆ ਲੱਗੀਏ♥️♥️♥️♥️ ⚘️⚘️⚘️⚘️⚘️🌹🌹🌹🌹🌹🌹🌹👌👌👌👌

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HardeepSingh-dq8gb
    @HardeepSingh-dq8gb 2 ปีที่แล้ว +2

    ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਕਾਲੀ ਦੁਨੀਆਂ ਵਿੱਚ ਪੈਰ ਧਰਿਆ

  • @inderjitbhatti3288
    @inderjitbhatti3288 2 ปีที่แล้ว +1

    ਵਾਹਿਗੁਰੂ ਜੀ ,ਬਹੁਤ ਵਧੀਅਾ ,ਬੇਬੇ ,ਜਿੰਦਰ ਬਹੁਤ ਕਮੇਡੀ ਕੀਤੀਫੁੱਲ ਮਜਾ ਅਾੲਿਅਾ ਬੰਤ ਪਰੀਤੋ ਘੈਟ ਮਜਾ ,ਬੰਤ ਰੋਦਾ ਬਹੁਤਸੋਹਣਾ ਲਗਦਾ ,ਕਰਨੈਲ ਰਾਮਾ,ਭੈਣ ਸੰਧਾਰੇ ਵਾਲੀ ਫੁੱਲ ਘੈਟ ਨੇ ਸਾਰੀ ਟੀਮ ਫੁੱਲ ਮਜੇ ਵਾਲਾ ਕੰਮ ਕਰਦੇ ਬਣਾੲੀ ਜਾਓ

  • @rameshthind2842
    @rameshthind2842 2 ปีที่แล้ว +3

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ ਦੀ‌ ❤️❤️❤️ ਬੱਤ‌ ਤੇ ਜਿੰਦਰ‌। ਬਾਈ ਤੇ ਕਰਨੇਲ‌ ਵੈਲੀ ਤਾ‌‌ ਸ਼ੀਰਾ ਅੱਤ ਹੀ ਕਰਵਾਈ ਤੂਰੇ‌ ਆਂਦੇ ‌ ਆ👍👍👍👍👍👍👌👌👌👌👌👌😊😊😊😊😀😀😀😀😀

  • @vadethanduramsarpunchghuna4625
    @vadethanduramsarpunchghuna4625 2 ปีที่แล้ว +1

    ਬਹੁਤ ਵਧੀਆ ਵੀਡਿਉ ਹੈ ਵੀਰ ਕਰਨੈਲ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @hashimkhan4054
    @hashimkhan4054 2 ปีที่แล้ว +3

    ਜਦੋਂ ਜਿੰਦਰ ਰਾਮ ਨੂੰ ਹੱਥ ਪਾ ਕੇ ਉੱਠਦਾ ਓਦੋਂ ਰਾਮ ਦਾ ਕੁੱਤਾ ਕਿਹਨ ਦਾ ਸਟਾਈਲ ਦੇਖਣ ਵਾਲਾ,ਪੂਰੀ ਵੀਡੀਓ ਬਹੁਤ ਸੋਹਣੀ ਆ ਜੀ ,ਨਜ਼ਾਰਾ ਆ ਗਿਆ ਦੇਖ ਕੇ ਜਿਉਂਦੇ ਵਸਦੇ ਰਹਵੋ ਭਰਾਵੋ🙏♥️

  • @gurmeetsinghgurmeetsingh8370
    @gurmeetsinghgurmeetsingh8370 2 ปีที่แล้ว +8

    ਕਰਨੈਲ ਬਾਈ ਜਿੰਦਰ ਬਹੁਤ ਵਧੀਆ 👌

  • @Rog_Gaming_1
    @Rog_Gaming_1 2 ปีที่แล้ว +2

    ਰਾਮ ਵਿਚੋਲਾ ਤੇ ਜਿੰਦਰ ਬਾਈ ਹਾਹਾ ਬੇਬੇ ਸਿਰਾ ਪ੍ਰੀਤੋ

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sukhdhillonpb4671
    @sukhdhillonpb4671 2 ปีที่แล้ว

    Bahut vadia video ਕਰਨੈਲ ਤੇ ਬੰਤ ਵਾਲੇ ਪਾਰਟ ਬਹੁਤ ਵਧੀਆ ਹੁੰਦੇ

  • @gurpreetsinghsidhu9861
    @gurpreetsinghsidhu9861 2 ปีที่แล้ว

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਬੰਤ ਦੀਆ ਗੱਲਾਬਾਤਾ ਸਾਰੇ ਪਾਸੇ ਹੋਇਆ ਪਈਆ ਕਹਿੰੰਦਾ ਮੈ ਹੁਣ ਕਾਲੀ ਦੁਨੀਆ ਦਾ ਪਰਧਾਨ ਬਣ ਜਾਣਾ

  • @jawandhalovey8553
    @jawandhalovey8553 2 ปีที่แล้ว +1

    ਸਾਰੇ ਸਿਰਾ ਐਕਟਰ ਨੇ 😂😂😂😂

  • @ksmobile8534
    @ksmobile8534 2 ปีที่แล้ว

    ਅਸਲੀ ਬੰਦ ਅੱਜ ਦੇਖਿਆ ..👌👍

  • @gurlalgurlaltiwana
    @gurlalgurlaltiwana ปีที่แล้ว

    jindr Bai and saariu teem da dhanbad karda ha waheguru ji ka khalsa waheguru ji ki Fateh sari teem di badhiya video ਆਕੜ ਜਾਮਾ ਸਿਰਾ ਹੁਦੀਆ

  • @pardeepsingh4869
    @pardeepsingh4869 2 ปีที่แล้ว +1

    ਪੀ੍ਤੋ ਦੀ ਭਾਣਜੀ ਦੀ ਐਕਟਿੰਗ ਬਹੁਤ ਵਧੀਆ,ਕੁੜੀ ਨੇ ਸਿਰਾਂ ਲਾਇਆਂ ਪਿਆ 🙏🙏 ਬਾਕੀ All teem ❤️👍 God bless you

  • @jagseersingh4506
    @jagseersingh4506 2 ปีที่แล้ว +3

    SIRRRRA ACTING BAI BANT AND LADDI AND SHERA BAI JINDER BEBE SIBBO AND ALL'TEAM GOOD

  • @balwindersinghkhalsa2370
    @balwindersinghkhalsa2370 2 ปีที่แล้ว +3

    ਬਹੁਤ ਵਧੀਆ ਵੀਡੀਓ ਐ ਜੀ ਬੇਨਤੀ ਹੈ ਕਿ ਵੀਡੀਓ ਥੋੜੀ ਜਿਹੀ ਲੰਬੀ ਕਰਿਆ ਕਰੋ ਜਿਦੋ ਨੂੰ ਨਜ਼ਾਰਾ ਆਉਣ ਲੱਗਦਾ ਹੈ ਉਦੋਂ ਵੀਡੀਓ ਮੁੱਕ ਜਾਂਦੀ ਐ ਥੋੜਾ ਜਿਹਾ ਸਮਾਂ ਜ਼ਰੂਰ ਵਧਾਉਣ ਦੀ ਦੀ ਕਿਰਪਾ ਕਰਨੀ ਜੀ ਧੰਨਵਾਦੀ ਹਾਂ

  • @akashbeimaan1902
    @akashbeimaan1902 2 ปีที่แล้ว +1

    Bhut hi vadyia video jatt sauda walyio jma hi sirra krwa dine o jdo v video uplod krde o rabb eda hi chardikla vich rakhe sab nu 🥰🥰❤❤❤❤❤❤

  • @akashdullat5951
    @akashdullat5951 2 ปีที่แล้ว +1

    NYC 😶😑 jinder and laddi love u truck bar 🚛🚛🚛❤️❤️♣️♠️

  • @kakugarg3733
    @kakugarg3733 2 ปีที่แล้ว +2

    Vary nice fanny movies g movie dek ke mahja ah gha g

  • @GurdeepSingh-db1ng
    @GurdeepSingh-db1ng ปีที่แล้ว +1

    ਜੰਦਿਰਬਾਈਘੈਟ

  • @deepsinghdeep6362
    @deepsinghdeep6362 2 ปีที่แล้ว +1

    Next part ji 💯💯😁😁😁

  • @gurmailsinghsandhu6785
    @gurmailsinghsandhu6785 2 ปีที่แล้ว +1

    ਅੰਬੋ ਗੇਅਰ ਕੱਢੀ 🤣🤣🤣🤣

  • @Rog_Gaming_1
    @Rog_Gaming_1 2 ปีที่แล้ว +1

    ਕਾਲੀ ਦੁਨੀਆਂ ਦੇ ਪ੍ਰਧਾਨ ਦਾ ਰੋਣਾਂ ਅੱਤ ਆ

  • @JagsirSingh-zp4xz
    @JagsirSingh-zp4xz 2 ปีที่แล้ว +13

    ਬੰਤ ਬਾਈ ਬਹੁਤ ਸਿਰਾ ਐਕਟਿੰਗ ਆ ਤੇਰੀ ਵਾਹਿਗੁਰੂ ਤਰੱਕੀ ਬਕਸੇ

  • @rohitsharmasharma6753
    @rohitsharmasharma6753 2 ปีที่แล้ว

    Karnel te jinder bant. Sarre sira londe ne 🥰👍👍🥰🥰

  • @AmandeepKaur-ds8ic
    @AmandeepKaur-ds8ic 2 ปีที่แล้ว +14

    ਜਿੰਦਰ ਤੇ ਬੰਤ ਦੀ ਐਕਟਿੰਗ ਅੱਤ ਏ

  • @jujharsingh194
    @jujharsingh194 2 ปีที่แล้ว

    Bhut shoni story lag rahi a jwa parivar wli a jinda 2 parivar ch hunda ana jana ,,,,sare part bhut nice a ,, full enjoy karde a asi bhut bhut vaidya acting to all members 👌👌👌👌👌👌👏👏👏👏👏👏👏👏👏

  • @zakirhussainjaorawala3602
    @zakirhussainjaorawala3602 2 ปีที่แล้ว

    So funy video👍👍🌷🌷god bless all member 🤣🤣👌👌

  • @bobbymaan3541
    @bobbymaan3541 2 ปีที่แล้ว +1

    sirra bant y knt acting ♥️♥️♥️🥀

  • @HardeepSingh-dq8gb
    @HardeepSingh-dq8gb 2 ปีที่แล้ว +1

    ਰਾਮ ਵਿਚੋਲੇ ਦੀਆ ਅੱਖਾਂ ਹਜੇ ਵੀ ਸੁੱਜਿਆ ਪੲਈ ਆ

  • @pritpalsinghsidhuadv7488
    @pritpalsinghsidhuadv7488 2 ปีที่แล้ว

    ਵਾਹ ਜੀ ਵਾਹ 👌👌

  • @harmindersingh5944
    @harmindersingh5944 2 ปีที่แล้ว +2

    ਕਾਲੀ ਦੁਨੀਆਂ ‌ਦਾ ਪਰਧਾਨ ਬੰਤ 😂

  • @bhavjot5005
    @bhavjot5005 2 ปีที่แล้ว

    Bhut 👍👍 bhut vadia 👍👍 video 👍👍aa ji

  • @gurmeetsingh1346
    @gurmeetsingh1346 2 ปีที่แล้ว

    Very Nice ਪਿੰਡ Sheron

  • @rupinderdhillon2374
    @rupinderdhillon2374 2 ปีที่แล้ว

    ਵੀਡੀਓ ਬਹੁਤ ਹੀ ਵਧੀਆ ਲੱਗੀ

  • @harpalsandhu2923
    @harpalsandhu2923 2 ปีที่แล้ว

    😅😅🤣🤣🤣 bahut hi wadia and a

  • @simranbirring6166
    @simranbirring6166 2 ปีที่แล้ว +1

    ਕਰਨੈਲ veera love you 😍 aa tara nal

  • @desijatt8653
    @desijatt8653 2 ปีที่แล้ว +1

    Jinder veer bilkul thally lug gya tere nallon ram da roll changa and tu tan veer ik nokar bna dita

  • @kuldipbadyal1013
    @kuldipbadyal1013 2 ปีที่แล้ว +1

    बहुत बड़िया वीडियो है वीर जी सभी कलाकारा ने बहुत बड़िया काम किया है अगला पार्ट भी जल्दी बनाओ वीरे

  • @seemabansal1671
    @seemabansal1671 2 ปีที่แล้ว

    🙏 Jai ❤️ mata 🙏 Di ❤️ Jai 🙏 Mata ❤️ Di 🙏❤️🙏❤️🙏❤️🙏❤️💐💐💐💐💐💐💐💐

  • @ushakiran4184
    @ushakiran4184 2 ปีที่แล้ว

    ਕੰਬੋ ਅੰਬੋ ਦਾ ਰੋਲ ਬਹੁਤ ਬਹੁਤ ਵਧੀਆ ਹੈ

  • @khosa6740
    @khosa6740 2 ปีที่แล้ว +1

    ਬਹੁਤ ਵਧੀਆ ਵੀਡੀਓ ਜੀ

  • @Rog_Gaming_1
    @Rog_Gaming_1 2 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ ਕਰਨੈਲ ਸਿੰਘ ਦਾ ਹਾਸਾ ਬੜਾ ਜ਼ਾਲਮ ਆ

  • @amarjitsingh1946
    @amarjitsingh1946 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼

  • @iqbalsandhu9344
    @iqbalsandhu9344 2 ปีที่แล้ว

    ਜਿੰਦਰ ਲਾ ਗਿਆ ਸਕੀਮ ਬਿਸਤਰੇ ਬਿਸਕੁਟਾਂ

  • @jaspalsarpanchgidriani5575
    @jaspalsarpanchgidriani5575 2 ปีที่แล้ว +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਮੇਹਰ ਕਰੇ ਜੀ

  • @harmandahiya2314
    @harmandahiya2314 2 ปีที่แล้ว

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @sukhjinderdhillon2589
    @sukhjinderdhillon2589 2 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ 👍

  • @barinderveeru9763
    @barinderveeru9763 2 ปีที่แล้ว

    Thodi video bahut attttttttttt👍👍👍👍👍👍👍👍👍👍

  • @rachhpalsingh78466
    @rachhpalsingh78466 5 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @parvindergill4415
    @parvindergill4415 2 ปีที่แล้ว +1

    Best show on TH-cam

  • @happyhappysingh1745
    @happyhappysingh1745 2 ปีที่แล้ว

    Very nice video all team 👫👫👫 very good work

  • @jasmergill7188
    @jasmergill7188 2 ปีที่แล้ว

    ਬਹੁਤ ਵਧੀਆ ਬੀ ਡੀ ਓ ਹੈ ਜੀ ਕਰਨੈਲ ਸਿੰਘ ਜੀ ਬੰਤ ਸਿੰਘ ਤੋਂ ਬਚਕੇ ਰਹਿਣਾ ਅੱਜ ਕਲ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਬਣ ਗਿਆ ਹੈ

  • @sandeepnehal9983
    @sandeepnehal9983 2 ปีที่แล้ว +1

    Sirra video thodi lambi bnaia karo

  • @kulwnderjit4799
    @kulwnderjit4799 2 ปีที่แล้ว

    ਬੰਤ ਦੇ ਮਹਿਲ 🤣🤣

  • @veerpalkaur1736
    @veerpalkaur1736 2 ปีที่แล้ว

    ਕਰਨੈਲ ਦੀ ਐਕਟਿੰਗ ਬਹੁਤ ਵਧੀਆ 😆😆😆😆😆😀😀😀

  • @gurdeepshokar9665
    @gurdeepshokar9665 2 ปีที่แล้ว +1

    ਬਹੁਤ ਵਧੀਆ ਵੀਡੀਓ

  • @rajwindersingh5364
    @rajwindersingh5364 2 ปีที่แล้ว

    Vary nice video bhai g ❤️ 🌹 ❤️ 🌹 all team good working 👌👌👌👍👍

  • @surindersinghchaana8721
    @surindersinghchaana8721 2 ปีที่แล้ว +1

    kaali dunia da bhardan ta ave roii janda bai sher ban bant baki thodia saria videos he sohnia hundia very funny 😜😜😜😜😜😜😜😜😜😜

  • @baldevsinghgaga1381
    @baldevsinghgaga1381 2 ปีที่แล้ว

    Very good video jindar is very goodcomenter god bless u all team

  • @sukhasandhusukha9981
    @sukhasandhusukha9981 2 ปีที่แล้ว

    ਦੇਖਿਆ ਬਾਈ ਜਿੰਦਰ ਬਿਨਾ ਵਿਡਿਊ ਵਿਚ ਗਲ ਨੀ ਬਣਦੀ ਬੰਤ ਬਾਈ ਤੂੰ ਵੀ ਹਾਸੇ ਵਾਲੀ ਵਿਡਿਊ ਕਰੀਆ ਕਰ ਪਰ ਲਾਡੀ ਕਰਨੈਲ ਸਭ ਦੇ ਜੜ ਦਾ ਕੋਕੇ ਬਾਈ ਦੀ ਏਕਟਗ ਵੈ ਮਸਾਲ ਹੈ ਲਾਡੀ ਬਾਈ ਦੀ

  • @nippyjeepmodificationssing4885
    @nippyjeepmodificationssing4885 2 ปีที่แล้ว +1

    Siira bai bnude rho buht sohna bai

  • @amriksingh75
    @amriksingh75 2 ปีที่แล้ว

    Very nice movie preet dirba 👍👍👍👍

  • @HarmanSingh-hq4iu
    @HarmanSingh-hq4iu 2 ปีที่แล้ว

    Siraa video dhikn ton phla comet

  • @JaspalSingh-lc2eq
    @JaspalSingh-lc2eq 2 ปีที่แล้ว +2

    ਬੰਤ ਤੇ ਪ੍ਰੀਤੋ ਦੀ ਲੜਾਈ ਬਹੁਤ ਵਧੀਆ ਲੱਗਦੀ ਆ

  • @NirmalSingh-sr8vp
    @NirmalSingh-sr8vp 2 ปีที่แล้ว

    ਸਿਰੀਂ ਤੇ ਬੰਤ ਦੀਆਂ ਵਾਹਾਂ ਬੁਰਾ ਹਾਲ 22

  • @meghrajsharma5721
    @meghrajsharma5721 ปีที่แล้ว

    ਬੇਬੇ ਛਿਤਰ ਮਾਰਕੇ ਜਿੰਦਰ ਨੂੰ ਭਜਾਉਂਦੇ
    ਕਿਓ ਨਹੀ ਪਰ
    ਕੰਜਰ ਕਲਾਕਾਰ ਵਧੀਆ ਹੈ ਕਮਾਲ
    ਦਾ ਰੋਲ ਕਰਦਾ ਏ
    ਦੇ ਮੌਕਾ ਮਿਲਿਆ ਤਾਂ
    ਫਿਲਮਾਂ ‌ਚ ਵੀ ਕਮਾਲ
    ਕਰਦੂ

  • @GurdeepSingh-cr9yg
    @GurdeepSingh-cr9yg 2 ปีที่แล้ว +2

    End aa veer ji ❤️❤️❤️❤️

  • @Rog_Gaming_1
    @Rog_Gaming_1 2 ปีที่แล้ว +2

    ਸਾਰੀ ਟੀਮ ਦਾ ਬਹੁਤ ੳਪਰਾਲਾ

  • @bobbymaan3541
    @bobbymaan3541 2 ปีที่แล้ว +1

    👌👌👌👍

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @simranjitsinghmattu5517
    @simranjitsinghmattu5517 2 ปีที่แล้ว

    Sirra bai video 🔥🔥🔥🔥🔥

  • @kulwinderkaur-ji4kk
    @kulwinderkaur-ji4kk 2 ปีที่แล้ว

    Bahut hi wadia video good acting all characters

  • @simranbirring6166
    @simranbirring6166 2 ปีที่แล้ว

    ਕਰਨੈਲ veera love you aa tara nal

  • @malkitsingh2145
    @malkitsingh2145 2 ปีที่แล้ว +1

    Nice video g sira sibo bebe g 🙏🏻🙏🏻🙏🏻🙏🏻🙏🏻🙏🏻🙏🏻

  • @Parminderkaur-ro4px
    @Parminderkaur-ro4px 2 ปีที่แล้ว +3

    God bless you all family 🙏🙏🙏

  • @sandeepsinghkubbe8792
    @sandeepsinghkubbe8792 2 ปีที่แล้ว +10

    ਦੀਵਾ ਨੀ ਚੱਲਿਆ , ਕਰਨੈਲ ਚੱਲ ਪਿਆ 😂🤣🤗

  • @rajabhatti5772
    @rajabhatti5772 2 ปีที่แล้ว

    ਬਹੁਤ ਵਧੀਆ ਜੀ

  • @honeygrewal2381
    @honeygrewal2381 2 ปีที่แล้ว

    Bahut vadiya bai .. Jeonde raho

  • @hardeepsinghsingh9874
    @hardeepsinghsingh9874 2 ปีที่แล้ว

    Very nice brother Jinder Bhai all team nu best of luck

  • @RamanDeep-fd5nm
    @RamanDeep-fd5nm 2 ปีที่แล้ว

    Bought wadia videoooo jiiiiii... Siraaaaa jiiiiiii

  • @gopycheema3251
    @gopycheema3251 2 ปีที่แล้ว

    Bht vdiya supar ghaint

  • @sukharatol6515
    @sukharatol6515 2 ปีที่แล้ว

    Very nice video 👌👌🔥🔥

  • @AslamKhan-uw3qp
    @AslamKhan-uw3qp 2 ปีที่แล้ว

    Good job 👍👌👍👌👍👌👍👌👍

  • @surinderrani9732
    @surinderrani9732 2 ปีที่แล้ว +2

    बंत वाह बहुत अच्छा रोल प्ले कर रहे हो

  • @ashoksingla7924
    @ashoksingla7924 2 ปีที่แล้ว

    Siraaaaaaaaaaaa very nice👏👏👏👏👏👏👏👏👏

  • @kuldeeprangi722
    @kuldeeprangi722 2 ปีที่แล้ว

    Bahut vadia video hai 👍👍🙂🙂🙂🙂👍👍👍🙂👍🙂👍🙂👍🙂👍🙂

  • @bhadarsingh1871
    @bhadarsingh1871 2 ปีที่แล้ว

    Very nice video thanks all team members

  • @sandeepsinghkubbe8792
    @sandeepsinghkubbe8792 2 ปีที่แล้ว

    ਬੇ ਓ ਹੋ 🤣😂🤗🤗❤️

  • @luckytoor4263
    @luckytoor4263 2 ปีที่แล้ว +1

    Love you sari team nu truck bhar ke jeonde raho hasde raho vasde raho love you tralli bhar ke

  • @gurjindersingh3638
    @gurjindersingh3638 2 ปีที่แล้ว +2

    Sat Shri akal jatt sauda g 🙏 bahut vadia video super acting all the best 🙏👍🥀❤️🥀👌

  • @sukhpalsingh9477
    @sukhpalsingh9477 2 ปีที่แล้ว

    ਬਹੁਤ ਵਧੀਆ 👍👍🙏

  • @jasveerbatish6877
    @jasveerbatish6877 2 ปีที่แล้ว

    Very nice video 👍👍👍👍👍

  • @HarmanSingh-hq4iu
    @HarmanSingh-hq4iu 2 ปีที่แล้ว

    Baba ji wait poori Ho gi