Prime Time with Benipal_What Memory Makes Manjit Rahi Cry ...!

แชร์
ฝัง
  • เผยแพร่เมื่อ 2 ต.ค. 2024
  • 29-06-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

ความคิดเห็น • 139

  • @randhawa1235
    @randhawa1235 5 ปีที่แล้ว +9

    ਪਰ ਵੀਰਿਆ ਪਰਮਾਤਮਾ ਦੀ ਮਰਜੀ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ
    ਜਿਸ ਵੀ ਹਾਲਾਤ ਵਿੱਚ ਹੈਂ ਖੁਸ਼ ਰਹੀਂ

  • @Kulwindersingh-yo1et
    @Kulwindersingh-yo1et 4 ปีที่แล้ว +12

    ਮਨਜੀਤ ਰਾਹੀ ਜੀ ਨੂੰ ਮੈ ਬਹੁਤ ਵਾਰੀ ਮਿਲਿਆ ਹਾਂ ,ਖੰਨੇ ਚ ਰਹਿੰਦੇ ਨੇ ,ਬਹੁਤ ਗੱਲਾ ਸੱਝਿਆ ਕਰਿਆ ਸੀ, ਸਮਰਾਲਾ ਰੋਡ ,ਤੇ ਰਹਿੰਦੇ ਸੀ ਇਕ ਬਹੁਤ ਵਧੀਆ. ਕਲੋਨੀ ਚ, ਬਹੁਤ ਵਧੀਆ ਇਨਸਾਨ ਨੇ ਰਹੀ ਸਾਹਿਬ ਜੀ

  • @LaddiChatha-z5w
    @LaddiChatha-z5w หลายเดือนก่อน

    ਪੰਜਾਬੀ ਲੋਕ ਗਾਇਕ ਮਨਜੀਤ ਰਾਹੀ ਬਾ ਕਮਾਲ ਗਾਇਕ ਸੀ ਜੋੜੀ ਟੁੱਟ ਗਈ ਨਜ਼ਰ ਲੱਗ ਗਈ ਕਿਸੇ ਦੀ

  • @gurmailsinghgill4971
    @gurmailsinghgill4971 4 ปีที่แล้ว +8

    ਦਲਜੀਤ ਕੌਰ ਦੀ ਇੰਟਰਵਿਊ ਵੀ ਕਰਕੇ ਉਨ੍ਹਾਂ ਦੇ ਵਿਚਾਰ ਵੀ ਸੁਣਨੇ ਚਾਹੀਂਦੇ ਹਨ ਜੀ।

  • @sandhugora6999
    @sandhugora6999 5 ปีที่แล้ว +17

    Old is Gold.
    1992 ch ਮੇਰੇ ਤਾਏ ਦੇ ਮੁੰਡੇ ਦੇ ਵਿਆਹ ਚ ਅਖਾੜਾ ਲਗਿਆ ਸੀ ਮਨਜੀਤ ਰਾਹੀ ਦਲਜੀਤ ਕੌਰ ਦਾ।ਬਹੁਤ ਹੀ ਜਿਆਦਾ ਵਧੀਆ ਰੰਗ ਬੰਨਿਆ ਸੀ

    • @manivirkvirk3265
      @manivirkvirk3265 3 ปีที่แล้ว +1

      Brother akhda a you tube t pwo rahi da

  • @jagroopsinghbenipal870
    @jagroopsinghbenipal870 3 ปีที่แล้ว +3

    ਯਾਰੀ ਟੁੱਟੀ ਤੋਂ ਕੱਢੇ ਸਾਨੂੰ ਗਾਲਾਂ,ਲੱਗੀ ਵੇਲੇ ਰੱਬ ਹੁੰਦੇ ਸੀ😂😂

  • @rajdes9524
    @rajdes9524 6 ปีที่แล้ว +17

    ਬਹੁਤ ਹੀ ਵਧੀਆ ਪ੍ਰੋਗਰਾਮ ਬੈਨੀਪਾਲ ਜੀ, ਦਰਦ ਵਿਛੋੜੇ ਦਾ ਹਾਲ ਨੀ ਮੈਂ ਕਿਹਨੂੰ ਆਖਾਂ,,,। ਘੁਣ ਵਾਂਗ ਖਾਈ ਜਾਂਦਾ ਸੱਜਣਾਂ ਵਿਛੋੜਾ ਤੇਰਾ ।

    • @TBNCANADA
      @TBNCANADA 6 ปีที่แล้ว

      thanks

    • @sspompy
      @sspompy 6 ปีที่แล้ว

      Meera marriage ta 1996 vich aya si rahi.

    • @sarbjitsingh8316
      @sarbjitsingh8316 6 ปีที่แล้ว

      Raj Des

  • @amansinghsidhu5240
    @amansinghsidhu5240 3 ปีที่แล้ว +2

    ਜੋ ਤੂੰ ਕੀਤਾ ਉਹਨਾ ਨਾਲ । ਹੁਣ ਵੀ ਵਾਪਸ ਆਉਣ ਨੂੰ ਕਹਿਣਾ । ਤੂੰ ਉਹ ਵਿਚਾਰੀ ਦੀ ਕਦਰ ਨੀ ਪਾਈ । ਅੱਜ ਵੇਖ ਰੱਬ ਨੇ ਤੈਨੰ ਤੇਰੀ ਉਕਾਤ ਵਿਖਾਤੀ ।

  • @sandhugora6999
    @sandhugora6999 5 ปีที่แล้ว +18

    ਦੁੱਖ ਬੁਰਾ ਵਿਛੋੜੇ ਦਾ ਕੀਹਨੂੰ ਦਿਲ ਦਾ ਹਾਲ ਸੁਣਵਾਂ

    • @jaissingh9586
      @jaissingh9586 4 ปีที่แล้ว +4

      ਬਾਈ ਇਸ ਬੰਦੇ ਦੀ ਗਲਤੀ ਆ ਇਹ ਸਮੈਕ ਬਹੁਤ ਪੀਣ ਲੱਗ ਗਿਆ ਸੀ ਦਲਜੀਤ ਕੋਲ ਨੂੰ ਵੀ ਤੇ ਰਾਹੀ ਨੂੰ ਵੀ ਪਰਸਨਲੀ ਜਾਣਦਾ ਤੇ ਪਰਿਵਾਰਕ ਮੈਂਬਰ ਨੇ ਦਲਜੀਤ ਕੋਰ ਮੇਰੇ ਮਾਸੀ ਲੱਗਦੇ ਆ ਦਾਰੂ ਪੀ ਕੇ ਕੁੱਟਦਾ ਵੀ ਰਿਹਾ ਤੇ ਹੁਣ ਵੀ ਧਿਆਨ ਨਾਲ ਸੁਣੋ ਸ਼ਰਾਬ ਪੀਤੀ ਹੋਈ ਆ ਪਰ ਬੰਦਾ ਬਹੁਤ ਵਧੀਆ ਸੀ ਇਸ ਦੀ ਸੁਸਾਇਟੀ ਨੇ ਖਰਾਬ ਕਰਤਾ ਜਿਆਦਾ ਤਰ ਇਸ ਦੇ ਪੁਲਿਸ ਵਾਲੇ ਦੋਸਤ ਨੇ ਹੀ ਬਹੁਤ ਕੰਮ ਖਰਾਬ ਕਰਿਆ ਅੱਖੀ ਡਿੱਠਾ ਹਾਲ ਹੈ ਜੀ ਤੇ ਇਸ ਦਾ ਹੋਰ ਔਰਤ ਨਾਲ ਵੀ ਨਜਾਇਜ਼ ਸੰਬੰਧ ਆ ਕੈਨੇਡਾ ਰਹਿੰਦੀ ਆ ਉਸ ਦਲਜੀਤ ਮਾਸੀ ਦੀ ਸਹੇਲੀ ਆ ਤੇ ਨਾਲ ਦੇ ਪਿੰਡ ਤੋ ਹੀ ਆ ਉਸ ਨੇ ਬਹੁਤ ਯੋਗਦਾਨ ਪਾਇਆ ਇੰਨਾ ਨੂੰ ਤੋੜਨ ਦਾ

    • @balwinderdhami5971
      @balwinderdhami5971 3 ปีที่แล้ว +1

      ਹੁਣ ਤੱਦ ਹੀ ਦੁੱਖ e. ਐ

    • @balwinderdhami5971
      @balwinderdhami5971 3 ปีที่แล้ว +2

      Daljit ਕੌਰ banji. manu ਬੁਹਤ pasda🙏🙏🙏🙏🙏

  • @satwantbilling4521
    @satwantbilling4521 6 ปีที่แล้ว +25

    ਬਹੁਤ ਗੀਤ ਸੁਣੇ ਨੇ ਮਨਜੀਤ ਰਾਹੀ ਜੀ ਦੇ ਬੈਨੀਪਾਲ ਜੀ ਬਹੁਤ ਚੰਗੀ ਲੱਗੀ ਮੁਲਾਕਾਤ

  • @RakeshKumar-xb9fl
    @RakeshKumar-xb9fl 4 ปีที่แล้ว +8

    ਬੈਨੀਪਾਲ ਸਾਵ ਤੁਸੀ ਬਹੁਤ ਚੰਗੀ ਸਕਸੀਅਤ ਹੋ ਤੁਸੀ ਕੋਸ਼ਿਸ਼ ਕਰੋ ਦਲਜੀਤ ਕੌਰ ਮਨਜੀਤ ਰਾਹੀ ਨੂੰ ਮਿਲਾਓ

  • @SukhwinderSinghSukhwinde-tj6ij
    @SukhwinderSinghSukhwinde-tj6ij ปีที่แล้ว +1

    ਦਲਜੀਤ ਕੋਰ ਦੀ ਇੰਟਰਵਿਊ ਸੁਣੋ ਫਿਰ ਪਤਾ ਲੱਗਣਾ। ਇਸ ਸਮੈਕੀਏ ਦਾ 👎👎

  • @HSKHAIRA
    @HSKHAIRA 3 ปีที่แล้ว +5

    ਕੋਈ ਗਿਣਤੀ ਨਹੀਂ ਹੈ ਮਨਜੀਤ ਰਾਹੀ ਦੀਆਂ ਕਿੰਨੀਆਂ ਕੈਸਿਟਾਂ ਖਰੀਦੀਆਂ ਹਨ। ਬਹੁਤ ਹੀ ਚੜਾਈ ਹੁੰਦੀ ਸੀ ਬਾਈ ਜੀ ਦੀ।

  • @daljeetsinghsekhon7017
    @daljeetsinghsekhon7017 3 ปีที่แล้ว +1

    ਇੱਕ। ਤੇਰਾ। ਜੀਜਾ।ਦੂਲੌ।ਸੀ।ਨੂਰ।ਨੂੰ।ਸੱਤ।ਗਾਣੇਆਂ। ਦਿੱਤਾ।ਦੋ।ਸੋ। ਦਲਜੀਤ।ਨੂੰ। ਕਿਸ਼ੇ।ਨਾਲ।ਗੱਲ।ਨਈ।ਸੀ।ਕਰਨ।ਦਿੰਦਾ।ਕੁਤਿਆ

  • @tarsemwalia9599
    @tarsemwalia9599 4 ปีที่แล้ว +11

    ਮਨਜੀਤ ਰਾਹੀ ਜੀ ਬਹੁਤ ਵਧੀਆ ਇਨਸਾਨ ਨੇ
    84ਦੇ ਦੌਰ ਵਿੱਚ ਮੈ ਸਟੇਜ ਤੇ medolian play
    ਕਰਦਾ ਸੀ ਤੇ ਮੈ ਕੁਰਾਲੀ ਤੋਂ ਖੰਨੇ ਬੱਸ ਵਿੱਚ ਜਾਂਦਾ ਸੀ
    ਲੱਗਭਗ ਦੋ ਕੰਮ ਕੀਤਾ ਉਸ ਸਮੇਂ ਮੈਨੂੰ ਪੈਮੇਂਟ 100ਰੁ
    ਦੇ ਕੇ 20ਰੁ ਫਾਲਤੂ ਦੀ ਦਿੰਦੇ ਸੀ ਏਨੇ ਪਿਆਰ ਨਾਲ ਪੈਮੇਂਟ ਕਰਦੇ ਸੀ ਕਿ 100 ਵੀ ਦਸ ਹਜਾਰ ਦੇ ਬਰਾਬਰ ਲਗਦਾ ਸੀ

  • @amansinghsidhu5240
    @amansinghsidhu5240 3 ปีที่แล้ว +5

    ਦਿਲਜੀਤ ਕੋਰ ਦਾ ਵੀ ਰਣਜੀਤ ਕੋਰ ਵਾਗ ਨਾਮ ਹੋਣਾ ਸੀ ਜੇ ਇਹ ਪਾਗਲ ਬੰਦਾ ਉਹਦਾ ਸਾਥ ਦਿੰਦਾ ।

  • @sidhuanoop
    @sidhuanoop 4 ปีที่แล้ว +5

    ਬਹੁਤ ਵਧੀਆ ਆਰਟਿਸਟ ਨੇ ਰਾਹੀ ਸਾਹਿਬ । ਬਹੁਤ ਦੁੱਖ ਹੋਇਆ ਇਹਨਾਂ ਨੂੰ ਰੋਂਦਿਆਂ ਵੇਖਕੇ। ਵਾਹਿਗੁਰੂ ਮੇਹਰ ਕਰੇ ਪਰਿਵਾਰ ਵੱਲੋਂ ਕੋਈ ਦੁਖੀ ਨਾਂ ਹੋਵੇ

    • @jaissingh9586
      @jaissingh9586 4 ปีที่แล้ว +1

      ਬਾਈ ਇਸ ਬੰਦੇ ਦੀ ਗਲਤੀ ਆ ਇਹ ਸਮੈਕ ਬਹੁਤ ਪੀਣ ਲੱਗ ਗਿਆ ਸੀ ਦਲਜੀਤ ਕੋਲ ਨੂੰ ਵੀ ਤੇ ਰਾਹੀ ਨੂੰ ਵੀ ਪਰਸਨਲੀ ਜਾਣਦਾ ਤੇ ਪਰਿਵਾਰਕ ਮੈਂਬਰ ਨੇ ਦਲਜੀਤ ਕੋਰ ਮੇਰੇ ਮਾਸੀ ਲੱਗਦੇ ਆ ਦਾਰੂ ਪੀ ਕੇ ਕੁੱਟਦਾ ਵੀ ਰਿਹਾ ਤੇ ਹੁਣ ਵੀ ਧਿਆਨ ਨਾਲ ਸੁਣੋ ਸ਼ਰਾਬ ਪੀਤੀ ਹੋਈ ਆ ਪਰ ਬੰਦਾ ਬਹੁਤ ਵਧੀਆ ਸੀ ਇਸ ਦੀ ਸੁਸਾਇਟੀ ਨੇ ਖਰਾਬ ਕਰਤਾ ਜਿਆਦਾ ਤਰ ਇਸ ਦੇ ਪੁਲਿਸ ਵਾਲੇ ਦੋਸਤ ਨੇ ਹੀ ਬਹੁਤ ਕੰਮ ਖਰਾਬ ਕਰਿਆ ਅੱਖੀ ਡਿੱਠਾ ਹਾਲ ਹੈ ਜੀ

  • @sukhwindersingh201
    @sukhwindersingh201 5 ปีที่แล้ว +3

    Manjeet Rahi good singer good man

  • @amanmalhi2759
    @amanmalhi2759 4 ปีที่แล้ว +2

    ਅੱਜ ਕੱਰੂਗੀ ਮੁਕਾਬਲਾ ਸੂਪਰ ਹਿੱਟ ਕੈਸਿਟ

  • @daljeetsinghsekhon7017
    @daljeetsinghsekhon7017 3 ปีที่แล้ว +1

    ਤੇਰਾ ਜੀਜਾ ਰਾਮ ਕਿੱਥੇ ਆਰਾਮ ਦਰਦ ਵੰਡਾਉਣਾ ਤੇਰਾ ਜੀਜਾ ਤੇਰਾ ਜੀਜਾ ਤੂੰ ਕਿੱਥੇ ਆ ਓਦੋਂ ਤਾਂ ਤੇਰਾ ਜੀਜਾ

  • @harwindersingh9047
    @harwindersingh9047 5 ปีที่แล้ว +3

    Sadabahar singer manjt rahi

  • @RandomWRLDW
    @RandomWRLDW 2 ปีที่แล้ว

    Waheguru ji mehar karo ji

  • @SukhwinderSingh-ic5nr
    @SukhwinderSingh-ic5nr 3 ปีที่แล้ว +1

    ਬਹੁਤ ਮਾੜਾ ਕੀਤਾ ਤੂੰ ਦਲਜੀਤ ਕੌਰ ਨਾਲ

  • @kewalsingh3895
    @kewalsingh3895 4 ปีที่แล้ว +1

    good ji

  • @MrHarjotghuman
    @MrHarjotghuman 6 ปีที่แล้ว +14

    Benipal sab ਕੱਲਾ ਕੱਲਾ ਅੱਖਰ ਥੋਡੇ ਮੁੱਖ ਤੋਂ ਬਾਲਾ ਫੱਬਦਾ ਜੀ ....ਚਿੱਥ ਚਿੱਥ ਕੇ ਬੋਲਦੇ ਉ
    Very GooD brother

  • @gaggnradhaswami8858
    @gaggnradhaswami8858 5 ปีที่แล้ว +9

    Sade Amloh De pind Majri di sann ,,,,,, Manjit Rahi giiiii, ,,,,,,,

  • @jagdeepsinghkhehra5359
    @jagdeepsinghkhehra5359 4 ปีที่แล้ว +9

    ਆਵਾਜ ਬਾ ਕਮਾਲ ਐ ਕੁੜੀ ਦੀ

  • @khosasaab3464
    @khosasaab3464 3 ปีที่แล้ว +1

    ਪਰ ਕੁਲਦੀਪ ਮਾਣਕ ਜੀ ਤਾਂ ਕੋਈ ਵੀ ਨਹੀਂ ਬਣ ਸਕਦਾ ਜੋ ਮਰਜ਼ੀ ਕਹਿ ਲਵੋ

    • @sonysidhu4694
      @sonysidhu4694 3 ปีที่แล้ว

      Ramla Saab v vdiaa ne jii

    • @SarbjitSingh-yg7bs
      @SarbjitSingh-yg7bs 2 หลายเดือนก่อน

      ......... Makhan Changiarha 🔥 is Best 🐒 🤪 🚫 ​@@sonysidhu4694

  • @jatindersinghmaan4639
    @jatindersinghmaan4639 3 ปีที่แล้ว +1

    Varigod

  • @randhawa1235
    @randhawa1235 5 ปีที่แล้ว +26

    ਰਾਹੀ ਸਾਹਿਬ ਦਿਲ ਚੀਰ ਕੇ ਨੀ ਵਿਖਾ ਸਕਦਾ
    ਤੁਹਾਡੇ ਨਾਲ ਜੋ ਹੋਈ ਓਹ ਕਿਸੇ ਦੁਸ਼ਮਣ ਨਾਲ ਵੀ ਪਰਮਾਤਮਾ ਨਾ ਕਰੇ
    ਪਰ ਸੁੱਖੀ ਦਲਜੀਤ ਕੌਰ ਵੀ ਨਹੀ ਰਹਿ ਸਕਦੀ

    • @jaissingh9586
      @jaissingh9586 4 ปีที่แล้ว +4

      ਬਾਈ ਇਸ ਬੰਦੇ ਦੀ ਗਲਤੀ ਆ ਇਹ ਸਮੈਕ ਬਹੁਤ ਪੀਣ ਲੱਗ ਗਿਆ ਸੀ ਦਲਜੀਤ ਕੋਲ ਨੂੰ ਵੀ ਤੇ ਰਾਹੀ ਨੂੰ ਵੀ ਪਰਸਨਲੀ ਜਾਣਦਾ ਤੇ ਪਰਿਵਾਰਕ ਮੈਂਬਰ ਨੇ ਦਲਜੀਤ ਕੋਰ ਮੇਰੇ ਮਾਸੀ ਲੱਗਦੇ ਆ ਦਾਰੂ ਪੀ ਕੇ ਕੁੱਟਦਾ ਵੀ ਰਿਹਾ ਤੇ ਹੁਣ ਵੀ ਧਿਆਨ ਨਾਲ ਸੁਣੋ ਸ਼ਰਾਬ ਪੀਤੀ ਹੋਈ ਆ ਪਰ ਬੰਦਾ ਬਹੁਤ ਵਧੀਆ ਸੀ ਇਸ ਦੀ ਸੁਸਾਇਟੀ ਨੇ ਖਰਾਬ ਕਰਤਾ ਜਿਆਦਾ ਤਰ ਇਸ ਦੇ ਪੁਲਿਸ ਵਾਲੇ ਦੋਸਤ ਨੇ ਹੀ ਬਹੁਤ ਕੰਮ ਖਰਾਬ ਕਰਿਆ ਅੱਖੀ ਡਿੱਠਾ ਹਾਲ ਹੈ ਜੀ ਤੇ ਇਸ ਦਾ ਹੋਰ ਔਰਤ ਨਾਲ ਵੀ ਨਜਾਇਜ਼ ਸੰਬੰਧ ਆ ਕੈਨੇਡਾ ਰਹਿੰਦੀ ਆ ਉਸ ਦਲਜੀਤ ਮਾਸੀ ਦੀ ਸਹੇਲੀ ਆ ਤੇ ਨਾਲ ਦੇ ਪਿੰਡ ਤੋ ਹੀ ਆ ਉਸ ਨੇ ਬਹੁਤ ਯੋਗਦਾਨ ਪਾਇਆ ਇੰਨਾ ਨੂੰ ਤੋੜਨ ਦਾ

    • @khosasaab3464
      @khosasaab3464 3 ปีที่แล้ว

      @@jaissingh9586 veer g apna number send kroge nd tuc kitho belong krde ho

    • @jasssingh2052
      @jasssingh2052 3 ปีที่แล้ว

      Rahi na apana munda nu kasa bach oulage ka rakhda c Ganda insan

  • @tejtejsangha6570
    @tejtejsangha6570 4 ปีที่แล้ว +6

    Ro na bai
    Mera puth vi le gye oh,
    Murke mu nahi vekhia..
    Koi nahi milu Jay karm hoyia

  • @hardeepbhullar5289
    @hardeepbhullar5289 4 ปีที่แล้ว +4

    ਰਾਹੀ ਸਾਬ ਕੁੜਤਾ ਚਾਦਰਾ ਪਾਕੇ ਬੋਦੀਆ ਡਾਦੇ ਹੋ ਬਹੁਤ ਹੀ ਵਧੀਆ ਲਗਦੇ ਹੁਦੇ ਸੀ
    ਅੱਜ ਵੀ ਬਹੁਤ ਯਾਦ ਆਦੀ ਆ

  • @satnamkhattra6845
    @satnamkhattra6845 4 ปีที่แล้ว +1

    Khattre pind sunea c,takriban 1987 di gal aa shayed.Buht bale bale c

  • @harmeetsingh5626
    @harmeetsingh5626 4 ปีที่แล้ว +3

    ਮਨਜੀਤ ਰਾਹੀ ਤੇ ਸਿਮਰਨ ਸਹੋਤਾ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਜੀ ਬੈਨੀਪਾਲ ਜੀ

  • @gurlalgurlal3863
    @gurlalgurlal3863 3 ปีที่แล้ว +2

    ਕੀ ਗਲਤੀ ਹੋ ਗਈ ਵੇ ਜੀਜਾ ਤੂੰ ਕਦੇ ਰਾਤ ਨੀ ਰਹਿਦਾ

  • @GagandeepSingh-gm3te
    @GagandeepSingh-gm3te 4 ปีที่แล้ว +1

    MULLAPUR.. LUDHIANA

  • @nirbhaisingh3384
    @nirbhaisingh3384 4 ปีที่แล้ว

    Rahi g slamm a tuhanu

  • @divjotsohi5844
    @divjotsohi5844 3 ปีที่แล้ว

    Ba.nice

  • @balrajsingh1486
    @balrajsingh1486 4 ปีที่แล้ว +5

    ਹੁਣ ਜੋੜੀ ਨੂੰ ਕੱਠੇ ਹੋ ਜਾਣਾ ਚਾਹੀਦਾ ਮੈਡਮ ਕੁਲਦੀਪ ਕੌਰ ਬਹੁਤ ਸਿਆਣੇ ਹਨ ਉਨ੍ਹਾਂ ਨੂੰ ਗੁੱਸਾ ਛੱਡ ਦੇਣਾ ਚਾਹੀਦਾ ਕਈ ਵਾਰ ਝਟਕਾ ਲੱਗ ਕੇ ਬੰਦੇ ਨੂੰ ਪਛਤਾਵਾ ਹੁੰਦਾ ਅਕਲ ਆ ਜਾਦੀ ਹੈ

    • @hargundeep7636
      @hargundeep7636 4 ปีที่แล้ว

      Bai ji mam da name Daljeet kaur aa.

  • @suchakataria946
    @suchakataria946 ปีที่แล้ว +1

    Time time Dian gllan hundia ne.

  • @baljindersingh-jc4kj
    @baljindersingh-jc4kj 6 ปีที่แล้ว +9

    Good

  • @tarvinderbrar3870
    @tarvinderbrar3870 5 ปีที่แล้ว +6

    मनजीत राहि मेरे फेवरेट सीगर ने

  • @GagandeepSingh-qy9tp
    @GagandeepSingh-qy9tp 4 ปีที่แล้ว +4

    ਬਹੁਤ ਵਧੀਆ ਜੀ 👌👍👍🌴

  • @amandeepgrewal9998
    @amandeepgrewal9998 6 ปีที่แล้ว +6

    Very good bai ji manjit rahi bhout good singer se kasi time

  • @satnamkhattra6845
    @satnamkhattra6845 4 ปีที่แล้ว

    Jindagi ch miss happning ho jandea ne,buht dukh lag reha ,mai dona di interveiu suni ,But banda sahi lgea.

  • @rajkamal4570
    @rajkamal4570 3 ปีที่แล้ว

    Ki Karna Ehne Programan Nu Karda Hunda Si Jad Us Paise Da Sukh Na Manyan Akhirli Umre Jad Parivaar Di Jarurat Hundi Ghar Tut Jave Sare Varkhlaaf Ho Jaan Sunya Rahi Sahib Ne Aapne Munde 13 -- 14 Parche Karvaye Jado Eho Jhe Halaat Ho Jaan Ki Karna Parsidhi Nu ENGLAND ( UK )

  • @birbalindersingh5788
    @birbalindersingh5788 4 ปีที่แล้ว +8

    ਰਾਹੀਂ ਖੰਨੇ ਦਾ ਬਾਦਸ਼ਾਹ ਹੈ ਰਹੇਗਾ ਵੀ

  • @manjot_singh_pandher
    @manjot_singh_pandher 5 ปีที่แล้ว +4

    Mere pehle birthday 🍰 te akhara lawaeya c dada ne ਸੰਨ 2000 ch

    • @manivirkvirk3265
      @manivirkvirk3265 3 ปีที่แล้ว

      Brother akhda r rahi d TH-cam t lod krl

  • @sudagarsowaddi7869
    @sudagarsowaddi7869 6 ปีที่แล้ว +7

    Old is Gold

  • @upkarsingh2309
    @upkarsingh2309 3 ปีที่แล้ว +1

    Daljit kaur oh hi c

  • @bernaddhariwal9325
    @bernaddhariwal9325 6 ปีที่แล้ว +7

    vidia. ji

  • @vinylRECORDS0522
    @vinylRECORDS0522 4 ปีที่แล้ว +3

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ।

  • @Daske.WaleSahi
    @Daske.WaleSahi 6 ปีที่แล้ว +9

    ਰਾਹੀ ਸਾਬ ਦਾ ਨੰਬਰ ਮਿਲ ਸਕਦਾ

    • @bhindersingh4324
      @bhindersingh4324 4 ปีที่แล้ว +1

      Hnji oh sade pind to ne mare taya g lgde ne

    • @karanbraich444
      @karanbraich444 4 ปีที่แล้ว +1

      @@bhindersingh4324 bai no. dedo

    • @laddi123
      @laddi123 3 ปีที่แล้ว

      Name Mera Laddi a ji rahi sabb da shgird a pind majri a Mera v rahi sabb da v te una da contact a 9814507498

  • @kamaljitdhillon6602
    @kamaljitdhillon6602 6 ปีที่แล้ว +5

    Very very good

  • @baljitgrewal254
    @baljitgrewal254 3 ปีที่แล้ว +1

    ਵਧੀਆ ਹੈ ਪਰ ਦਲਜੀਤ ਤਾ ਦਲਜੀਤ ਹੀ ਹੈ

  • @user-jw3pq9li1v
    @user-jw3pq9li1v 6 ปีที่แล้ว +8

    Excellent Interview. 🖒👍👌

  • @davindergillgill4490
    @davindergillgill4490 4 ปีที่แล้ว +2

    Simran gurleaj akhatar nu takar den waleee aa

  • @lakhvirsandhu1756
    @lakhvirsandhu1756 3 ปีที่แล้ว +2

    ਦਲਜੀਤ ਕੌਰ ਦੀ ਸਚਾਈ ਸੁਣੋ ਫੇਰ ਪਤਾ ਲੱਗੇ ਗਾ ਇਸ ਬੰਦੇ ਦੀ ਕੀ ਹੈ ਸਚਾਈ ਜਿਹੜਾ ਇਨਸਾਨ ਆਪਣੇ ਬੱਚਿਆਂ ਦਾ ਆਪਣੀ ਔਰਤ ਦਾ ਸਕਾ ਨਹੀਂ ਹੋਰ ਕਿਸੇ ਦਾ ਕੀ ਹੋਊਗਾ

  • @satnamkhattra6845
    @satnamkhattra6845 4 ปีที่แล้ว

    Vichoda,aj meri vi akha ch v pani aa gea,😪😪😪

  • @kulbhushanpuri524
    @kulbhushanpuri524 3 ปีที่แล้ว +3

    Rahi saib i love simran ji...

  • @mandeepsomal6008
    @mandeepsomal6008 4 ปีที่แล้ว +8

    1997 nu meri marriage te lage se manjeet rahe diljeet kaur

  • @jindkang7740
    @jindkang7740 6 ปีที่แล้ว +6

    👌👌

  • @sukdevsinghmann1788
    @sukdevsinghmann1788 4 ปีที่แล้ว +2

    Very very very good song all manjit rahi

  • @kulbhushanpuri524
    @kulbhushanpuri524 3 ปีที่แล้ว +1

    Daljit kour tha beta tera ke lagda.....

  • @karanbraich9326
    @karanbraich9326 ปีที่แล้ว

    Good

  • @davindergillgill4490
    @davindergillgill4490 4 ปีที่แล้ว +8

    Bechraa roon lagg piaa put nu yaad kar ke

  • @beantgill7060
    @beantgill7060 3 ปีที่แล้ว +1

    Satnam sho gdari kar gha by na

  • @karanbraich444
    @karanbraich444 6 ปีที่แล้ว +3

    very very nice ji

  • @manivirkvirk3265
    @manivirkvirk3265 3 ปีที่แล้ว +1

    Din ch.3..4.akhda hunda c

  • @rashpalsingh192
    @rashpalsingh192 3 ปีที่แล้ว

    Counselor rakh dun FIR patangi FIR wahi wala Tera ki lagda

  • @shere-punjabsinghshergill3257
    @shere-punjabsinghshergill3257 3 ปีที่แล้ว

    Ihdi ti awaz hi ghagi e. J adta changia hundia ta Daljit kiu chhadi. Guddi bulle pe jaye bo kanta hundi e. Ihde ch ego (hankaar) bahut si ohna dina ch. Kisse sajinde ja bande nu sidhe mooh nahi si bolda. Modhiya de upper to thukda ci. Sabh de din iko jihe nahi rehnde. Rabb rang badal da e. Shad parre nahi hunda jado kisse nu deep satt mari hove.

  • @adarsh-xy8dz
    @adarsh-xy8dz 3 ปีที่แล้ว +2

    Great performer

  • @bhattijaidwala6225
    @bhattijaidwala6225 3 ปีที่แล้ว

    Daljit dea gla sunn to pta Lgea eh sire da chwl bndha jnabaji krda a jis kudi nal v gaonda a os di ezt nal khelda a kana jeha tez a Daljit dea kodiea gla suno zra kn khol dea

  • @maneepsingh4196
    @maneepsingh4196 4 ปีที่แล้ว +2

    Super star

  • @jasssingh2052
    @jasssingh2052 3 ปีที่แล้ว +1

    Rahi insan ganda

  • @yadwindersingh4832
    @yadwindersingh4832 5 ปีที่แล้ว +2

    Good benipal ji

  • @NissanGarewalNishanGarewal
    @NissanGarewalNishanGarewal 5 ปีที่แล้ว +2

    Rahi mma bst singr

  • @bachandass9927
    @bachandass9927 3 ปีที่แล้ว

    Rahi Sahib you look very handsome in your proper uniform with beautiful turbans.

  • @davindergillgill4490
    @davindergillgill4490 4 ปีที่แล้ว +1

    Simran mehnt karee bhut agee jao pakaa

  • @KuldeepSingh-hc3xk
    @KuldeepSingh-hc3xk 3 ปีที่แล้ว

    Rahi Saab koai bat nahi vaheguru tuhadi goodi is kuri simran nal up karenge

  • @mohindersinghsidhu3345
    @mohindersinghsidhu3345 4 ปีที่แล้ว +1

    Verry Nice Singer

  • @mewasingh9324
    @mewasingh9324 3 ปีที่แล้ว

    Please Ikhathey Ho Jao G. 🙏🙏🙏🙏🙏

  • @karanbraich444
    @karanbraich444 4 ปีที่แล้ว +1

    V. nyc song

  • @shinderpalsingh8017
    @shinderpalsingh8017 3 ปีที่แล้ว

    Bai Rahi ji and Dalit ji nu akathe karvao ji

  • @laddi123
    @laddi123 4 ปีที่แล้ว

    ਦੇਖੋ ਜੀ name Mera Mirza Laddi aw rahi sabb da ਸ਼ਗਿਰਦ aw una de nl hi rehna ma je kise nu koi rahi sabb tk km Hoya nbr chahida una da das deyo

  • @jarnailsinghgrewal2997
    @jarnailsinghgrewal2997 4 ปีที่แล้ว +1

    Good👍

  • @manivirkvirk3265
    @manivirkvirk3265 3 ปีที่แล้ว

    A
    Rahi mma g full chdi c d

  • @NissanGarewalNishanGarewal
    @NissanGarewalNishanGarewal 6 ปีที่แล้ว +5

    Rahi mma g yad aundi a song

  • @dalvirsingh2011
    @dalvirsingh2011 3 ปีที่แล้ว

    buht vadya song Chacha ji Waheguru ji kirpa kare

  • @tejtejsangha6570
    @tejtejsangha6570 4 ปีที่แล้ว +3

    Miss u bai
    U and ur songs

  • @jogindersangha2090
    @jogindersangha2090 4 ปีที่แล้ว

    Simran nal akhada village bhalur 2013

  • @jaspalsingh1586
    @jaspalsingh1586 3 ปีที่แล้ว

    Rahi saab number one singer

  • @bachandass9927
    @bachandass9927 3 ปีที่แล้ว +1

    Rahi Sahib good luck to you, you are a very good singer, you are the beauty of beautiful punjab.

  • @ButaSingh-sd8hg
    @ButaSingh-sd8hg 3 ปีที่แล้ว

    Manjeet Rhi g good indian na g

  • @satnamkhattra6845
    @satnamkhattra6845 4 ปีที่แล้ว

    Buht buht vadea lagea ji program

  • @mohammadisrarhanif2927
    @mohammadisrarhanif2927 3 ปีที่แล้ว

    Great Punjabi singer.

  • @Balbirsinghusa
    @Balbirsinghusa 4 ปีที่แล้ว

    So sad

  • @manivirkvirk3265
    @manivirkvirk3265 3 ปีที่แล้ว

    Rahi MMA gg

  • @GurmeetSingh-ef7cz
    @GurmeetSingh-ef7cz 3 ปีที่แล้ว

    pm

  • @punjabi1988.
    @punjabi1988. 6 ปีที่แล้ว +7

    Benipal saab tuc ta aap hi bahut vadiya writer ho.

    • @TBNCANADA
      @TBNCANADA 6 ปีที่แล้ว +1

      ਧੰਨਵਾਦ ਜੀ ।

    • @nazarsingh4647
      @nazarsingh4647 3 ปีที่แล้ว +1

      ਇਹ ਇੰਟਰਵਿਊ ਰਾਹੀ ਜੀ ਦਿਲਜੀਤ ਤੋ ਬਿਨਾ ਕਿਵੇਂ ਘਟੀਆ ਜਹੀ ਲਗਦੀ ਹੈ ਜਦੋਂ ਦਲਜੀਤ ਕੌਰ ਗਾਉਂਦੀ ਸੀ ਤਾਂ ਮੂੰਹੋਂ ਫੁੱਲ ਕਿਰਦੇ ਸੀ ਹੁਣ ਤੇਰਾ ਪਸੀਨਾ ਨਹੀਂ ਸਕਦਾ ।ਦੇਖ ਸੁਆਦ ।ਜਿੰਨੇ ਮਰਜ਼ੀ ਡਰਾਮੇ ਕਰ ਲੈ। ਬਾਈ ਉਹ ਗਲ ਨਹੀ ਬਣਨੀ ਜੋ ਦਲਜੀਤ ਕੌਰ ਗਾਉਂਦੀ ਸੀ ਬਾਇਓਲਾਆ ਇਸ ਉਮਰ ਵਿਚ ਵੀ ਜਨਾਨੀ ਛੱਡੀਦੀ ਏ ਬਾਕੀ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਣਾ।