ਖੁਸ਼ੀਆਂ ਨਾਲ ਸਾਂਝ ਪਾਓ ਪਿੰਗਲਵਾੜੇ ਜ਼ਰੂਰ ਆਓ | Arsh Chohla Harmeet Sandhu

แชร์
ฝัง
  • เผยแพร่เมื่อ 3 ธ.ค. 2024

ความคิดเห็น • 1K

  • @bhagikrajveer1488
    @bhagikrajveer1488 3 ปีที่แล้ว +53

    ਵੀਰ ਵਧੀਆ ਸੋਚ ਆ ਵਹਿਗੁਰੂ ਖੁਸ਼ ਰੱਖੇ

  • @bakhshishsingh5079
    @bakhshishsingh5079 ปีที่แล้ว +1

    ਸੁਖਮਨ ਅਰਸ਼ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਖੁਸ ਰਹੋ ਰੱਬ ਮੇਹਰ ਕਰ

  • @ਗਿੱਲ-ਠ3ਰ
    @ਗਿੱਲ-ਠ3ਰ 3 ปีที่แล้ว +25

    ਰੂਹ ਖੁਸ਼ ਹੋ ਜਾਂਦੀ ਜੱਟਾ ਤੇਰੇ Vlog ਦੇਖ ਕਿ। ਵਾਹਿਗੁਰੂ ਚੜਦੀ ਕਲਾ ਕਰਨ🙏

  • @lallimangat9090
    @lallimangat9090 3 ปีที่แล้ว

    ਬਹੁਤ ਵਧੀਆ ਵੀਰ ਜੀ ਅਸੀ ਵੀ ਅਨੁਦਾਨ ਬੱਚਿਆਂ ਨੂੰ ਦਾਨ ਕਰਦੇ ਹਾ ਪਰ ਪ੍ਰਮਾਤਮਾ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਬਹੁਤ ਖੁਸ਼ ਰੱਖਦਾ

  • @sukhrai4669
    @sukhrai4669 3 ปีที่แล้ว +11

    ਪਰਮਾਤਮਾ ਇਨਾਂ ਬੱਚਿਆਂ ਨੂੰ ਤੰਦਰੁਸਤੀ ਬਖਸੀ਼ ਸਾਡੇ ਡੀ ਕੀ ਓ ਤੇ ਵੀ ਮਿਹਰ ਭਰਿਆ ਹੱਥ ਰੱਖਿਓ

  • @bindersingh8091
    @bindersingh8091 3 ปีที่แล้ว

    ਵੀਰ ਬਹੁਤ ਵਧੀਆ ਸੋਚ ਆ ਵਾਹਿਗੁਰੂ ਖੁਸ਼ ਰੱਖੇ👍🏽👍🏽👍🏽👍🏽👍🏽

  • @nitishbanger4756
    @nitishbanger4756 3 ปีที่แล้ว +16

    ਬਹੁਤ ਚੰਗਾ ਕੰਮ ਕੀਤਾ ਉਸਤਾਦ ਜੀ ❣️ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸਾਰੇ ਹੀ ਪਰਿਵਾਰ ਤੇ🙏

    • @manpreetmani3746
      @manpreetmani3746 3 ปีที่แล้ว

      very good bro 👍

    • @manpreetmani3746
      @manpreetmani3746 3 ปีที่แล้ว

      ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰਖੇ

  • @nachhattarsingh4395
    @nachhattarsingh4395 3 ปีที่แล้ว +1

    ਬਹੁਤ ਵਧੀਆ ਸੋਚ 🙏🙏🙏🙏

  • @jasbergill8701
    @jasbergill8701 3 ปีที่แล้ว +5

    ਬਹੁਤ ਵਧੀਆ ਸੋਚ ਆ ਬਾਈ ਵਾਹਿਗੁਰੂ ਮੇਹਰ ਕਰੇ

  • @sarabjeetkaur1605
    @sarabjeetkaur1605 2 ปีที่แล้ว

    ਬਹੁਤ ਵਧੀਆ ਸੌਚ ਆ ਵੀਰੇ ਤੁਹਾਡੀ ਬਹੁਤ ਵਧੀਆ ਕੰਮ ਕੀਤਾ love you bro

  • @bakhshishsingh5298
    @bakhshishsingh5298 3 ปีที่แล้ว +4

    ਵੀਰ ਜੀ ਧੰਨਵਾਦ ਜੀ ਬਹੁਤ ਵਧੀਆ ਵੀਰ ਜੀ ਵਾਹਿਗੁਰ ਜੀ ਚੜ੍ਹਦੀ ਕਲਾ ਰਹੇ ਖੁਸ਼ੀਆਂ ਦੇਵੇ ਰੰਥ ਰਾਖਾ 👌💪🙏

  • @harpreetSingh-og6dd
    @harpreetSingh-og6dd 3 ปีที่แล้ว

    ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ..

  • @amancheema6018
    @amancheema6018 3 ปีที่แล้ว +6

    ਬਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਸਾਰਿਆ ਨੂੰ ਕਰਨਾ ਚਾਹੀਦਾ ਕੁੱਝ ਨਾ ਕੁੱਝ ਜਿਹੜਾ ਕਰ ਸਕਦਾ ਪਰ ਦਿੱਲੋ ਕਰਨਾ ਵਾਹਿਗੁਰੂ ਮੇਹਰ ਕਰੇ ਸਾਰਿਆ ਤੇ

  • @surjitbatth1425
    @surjitbatth1425 3 ปีที่แล้ว

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਣਾਈ ਰੱਖੇ
    ਜਿਉਂਦੇ ਵਸਦੇ ਰਹੋ
    ਖੁਸ਼ ਰਹੋ
    ਮਨ ਬਹੁਤ ਖੁਸ਼ ਹੋਇਆ 💐💐

  • @varunguptagarggupta3318
    @varunguptagarggupta3318 3 ปีที่แล้ว +16

    Good job veer ta BHABI JI WAHEGURU JI THONU HAMESA DUNIYA DI HAR KHUSHI DEN

  • @lovely1052
    @lovely1052 3 ปีที่แล้ว

    ਬਹੁਤ ਹੀ ਸ਼ਲਾਘਾਯੋਗ ਕਦਮ ਏ ਵੀਰੇ ਬਾਬਾ ਮੇਹਰ ਕਰੇ

  • @reshamsingh246
    @reshamsingh246 3 ปีที่แล้ว +4

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ 👍 ਹਮੇਸ਼ਾ 10 ਨੂੰਹਾ ਦੀ ਕਮਾਈ ਕਿਸੇ ਗਰੀਬ ਦੇ ਕੰਮ ਵਿੱਚ ਵਰਤਨੀ ਚਾਹੀਦੀ ਹੈ

  • @sukhwindersingh3436
    @sukhwindersingh3436 3 ปีที่แล้ว +1

    ਬਹੁਤ ਵਧੀਆ ਸੋਚ ਆਪ ਜੀ ਦੀ ਵਾਹਿਗੁਰੂ ਜੀ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਣ।

    • @bakhshishsingh5298
      @bakhshishsingh5298 3 ปีที่แล้ว

      ਵੀਰ ਜੀ ਧੰਨਵਾਦ ਜੀ ਖੁਸ਼ੀ ਆ ਦੇਵੇ ਰੰਥ ਖੁਸੀ ਨਾਲ ਝੋਲੀਆਂ ਭਰ ਦੇਵੇ ਵੀਰ ਜੀ ਧੰਨਵਾਦ ਜੀ

  • @jarmanaujla1400
    @jarmanaujla1400 3 ปีที่แล้ว +17

    WMK ਕਰਨ ਸਭ ਤੇ.. ❤️🙏🙏

  • @ravindersakhowalia907
    @ravindersakhowalia907 3 ปีที่แล้ว +1

    ਦਾਨ ਦੀ ਸੇਵਾ ਬਹੁਤ ਵਡੀ ਜੀ।

  • @inderjeetsingh6189
    @inderjeetsingh6189 3 ปีที่แล้ว +12

    God job veer ji.that is the true humanity. God bless you veer ji and bhabi ji

  • @shindersingh8122
    @shindersingh8122 3 ปีที่แล้ว

    ਅਰਸ਼।ਵੀਰ।ਚੜ੍ਹਿਆ ।ਕਲਾ।ਰੱਖ ਰੱਬ

  • @DeepSingh-xp2vg
    @DeepSingh-xp2vg 3 ปีที่แล้ว +13

    ਸਤਿ ਸ੍ਰੀ ਅਕਾਲ ਅਰਸ਼ ਵੀਰ ਜੀ 🙏ਤੁਹਾਡੀ ਹਰ ਇੱਕ ਵੀਡੀਓ ਜਰੂਰ ਦੇਖਦੇ ਸ੍ਰੀ ਅੰਮ੍ਰਿਤਸਰ ਸਾਹਿਬ (ਅਟਾਰੀ)

  • @manjinderrandhawa6565
    @manjinderrandhawa6565 3 ปีที่แล้ว +1

    ਬਹੁਤ ਸ਼ਲਾਘਾਯੋਗ ਕੰਮ ਅਰਸ਼ ਵੀਰ

  • @jagropsandhu9574
    @jagropsandhu9574 3 ปีที่แล้ว +12

    ਬਹੁਤ ਵਧੀਆ ਸੋਚ ਅਰਸ ਵੀਰ ਜੀ ਭਾਬੀ ਜੀ ਤੁਸੀ ਆਪਣਾ ਚੈਨਲ ਵੀ ਬਣਾਉ

  • @gurbakhsishsingh6346
    @gurbakhsishsingh6346 3 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ

  • @sukhrajsandhururiwala6751
    @sukhrajsandhururiwala6751 3 ปีที่แล้ว +3

    waheguru ji

  • @amandeepkumar3616
    @amandeepkumar3616 3 ปีที่แล้ว

    ਵਾिਹਗੁਰੂ ਚੜਦੀ ਕਲਾ ਰॅਖੇ ਜਵਾਨੀਅਾ ਮਾਣੋ

  • @harpreetkaur9604
    @harpreetkaur9604 3 ปีที่แล้ว +4

    Love u bro pabi ji...GuRu Ramdas sahib ji tuhanu chardikela vich rakhan

  • @reetkaur9666
    @reetkaur9666 3 ปีที่แล้ว +1

    ਬਹੁਤ ਵਧੀਆ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @deepsingh1983
    @deepsingh1983 3 ปีที่แล้ว +3

    God blessing alwyes be happy

  • @viratkohli.indian
    @viratkohli.indian 3 ปีที่แล้ว +1

    Asi veer sare pind vichu kapde le ke jande hune a har saal . Bahut vadi seva eh .gud job veere

  • @sumankaur8904
    @sumankaur8904 3 ปีที่แล้ว +5

    God bless you bro ta bhabi ji 😍😍😍😍😍😍😍

  • @sukhwindersingh-if9ou
    @sukhwindersingh-if9ou 2 ปีที่แล้ว +1

    Bhout badiya arsh veer god bles both of you

  • @Dhillonkawal59
    @Dhillonkawal59 3 ปีที่แล้ว +3

    Waheguru ji 🙏🙏🙏🙏🙏🙏

  • @kushwantsingh2616
    @kushwantsingh2616 3 ปีที่แล้ว

    ਅਰਸ਼ ਹਰਮੀਤ ਤੁਸੀਂ ਵਲੌਗ ਬਣਾ ਕੇ ਅਪਲੋਡ ਕਰਨਾ ਹੀ ਐ ਕੋਈ ਗੱਲ ਨਹੀਂ ਕਿਸੇ ਦਿਨ ਤੁਸੀਂ ਇਸ ਗੱਲ ਤੇ ਖੁਸ਼ੀ ਜ਼ਾਹਰ ਕਰੋਗੇ ਬਾਕੀ ਤੁਹਾਨੂੰ ਪਤਾ ਨਹੀਂ ਲੋਕ ਤਹਾਨੂੰ ਕਿੰਨਾ ਪਿਆਰ ਕਰਦੇ ਬਾਕੀ ਸੁਖਮਣ ਨੂੰ ਗੁਆ ਲਿਆ ਪਰ ਤੁਹਾਡੇ ਤੇ ਆਉਣ ਵਾਲਾ ਦੁੱਖ ਪਹਿਲਾਂ ਮੇਰੇ ਵਲ ਆ ਜਾਵੇ ਜੇ ਮੈਂ ਇਹ ਕਹਿਣਾ ਤਾਂ ਹੋਰ ਵੀ ਇਹ ਅਰਦਾਸਾਂ ਕਰਦੇ ਹੋਣਗੇ 🙏🏻🙏🏻🙏🏻🙏🏻🙏🏻✍🏻🙏🏻🙏🏻🙏🏻

  • @jessykaurjessykaur1239
    @jessykaurjessykaur1239 3 ปีที่แล้ว +3

    Good job👏🏼👏🏼👏🏼👏🏼👏🏼😇😇🥰🙏

  • @JagjitSingh-ou4bs
    @JagjitSingh-ou4bs 3 ปีที่แล้ว

    ਅਰਸ਼ ਵੀਰ ਜੀ ਗੁਰੂ ਅਰਜਨ ਦੇਵ ਜੀ ਕੱਬਡੀ ਟੀਮ ਜ਼ਿੰਦਾਬਾਦ 💪💪💪 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🇦🇪

  • @palwinderkaur6129
    @palwinderkaur6129 3 ปีที่แล้ว +3

    God bless you didi and veer ji ❤️💕

  • @jasschouhan6230
    @jasschouhan6230 3 ปีที่แล้ว

    Arsh vira Punjab da ਘੈਂਟ vloger ਤੇ ਕੱਬਡੀ player .......siraaaa bnda arsh vira ...... Baba nanak Chardikla ch rakhe thonu vire🙏

  • @krishansingh6494
    @krishansingh6494 3 ปีที่แล้ว +4

    God bless you usted ji

  • @AmanKumar-ey5rj
    @AmanKumar-ey5rj 3 ปีที่แล้ว

    ਬਹੁਤ ਵਧੀਅਾ ੲਿਨਸਾਨ ਅਰਸ਼

  • @ਆਬੂਧਾਬੀਵਾਲੇ-ਤ6ਥ
    @ਆਬੂਧਾਬੀਵਾਲੇ-ਤ6ਥ 3 ปีที่แล้ว +14

    ਪ੍ਰਵਾਹ ਨਾ ਕਰ ਭਲਵਾਨਾਂ ਦਾਤਰੀ ਨੂੰ ਇਕ ਪਾਸੇ ਦੁਨੀਆ ਨੂੰ ਦੋਵੇ ਪਾਸੇ ਆਪਣੀ ਲਾਈਫ ਆਪਣੇ ਤਰੀਕੇ ਨਾਲ ਜਿਉਂ

  • @kskulwinder957
    @kskulwinder957 3 ปีที่แล้ว

    ਵਧੀਆ ਵੀਡੀਓ ਹੁੰਦੀਆਂ ਹਨ ਜੀ

  • @raghavsandhu2598
    @raghavsandhu2598 3 ปีที่แล้ว +4

    ❤️❤️❤️❤️❤️❤️ Baba mahar kare sab te🙏🙏🙏🙏🙏

  • @sahibpreetsingh5410
    @sahibpreetsingh5410 3 ปีที่แล้ว

    ਸਲਾਮ ਹੈ ਵੀਰ ਜੀ ਤੁਹਾਡੇ ਜ਼ਜਬੇ ਨੂੰ ਮੈਂ ਤੁਹਾਡੀ ਬਹੁਤ ਵੱਡੀ ਫੈਨ ਤੇ ਮੈਨੂੰ ਬਹੁਤ ਮਾਣ ਏਂ ਤੁਸੀਂ ਵਿਰਸਾ ਦੀ ਸਭ ਤੋਂ ਕੀਮਤੀ ਚੀਜ਼ ਨੂੰ ਜ਼ਿੰਦਾ ਤੇ ਸੰਭਾਲ ਕੇ ਰੱਖਿਆ ਏਂ ਪਰਮਾਤਮਾ ਤੁਹਾਨੂੰ ਹਮੇਸ਼ਾ ਲੰਮੀ ਉਮਰ ਤੰਦਰੁਸਤੀ ਖੁਸ਼ੀਆਂ ਤੇ ਤਰੱਕੀਆਂ ਤੇ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਤੁਹਾਨੂੰ ਹਮੇਸ਼ਾ

  • @mehakmaanmehak1477
    @mehakmaanmehak1477 3 ปีที่แล้ว +6

    ❤❤

  • @HarpreetSingh-el9tl
    @HarpreetSingh-el9tl 3 ปีที่แล้ว +1

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਘਰ ਸਖਮਨ ਦੂਬਾਰਾ ਪੈਦਾ ਹੋਗਾ

  • @narinder7119
    @narinder7119 3 ปีที่แล้ว +3

    Verynice vir ji babhi ji

  • @amrjitsingh1847
    @amrjitsingh1847 3 ปีที่แล้ว

    mnu bhut vadia lgga tusi ena lyi bhot vadia kita jo k ohna nu khan lyi samaan dita

  • @ARSH_UDHOKE
    @ARSH_UDHOKE 3 ปีที่แล้ว +6

    😍😘😘😘

  • @rinkupannu5646
    @rinkupannu5646 3 ปีที่แล้ว

    Veen bot vadiya video waheguru pla kre sab da👍👍

  • @gurlalsinghkhehra1877
    @gurlalsinghkhehra1877 3 ปีที่แล้ว +3

    Very nice vlog veer ji

  • @GurpreetSingh-fq6mu
    @GurpreetSingh-fq6mu 3 ปีที่แล้ว +1

    Veere ajj dil khush ho gea same soch babbu Mann

  • @jarmanaujla1400
    @jarmanaujla1400 3 ปีที่แล้ว +3

    Love you astaad ji...❤️

  • @rajsandhu8532
    @rajsandhu8532 3 ปีที่แล้ว

    ਵੀਰ ਬਹੁਤ ਵਧੀਆ ਸੋਚ ਵਹਿਗੁਰੂ

  • @amarpreetsandhu9674
    @amarpreetsandhu9674 3 ปีที่แล้ว +6

    RIP to those who are disliking this kind of videos,,,,,,

    • @angrejangrej4354
      @angrejangrej4354 3 ปีที่แล้ว

      DTOਸਾਹਬ 💪💪👌❤🌹🙏🙏🙏🙏🙏

  • @deepasingh3786
    @deepasingh3786 3 ปีที่แล้ว +1

    Hanji karo ji bhabi ji god bless you all family

  • @gurminderjitsingh1789
    @gurminderjitsingh1789 3 ปีที่แล้ว +9

    ਤੁਸੀਂ ਝੂਠ ਬੋਲਦੇ ਜੈ ਮੈ ਤਾਂ ਬਸ ਵੀਡੀਓ ਦੇਖਦਾ ਪਹਿਲਾਂ like ਕਰਦਾ ਵੀਰ and ਭਾਬੀ ਜੀ 🙏🙏🙏💫💫🇱🇷🇱🇷

  • @sonybickymandfanyadhesurkh1442
    @sonybickymandfanyadhesurkh1442 3 ปีที่แล้ว

    Bhut vadiya soch da malak bai ARSH CHOLA saab video dekh ke bhut vadiya lagha wahe guru thanu te thudi family nu khush rakhe malak chardi kla chh rakhe main ta fan hogia Arsh da sau subha bai jina vadiya player uss tuh vadiya insaan malak Arsh CHOLA nu sohna jeha putt dave love you jatta .khus raho🙏

  • @baransingh5848
    @baransingh5848 3 ปีที่แล้ว +6

    Respect.🙏🙏

  • @sukhjindersingh5574
    @sukhjindersingh5574 3 ปีที่แล้ว

    ਬਹੁਤ ਵਧੀਆ video ਵੀਰ ਜੀ

  • @ਆਬੂਧਾਬੀਵਾਲੇ-ਤ6ਥ
    @ਆਬੂਧਾਬੀਵਾਲੇ-ਤ6ਥ 3 ปีที่แล้ว +14

    ਸੋਹਣਾ ਮੋਹਣਾ ਵੀ ਬੈਠੇ ਸੀ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ

  • @goraboparai6349
    @goraboparai6349 3 ปีที่แล้ว +1

    ਅਰਸ ਵੀਰੇ ਬਹੁਤ ਵਧੀਆ ਉਪਰਾਲਾ ਵਾਈ ਜੀ ਰੱਬ ਇਦਾ ਦੀ ਹਰ ਇਕ ਦੀ ਸੋਚ ਹੋ ਜਾਵੇ

  • @tejinderkaur7322
    @tejinderkaur7322 3 ปีที่แล้ว +3

    God bless u bro

  • @parmindergill6040
    @parmindergill6040 2 ปีที่แล้ว

    ਵੀਰ ਵਧੀਅਾ ਸੋਚ ਅਾ ਵਹਿਗੁਰੂ ਖੁਸ਼ ਰੱਖੇ

  • @sarbirandhawa2490
    @sarbirandhawa2490 3 ปีที่แล้ว +4

    🤗🤗

  • @gurmeetgurmeet2803
    @gurmeetgurmeet2803 3 ปีที่แล้ว +1

    ਵੀਰ ਜੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਵੀਰ ਜੀ

  • @Silentpunjab
    @Silentpunjab 3 ปีที่แล้ว +4

    Love'you bro ❤️❤️❤️

  • @SabaSinghSingh
    @SabaSinghSingh 3 ปีที่แล้ว +1

    Bhut vadia soch aa veere ji and bhabi ji

  • @kulwantgill5958
    @kulwantgill5958 3 ปีที่แล้ว

    ਬਹੁਤ ਵਧੀਆ ਕੰਮ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿਚ ਰੱਖੇ ।

  • @bikramjitgill1729
    @bikramjitgill1729 3 ปีที่แล้ว +1

    😍😍😍 ਸੋਚ ਨੂੰ ਸਲਾਮ god bless u guys stay blessed 😍😍😍

  • @kaur8245
    @kaur8245 3 ปีที่แล้ว

    Menu te bhut mza aunda ਕੱਬਡੀ dekh I really enjoy 😇😇😇😇

  • @gagandeepsingh5719
    @gagandeepsingh5719 3 ปีที่แล้ว

    Bhut vadyea arsh veere very nice 👌👌👌👌 god saade veere te Saadi bhabi ji nu god hamesha Kush rakhe 🙏🙏🙏🙏

  • @gagandeepsingh9122
    @gagandeepsingh9122 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jassnahal5747
    @jassnahal5747 3 ปีที่แล้ว

    bhut vadyia laga eh wali video dekh ke and veer ji ma tuadi pehli vaar video dekhi aa,so nice 👌👍

  • @mangalgill4487
    @mangalgill4487 3 ปีที่แล้ว +1

    ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ
    ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ 🙏🏼

  • @balbirrai7369
    @balbirrai7369 3 ปีที่แล้ว

    Vvv nice ਸੂਟ ਜੀ ਆ ਅਰਸ਼ ਵੀਰ ਜੀ

  • @jugrajsingh9809
    @jugrajsingh9809 3 ปีที่แล้ว

    ਵਾਹਿਗੁਰੂ ਜੀ ਮਿਹਰ ਰੱਖੀਂ ਸਰਬੱਤ ਦਾ ਭਲਾ ਕਰੀਂ ਮਾਲਕਾਂ 🙏🙏

  • @HS-my9po
    @HS-my9po 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @reshamsingh246
    @reshamsingh246 3 ปีที่แล้ว +1

    I.love ਕਬੱਡੀ ਤੇ ਕੁਸ਼ਤੀ 🙏🙏 ਅਰਸ਼ ਵੀਰ ਜੀ

  • @jantsandhu184
    @jantsandhu184 3 ปีที่แล้ว

    Ajj da vlog bahut vadia c special pingalwara clip.

  • @LovepreetSingh-jc6ku
    @LovepreetSingh-jc6ku 3 ปีที่แล้ว

    Bouth wadia kam kar reha arsh veer te bhabi ji parmatma mehar rakhe

  • @NishanSingh-ie5fx
    @NishanSingh-ie5fx 3 ปีที่แล้ว

    ਵਾਹਿਗੁਰੂ ਜੀ

  • @avtarsinghrandhawa3466
    @avtarsinghrandhawa3466 3 ปีที่แล้ว

    ਬਹੁਤ ਵਧੀਆ ਸੋਚ ਏ ਵੀਰ ਤੇਰੀ 🙏🙏wmk🙏🙏

  • @jobanpreetsingh1670
    @jobanpreetsingh1670 3 ปีที่แล้ว

    Bhut vadia ji ustad ji God bless you

  • @LakhwinderSingh-po6mh
    @LakhwinderSingh-po6mh 3 ปีที่แล้ว +1

    Very good Soch

  • @navdeepkaur6365
    @navdeepkaur6365 3 ปีที่แล้ว +1

    Waheguru ji ka khalsa waheguru ji ki fateh 🙏god bless your family always stay safe happy and healthy I will visit to this place with my family love and respect from USA

  • @bs-db3ys
    @bs-db3ys 3 ปีที่แล้ว

    Bout vdia soch veer d Kaash sare lok aida d soch de malak hoan te dunia te koi b bhukha na rve. 🙏

  • @deepwaraich1170
    @deepwaraich1170 3 ปีที่แล้ว

    Bhut vdea lgaa a vdeo dekh..waheguru sarbat da bhala kreo..always hppy dii nd bro..

  • @dilaverkhan7048
    @dilaverkhan7048 3 ปีที่แล้ว

    Dill da saf Bannda A Arash bai Te bai Di vohtti bi. ... malik hamesha salamat rakhe jodi

  • @babbugharka8512
    @babbugharka8512 3 ปีที่แล้ว

    ਬਹੁਤ ਵਧੀਆ ਵੀਰ

  • @balkarn3928
    @balkarn3928 3 ปีที่แล้ว

    Bhut vdia bai baba nanak tandrusti rakha🙏🏻👍

  • @laxmansingh11
    @laxmansingh11 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @ਮੁੰਡਾਮਾਸੀਦਾ
    @ਮੁੰਡਾਮਾਸੀਦਾ 2 ปีที่แล้ว

    ਅਰਸ਼ ਵੀਰੇ vlog ਦੇਖ ਕੇ ਰੂਹ ਖੁਸ਼ ਹੋ ਜਾਂਦੀ ਵਾਂ ਤੁਹਾਨੂੰ ਤੇ ਭਾਬੀ g ਨੂੰ ਸਤ ਸ੍ਰੀ akaal veer parmatma ਖੁਸ਼ ਰੱਖੇ ਤੁਹਾਨੂੰ

  • @jobandeepsingh3107
    @jobandeepsingh3107 3 ปีที่แล้ว

    Thank you for this video. Mai kadi vi pingalwade nu Andro nhi dekhia si.

  • @VarinderSingh-ix5yb
    @VarinderSingh-ix5yb 3 ปีที่แล้ว

    Bahut vadia kmm Kita veer ji

  • @fandtodasukhmanarsh164
    @fandtodasukhmanarsh164 3 ปีที่แล้ว +1

    God job bro “ Mere dilo ardas arsh veer waheguru g Mehar krn thade ghar sukhman janam lave Te appa thanu Milan avagae
    Tusi bas waheguru g da name lavo te apni zindigi apne dhang nall jevo

  • @shamadan5057
    @shamadan5057 3 ปีที่แล้ว

    Very nice video and God bless you brother 👌👌👌👨‍👩‍👧👨‍👩‍👧👨‍👩‍👧👨‍👩‍👧👨‍👩‍👧

  • @VishalSharma-sv4li
    @VishalSharma-sv4li 3 ปีที่แล้ว +1

    Arsh veer de vlog dekh k man nu bhout skoon milda